ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਖਤਮ, ਸੁਣੋ ਕੀ ਨਿਕਲਿਆ ਨਤੀਜਾ ?

Поделиться
HTML-код
  • Опубликовано: 4 фев 2025

Комментарии • 41

  • @arshbajwa3541
    @arshbajwa3541 9 месяцев назад +8

    ਮਾਨ ਸਾਹਿਬ ਜੀ ਹੁਣ ਇਕ ਹੀ ਦਿਨ ਦੇ ਵਿੱਚ ਸਾਰੀਆਂ ਜੇਲਾਂ ਖਾਲੀ ਕਰ ਦਿਤੀਆਂ ਜਾਣ,ਸਾਰੇ ਹੀ ਸਿੰਘ ਰਿਹਾਅ ਕਰ ਦਿੱਤੇ ਜਾਣ,

  • @RanjitSingh-sb5gz
    @RanjitSingh-sb5gz 2 года назад +11

    ਕਿਸਾਨ ਵੀਰੋ ਹੋਸਲਾ ਕਰੋ ਸਾਰੇ ਕੰਮ ਹੋਣਗੇ

  • @BaljitMahla-x7r
    @BaljitMahla-x7r 9 месяцев назад +5

    ਬਹੁਤ ਵਧੀਆ ਜੀ,ਪਰ ਗਰੀਬ ਮਜ਼ਦੂਰਾਂ ਦਾ ਕੁਝ ਨਾ ਸੋਚਿਓ, ਕਿਉਂਕਿ ਇਹ ਗਰੀਬ ਹੈ ਤਾ,

  • @KashmirSingh-ps6th
    @KashmirSingh-ps6th 2 года назад +5

    Very good

  • @rupindersidhu8038
    @rupindersidhu8038 2 года назад +4

    cm Maan zindabad

  • @balvirsingh4590
    @balvirsingh4590 2 года назад +13

    Cm ਮਾਨ ਜ਼ਿੰਦਾਬਾਦ 🙏🙏🙏🥰🥰

  • @kaurgurpreet88
    @kaurgurpreet88 2 года назад +6

    Cm maan saab ji ava he apni kissani zindabad rakho cm maan zindabad

  • @harparkashsingh7660
    @harparkashsingh7660 9 месяцев назад

    Waheguru Sahib Jio .

  • @SarwansinghSarwan-ik6og
    @SarwansinghSarwan-ik6og 9 месяцев назад +3

    Kisan akat jind bad g great cm maan sab ji❤❤❤❤❤

  • @gcharan178kwt6
    @gcharan178kwt6 2 года назад +4

    Good Mann sabb

  • @DaljitSingh-mg3mg
    @DaljitSingh-mg3mg 9 месяцев назад

    ❤❤

  • @Mychannel-o9i
    @Mychannel-o9i 9 месяцев назад +1

    ਅਪਾਹਿਜ ਪੈਨਸ਼ਨ ਵੀ ੨੫੦੦ ਗਰੀਬ ਲੋਕਾਂ ਤੋਂ ਨਫਰਤ ਹੈ ਇਸ ਮੰਤਰੀ ਭਾਈ ਅਮਰਿਤਪਾਲ ਸਿੰਘ ਜੀ ਨੂੰ ਰਿਹਾ ਕਰ ਦੋ

  • @JagtarSingh-fv8tw
    @JagtarSingh-fv8tw 2 года назад +9

    ਕਿਸਾਨਾਂ ਨੂੰ ਆਦਤ ਪੈ ਗਈ ਹੈ ਨਿਕੀ ਨਿੱਕੀ ਗੱਲ ਤੇ ਧਰਨੇ ਲਾਉਣ ਦੀ...ਮੋਦੀ ਕੋਲੋਂ MSP ਲਾਗੂ ਕਿਉਂ ਨੀ ਕਰਵਾਈ.. ਚੋਣਾਂ ਲੜਨ ਦੀ ਕਾਹਲੀ ਸੀ ਕਿਸਾਨਾਂ ਨੂੰ... ਅੱਧੀ ਜੰਗ ਜਿੱਤ ਕੇ ਘਰ ਵਾਪਿਸ ਮੂੰਹ ਚੱਕ ਕੇ ਮੁੜ ਆਏ..700 ਬੰਦਾ ਮਰ ਗਿਆ... ਉਹਨਾਂ ਦਾ ਕੁਝ ਨਹੀਂ ਸੋਚਿਆ

    • @RupinderKaur-zl6qu
      @RupinderKaur-zl6qu 2 года назад +1

      ਬਿਲਕੁਲ ਸਹੀ ਏ ਜੇਹੜੇ ਮਰ ਗੇ ਉਹਦੇ ਘਾਟ ਕਦੇ ਵੀ ਪੂਰੀ ਨੀ ਹੋ

    • @HardeepSingh-jy2ln
      @HardeepSingh-jy2ln 2 года назад +2

      ਐਵੇਂ ਬਿਨਾਂ ਸੋਚੇ ਸਮਝੇ ਬੋਲੀ ਜਾਨਾ ਤੈਨੂੰ ਪਤਾ ਕਿਸਾਨਾਂ ਨੇ ਧਰਨਾ ਕਿਉਂ ਲਾਇਆ ਸੀ??? ਜਿਹੜੇ ਡੋਬੂ ਏਰੀਏ ਨੇ 18 ਜੂਨ ਤੋਂ ਬਾਅਦ ਉੱਥੇ ਕੱਖ ਨੀ ਹੁੰਦਾ ਸਾਰੀ ਫਸਲ ਡੁੱਬ ਜਾਂਦੀ ਆ ਕਿਸਾਨਾਂ ਦੀ। ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਸੀ ਜੇ ਲੇਟ ਕਰਨਾ ਸੀ ਤਾਂ ਸਰਕਾਰ ਝੋਨਾ ਲਾਉਣ ਦੀਆਂ ਤਰੀਕਾਂ ਦੀ ਵੰਡ ਏਰੀਆ ਵਾਈਜ਼ ਕਰਦੀ। ਨੀਵੇਂ ਏਰੀਏ ਹਰ ਸਾਲ 20 ਜੂਨ ਤੋਂ ਬਾਅਦ ਡੁੱਬਦੇ ਨੇ ਕੌਣ ਖੜਦਾ ਉਨਾਂ ਨਾਲ ਹਰ ਸਾਲ ਲਵਾਏ ਝੋਨੇ ਦਾ ਨਾਸ਼ ਮਾਰਿਆ ਜਾਂਦਾ। ਐਨੀ ਮਹਿੰਗਾਈ ਚ ਉਨ੍ਹਾਂ ਲਈ ਝੋਨਾ ਦੁਬਾਰਾ ਲਾਉਣਾ ਸੌਖਾ ਕੰਮ ਨੀ ਏਸੀਆਂ ਚ ਬਹਿ ਕੇ ਗੱਲਾਂ ਆਉਂਦੀਆਂ ਨੇ ਤੁਹਾਡੇ ਵਰਗਿਆਂ ਨੂੰ, ਜੇ ਥੋਡੇ ਵਰਗੇ ਖੇਤਾਂ ਚ ਗੲੇ ਹੋਣ ਤਾਂ ਖੇਤੀ ਦੀਆਂ ਸਮੱਸਿਆਂਵਾਂ ਦਾ ਪਤਾ ਲੱਗੇ।

  • @manjitkaur2727
    @manjitkaur2727 2 года назад +1

    Good night

  • @gurbaxcheema9899
    @gurbaxcheema9899 2 года назад +2

    ਕਿਸਾਨ ਆਗੂਆ ਨੂੰ ਆਦਤ ਪੈ ਗਈ ਧਰਨੇ ਲਾਉਣ ਦੀ ਜੇ ਟਰੈਕਟਰ ਵਾਧੂ ਖੜੇ ਆ ਤਾ ਕਰਜੇ ਨੂੰ ਕਿਉ ਰੋਦੇ ਆ 700 ਕਿਸਾਨ ਧਰਨੇ ਵਿੱਚ ਮਰ ਗਿਆ ਤੁਸੀ ਲੱਖਾ ਰੁ ਇਕੱਠਾ ਕੀਤਾ ਤੁਸੀ ਉਹਨਾ ਨੂੰ ਕੀ ਦਿਤਾ ਇਹ ਤਾ ਭਗਵੰਤ ਮਾਨ ਜੀ ਨੇ ਭਲਾ ਕਰ ਦਿੱਤਾ ਮੰਗਾ ਮੰਨ ਕੇ ਨਹੀ ਤਾ ਦੇਖਦੇ ਕਿਸ ਨੇ ਘਰੇ ਲੰਗਰ ਲਾਉਣਾ ਸੀ ਐਤਕੀ ਕੋਈ ਧਰਨੇ ਲਈ ਰਾਜੀ ਨਹੀ ਸੀ ਹੋਣਾ ਇਸ ਵਿੱਚ ਮਾੜੀ ਜੀਮੀਦਾਰ ਨਹੀ ਹੋਣੇ ਸਭ ਤਕੜੇ ਹੀ ਹੋਣੇ ਆ ਜਦੋ ਨਲੀ ਨੂੰ ਅੱਗ ਲਾ ਕੇ ਲੋਕਾ ਦਾ ਨੁਕਸਾਨ ਹੁੰਦਾ ਉਦੋ ਇਹ ਆਗੂ ਕਿਸ ਭੋਰੇ ਵਿੱਚ ਵੜ ਜਾਦੇ ਆ ਸੋ ਅਕਲ ਨੂ ਹੱਥ ਮਾਰੋ ਸਰਕਾਰ ਦਾ ਸਾਥ ਦਿਉ

    • @HardeepSingh-jy2ln
      @HardeepSingh-jy2ln 2 года назад

      ਐਵੇਂ ਬਿਨਾਂ ਸੋਚੇ ਸਮਝੇ ਬੋਲੀ ਜਾਨਾ ਤੈਨੂੰ ਪਤਾ ਕਿਸਾਨਾਂ ਨੇ ਧਰਨਾ ਕਿਉਂ ਲਾਇਆ ਸੀ??? ਜਿਹੜੇ ਡੋਬੂ ਏਰੀਏ ਨੇ 18 ਜੂਨ ਤੋਂ ਬਾਅਦ ਉੱਥੇ ਕੱਖ ਨੀ ਹੁੰਦਾ ਸਾਰੀ ਫਸਲ ਡੁੱਬ ਜਾਂਦੀ ਆ ਕਿਸਾਨਾਂ ਦੀ। ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਸੀ ਜੇ ਲੇਟ ਕਰਨਾ ਸੀ ਤਾਂ ਸਰਕਾਰ ਝੋਨਾ ਲਾਉਣ ਦੀਆਂ ਤਰੀਕਾਂ ਦੀ ਵੰਡ ਏਰੀਆ ਵਾਈਜ਼ ਕਰਦੀ। ਨੀਵੇਂ ਏਰੀਏ ਹਰ ਸਾਲ 20 ਜੂਨ ਤੋਂ ਬਾਅਦ ਡੁੱਬਦੇ ਨੇ ਕੌਣ ਖੜਦਾ ਉਨਾਂ ਨਾਲ ਹਰ ਸਾਲ ਲਵਾਏ ਝੋਨੇ ਦਾ ਨਾਸ਼ ਮਾਰਿਆ ਜਾਂਦਾ। ਐਨੀ ਮਹਿੰਗਾਈ ਚ ਉਨ੍ਹਾਂ ਲਈ ਝੋਨਾ ਦੁਬਾਰਾ ਲਾਉਣਾ ਸੌਖਾ ਕੰਮ ਨੀ ਏਸੀਆਂ ਚ ਬਹਿ ਕੇ ਗੱਲਾਂ ਆਉਂਦੀਆਂ ਨੇ ਤੁਹਾਡੇ ਵਰਗਿਆਂ ਨੂੰ, ਜੇ ਥੋਡੇ ਵਰਗੇ ਖੇਤਾਂ ਚ ਗੲੇ ਹੋਣ ਤਾਂ ਖੇਤੀ ਦੀਆਂ ਸਮੱਸਿਆਂਵਾਂ ਦਾ ਪਤਾ ਲੱਗੇ।

  • @deerdalvir9970
    @deerdalvir9970 2 года назад +1

    2u
    M

  • @kaurgurpreet88
    @kaurgurpreet88 2 года назад +2

    Maan saab PUNJAB nu ragla punjab ben lye kissan de gal hamsa man de reho kissani nu zindabad rakh ge ta he roti millo ge

  • @deerdalvir9970
    @deerdalvir9970 2 года назад

    P.

  • @AshokSinghPb22
    @AshokSinghPb22 2 года назад +1

    Greeb binda de gill sono

  • @varindersingh4530
    @varindersingh4530 9 месяцев назад +1

    maan sahib centre de baah pao fir bonus denge i m with u.

  • @kaurgurpreet88
    @kaurgurpreet88 2 года назад +1

    Kissan jad Delhi nu jeet ke a se chadighar ta he ke chag kisssan agg maan saab kissan da putt ne apni kissani nal hamase reh ne rehn gye

  • @jaggivirdijaggivirdi6797
    @jaggivirdijaggivirdi6797 2 года назад

    Ena koi Hal ni

  • @jagdevatwal7480
    @jagdevatwal7480 2 года назад

    Pp

  • @GurpreetSingh-yt7uw
    @GurpreetSingh-yt7uw 2 года назад

    😡😡😡😡😡😡😡😡😡😡😡😡😡😡😡😡

  • @kaurgurpreet88
    @kaurgurpreet88 2 года назад

    Apni kissani ekta nu zindbad rakhn lye maan saab mukh manteri ben to phla ek kisan da put ne

  • @kaurgurpreet88
    @kaurgurpreet88 2 года назад

    Kissan nu galt boln walyo rotiya kissan de he khande ho

  • @gursharnjeetsingh537
    @gursharnjeetsingh537 2 года назад

    Iko gal da kdah bnai jaanda yaar tu.

  • @kaurgurpreet88
    @kaurgurpreet88 2 года назад

    Duniya kutya vagg boli jande a kissan nu galt jhade galt bolde ne ho kissani karke dekho kissani kyu nhi karde faltu boln de adat pye o a

  • @spsingh1705
    @spsingh1705 2 года назад

    Kuj nikame kisan v Mitch's ch mohtberyakrde a n Vir jgjit s ji Ess like oh v bad impression pa Zane a n

  • @gouravsharma7469
    @gouravsharma7469 2 года назад +1

    Kush ta ehh kissan kde ni ho sakde,,,,,Free da pasa Muhh nu lagea hoea,,,,Karza lee k Vapis karde ne,,,,,,,Thode Dina Tak Fer dekhleo,,,,Sale Rounde Firan ge,,,,,Fer Rood Zam karn ge,,,,Kyo ki Ehna loka ne App koi Kam karna ni,,,,Tee Rood Zam karke loka Nu Tang karna,,,,

  • @Baba-Big-LOVER
    @Baba-Big-LOVER 2 года назад

    You are krro on reaping same news in this video. News was short but you had to make video doesn’t know how to make this news bigger.

  • @LaddiKaro
    @LaddiKaro 9 месяцев назад

    Ke a sardar Modi sarkarok g