Veere kithe na jayo kyoki jehde kol jana ohne rok e launi a chungi cheez nahi koi rehan dinda.pehla ta apne ghar or jagah te chungi tarah dekho koi kise de cheez Tani rakhi hoye.koi rakh taveet dhaga ja koi hadhi ja kugh hor.kyoki Jud tak tuhade ghar de koi cheez koi lainda ja tuhade ghar ch rakh da nahi odho tak koi ilam enna nahi chal da duja je tuhade te mehar a peera de ta kise de ghar de koi cheez na khayo na peyo chahe koi kinna bhi pakka yar ristedar hove.parhej karo loka to la k khaan peen to.loki gult cheeza khila phila dinde a chahe koi bakath e hove agla kehnda mere to uper na ho jaye peer ta othe e hunde a jado peera de jande otho dhune de raak Pani ch pa k shitta deyo ghar ch jagah te.aive na dar dar ghumo.nahi ta sab gua Lena tussi
Tu kahda baba tenu ta bolan di v jach nhi aa Sai ji nu yr yr kahi Janna a pehla bollan di jach Sikh fer baba banan di gl Sochi bhra ok Sai ji tere to chotte aa jehra tu yar yar kahi Janna a Thora Sochi esh bare theek aa fer baba banni ok tenu meriya Galla da gussa ta laguga par Sochi jroor k kive bolna aa ok
Veer ji mere papa nu baba naher Singh ji siti vala pahadiya baba ji a jawala mata ji kul Devi a baba balk nath ji isht dev ji Veer ji apna taxi da kaam a gadia he but kaam age ni chalda piche penda ਰਹਿੰਦਾ ਕਰਜਾ ਹੁੰਦਾ ਵਾ ਕਿ ਕਰੀਏ ਜੀ ਬਹੁਤ ਪਰੇਸ਼ਾਨ ਹੈ plc ji koi rasta pao
Shukriya sadh ji 🙏🌼 ghr de te boht jgh jaya krde c koi pta hi nhi lekin jado di jathereya di jgh patti chacche ne odo de sare hi pareshan a ji sab jgh tkkra mar liya kuch ni hoya hun har Sunday m mithe chol bna deni a chat te rakh k mafi mng leni a ,saure pekke sab khtm ho gye mere 😭m
M v fakir bnna chanda ha ji pr mere garwale mnu eh line vich jaan nhi dinde or mnu kuttde ne pr m aapne murshad te ykin kri betha ha ki koi ni Sarkar ji menu parakh rhe ne
🤲 ਤੂੰ ਹੀ ਤੂੰ ਮੇਰੇ ਦਾਦਾ ਜੀ 🤲 ਭਲਾ ਕਰਨਾ ਸੱਭ ਦਾ ਜੈ ਪੀਰਾਂ ਦੀ
Jai. Peera. Di
Baba lakhdata peer lalan wali sachi sarkar sakhi sarvar sultan baba haidar sekh peer tuhadi sda hi jai ho 🙏🙏💚💚🌹🌹🙏🙏
ਜੈ ਬਾਬਿਆਂ ਦੀ ਪੰਜ ਪੀਰ ਦਸਤਗੀਰ, 🙏🏻🙏🏻🙏🏻🙏🏻🙏🏻🙏🏻💚🤲🏻🤲🏻🤲🏻🤲🏻🤲🏻💚💚💚💚💚☪️🎉🎊
ਜੈ ਪੀਰਾਂ ਜੈ ਸਰਕਾਰਾਂ ਦੀ।
ਜੈ ਪੰਜ ਪੀਰਾਂ ਦੀ ਜੀ ❤❤
ਬਹੁਤ ਵਧੀਆ ਵੀਰ ਜੀ ਆਪ ਜੀ ਦੇ ਵੀਚਾਰ
ਜੈ ਪੀਰ ਦੀ 🙏🙏
❤❤❤❤❤ jai peera di❤❤❤❤❤jai peera di❤❤
ਸੱਚੀ ਗੱਲ ਬਾਈ ਜੀ ਕੌੜੀ ਹੁੰਦੀ ਹੈ ਲੋਕਾਂ ਨੂੰ ਲੱਗਦੀ ਹਤ ਲੱਗੀ ਜਾਵੇ
♥️🙏🙏🌹🌹🤲🤲🤗🤗 ਜੈ 5ਪੀਰਾਂ ਦੀ ਜੀ
Jae peeran di Baba ji dhanbad ji bahut bahut meharbani ji
Jai peera di 🙏 ⚘️ 🙏 ⚘️ 🙏 ⚘️ 🙏 ⚘️ 🙏
ਬਹੁਤ ਵਧੀਆ ਗੱਲਾਂ ਕਰੀਆਂ ਤੁਸੀਂ ਜੀ
Very nice Jai peeran di
ਧੰਨ ਧੰਨ ਕਾਲਾ ਮਹਿਰ ਸੰਧੂ ਜੀ
Jai peera di ji
Jai Ho Hazrat Makhdoom Ali Ahmed Sabir Pak Kaliyar Sarkar Ji Di Jai
Jai peera di 🌹🌹🌹🌹🌹 apni kerpa kerpa sb te bna k rakhna baba ji 🙏🙏🙏❤️❤️🙏
ਬਹੁਤ ਵਧੀਆ ਗੱਲ ਹੈ ਜੀ❤❤❤
Jai peera di jai masta di very nice video ji🙏🙏🙏🙏🙏🌹🌹🌹🌹🌹🌹🌹🌺🌺🌺🌺🌺🌷🌷🌷🌷🌷🌷🌷🌹🌹
5 peera de sada lai jai ho ji❤❤❤
Very nice speech.
Jai peera di 🙏❤️❤️🙏
Guruji ko Koti Koti Pranam Guruji Ke Charno Mein Naman Guruji Kripa Karen Kale ilam ke baba agore Sadhna mantra De Aashirwad ke sath ji 🙏
Jai peera di 🙏🏻
Jai Peera di 🙏
Pajji ok aa ji🎉🎉🎉🎉🎉
Jai Peeran Di, Jai Sarkaran Di.
🌹🙏🙏🙏🙏🙏🌹
ਜੈ ਪੀਰਾ ਦੀ
Jai Peera di 🙏
ThankyouBaba.ji.Appka
Dhanbad veer ji bahut badhiya
Jai peeran di 🌹🌹🌹
JEA PIRAN DI
Jai peera di jai saiyan di 💚 💖 💚 💖 💚 💖 💚 💖 💚 💖👣🙏🏻 first time video kekhi bhagat ji boht boht dhanwad boht vadiya gal dasi ❤🙏🏻🙏🏻🙏🏻🙏🏻🙏🏻
Nice a Ji
Jai peera di
Jai Ho Peera Di 💖🌹
Va ji va vir ji thanks
Jai panjtan paak ji di 🤲🤲🙏🙏❤️
Jai peera di 🙏
Very good 👍👍
JA PERR KAHWAJA PERR DE JAJAJAKAR🙏🙏🙏🙏🙏
Ja Peera di
JAI PEERA DI
Jai Peera di ❤❤❤❤
nice ji
Jai baba di g
Jay peera di
Bahut vadiya gian di jankari mili ji
Boht vdiya gallan dasiya ne bai ji tusi
Ji peera di
Very nice
Bhaji tusi bilkul such bolde ho ji.te bohat vadiya bolde Ho ji
Jai peer de ❤❤❤
Jai ho sakhi sultan ki🙏🙏🙏🙏❤❤❤❤❤
Jai peera de❤❤❤
बड़े साफ स्पष्ट शब्द वीर जी
Jai peera de ge
Hnji
ਬਾਈ ਬਹੁਤ ਜ਼ਰੂਰੀ ਗੱਲ ਪੁੱਛਣੀਆਂ ਗੱਲ ਕਿਵੇਂ ਕਰਾਂ
Bhut vadia veer ji🙏🏻
Jaisalmer 🤲🤲🌹🌹🌹🌹🌹🌹🌹
Jai pers fi
Baba ji tuhde kol asal cheej he jai ho
🙏🏻🙏🏻❤️❤️🌹🌹
Dil ch gaddi bhar thamsha ji ho peer ji
Ki mtlv
@@Panjpeersarkar jai peera di, matlab eh aa be gaddi dil ch hi hundi aa bahar ta tamsha hunda
❤
Right gill aa
ਬੋਹੜ ਹੇਠ 4ਮੁਖਾ ਚਿਰਾਗ ਕਿਸ ਦੇਵੀ ਦੇਵਤੇ ਦਾ ਹੁੰਦਾ ਹੈ
Thanku bhai
Prnam guru ji goga jaharveer ji di kdai kese di jati ha kya sman sath me diya jata ha or guga jaharveer ke upye baare video bnaye 🙏🙏🙏🙏🙏
ਬਾਈ ਸਾਡੇ ਗੱਦੀ ਸ਼ੁਰੂ ਮੇਰੇ ਤੋਂ ਹੋਈ ਆਂ ਮੈਨੂੰ ਗੋਰਖ ਨਾਥ ਲੈ ਗਿਆ ਮੇਰਾ ਪੀਰ ਜੀ ਮੁੰਦਰਾਂ ਵੀ ਪਵਾਈਆਂ ਤੇ ਮਾਲ਼ਾ ਵੀ ਮੇਰੀ ਮੰਮੀ ਦੇ ਹੱਥੋਂ। ਮੰਮੀ ਨੇ 20 ਸਾਲ ਜੋਤ ਲਾਈਂ ਆਂ ਹੁਣ ਉਹ ਪੀਰ ਜੀ ਮੇਰੇ ਸਿਰ ਆਏਂ ਆਂ। ਜ਼ਕੀਨ ਮੰਨੀ 5/6 ਪੂਰੇ ਟੋਪ ਦੇ ਸਿਆਣੇ ਜਿਹੜੇ ਕਹਿੰਦੇ ਕਿ ਸਾਡੇ ਵਰਗਾ ਕੋਈ ਹੋਰ ਹੈ ਹੀ ਨਹੀਂ ਉਹਨਾਂ ਨੇ ਮੇਰੇ ਸਿਰ ਤੋਂ ਪੱਟਣ ਦੀ ਕੋਸ਼ਿਸ਼ ਕਰ ਪਰ ਉਹ ਨਹੀਂ ਪੱਟਿਆ ਗਿਆ ਉਲ਼ਟਾ ਉਹਨਾਂ ਦੀ ਜਗਾਂ ਤੇ ਬੈਠ ਕੇ ਮੇਰੇ ਸਿਰ ਆਗਿਆ ਤੇ ਉਹਨਾਂ ਨੇ ਦੱਸਿਆ ਇਹ ਮੈਨੂੰ ਕਹਿੰਦੇ ਇਹਦੇ ਕੋਲ ਕੀ ਆਂ ਮੇਜ਼ ਤੇ ਰੱਖ ਕੇ ਜੋਤ ਲਾਈਂ ਜਾਂਦਾ ਸਾਡੇ ਕੋਲ ਦੇਖ ਕਿੰਨਾ ਵੱਡਾ ਦਰਬਾਰ ਬਣਿਆਂ ਇਥੇ ਆਜਾ ਫਿਰ ਉਹ ਮੇਰੇ ਮਾਲਕ ਕਹਿੰਦੇ ਇਦੇ ਕੋਲ ਸੱਚਾ, ਸਾਫ਼ ਦਿਲ ਆਂ ਮੇਰੇ ਬੱਚੇ ਆਂ ਇਹ ਮੇਰੇ ਹੱਥੀ ਪਲੇ ਆਂ। ਫਿਰ ਮਾਲਕ ਮੇਰੇ ਕਹਿੰਦੇ ਇਦੇ ਕੋਲ ਗੱਡੀਆਂ ਦੀ ਲਾਇਨਾਂ ਲੱਗਿਆਂ ਕਰਨੀ ਆਂ। ਡੇਰਾ ਬਣਾਂ ਪਰ ਯਰ ਹੁਣ ਉਹਨਾਂ ਨੇ ਗੁਰੂ ਗੋਰਖ ਨਾਥ ਮੇਰੇ ਮੁੰਦਰਾਂ ਮਾਲ਼ਾ ਪਵਾਂ ਤਿਆਂ ਪਰ ਯਰ 2 ਸਿਆਣੇ ਮੇਰੇ ਪਿੱਛੇ ਪੇ ਆਂ ਧੱਕੇ ਨਾਲ ਮੈਨੂੰ ਕਹਿੰਦੇ ਚੇਲਾ ਬਣ ਉਹ ਯਰ ਕਲਾਮਾਂ ਪੜਦੇ ਆਂ ਰਾਤ ਨੂੰ ਇਧਰੋਂ ਮੇਰੇ ਮੂਹੋਂ ਵੀ ਉੜਦੂ ਵਿਚ ਨਿੱਕਲਣ ਲੱਗ ਜਾਂਦੀਆਂ ਪਰ ਯਰ ਉਹਨਾਂ ਨੇ ਪਿਹਰੇ ਲਾਏ ਆਂ ਕਾਲ਼ੀ ਮਾਤਾ ਤੇ ਹੋਰ ਦੇਵਤਿਆਂ ਦੇ ਮੇਰੀ ਪਹਿਲਾਂ ਦੀ ਤਰ੍ਹਾਂ ਗੱਲ ਨਹੀਂ ਹੁੰਦੀ ਅੱਗੇ ਬਸ ਉਹਨੇਂ ਚੀਜ਼ਾਂ ਲਾ ਤਿਆਂ ਮੈਨੂੰ ਪੀਰ ਮੇਰੇ ਨੇ ਕਹਿਆ ਹੋਇਆਂ ਮਾਲ਼ਾ ਤੇ ਨੱਤਿਆ ਨਹੀਂ ਆਉਣੀਆਂ ਮੈਂ ਤੈਨੂੰ ਮਰੇ ਨੂੰ ਵੀ ਵਾਪਸ ਲੈ ਆਵੋ। ਪਰ ਫਿਰ ਵੀ ਵੀਰ ਕੋਈ ਹੱਲ ਦੱਸ ਮੈਂ ਕਿਵੇਂ ਉਹ ਚੀਜ਼ਾਂ ਤੋਂ ਖਹਿੜਾ ਛੁਡਾਵਾਂ। ਗੋਰਖ ਨਾਥ ਜਾਂ ਆਵਾਂ ਜਾਂ ਫਿਰ ਰੁੱਕ ਜਾਂ ਦੇਖਾ ਪੀਰ ਕੀ ਕਹਿੰਦਾ ਮੇਰਾ ਮਤਲਬ ਜੇ ਕੁਝ ਯਾਦਾਂ ਗ਼ਲਤ ਹੋਣ ਲੱਗਦਾ ਫਿਰ ਉਦੋਂ ਹੀ ਮੇਰੇ ਸਿਰ ਆ ਜਾਂਦੇ ਆਂ ਪਰ ਯਰ ਉਦਾਂ ਨਹੀਂ ਸਿਰ ਆਉਂਦੇ ਜਿੱਦਾਂ ਆਉਂਣੇ ਚਾਹੀਦੇ ਆਂ ਪਹਿਲਾਂ 2 ਬੰਦਿਆਂ ਦੇ ਹੱਲ ਵੀ ਕਰਕੇ ਦਿੱਤੇ ਆਂ ਮੈਂ 5 ਸਾਲ ਦੇ ਅੜੇ ਪਰ ਮੈਂ ਬੱਚਾ ਯਰ ਮੈਨੂੰ ਹਜੇ ਨਹੀਂ ਪਤਾ ਇਹਨਾਂ ਚੀਜ਼ਾਂ ਦਾਂ ਸਾਡੇ ਪਰਿਵਾਰ ਸਾਰਾਂ ਰੋਣ ਲੱਗ ਜਾਂਦਾ ਜੇ ਨਾਂ ਹਾਜ਼ਰ ਹੋਵੇ ਬਾਂਬਾ ਸਾਨੂੰ ਕੋਈ ਲਾਲਚ ਨਹੀਂ ਅਸੀਂ ਪੈਸੇ ਲਈਏ ਜਾਂ ਕੁਝ ਹੋਰ ਬਸ ਸਾਨੂੰ ਇਦਾਂ ਉਹ ਸਾਡੇ ਨਾਲ ਰਹਿਣ ਤੇ ਅਸੀਂ ਸੇਵਾ ਕਰੀ ਏ ਸਾਨੂੰ ਤੇ ਸਾਡੇ ਪੀਰ ਨੂੰ ਕੋਈ ਤੰਗ ਨਾਂ ਕਰੇ। ਉਹ ਸਾਨੂੰ ਪੈਰੀਂ ਹੱਥ ਵੀ ਨਹੀਂ ਆਉਂਣ ਦਿੰਦੇ ਜੱਫੀ ਪਾਉਂਦੇ ਆਂ ਸਾਨੂੰ ਕਹਿੰਦੇ ਤੇਰਾਂ ਪਿੱਛਲੇ ਜਨਮ ਦਾ ਕੋਈ ਲੈਣਾਂ ਦੇਣਾ ਆਂ ਤਾਈਂ ਤੈਨੂੰ ਇਦਾਂ ਦੇ ਪੀਰ ਫਕੀਰ ਮਿਲ਼ੇ ਆ ਬਹੁਤ ਲੋਕਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕਰੀ ਯਰ ਮੈਨੂੰ ਜਵਾਕ ਜਿਹਾਂ ਸਮਝ ਕੇ 😢ਪਰ ਇਲਮ ਇਦਾਂ ਨਿਕਲ਼ ਦੇ ਮੇਰੇ ਮੂੰਹ ਚੋਂ ਜਿਵੇਂ ਗੜੇ ਪੈਂਦੇ ਜੇ ਕੋਈ ਤੰਗ ਕਰੇ ਹੱਦ ਹੀ ਟੱਪ ਜਾਵੇ ਤਾਂ ਹੁਣ ਤੁਸੀਂ ਨੰਬਰ ਦੇਵੋ ਮੈਂ ਪੁੱਛਣਾਂ ਇਹ ਚੀਜ਼ ਦਾਂ ਮੈਨੂੰ ਨਹੀਂ ਪਤਾ ਮੈਰੇ ਹੁਣ ਗਾਲਾਂ ਪੈ ਗਿਆ ਜਾਂ ਨਹੀਂ ਮੈਂ ਪੁੱਛਿਆ ਜੇ ਕੁਝ ਤੁਹਾਡੇ ਤੋਂ ਪਰ ਜਰੂਰੀ ਆਂ ਯਰ ਸਾਰੇ ਫੁੱਦੂ ਹੀ ਮਿਲੇ ਆਂ ਲਾਲਚੀ ਨੇ ਚੰਗੀ ਚੀਜ਼ ਦੇਖਕੇ ਪਿੱਛੇ ਪੈ ਜਾਂਦੇ ਆਂ 7/8 ਮਹੀਨੇ ਤੋਂ ਆਹੀ ਚੱਲਦਾ ਪਿਆੱ ਯਰ ਬਸ
Veere kithe na jayo kyoki jehde kol jana ohne rok e launi a chungi cheez nahi koi rehan dinda.pehla ta apne ghar or jagah te chungi tarah dekho koi kise de cheez Tani rakhi hoye.koi rakh taveet dhaga ja koi hadhi ja kugh hor.kyoki Jud tak tuhade ghar de koi cheez koi lainda ja tuhade ghar ch rakh da nahi odho tak koi ilam enna nahi chal da duja je tuhade te mehar a peera de ta kise de ghar de koi cheez na khayo na peyo chahe koi kinna bhi pakka yar ristedar hove.parhej karo loka to la k khaan peen to.loki gult cheeza khila phila dinde a chahe koi bakath e hove agla kehnda mere to uper na ho jaye peer ta othe e hunde a jado peera de jande otho dhune de raak Pani ch pa k shitta deyo ghar ch jagah te.aive na dar dar ghumo.nahi ta sab gua Lena tussi
@@user-ui8z ਇਹ ਚੀਜ਼ਾਂ ਮੈਨੂੰ ਪਹਿਲਾਂ ਹੀ ਦੱਸ ਦਿੱਤੀ ਆਂ ਸੀ ਬਾਈ ਨਾਂ ਕੱਪੜੇ ਦੇਣੇ ਆਪਣੇ ਨਾਂ ਪਾਉਣੇਂ ਕਿਸੇ ਦੇ। ਗੱਲ ਪਤਾ ਕਿ ਆਂ ਜਿਵੇਂ ਮੇਰੇ ਮੱਥੇ ਤੇ ਮੈਂ ਜ਼ੋਰ ਪਾਉਂਦਾ ਸੀ ਤਾਂ ਮੈਨੂੰ ਉਦੋਂ ਹੀ ਆਵਾਜ਼ ਆਉਂਦੀ ਸੀ ਪੀਰ ਮੇਰੇ ਦੀ ਪਰ ਹੁਣ ਯਰ। ਕਿਸੇ ਨੇ ਆਪਣੀ ਆਂ ਚੀਜ਼ਾਂ ਅੱਗੇ ਲਾਂ ਰੱਖੀਆਂ ਮੇਰੀ ਗੱਲ ਨਹੀਂ ਹੋਣ ਦਿੰਦੀ ਆਂ ਉਹ ਚੀਜ਼ਾਂ। ਬਾਕੀ ਜੇ ਕਿਸੇ ਦਾਂ ਕੋਈ ਸਮਾਨ ਵੀ ਸੀ ਤਾਂ ਬਾਬਾ ਆਪ ਹੀ ਆਕੇ ਪਹਿਲਾਂ ਸਾਰੇ ਨੂੰ ਸਾੜ ਗਿਆ ਤੇ ਘਰ ਦੇ ਦਰਵਾਜ਼ੇ ਤੇ ਇਲਮ ਪੜੇ ਆਂ ਬਾਬੇ ਨੇ ਕੋਈ ਚੀਜ਼ ਨਹੀਂ ਅੰਦਰ ਆਂ ਸਕਦੀ ਪਰ ਸ਼ਹੀਦਾਂ ਦਾਂ ਪਿਹਰਾ ਲਗਾਇਆਂ ਹੋਇਆਂ ਕਿਸੇ ਨੇ ਇਦਾਂ ਤਾਂ ਮੈਨੂੰ ਵੀ ਗਿਆਨ ਜਿਹਾਂ ਹੋ ਗਿਆ ਤੁਹਾੜਾ ਪਤਾ ਲੱਗ ਜਾਂਦਾ ਪਰ ਕਹਿੰਦੇ ਇਹਨਾਂ ਦਾਂ ਸਮਾਂ ਹੁੰਦਾ ਉਹ ਪੂਰਾ ਹੋਏ ਤੇ ਆਪੇ ਸਭ ਸਹੀਂ ਹੋ ਜਾਂਦਾ ਮੈਨੂੰ ਬਾਬੇ ਨੇ ਹੀ ਦੱਸਿਆਂ ਸੀ ਬਾਕੀ ਅਸੀਂ ਜਾਂਦੇ ਤਾਂ ਕਿਤੇ ਨਹੀਂ ਹੁਣ ਨਾਂ ਮੈਂ ਕਿਤੇ ਹੋਰ ਮੱਥਾ ਟੇਕਦਾ ਨਾਂ ਮੈਂਨੂੰ ਟੇਕਣ ਦਿੰਦਾ ਬਾਬਾ
Tu kahda baba tenu ta bolan di v jach nhi aa Sai ji nu yr yr kahi Janna a pehla bollan di jach Sikh fer baba banan di gl Sochi bhra ok Sai ji tere to chotte aa jehra tu yar yar kahi Janna a Thora Sochi esh bare theek aa fer baba banni ok tenu meriya Galla da gussa ta laguga par Sochi jroor k kive bolna aa ok
@@sandhusaab569ਨਹੀਂ ਬਾਈ ਗੁੱਸਾ ਕਿਉਂ ਕਰਨਾਂ ਮੈਂ ਤੇਰਾਂ ਤੈਨੂੰ ਗ਼ਲਤ ਲੱਗਾਂ ਤੂੰ ਕਹਿ ਦਿੱਤਾ ਗੱਲ ਖ਼ਤਮ। ਬਾਕੀ ਅਕਲ ਤਮੀਜ਼ ਜੇ ਤੈਨੂੰ ਵੀ ਹੁੰਦੀ ਤੂੰ ਵੀ ਮੇਰੇ ਨਾਲ ਉਚੀ ਆਵਾਜ਼ ਵਿਚ ਗੱਲ਼ ਨਾਂ ਕਰਦਾ ਬਸ ਗੱਲ਼ ਆਈ ਆਂ ਆਪ ਚਾਹੇ ਕੁਝ ਮਰਜ਼ੀ ਕਰੇ ਬੰਦਾ ਦੂਜ਼ਾ ਜੇ ਗਲਤੀ ਕਰਦੇ ਉਦੇ ਤੁਸੀਂ ਲੋਕ ਗਲ਼ ਪੈਣ ਨੂੰ ਮਿੰਟ ਲਾਉਂਦੇ ਉ ਤੇ ਹੋਰ ਇਕ ਗੱਲ ਮੈਂ ਕੋਈ ਬਾਬਾ ਨਹੀਂ ਆ ਬਾਬੇ ਉਹ ਹੁੰਦੇ ਆਂ ਜਿਹ੍ੜੇ ਪੈਰਾਂ ਕਰਦੇ ਆਂ ਅਸੀਂ ਤਾਂ ਆਮ ਮਨੁੱਖਾਂ ਦੀ ਤਰ੍ਹਾਂ ਮਨੁੱਖ ਆ ਬਸ ਇਕ ਨਾਂ ਮੈਨੂੰ ਪੈਰੀਂ ਹੱਥ ਲਵਾਉਣ ਦਾਂ ਚਾਹ ਆਂ ਨਾਂ ਤੇਰੇ ਵਰਗੇ ਨੂੰ ਗਲ਼ ਪੈਣ ਦੇਵਾਂ ਜੇ ਤੂੰ ਆਹੀ ਗੱਲ ਮੈਨੂੰ ਪਿਆਰ ਨਾਲ ਬੋਲਦਾ ਮੈਂ ਤੈਨੂੰ ਪਿਆਰ ਨਾਲ ਵੀਰ ਜੀ ਵੀਰ ਜੀ ਕਹਿ ਕੇ ਬੋਲਣਾਂ ਸੀ। ਯਰ ਯਰ ਕਹਿਣਾ ਸਾਡੇ ਏਰੀਐ ਦੀ ਬੋਲੀ ਆਂ ਜਿਵੇ ਦੁਆਬੇ ਵਾਲੇ ਹੋਰ ਤਰਾਂ ਤੇ ਮਾਂਝੇ ਵਾਲੇ ਹੋਰ ਤਰਾਂ ਬੋਲਦੇ ਆਂ।ਬਾਕੀ ਤੂੰ ਆਪ ਸਹੀਂ ਬਣ ਪਹਿਲਾਂ ਫਿਰ ਸਲਾਹ ਦੇਈਂ ਮੈਂ ਪੁੱਛਿਆ ਉਹਨਾਂ ਤੋਂ ਇਨਸਾਨੀਅਤ ਤੌਰ ਤੇ ਬਾਬਾ ਸਮਝ ਕੇ ਨਹੀਂ ਉਹ ਵਧੀਆ ਗਿਆਨੀ ਨੇ ਤੇ ਜੇ ਕਿਸੇ ਨਵੇਂ ਬੰਦੇ ਨੂੰ ਨਹੀਂ ਪਤਾ ਹੋਵੇ ਇਹ ਫ਼ਕੀਰੀ ਵਾਲੇ ਇਨਸਾਨ ਨਹੀਂ ਸੋਚਦੇ ਇਦਾਂ ਦਾਂ ਕੁਝ ਹਾਂ ਜੇ ਬਾਬਾ ਆਇਆਂ ਹੋਵੇ ਇਹਨਾਂ ਦੇ ਸਿਰ ਫਿਰ ਮੈਂ ਗ਼ਲਤ ਆਂ ਫਿਰ ਮੈਂ ਬਾਈ ਯਰ ਨਹੀਂ ਕਹਿ ਸਕਦਾ ਮੈਨੂੰ ਇੰਨੀ ਅਕਲ ਹੈਂ। ਕਾਲ਼ੇ ਇਲਮ ਤੇ ਨੂਰੀ ਇਲਮ ਵਿਚ ਫ਼ਰਕ ਹੁੰਦਾ ਜਿਵੇਂ ਉਦਾਂ ਤੇਰੀ ਤੇ ਮੇਰੀ ਸੋਚ ਵਿਚ ਬਹੁਤ ਫ਼ਰਕ ਆਂ। ਸਾਈਂ ਬਾਬੇ ਹੁੰਦੈਂ ਜਿਹੜੇ ਸਿਰ ਆਉਂਦੇ ਨੇ ਨਾਂ ਕਿ ਮਨੁੱਖ ਕੋਈ ਬਾਬਾ ਹੁੰਦਾ ਨਾਂ ਕਦੇ ਇਹ ਕਲਯੁੱਗ ਵਿਚ ਹੋਵੇਗਾ
Data bhali kro ga hankar ni kri de kisi de kush na kro baba nu ardas kro। Far loka phla mera kmm swaro
ਕਿਸੇ ਮੇਰੇ ਵੀਰ ਨੂੰ ਕੋਈ ਵੀ ਸਮੱਸਿਆ ਹੈ ਮੇਰੇ ਨਾਲ ਸਮਪਰਕ ਕਰ ਲੈਣਾ
🙏🏽
Veer ji mere papa nu baba naher Singh ji siti vala pahadiya baba ji a jawala mata ji kul Devi a baba balk nath ji isht dev ji
Veer ji apna taxi da kaam a gadia he but kaam age ni chalda piche penda ਰਹਿੰਦਾ ਕਰਜਾ ਹੁੰਦਾ ਵਾ ਕਿ ਕਰੀਏ ਜੀ ਬਹੁਤ ਪਰੇਸ਼ਾਨ ਹੈ plc ji koi rasta pao
bai kam vastey ik 100/ result auga khawaja peer di patal laa dio rasta milna shuru hojuga 5 nyaajan khwajey diana padey .result ajuga
Shukriya sadh ji 🙏🌼 ghr de te boht jgh jaya krde c koi pta hi nhi lekin jado di jathereya di jgh patti chacche ne odo de sare hi pareshan a ji sab jgh tkkra mar liya kuch ni hoya hun har Sunday m mithe chol bna deni a chat te rakh k mafi mng leni a ,saure pekke sab khtm ho gye mere 😭m
Tuc tension na lo agar koi pareshani ha ta aci tadi pareshani nu khatam kar dvange
ਬਾਬਾ ਜੀ ਜਿਸ ਨੂੰ ਬਜੋਰਗਾਂ ਵਾਰੇ ਪਤਾ ਹੀ ਨੀ ਓ ਕੀ ਕਰੇ
ਮੈਂ ਹਰ ਵੇਲੇ ਇਹੀ ਪੁੱਛਦਾ
ਮੈਨੂੰ ਅਜੇ ਤਕ ਕੋਈ ਉਤਰ ਨੀ ਮਿਲਿਆ
ਕਿਰਪਾ ਕਰਕੇ ਦਸ ਦੋ😢😢😢😢😢
Apne bade bdere jathereya nu mano os ni hl hojuga
Menu ve seva krde 10 sal ho gye ulta sab kuj chala gya ma bap pasa kuj ni ਪੱਲੇ ਪਰ ਫੇਰ ਵੀ m perra de seva hi karda
Lge rho jis ne dita sab os nu len da pura hak a ethe apna kuj nhi sab tera tera
ਭਾਜੀ ਤੁਹਾਡਾ ਪਤਾ ਕੀ ਹੈ ਫੋਨ ਨੰਬਰ ਭੇਜ ਦਿਉ
🙏🙏🙏
🌹🌹
ਭਾਜੀ ਮੇਰਾ ਸਰੀਰ ਬੰਦਸ ਚ ਹ ਕਿਵੇਂ ਖੁੱਲੇਗਾ ਜਰੂਰ ਕਿਰਪਾ ਕਰਕੇ ਦੱਸੋ ਰਿਕੁਐਸਟ ਆ ਭਾਜੀ
दरबार च आना पैना
❤❤❤❤❤
🤲🤲
Baba ji mata masani de laddu kithe चडाने aa ji sade te koi mata masani da सथान नई haiga जी
Baba ji apna dress do
baba ji .sare devte drshan dinde aa..ghori to leke kotle tkk..pr gadi aale 2 bajurg dikhe hii ni 5 saal hoge kise pase nang ngha ge ke h ge aa
❤❤❤❤❤❤❤❤❤❤❤
Mere papa ji bhut bimaar a pgi ne v mna krta koi sainu bolde bhul hoi a ehna nu peera di dseo ki kriye ?
Baba sidh chano bare daso
Thanks!
🙏🙏🙏
sayad peer bare daso
M v fakir bnna chanda ha ji pr mere garwale mnu eh line vich jaan nhi dinde or mnu kuttde ne pr m aapne murshad te ykin kri betha ha ki koi ni Sarkar ji menu parakh rhe ne
Fakir te chele ch bohot fark a muho bolke fkiri nhi mildi malk fakiri pale pon ta thik nhi ta chela ta ban sakde oo 41 dina de shile kad ke
@@Panjpeersarkar sai ji chela hi bna lve ji mera bhot mn h fakiri vich jaan da
Sada bapu daru penda bahut mangalvar te shanivar jaida penda 3 din lagatar penda ki chaker aa
Thanks 🙏 by mom ak
👍🥰🥰🙏🏼🙏🏼🙏🏼🙏🏼🤲🤲🤲🤲
Veer ji tusi mere li ardas krna ki mnu sara deen naam jpan to siva kuj nazer na aay .. m apne aap ch hi khush rha apne ghr parivar ch hi khush rha 🙏🏻
Jai peeran di Veer ji mai v koi bahut jyada jruri gal puchni a gal kive kara . please mera reply jrur karna.
Insta te
Kise te kite karaye Karke peer da pehra hove o kida hatega