Singh sahib ji, tusi uhi kuj keh dita, jo sade mna vich c, bahut dhanvad, eh fainsla kran wale utne hi doshi, jinna ke badl tabbar, guru ram daas sahib ji kolo dro, dro dro, khnda varbhnda de raja mharaja sahib tuhade sahmne tuhada v sabh kartoota vekh ਰਹੇ han, jagdi jot Tuhade sabh tmasha vekh riha
Singh sahib is completely right. Badal’s have committed such serious crimes and were told to do Sewa as punishment. Now if Bhai Chaura is expelled from Sikhi then the Sikh sangat should demand Sukhbir Badal also be expelled. Waheguru.
The all dagi political leaders who have been declared by the Akal Tahkat as dagi had now not been accepted by the Sikh in the world and all these needs to be kicked out of Panth and not chora. SGPC and Akal thakat is now tout of Badal and BJP it is not the property of the Badal and Dhami only It belongs to other true sikh in the world.
Baba ji isda sirf sukhbir singh badal he jimabar hai,, akal takhat attack ka badh Congress ki sarkar nahi bani thi, pura punjab jimabar hai,, aur panth sirf jattbadh nal nahi chal raha hai,, majbi sikh,, ramdassi sikh ,, balmiki sikh be samil hai,, unki koi statment ayi hai,,
"""BADAL DAL VAALE """MAJBOOR SIKH""HAN EHNA DA AMRIT VI MAJBOORI VICH SHAKYIA SAARE DAARHI ( BEAR) RANGDE HAN KALI KARDE HAN AYE DIN HUKAMNAME DI AWAGYIA KITI
ਸੁਖਬੀਰ ਮਹੰਤ ਨੂ ਪੰਥ ਚੋ ਛੇਕ ਦਿਤਾ ਜਾਵੇ, ਜੱਥੇਦਾਰ ਸਾਹਿਬ ਜੀ 🙏🏻
ਬਾਬਾ ਰਾਮ ਸਿੰਘ ਜੀ ਦਮਦਮੀ ਟਕਸਾਲ ਦੇ ਮੁੱਖੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਸੁਖਬੀਰ ਸਿਘਨੂੰਨਾਗੋਲੀਮਾਰੋਨਾਜੇਲਭੋਜੋਪੰਥਵਿਚੋ ਛੇਕਿਆਜਾਵੇ 1😂
ਦਮਦਮੀ ਟਕਸਾਲ ਦੇ ਅਸਲ ਵਾਰਿਸ ਨੇ ਸਿੰਘ ਸਾਹਿਬ
ਸਹੀ ਗੱਲ ਹੈ ਜੀ ਸੁਖਬੀਰ ਨੇ ਸਾਰੇ ਗੁਨਾਹ ਕਬੂਲ ਕੀਤੇ ਹਨ ਫਿਰ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ
ਬਿਲਕੁਲ ਸੱਚ ਕਿਹਾ ਸਿੰਘ ਸਾਹਿਬ ਜੀ ਨੇ,ਪੰਥ ਵਾਸੀਆਂ ਅਜੇ ਵੀ ਨਾ ਸੋਚਿਆ ਤਾਂ ਅਸੀ ਬਹੁਤ ਦੂਰ ਚਲੇ ਜਾਵਾਂਗੇ।
ਬਹੁਤ ਵਧੀਆ ਵਿਚਾਰ ਜੀ ਸਿੰਘ ਸਾਹਿਬ ਜੀ ।ਬਹੁਤ ਘਾਣ ਹੋਇਆ ਹੈ ਸਿੱਖੀ ਦਾ ਬਾਦਲਾਂ ਨੂੰ ਸਜ਼ਾ ਪਰਮਾਤਮਾ ਨੇ ਖੁਦ ਦੇਣੀ ਹੈ ਇਸ ਲਈ ਬਚਾਅ ਹੋਇਆ ਹੈ ਸੁਖਬੀਰ ਦਾ,,,,,,,,
ਬਿਲਕੁਲ ਸਹੀ ਕਿਹਾ ਬਾਬਾ ਰਾਮ ਸਿੰਘ ਜੀ
ਇਸਤਰਾਂ ਕੋਈ ਕਹਿੰਦਾ ਨਹੀਂ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਨਾਲ ਆਪਣੇ ਵਰਗੇ ਹੋਰ ਜੋੜੋ ਜੀ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
ਜੁਗ ਜੁਗ ਜੀਓ ਖਾਲਸਾ ਜੀ ਬਿਲਕੁਲ ਸਹੀ ਵੀਚਾਰ
ਬਹੁਤ ਵਧੀਆ ਵੀਚਾਰ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਹੋਣਾ ਨੇ ਦਿੱਤੇ, ਵਾਹਿਗੁਰੂ ਸਾਹਿਬ ਜੀ ਚੜਦੀਕਲਾ ਬਖਸ਼ਣ 🙏🏻🙏🏻
ਦੁਸ਼ਮਣ ਹੋਵੇ ਭਾਵੇਂ ਦਸਤਾਰ ਕਦੇ ਨਹੀ ਲਾਈ ਦੀ।। ਜੇ ਚਾਹੀਏ ਸਤਿਕਾਰ ਸਬ ਦੀ ਇਜਤ ਕਰਨੀ ਚਾਹੀਦੀ
ਬਹੁਤ ਵਧੀਆ ਵਿਚਾਰ
ਬਾਬਾ ਜੀ ਬਿਲਕੁਲ ਸਹੀ ਕਿਹਾ ਹੈ ਜੀ।
ਗੁਰੂ ਦੇ ਸਿਖ ਬਿਨਾ ਸਚ ਕੌਣ ਆਖੇ ਧੰਨ ਬਾਬਾ ਰਾਮ ਸਿੰਘ ਜੀ ਆਪ ਜੀ ਨੂੰ ਫਤੇਹ ਪ੍ਰਵਾਨ ਹੋਵੇ
🙏🏻
🙏🏻 ਬਾਬਾ ਰਾਮ ਸਿੰਘ ਜੀ
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ।
ਬਿਲਕੁੱਲ ਠੀਕ ਬਾਬਾ ਜੀ ਗੱਲ ਹੈ
Excellent
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਾਮ ਸਿੰਘ ਜੀ ਤੁਸੀਂ ਬਿਲਕੁਲ ਠੀਕ ਅਤੇ ਸੱਚ ਕਿਹਾ ਹੈ।।
ਸਤਨਾਮ ਵਾਹਿਗੁਰੂ 🙏🌸🌷🌹🌺🙏
ਬਾਬਾ ਰਾਮ ਸਿੰਘ ਜੀ ਤੁਸੀਂ ਠੀਕ ਫ਼ਰਮਾਇਆ ਹੈ ।
ਧੰਨਵਾਦ ਜਥੇਦਾਰ ਜੀ
ਸਹੀ ਵੀਚਾਰ
ਧੰਨਵਾਦ ਖਾਲਸਾ ਜੀ
ਧੰਨਵਾਦ ਜੀ ਬਿਲਕੁਲ ਸਹੀ ਹੈ ਜੀ
Very good waheguru ji
ਸਚ ਬੋਲਣ ਵੀ ਕਿਸੇ ਕਿਸੇ ਦੇ ਹਿਸੇ ਅੳਦਾ ਸਿੰਘ ਸਾਹਿਬ ਜੀ ਚੜਦੀ ਕਲਾ ਰਹੋ
ਵਾਹਿਗੁਰੂ ਜੀ
ਬਾਬਾ ਰਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਤੁਹਾਡੀ ਵੀਡੀਓ ਆਉਣ ਨਾਲ ਬਹੁਤ ਭੁਲੇਖੇ ਦੂਰ ਹੋ ਗਏ
💯ਦੋਖੀ ਬਾਦਲ ਜੁੰਡਲੀ ਧਾਮੀ ਹੋਣੀ ਹੁਣ ਭੁਲੇਖੇ ਵਿੱਚ ਨਾ ਰਹਿਣ. ਸੋ ਦਿਨ ਚੋਰ ਦਾ ਇਕ ਦਿਨ ਸਾਧ ਦਾ ਆ ਗਿਆ
Such a bhai saab ji bhaut dhanvad
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ❤🎉❤
Baba ji tuhada shukria
ਬਾਬਾ ਜੀ ਕੋਈ ਸਕ ਹੈ ਤੁਹਾਨੂੰ। ਸਿੱਖਾਂ ਦੇ ਦੁਸ਼ਮਣ ਹੀ ਹਨ।ਤਾਂਹੀ ਤਾਂ ਅੱਜ ਤਕ ਅਨੇਕਾ ਪੱਘਾ ਲਾਹਿਆ।
ਬਹੁਤ ਵਧੀਆ ਸਿੰਘ ਸਾਹਿਬ ਜੀ
ਬਿਲਕੁਲ ਸਹੀ ਸਿੰਘ ਸਾਹਿਬ
Very good baba g
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
🙏🙏
Waheguru ji lammi Umar krn ji baba ji de
Very True, Bhai Sahib jio
ਧੰਨਵਾਦ ਜੀ
Singh sahib ji, tusi uhi kuj keh dita, jo sade mna vich c, bahut dhanvad, eh fainsla kran wale utne hi doshi, jinna ke badl tabbar, guru ram daas sahib ji kolo dro, dro dro, khnda varbhnda de raja mharaja sahib tuhade sahmne tuhada v sabh kartoota vekh ਰਹੇ han, jagdi jot Tuhade sabh tmasha vekh riha
ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਜੀ ਬਿਲਕੁਲ ਸੱਚ ਬੋਲ ਰਹੇ ਹਨ ਧੰਨਵਾਦ ਸਰਵਣ ਸਿੰਘ ਬਹਿਣੀਵਾਲ ਭਿੰਡਰ
Wahe guru ji ka kalsa wahe guru ji ki fthe ji 🙏
ਬਹੁਤ ਵਧੀਆ ਵਿਚਾਰ ਬਾਬਾ ਜੀ ਦੇ
ਸਤਿਕਾਰਯੋਗ ਸਿੰਘ ਸਾਬ
Vary good khlasa ji❤❤❤❤❤❤❤❤
ਸਿਖ਼ ਕੌਮ ਦਾ ਦਰਦ ਰਖ਼ਣ ਆਲ਼ੇ ਬਸ ਇਕੋ ਇਕ ਸੰਤ ਸਿਪਾਹੀ ਤੇ ਮਹਾਂ ਪੁਰਸ਼ ਬਾਬਾ ਰਾਮ ਸਿੰਘ ਜੀ ਨੂੰ ਸਿਰ ਝੁਕਦਾ ਸਾਡਾ
Bilkul shi kiha Ji
ਬਾਬਾ ਰਾਮ ਸਿੰਘ ਜੀ ਤੁਹਾਡਾ ਲੱਖ ਲੱਖ ਵਾਰ ਧੰਨਵਾਦ ਜੋ ਤੁਸੀਂ ਇਹਨਾਂ ਪਾਂਬਰ ਪੁਰਸ਼ਾਂ ਦਾ ਭਾਂਡਾ ਭੰਨਿਆ ਹੈ ਤੁਸੀਂ ਜੁਗ ਜੁਗ ਜੀਓ ਛੁਕਰੀਆ ॥
Very good Baba Ji
Sahi gl aa baba ji ...
Wahiguru ji
ਸਿੰਘ ਸਾਹਿਬ ਜੀ ਜਿਨਾ ਮਰਜ਼ੀ ਕਲਪੋ ਏਨਾ ਬਾਦਲ ਕਿਆ ਨੂੰ ਮੈਨੂੰ ਨਹੀਂ ਲਗਦਾ ਇਹ ਜਥੇਦਾਰ ਯੋਗ ਸਜ਼ਾ ਦੇ ਸਕਣ
ਬਾਦਲਕਿਆਂ ਦੇ ਬਣਾਏ ਜੱਥੇਦਾਰ ਨੇ ਇਹ , ਸਜ਼ਾ ਕਿਵੇਂ ਲਗਾਉਣਗੇ , ਅਸੀਂ ਕਿਉਂ ਆਸ ਕਰਦੇ ਹਾਂ ਇਹਨਾਂ ਤੋਂ ??? ਭਾਈ ਸਾਹਿਬ , ਇਹਨਾਂ ਜਥੇਦਾਰਾਂ ਦੇ ਲੱਗੀ ਹੀ ਇੱਕੋ ਅੱਖ ਹੈ ਜਿਸ ਵਿਚੋਂ ਸਿਰਫ ਬਾਦਲ ਹੀ ਦਿਖਦੇ ਹਨ ਜੀ ॥
Wahagur waheguru waheguru waheguru jio
Waheguru ji mehar rakhan chardikala bakhashn
Very good
Right ji ❤🙏🏿🙏🏿Waheguru aape hi jroor ik din insaaf karega ✍🏾🙏🏿
ਬਿਲਕੁਲ ਸਹੀ ਬਾਬਾ ਜੀ ਜਿਹੜਾ ਪੰਥ ਦੀ ਬਦਲਾ ਲੈਦਾ ਉਹਨੂੰ ਪੰਥ ਚੌ ਛੇਕਦੇ ਆ
ਜਿੰਨਾ ਨੇ ਪੰਥ ਨੂੰ ਸਮਝਿਆ ਹੀ ਕੱਖ ਨੀ
ਮਾਰਿਆ ਤਾਂ ਨੀ ਜੇ ਮਾਰ ਵੀ ਦਿੰਦਾ ਤਾ ਕਰਜ਼ਾ ਲਹਿ ਜੀਣਾ ਸੀ
ਹੁਣ ਤਾਂ ਇਕ ਗੋਲੀ ਚਲੀ ਆ ਜਦੋ ਦਰਬਾਰ ਸਾਹਿਬ ਟੈਕ ਚੜਾਏ ਸੀ ਉਹਨਾ ਨੂੰ ਕੀ ਸਜ਼ਾ ਹੋਈ?
ਹੁਣ ਤਾਂ ਹਰਿਮੰਦਰ ਸਾਹਿਬ ਨੂੰ ਢਾਹੁਣ ਵਾਲੇ ਤੇ ਗੋਲੀ ਚੱਲੀ
ਇਹ ਜਥੇਦਾਰ ਵੀ ਪੰਥ ਚੌ ਛੇਕਣ ਵਾਲੇ ਨੇ
ਜਥੇਦਾਰ ਸੇਵਾਦਾਰ ਜਾਣੀ ਕਿ ਸਾਰੇ ਪ੍ਰਬੰਧਕ ਪ੍ਰਧਾਨ ਕੋਈ ਵੀ ਚੰਗਾ ਨਹੀ ਜਿਹੜੇ ਪੰਥ ਦੇ ਦੋਖੀ ਨੂੰ ਕੁਰਸੀ ਬਠਾ ਦਿੱਤਾ ਤੇ ਦੁਆਲੇ ਮੀਡੀਆ ਕਰਤਾ। ਉਹ ਗੁਰਬਾਣੀ ਘੱਟ ਤੇ ਦੁਸਟ ਨੂੰ ਵੱਧ ਦਿਖਾਉਂਦੇ ਨੇ
ਬਾਬਾ ਜੀ ਇਕ ਇਕ ਗੱਲ ਲੱਖ ਦੀ
ਤੁਸੀ ਕਿੰਨੇ ਜਾਣੇ ਸਹਿਮਤ ਹੋ ਮੇਰੇ ਵਿਚਾਰ ਨਾਲ ?
Very good salute baba ji ram singh ji❤❤❤❤❤❤❤
Good baba ji 🌹
ਜੇ ਕੱਲ ਨੂੰ ਕਿਸੇ ਨੇ ਧਾਮੀ ਦੀ ਪੱਗ ਉਤਾਰੀ ਫਿਰ ਤਾ ਅਗਜੈਕਟਿਵ ਪਾਕਿਸਤਾਨ ਭੇਜਣ ਦੀ ਮੰਗ ਕਰੇਗੀ
ਸਾਰੇ ਸੱਟਾਪ ਨੂੰ ਛੇਕਣਾ ਚਾਹੀਦਾ ਹੈ ਜੀ
ਸਿੰਘ ਸਾਹਿਬ ਜੀ ਸਿੱਖ ਕੋਮ ਲਈ ਗੱਦਾਰ ਹੇਬਾਦਲ
ਬਾਬਾ ਜੀ ਭਿੰਡਰਾਂਵਾਲੇ ਨੇ ਕਦੇ ਮਿਆਨ ਵਿਚ ਪਾਈ ਨਹੀਂ ਸੀ ਤੁਸੀਂ ਕਦੇ ਕੱਢੀ ਨੀ ਕਿਹੜਾ ਭਾਣਾ ਵਰਤੇ ਗਾ ਤੁਸੀਂ ਕਹੋ ਗੇ ਸਾਰੇ ਹੀਲੇ ਵਸੀਲੇ ਖਤਮ ਹੋ ਗਏ
🦅⚔️🦁🙏🏼👍
Right baba g
Very good bapu ji
ਸੋ੍ਮਣੀ ਕਮੇਟੀ ਅਜੇ ਵੀ ਬਾਦਲਾਂ ਦੀ ਹੈ ਸਿੱਖ ਪੰਥ ਦੀ ਨਹੀਂ। ਅਸਲੀ ਦੋਸ਼ੀ ਤਹਾਨੂੰ ਮਿਲ ਗਿਆ ਹੈ ਜਿਸ ਨੇ ਸਾਰੇ ਗੁਨਾਹ ਕਬੂਲ ਕੀਤੇ ਹਨ। ਉਸਨੂੰ ਕਦੇ ਵੀ ਮੁਆਫ਼ ਨਾ ਕਰੋ। ਲੋਕਾਂ ਦੇ ਮਨਾ ਨੂੰ ਸ਼ਾਂਤ ਰੱਖਣ ਲਈ ਬਾਦਲਾਂ ਦੇ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
Great
ਸਹੀ ਕਿਹਾ ਸਿੰਘ ਸਾਹਿਬ ਜੀ
ਬਹੁਤਵਧੀਆਗੱਲਕੀਤੀਬਾਬਾਜੀਨੇംംਬਾਬਾਜੀਗੋਲੀਪਹਿਲੀਵਾਰੀਚੱਲੀਅੱਗੇ20ਗੋਲੀਚੱਲੀਆ
Right
Right badla nalo enadi kidi matar v kotahi nhi hai 😢😢
Singh sahib is completely right. Badal’s have committed such serious crimes and were told to do Sewa as punishment. Now if Bhai Chaura is expelled from Sikhi then the Sikh sangat should demand Sukhbir Badal also be expelled. Waheguru.
Masses.rangar.da.sar.vadan.wallaia.nu.vi.panth.vicho.kado.jathedaro.
बिल्कुल ठीक कह रहे हैं। सुखबीर को धर्म से देखना चाहिए।
ਅਕਾਲ ਤੱਖਤ ਸਾਹਿਬ ਰੱਬ ਦਾ ਤੱਖਤ ਪਰ ਬਾਦਲ ਮਸਦ ਦਾ ਕਬਜ਼ਾ ਹੈ ਤੇ ਪੰਜ ਬਾਦਲ ਦੇ ਕਰਿਦੀਆ ਤੋ ਕੀ ਆਸ ਕਰਦੇ ਸਿਖ ਕੋਮ
ਬਾਦਲ ਤੇ ਉਸ ਦਾ ਸਾਰਾ ਲਾਣਾ ਬਰਤਨ ਲਾਇਕ ਨਹੀ ਗੁਰੂ ਗ੍ਰੰਥ ਸਾਹਿਬ ਜੀ ਨਾਲ
ਮੱਥਾ ਲਾਇਆ ਬਾਦਲਾ ਕੁੁਲ ਦਾ ਨਾਸ਼ ਅਸਲੀ ਗੁਰੂ ਦੇ ਜੱਥੇਦਾਰ ਹੁੰਦੇ ਤਾ ਗੁਰੂ ਜੀ ਦੀ ਮਾਨ ਮਰਿਆਦਾ ਕਾਇਮ ਰਖਦੇ ਮਿਸਾਲੀ ਸਜਾ ਦੇ ਕੇ
Dhami mordabad
The all dagi political leaders who have been declared by the Akal Tahkat as dagi had now not been accepted by the Sikh in the world and all these needs to be kicked out of Panth and not chora. SGPC and Akal thakat is now tout of Badal and BJP it is not the property of the Badal and Dhami only It belongs to other true sikh in the world.
Sukhbir Insa Nu panth Cho chekna chahida C
ਬਹੁਤ ਵੀਡੀਓ ਪਾ ਲਿਆ
ਬਾਦਲ ਮਸੰਦ ਹੈ ਜਥੇਦਾਰ ਮਸੰਦ ਹੈ ਧਾਮੀ ਮਸੰਦ ਹੈ
Sabh tou pehlan badal laanne majithia chitta te Dastar lahonn WALE laaanne nu Panth vichon shhekko🎉
ਬਾਬਾ ਜੀ ਤੁਸੀਂ ਬਹੁਤ ਕੁਝ ਸੱਚ ਕਿਹਾ ਪਰ ਤੁਹਾਨੂੰ ਅੱਗੇ ਵਧ ਕੇ ਕੌਮ ਦੀ ਅਗਵਾਈ ਕਰਨ ਲਈ ਪੰਥਕ ਧਿਰਾਂ ਨੂੰ ਇਕ ਮੰਚ ਤੇ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ ਤੁਹਾਨੂੰ ਦਮਦਮੀ ਟਕਸਾਲ ਦੇ ਮੁੱਖੀ ਦੀ ਦਸਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤੁਹਾਨੂੰ ਦਿੱਤੀ ਗਈ ਸੀ ਤੁਸੀਂ ਉਸ ਸਮੇਂ ਤੋਂ ਪ੍ਰਚਾਰ ਵਹੀਰਾਂ ਸ਼ੁਰੂ ਕੀਤੀਆਂ ਹੁੰਦਿਆਂ ਤਾਂ ਅੱਜ ਹਾਲਾਤ ਏਹ ਨਾ ਹੁੰਦੇ ਤੁਹਾਡੀ ਚੁੱਪ ਨੇ ਧੁੰਮਾਂ ਨੂੰ ਮੌਕਾ ਮਿਲਿਆ ਤਾਂ ਉਸਨੇ R S S S ਬੀ ਜੇ ਪੀ ਦਾ ਏਜੰਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਲਾਗੂ ਕੀਤਾ ਜਿਸ ਦਾ ਨੁਕਸਾਨ ਹੋ ਰਿਹਾ ਹੈ ਅੱਜ ਵੀ ਮੌਕਾ ਹੈ ਸੰਭਾਲ ਲਉ ਤੁਹਾਡਾ ਪ੍ਰਚਾਰ ਕੌਮ ਨੂੰ ਚੰਗੀ ਸੇਧ ਦੇ ਸਕਦਾ ਹੈ ਕੌਮ ਲਾਮਬੰਦ ਹੋ ਸਕਦੀ ਹੈ
ਬਾਬਾ, ਠਾਕੁਰ ਸਿੰਘ ਜੀ,ਦਾ,ਧਿਰਕਾਰੀਆ,ਹੈ,ਇਹ,ਸਖ਼ਸ
Baba ji isda sirf sukhbir singh badal he jimabar hai,, akal takhat attack ka badh Congress ki sarkar nahi bani thi, pura punjab jimabar hai,, aur panth sirf jattbadh nal nahi chal raha hai,, majbi sikh,, ramdassi sikh ,, balmiki sikh be samil hai,, unki koi statment ayi hai,,
Sukhbir ne gunah keeta
Badel and compny nu panth wicho sheko
Baba g right aakh rahe ho. Par unfortunately ehna nu koi puchhan wala nahin. Eh Panth de Gadaar ne
badal n panth h shakho
Lat tuti nhi khulva ke dekho
"""BADAL DAL VAALE """MAJBOOR SIKH""HAN EHNA DA AMRIT VI MAJBOORI VICH SHAKYIA SAARE DAARHI ( BEAR) RANGDE HAN KALI KARDE HAN AYE DIN HUKAMNAME DI AWAGYIA KITI
ਸੁਖਾ ਮਹੰਤ ਬਾਦਲ ਵਾਲਾ
Dhami ta Badal da bulara aa
Gadaar, gadaran da hi bacha kar rahe ne.
ਤੇਰੀ ਜੁਰਤ ਨਹੀਂ ਟਕਸਾਲ ਤੋਂ ਧੁਮੇ ਨੂੰ ਹਟਾ ਸਕੇ, ਘਰੇ ਬੈਠ ਕੇ ਸਟੇਟਮਿੰਟਾ ਦੇਓ
TERE SUKHA DI KARTOOT DASDE HAN RAM SINGH CHARDI KALAN VICH VICHAAR KARDE HAN
@jagtarbrar7236 ਟਕਸਾਲ ਆਜ਼ਾਦ ਕਰਵਾਓ ਫੇਰ ਮੰਨੀਏ
Baba ji tusi 35 sal de sirf mukhi hi rahe ho.ja sirf kintu prantu hi Karan da subhag prapt hai.
tusi sukha Mahant de chela giri band karo
Badel and compny nu panth wicho sheko
baba j badal Masand parvar di hjaamat kar RYE han you want ?
Baba agg launi band Kar
IT cell ਬਾਦਲ ਲਾਣਾ ਦੇ 😂
ਬਾਬਾ ਰਾਮ ਸਿੰਘ ਜੀ ਨੇ ਬਿਲਕੁੱਲ ਠੀਕ ਕਿਹਾ ਹੈ।
we agree with ram singh ji
Badal Lana chavala Lana hai
Badal lanay nu panth vechu chaykna chaiye da hai
Baba Ram Singh Khalsa ji Bilkul right ho ji
Sukha Amli panth dokhi hai sgpc te jathedaar badalan Di jeb wichon nilke ne