Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਵੀਰ ਮਿਹਨਤ ਕਰਦੇ ਹਨ,, ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ।
ਬੌਤ ਹੀ ਵਧੀਆ ਜਾਣਕਾਰੀ 🙏ਦੋਸਤ
ਵੀਰ ਮੈ ਵੀ ਮੁਰਗੀਆ ਰੱਖਿਆ ਇਹ experiment ਕੀਤਾ ਸੀ । ਬਿਲਕੁਲ ਸਹੀ ਤਕੀਰਾ ਨਾਲੇ ਪੀਉਰ ਦੇਸੀ egg, ਦੀ smell ਬਹੁਤ ਘੱਟ ਆਉਂਦੀ ਹੈਂ।
Where is your business established and send your moblie number.
ਬਾਈ ਸਹੀ ਗੱਲ ਆ ਸਬ ਤੋ ਸੋਖਾ ਤਰੀਕਾ ਦੇਸੀ ਅੰਡਾ ਪਰਖਣ ਦੀ ਅੰਡੇ ਚੋ ਸਮੇਲ਼ ਨੀ ਆਉਦੀ । ਤੇ ਜੇਕਰ ਮੁਰਗਾ ਅਸੀਲ ਹੋਵੇ ਤਾ 100% ਬਿਲਕੁਲ ਵੀ ਸਮੇਲ ਨੀ ਆਉਦੀ
ਵਧੀਆ ਉਪਰਾਲਾ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ। ਧੰਨਵਾਦ ਹੋਰ ਵੀਡੀਓ ਪਾਈ ਜਾਉ ਤਾਂ ਕਿ ਸਾਰਿਆਂ ਤੱਕ ਜਾਣਕਾਰੀ ਪਹੁੰਚ ਸਕੇ। ਅਸੀਂ ਵੀ ਸ਼ੇਅਰ ਕਰਾਂਗੇ।
ਬਹੁਤ ਗੁੱਡ ਜੀ 🙏🙏
Very good information
ਬਹੁਤ ਵਧੀਆ ਜਾਣਕਾਰੀ ਲਈਧੰਨਵਾਦ।
Address please
Very good information veer ji God bless you
Bhut vadyiaa 22
Great information to identify Desi/organic eggs. In the USA, we call Desi eggs as Free Range Chicken eggs. These eggs cost 2-3 times more than the regular eggs and people (like me) still buy it. I wish you had a farm in the USA. Love from the USA.
Thank you sir
Bless you brother ❤
👌👌
💯💯💯💯💯
Nice 22g''🎉
👍
👍👌🙏
Vry vry vry nice knowledge for us pji thanks ❤
Bohut Vadiya informatio 6:54 n diti aaa Veer Ji Tusi 👌👌👌👌👌
🎉🎉🎉🎉🎉
Bai ji bad ch bhurji bnae k nahi😅
,😁😁😁 ਨਹੀਂ ਵੀਰ ਸਾਡੇ ਕੋਲ ਹੈਗਾ ਸ਼ਿਕਾਰੀ ਇੱਕ
Ok aa
❤❤❤👍👍👍👍
ਪੁੱਤ ਦੇਸੀ ਅੰਡਿਆਂ ਦੀ ਪਹਿਚਾਣ ਤਾਂ ਹੈ ਪਰ ਮਿਲਦੇ ਕਿਥੋਂ ਨੇ ਅਸੀ ਖਰੜ ਦੇ ਰਹਿਣ ਵਾਲੇ ਆਂ ਸਾਨੂੰ ਦੇਸੀ ਅੰਡੇ ਚਾਹੀਦੇ ਨੇ ਆਪਣਾ ਫੋਨ ਨੰਬਰ ਦੇਦੋ ਅਉਨਲਾਈਨ ਮਗਵਾ ਲਵਾਗੇ
8264701491
ਜੇਕਰ ਤੁਸੀਂ ਗਾਹਕ ਨੂੰ ਪਿਓਰ ਦੇਸੀ ਆਂਡਾ ਕਹਿ ਕੇ ਵੇਚਦੇ ਹੋ ਤਾਂ ਪਿਓਰ ਹੀ ਹੋਣਾ ਚਾਹੀਦਾ, ਫੀਡ ਥੋੜ੍ਹੀ ਜਿਹੀ ਵੀ ਨਹੀਂ ਪਾਉਣੀ ਚਾਹੀਦੀ, ਕਿਉਂਕਿ ਜ਼ਹਿਰ ਤਾਂ ਜ਼ਹਿਰ ਹੀ ਹੁੰਦੀ ਆ, ਚਾਹੇ ਥੋੜ੍ਹੀ ਹੋਵੇ ਜਾਂ ਜ਼ਿਆਦਾ,ਧੰਨਵਾਦ ਜੀ ।।
Bahut acha dsya, Egg yolk color itna fark kyun?
Asli desi egg kiri shop to mil sakda???
Bai yr Etna di nutrition check karwao same hi howegi baki rahi gal egg di goli di oh menu daso kehre rang di chabidi tyar hojegi
ਬਾਈ ਕੀਮਤ ਵੀ ਦਸੋ ਦੇਸੀ ਅੰਡੇ ਕਾ ਤੇਮੋਹਾਲੀ ਮਾ ਕਿਥੋਂ ਮਿਲਦੇਐ
ਅਸੀ ਆਪ delivery ਕਰਦੇ ਹਾਂ ਵੀਰ ਸਿੱਧਾ ਫਾਰਮ ਤੋਂ ਤੁਹਾਡੇ ਘਰ ਬਿਨਾ ਵਿਚੋਲੇ ਤੋਂ8264701491
ਵੀਰੇ ਦੇਸੀ ਆਂਡਾ ਗੁਆਂਢੀ ਤੋ ਲੇ ਕੇ ਆਉਂਦੇ ਹਾ ਪਰ ਜ਼ਰਦੀ ਖਿੱਟੀ ਨਹੀਂ ਹੁੰਦੀ,, ਕਾਰਨ ਕੀ ਹੈ
Vakh vakh pleat ch bhan k vkhonr c egg😊
Veer murgi eggs Dana Jay bna kar dava ta ki kara
Deit ਤੇ ਧਿਆਨ ਦੋ ਜੀ
milu kitho hun original
Veer tuhade kolo order kida kr sakde?
Bai fark ta pta lag hi jandaPr tajurbekar howe ta
Jihra.andda.tuse.dida.ho.oh.Lal.hunda.baki.murgia.da.andda. Chita.hunda.na
Vir address bheji
Brown egg braller murgi de ne.
kida order kariye? kida magwa sakde aa koi trika dasso paaji
Nawa farm banon layi video banao g
Banado 22 video
ਵੀਰ ਬਣਾਈ ਹੋਈ ਐ 2 ਵੀਡਿਓ ਤੋਂ ਬਾਅਦ ਅਪਲੋਡ ਹੋਣੀ ਚੈੱਕ ਕਰ ਲਿਓ ਜੀ
Thanks for giving good information ..Mohali vch kithe milange ?
Home delivery ji Saturday nu Tusi book karva ਸਕਦੇ o 8264701491
@@gaganpoultryfarm1063 ok...thanks
Chandigarh address please
KHARAR vich kis jagha millu
Chandigarh vich kon Delar hai
Eh.kusu.kuma.da.anda.ha.jo.khilar.janda
Bro crd hai mere farm ch koi sahi medicine das do
Enrocin bh and neodox ji
@@gaganpoultryfarm1063 ok bro
ਵੀਰ, ਸਾਈਜ ਵਾਲੀ ਗੱਲ ਧੂੜ 'ਚ ਈ ਰੋਲਤੀ
Bai ji Patiala supply hundi aa ta plz Das deo. Phn.no.de deo..Rabb rakha
Nahi ji patiala ni hai supply
Mobile nahi lagda. Recharge krain wala hai.
Veer ji lok saste pichhe jande aa ji...main is saal pure egg 15 da kita..lok bahut gallan krde aa ji..
Kehda pind aa y.. tae contact number
Saade naal v eve hi aa asi 15 da krta desi anda loka nu mehnga lagda😂😂
Mere kol v h desi murgi farm tohana ratiya fatebhad Narwana tk supply kr skde aa g
We are getting at 400
ਇਸ ਹਫਤੇ ਤੋਂ ਵਧਾਇਆ ਜੀ ਰੇਟਤੁਸੀ ਨਵੀਂ ਵੀਡੀਓ ਵਿੱਚ ਦੇਖ ਸਕਦੇ ਓ
Address ki ha bai apna ?
Mehrampur near kurali
देसी अंडा हो या कोई दूसरा , प्रोटीन सभी में बराबर ही होती है
ਸਾਡੇ ਤਾਂ 25 ਦਾ ਹੈ
Kehda areara
ਡੁਪਲੀ ਕੇਟ ਆਡੇ ਆਉਦੇ ਆ ਸਾਰੇ ਹੀਪਲਾਸਟਕ ਮਿਕਸ ਖੁਰਾਕ ਪਾਉਦੇ ਆਨਾ ਖਾਉ ਲੋਕੋ
ਵੀਰ ਜਿਹੜੀਆਂ ਸਬਜ਼ੀਆਂ ਪਾਉਦੇ ਤੁਸੀਂ ਮੁਰਗੀਆਂ ਨੂੰ ਤੇ ਘਰ ਦਾ ਹੋਰ ਸਾਮਾਨ ਪਾਉਦੇ ਹੋ ਓਹ ਵੀ ਦਿਖਾ ਦੇਦੇ ਵੀਡਿਓ ਚ ਯਕ਼ੀਨ ਹੋ ਜਾਂਦਾ, ਤੁਸੀਂ ਵੈਸੇ ਹੀ ਬੋਲ ਦਿੱਤਾ ਲਗਦਾ
ਅਗਲੀਆਂ ਵੀਡੀਓਜ਼ ਚ ਦੇਖ ਲਿਓ ਜੀ
Bai geda laa aavin farm te naale ande le aavin. Je tu jana hi ni fer puchh ke ande lene aa?
ਵੀਰ ਜੀ ਮੁਰਗੀ ਬਿੱਠ ਰਾਹੀਂ ਸਫੈਦ ਪਾਣੀ ਵਰਗੀ ਮਾਰਦੀ ਹੈ ਜਿਵੇਂ ਪਾਣੀ ਹੁੰਦਾ ਹੈ
Antibiotics de do ji
Bai. Ji. Patra. Moonak. Said. Saplai. Ha. Ke. 20. Tara. La. La. Ge. 1. Mahane. De. 60. Tara. La. Sakde. Ha
Nahi ji sorry tusi aake leja skde o
Bai ji m suplayi kr skda mere kol v desi murgi da pure egg h
Contact nmbrLudhiana kitho milu
Khamano to
Adress veer
Kurali area ji
ਬਹੁਤ ਸ਼ੁਕਰੀਆ ਜੀ 🙏
👌👌👌
ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਵੀਰ ਮਿਹਨਤ ਕਰਦੇ ਹਨ,, ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ।
ਬੌਤ ਹੀ ਵਧੀਆ ਜਾਣਕਾਰੀ 🙏ਦੋਸਤ
ਵੀਰ ਮੈ ਵੀ ਮੁਰਗੀਆ ਰੱਖਿਆ ਇਹ experiment ਕੀਤਾ ਸੀ । ਬਿਲਕੁਲ ਸਹੀ ਤਕੀਰਾ ਨਾਲੇ ਪੀਉਰ ਦੇਸੀ egg, ਦੀ smell ਬਹੁਤ ਘੱਟ ਆਉਂਦੀ ਹੈਂ।
Where is your business established and send your moblie number.
ਬਾਈ ਸਹੀ ਗੱਲ ਆ ਸਬ ਤੋ ਸੋਖਾ ਤਰੀਕਾ ਦੇਸੀ ਅੰਡਾ ਪਰਖਣ ਦੀ ਅੰਡੇ ਚੋ ਸਮੇਲ਼ ਨੀ ਆਉਦੀ । ਤੇ ਜੇਕਰ ਮੁਰਗਾ ਅਸੀਲ ਹੋਵੇ ਤਾ 100% ਬਿਲਕੁਲ ਵੀ ਸਮੇਲ ਨੀ ਆਉਦੀ
ਵਧੀਆ ਉਪਰਾਲਾ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ। ਧੰਨਵਾਦ ਹੋਰ ਵੀਡੀਓ ਪਾਈ ਜਾਉ ਤਾਂ ਕਿ ਸਾਰਿਆਂ ਤੱਕ ਜਾਣਕਾਰੀ ਪਹੁੰਚ ਸਕੇ। ਅਸੀਂ ਵੀ ਸ਼ੇਅਰ ਕਰਾਂਗੇ।
ਬਹੁਤ ਗੁੱਡ ਜੀ 🙏🙏
Very good information
ਬਹੁਤ ਵਧੀਆ ਜਾਣਕਾਰੀ ਲਈ
ਧੰਨਵਾਦ।
Address please
Very good information veer ji God bless you
Bhut vadyiaa 22
Great information to identify Desi/organic eggs. In the USA, we call Desi eggs as Free Range Chicken eggs. These eggs cost 2-3 times more than the regular eggs and people (like me) still buy it. I wish you had a farm in the USA. Love from the USA.
Thank you sir
Bless you brother ❤
👌👌
💯💯💯💯💯
Nice 22g''🎉
👍
👍👌🙏
Vry vry vry nice knowledge for us pji thanks ❤
Bohut Vadiya informatio 6:54 n diti aaa Veer Ji Tusi 👌👌👌👌👌
🎉🎉🎉🎉🎉
Bai ji bad ch bhurji bnae k nahi😅
,😁😁😁 ਨਹੀਂ ਵੀਰ ਸਾਡੇ ਕੋਲ ਹੈਗਾ ਸ਼ਿਕਾਰੀ ਇੱਕ
Ok aa
❤❤❤👍👍👍👍
ਪੁੱਤ ਦੇਸੀ ਅੰਡਿਆਂ ਦੀ ਪਹਿਚਾਣ ਤਾਂ ਹੈ ਪਰ ਮਿਲਦੇ ਕਿਥੋਂ ਨੇ ਅਸੀ ਖਰੜ ਦੇ ਰਹਿਣ ਵਾਲੇ ਆਂ ਸਾਨੂੰ ਦੇਸੀ ਅੰਡੇ ਚਾਹੀਦੇ ਨੇ ਆਪਣਾ ਫੋਨ ਨੰਬਰ ਦੇਦੋ ਅਉਨਲਾਈਨ ਮਗਵਾ ਲਵਾਗੇ
8264701491
ਜੇਕਰ ਤੁਸੀਂ ਗਾਹਕ ਨੂੰ ਪਿਓਰ ਦੇਸੀ ਆਂਡਾ ਕਹਿ ਕੇ ਵੇਚਦੇ ਹੋ ਤਾਂ ਪਿਓਰ ਹੀ ਹੋਣਾ ਚਾਹੀਦਾ, ਫੀਡ ਥੋੜ੍ਹੀ ਜਿਹੀ ਵੀ ਨਹੀਂ ਪਾਉਣੀ ਚਾਹੀਦੀ, ਕਿਉਂਕਿ ਜ਼ਹਿਰ ਤਾਂ ਜ਼ਹਿਰ ਹੀ ਹੁੰਦੀ ਆ, ਚਾਹੇ ਥੋੜ੍ਹੀ ਹੋਵੇ ਜਾਂ ਜ਼ਿਆਦਾ,
ਧੰਨਵਾਦ ਜੀ ।।
Bahut acha dsya, Egg yolk color itna fark kyun?
Asli desi egg kiri shop to mil sakda???
Bai yr Etna di nutrition check karwao same hi howegi baki rahi gal egg di goli di oh menu daso kehre rang di chabidi tyar hojegi
ਬਾਈ ਕੀਮਤ ਵੀ ਦਸੋ ਦੇਸੀ ਅੰਡੇ ਕਾ ਤੇ
ਮੋਹਾਲੀ ਮਾ ਕਿਥੋਂ ਮਿਲਦੇਐ
ਅਸੀ ਆਪ delivery ਕਰਦੇ ਹਾਂ ਵੀਰ ਸਿੱਧਾ ਫਾਰਮ ਤੋਂ ਤੁਹਾਡੇ ਘਰ ਬਿਨਾ ਵਿਚੋਲੇ ਤੋਂ
8264701491
ਵੀਰੇ ਦੇਸੀ ਆਂਡਾ ਗੁਆਂਢੀ ਤੋ ਲੇ ਕੇ ਆਉਂਦੇ ਹਾ ਪਰ ਜ਼ਰਦੀ ਖਿੱਟੀ ਨਹੀਂ ਹੁੰਦੀ,, ਕਾਰਨ ਕੀ ਹੈ
Vakh vakh pleat ch bhan k vkhonr c egg😊
Veer murgi eggs Dana Jay bna kar dava ta ki kara
Deit ਤੇ ਧਿਆਨ ਦੋ ਜੀ
milu kitho hun original
Veer tuhade kolo order kida kr sakde?
8264701491
Bai fark ta pta lag hi janda
Pr tajurbekar howe ta
Jihra.andda.tuse.dida.ho.oh.Lal.hunda.baki.murgia.da.andda. Chita.hunda.na
Vir address bheji
Brown egg braller murgi de ne.
kida order kariye? kida magwa sakde aa koi trika dasso paaji
8264701491
Nawa farm banon layi video banao g
Banado 22 video
ਵੀਰ ਬਣਾਈ ਹੋਈ ਐ 2 ਵੀਡਿਓ ਤੋਂ ਬਾਅਦ ਅਪਲੋਡ ਹੋਣੀ ਚੈੱਕ ਕਰ ਲਿਓ ਜੀ
Thanks for giving good information ..
Mohali vch kithe milange ?
Home delivery ji Saturday nu
Tusi book karva ਸਕਦੇ o
8264701491
@@gaganpoultryfarm1063 ok...thanks
Chandigarh address please
KHARAR vich kis jagha millu
Chandigarh vich kon Delar hai
ਅਸੀ ਆਪ delivery ਕਰਦੇ ਹਾਂ ਵੀਰ ਸਿੱਧਾ ਫਾਰਮ ਤੋਂ ਤੁਹਾਡੇ ਘਰ ਬਿਨਾ ਵਿਚੋਲੇ ਤੋਂ
8264701491
Eh.kusu.kuma.da.anda.ha.jo.khilar.janda
Bro crd hai mere farm ch koi sahi medicine das do
Enrocin bh and neodox ji
@@gaganpoultryfarm1063 ok bro
ਵੀਰ, ਸਾਈਜ ਵਾਲੀ ਗੱਲ ਧੂੜ 'ਚ ਈ ਰੋਲਤੀ
Bai ji Patiala supply hundi aa ta plz Das deo. Phn.no.de deo..Rabb rakha
Nahi ji patiala ni hai supply
Mobile nahi lagda. Recharge krain wala hai.
8264701491
Veer ji lok saste pichhe jande aa ji...main is saal pure egg 15 da kita..lok bahut gallan krde aa ji..
Kehda pind aa y.. tae contact number
Saade naal v eve hi aa asi 15 da krta desi anda loka nu mehnga lagda😂😂
Mere kol v h desi murgi farm tohana ratiya fatebhad Narwana tk supply kr skde aa g
We are getting at 400
ਇਸ ਹਫਤੇ ਤੋਂ ਵਧਾਇਆ ਜੀ ਰੇਟ
ਤੁਸੀ ਨਵੀਂ ਵੀਡੀਓ ਵਿੱਚ ਦੇਖ ਸਕਦੇ ਓ
Address ki ha bai apna ?
Mehrampur near kurali
देसी अंडा हो या कोई दूसरा , प्रोटीन सभी में बराबर ही होती है
ਸਾਡੇ ਤਾਂ 25 ਦਾ ਹੈ
Kehda areara
Kehda areara
ਡੁਪਲੀ ਕੇਟ ਆਡੇ ਆਉਦੇ ਆ ਸਾਰੇ ਹੀ
ਪਲਾਸਟਕ ਮਿਕਸ ਖੁਰਾਕ ਪਾਉਦੇ ਆ
ਨਾ ਖਾਉ ਲੋਕੋ
ਵੀਰ ਜਿਹੜੀਆਂ ਸਬਜ਼ੀਆਂ ਪਾਉਦੇ ਤੁਸੀਂ ਮੁਰਗੀਆਂ ਨੂੰ ਤੇ ਘਰ ਦਾ ਹੋਰ ਸਾਮਾਨ ਪਾਉਦੇ ਹੋ ਓਹ ਵੀ ਦਿਖਾ ਦੇਦੇ ਵੀਡਿਓ ਚ ਯਕ਼ੀਨ ਹੋ ਜਾਂਦਾ, ਤੁਸੀਂ ਵੈਸੇ ਹੀ ਬੋਲ ਦਿੱਤਾ ਲਗਦਾ
ਅਗਲੀਆਂ ਵੀਡੀਓਜ਼ ਚ ਦੇਖ ਲਿਓ ਜੀ
Bai geda laa aavin farm te naale ande le aavin. Je tu jana hi ni fer puchh ke ande lene aa?
ਵੀਰ ਜੀ ਮੁਰਗੀ ਬਿੱਠ ਰਾਹੀਂ ਸਫੈਦ ਪਾਣੀ ਵਰਗੀ ਮਾਰਦੀ ਹੈ ਜਿਵੇਂ ਪਾਣੀ ਹੁੰਦਾ ਹੈ
Antibiotics de do ji
Bai. Ji. Patra. Moonak. Said. Saplai. Ha. Ke. 20. Tara. La. La. Ge. 1. Mahane. De. 60. Tara. La. Sakde. Ha
Nahi ji sorry tusi aake leja skde o
Bai ji m suplayi kr skda mere kol v desi murgi da pure egg h
Contact nmbr
Ludhiana kitho milu
8264701491
Khamano to
Adress veer
Kurali area ji
Very good information
ਬਹੁਤ ਸ਼ੁਕਰੀਆ ਜੀ 🙏
👌👌👌