Baba g you tube te bhai Amrik singh ji Da shabad MEHMA SADHU SANG KI sarwan karo ji.us vich bhai Amrik singh ji ne eh LEHRIA lae . Par o de vich hor tara sura vajdia.
Waheguru ji ka khalsa waheguru ji ki Fateh ji Hanji Menu pta ji es bare pr es lehriye nu v Kai tareekeya nal pareya janda hai Bhai amrik s jia ney shabd vich aad kr k padeya eh lehriya es nu hor v tareekeya nal pad sakde aa te is tra v Baki es nu sikhn Lai jive asi video vich dasseya hai ove hi Dharna vale hath vich padeya janda hai
waheguru ji 🙏
Ok
ਬਾਬਾ ਜੀ ਬਹੁਤ ਧੰਨਵਾਦ ਬਹੁਤ ਸੋਹਣਾ ਲਹਿਰੀਆ ਆ ਜੀ
ਧੰਨਵਾਦ ਜੀ ਵਾਹਿਗੁਰੂ
Veer ji copy kitho milo
Waheguru g
Bahut vadia
Very nice baba ji
ਚੈਨਲ ਨੂੰ ਸਬਸਕਰਾਈਬ ਕਰੋ ਨਵੀ ਵੀਡੀਓ ਵੇਖਣ ਵਾਸਤੇ ਨਿਰਭਉ ਖਾਲਸਾ ਟੀਵੀ,ਬਾਬਾ ਕਲਿਆਣ ਸਿੰਘ ਖਾਲਸਾ ਪਟਿਆਲਾ ਵਾਲਾ ਦਾ ਚੈਨਲ,ਲਾਇਕ ਤੇ ਸੇਰ ਕਰੋ
Thanks baba ji... for uploading a video
Baba ji shabad a di video
upload kar do
ਜੀ ਸ਼ਬਦਾਂ ਦੀਆਂ ਵੀਡੀਓਜ਼ ਵੀ ਜ਼ਰੂਰ ਪਾਵਾਂਗੇ
ਪਹਿਲਾਂ ਢੋਲਕੀ ਤੇ ਚਿਮਟਾ ਪੂਰਾ ਹੋ ਜਾਵੇ
Baba g ik agle sur te bnaa ke pario video
Ok ji
Baba g you tube te bhai Amrik singh ji Da shabad MEHMA SADHU SANG KI sarwan karo ji.us vich bhai Amrik singh ji ne eh LEHRIA lae . Par o de vich hor tara sura vajdia.
Waheguru ji ka khalsa
waheguru ji ki Fateh ji
Hanji
Menu pta ji es bare pr es lehriye nu v Kai tareekeya nal pareya janda hai Bhai amrik s jia ney shabd vich aad kr k padeya eh lehriya es nu hor v tareekeya nal pad sakde aa te is tra v
Baki es nu sikhn Lai jive asi video vich dasseya hai ove hi Dharna vale hath vich padeya janda hai
Veerji Sant isher singh ji di shaan upload Karo ji
ਉਹ ਵੀ ਕਰਾਂਗੇ ਜੀ ਜ਼ਰੂਰ
ਬਾਬਾ ਜੀ ਅਾਹ ਹਰਮੋਨੀਅਮ ਵੀ ਅਲੱਗ ਹੁੰਦਾ ਧਾਰਨਾ ਵਾਲੇ ਕੀਰਤਨ ਵਾਸਤੇ ?ਮੇਰੇ ਹਰਮੋਨੀਅਮ ਦੀ ਅਵਾਜ ਤੁਹਾਡੇ ਹਰਮੋਨੀਅਮ ਤੋਂ ਅਲੱਗ ਹੈ ,ਕਿਰਪਾ ਕਰਕੇ ਦੱਸੋ ਤੁਹਾਡੇ ਹਥ ਵਾਲਾ ਹਰਮੋਨੀਅਮ ਕਿਥੋ ਪ੍ਰਾਪਤ ਹੋ ਸਕਦਾ ਹੈ ਜੀ ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਹਾਂ ਜੀ ਧਾਰਨਾ ਵਾਲਾ ਹਰਮੋਨੀਅਮ ਅਲੱਗ ਹੁੰਦਾ ਹੈ ਇਸ ਨੂੰ ਮੇਲ ਮੇਲ ਸੈੱਟ ਕਹਿੰਦੇ ਹਨ ਤੁਸੀਂ ਜਿੱਥੋਂ ਵੀ ਹਰਮੋਨੀਅਮ ਖ਼ਰੀਦਣਾ ਹੈ ਦੁਕਾਨ ਵਾਲੇ ਨੂੰ ਮੇਲ ਮੇਲ ਸੈੱਟ ਕਹਿ ਕੇ ਲੈ ਸਕਦੇ ਹੋ