punjabi mock test 2 ।। ਭਾਸ਼ਾ, ਉੱਪਭਾਸ਼ਾ ਤੇ ਧੁਨੀ ਬੋਧ

Поделиться
HTML-код
  • Опубликовано: 10 дек 2024

Комментарии • 87

  • @Punjabiexamvibe
    @Punjabiexamvibe  5 месяцев назад +1

    Whatapp group chat.whatsapp.com/GYy5xN69EcZBMiLTJuJ0y3

  • @Sukhpreetsingh-qi1ht
    @Sukhpreetsingh-qi1ht 5 месяцев назад +1

    ❤❤❤❤

  • @RajwinderKaur-v4q
    @RajwinderKaur-v4q 5 месяцев назад +1

    Thnku thnku ji

  • @Parminder_3094
    @Parminder_3094 6 месяцев назад

    🌸🌷😊

  • @sandeepaujlaaujla4274
    @sandeepaujlaaujla4274 4 месяца назад +1

    Good sir

  • @surkhavSukhman
    @surkhavSukhman 7 месяцев назад +1

    Bohat vadiya veere

  • @sarbjianishavlog6018
    @sarbjianishavlog6018 6 месяцев назад

    ਬਹੁਤ ਬਹੁਤ ਵਧੀਆ ਕਲਾਸ

  • @palvisharma3765
    @palvisharma3765 6 месяцев назад +1

    Very nyc ਅੰਮ੍ਰਿਤ,,well done

  • @MukeshSimran-g5s
    @MukeshSimran-g5s 5 месяцев назад +1

    Siraa class🎉🎉

  • @GursewakSingh-ru2zt
    @GursewakSingh-ru2zt 6 месяцев назад

    Very vert thxx sir

  • @user-ye8jb8ry9qwws
    @user-ye8jb8ry9qwws 7 месяцев назад

    Good test ... thanks for your guidance

  • @sarbjianishavlog6018
    @sarbjianishavlog6018 6 месяцев назад

    ਬਹੁਤ ਵਧੀਆ ਕਲਾਸ 👍

  • @mandeepchouhan6969
    @mandeepchouhan6969 7 месяцев назад +1

    Excellent💯👍👏

  • @JyotiGoyal-yg4tn
    @JyotiGoyal-yg4tn 7 месяцев назад +1

    Nice

  • @Amandeepkaur-sy7ih
    @Amandeepkaur-sy7ih 5 месяцев назад +1

    80/100

  • @inderthind513
    @inderthind513 7 месяцев назад +2

    ਬਹੁਤ ਵਧੀਆ ਪ੍ਰਸ਼ਨ ਪੂਰੀ ਡੂੰਘਾਈ ਨਾਲ ਬਣੇ ਹੋਏ ਸਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @Jatinder-
    @Jatinder- 7 месяцев назад +1

    Bohuat vadiya test 🙏🙏👍👍👍

    • @Punjabiexamvibe
      @Punjabiexamvibe  7 месяцев назад +1

      ਦਿਲੋ ਸ਼ੁਕਰਾਨਾ ਜੀ😊

  • @samya6236
    @samya6236 7 месяцев назад +2

    Bhot vdiya sr🎉

  • @Angrej-hd3kv
    @Angrej-hd3kv 7 месяцев назад +1

    MCQ bhut vdia

  • @palvisharma3765
    @palvisharma3765 6 месяцев назад +1

    👍😊

  • @gursewakjhalooria9710
    @gursewakjhalooria9710 7 месяцев назад +1

    Bhut vdiya Ji pd ke bhut dil khuss hoeya Ji ❤️👍👍👍👍

    • @Punjabiexamvibe
      @Punjabiexamvibe  7 месяцев назад

      😊😊 ਸ਼ੁਕਰਾਨਾ ਜੀ

  • @hannihanni3746
    @hannihanni3746 6 месяцев назад +1

    🤝🙌

  • @rajukhatri7403
    @rajukhatri7403 7 месяцев назад +1

    Wah !

  • @priyankarani8364
    @priyankarani8364 7 месяцев назад +1

    Good, better, best

  • @pawansarpanch1067
    @pawansarpanch1067 7 месяцев назад +1

    Appreciate work, it'll be decide the future of 5994 candidates

  • @navinavi4890
    @navinavi4890 7 месяцев назад +1

    Bhut vadia 🎉

  • @perry-pz9cr
    @perry-pz9cr 7 месяцев назад +1

    Boht ਵਧੀਆ

  • @jasssran891
    @jasssran891 7 месяцев назад +1

    Baut vdiya jii

  • @rupindersingh5357
    @rupindersingh5357 7 месяцев назад +1

    ਬਹੁਤ ਬਹੁਤ ਧੰਨਵਾਦ ਜੀ 🙏 ਜਲਦੀ ਤੋਂ ਜਲਦੀ Pstet ਦੀ ਵੀ ਕਲਾਸਾਂ ਸ਼ੁਰੂ ਕਰੋ ਜੀ 🙏🙏🙏

  • @kAMBOZ.EDITZ99
    @kAMBOZ.EDITZ99 7 месяцев назад +1

    Vdia c mock test ❤️

  • @nandsaini2928
    @nandsaini2928 7 месяцев назад +1

    ਬਹੁਤ ਹੀ ਸੋਚ ਸਮਝ ਕਿ ਟੈਸਟ ਪਾਇਆ ਬਾਈ ਨੇ

  • @souravmittal2257
    @souravmittal2257 7 месяцев назад +1

    Bhut hi vdia sir ji exam preparation de vich bhut jyada faydemand aa thank u so much sir ji

  • @simarjeetkaur1658
    @simarjeetkaur1658 7 месяцев назад

    Bhot vadia🙏👌

  • @Punjabiexamvibe
    @Punjabiexamvibe  7 месяцев назад +3

    Je video vadiya lagi ta like kr hi jaio 😊😅, and video khatam hon to ਬਾਅਦ ਨੰਬਰ ਜ਼ਰੂਰ ਦੱਸਿਓ comment ch , live ch na dasio tuhade number, ਜਾਂਦੇ ਜਾਂਦੇ subscribe vi ਕਰ ਲਾਇਓ ਸਾਰੇ candidate 😊😊

  • @sarbjeetkaur3361
    @sarbjeetkaur3361 7 месяцев назад +2

    Thnku so much sir ji excellent work bht mehnt krde o sde lai thnks alot sir 👌🙏👍

  • @vikramjeetsingh2387
    @vikramjeetsingh2387 7 месяцев назад +2

    Bhut vdiya test lgya sir ave de hor test paya kro❤❤❤🎉🎉🎉

  • @AlkaKalsi
    @AlkaKalsi 7 месяцев назад +1

    Thanku soo much 🎉
    For ur support 😊

  • @Krishan-gill
    @Krishan-gill 7 месяцев назад +1

    Bhut vadhiya level si hope so eve da content hor v provide hoyega❤

  • @sukhdeepmann6927
    @sukhdeepmann6927 5 месяцев назад +1

    Sir ਪਹਿਲਾ ਪ੍ਰਸ਼ਨ ਦਾ ਦੋ ਨਹੀ ਆਵੇਗਾ ਕਿਉਕਿ ਬਿੰਦੀ ਵੀ ਬਿਹਾਰੀ ਨਾਲ ਆਓੁਦੀ ਗਈ ਜਿਵੇਂ ਮੀਂਹ ਵੀਂਹ

    • @Punjabiexamvibe
      @Punjabiexamvibe  5 месяцев назад

      Sir ek ਆਵੇਗਾ , ਸਵਾਲ ਸੀ ਕਿੰਨੇ ਅਨੁਨਾਸਿਕ ਲਗਾਖਰ ਸਿਹਾਰੀ ਨਾਲ ਲੱਗਦੇ ਹਨ?
      ਅਨੁਨਾਸਿਕ ਲਗਾਖਰ ਦੋ ਹੋਏ ਬਿੰਦੀ ਤੇ ਟਿੱਪੀ ਅਤੇ ਸਿਹਾਰੀ ਨਾਲ ਕੇਵਲ ਟਿੱਪੀ ਲੱਗਦੀ ਹੈ ਤਾਂ answer 1 ਹੀ ਆਵੇਗਾ ਜੀ।

  • @HarjinderSingh-xq1vu
    @HarjinderSingh-xq1vu 7 месяцев назад +1

    ਸਰ ਕਿਰਪਾ ਕਰਕੇ ਹੋਰ ਵੀ ਇਸ ਤਰਾਂ ਦੇ ਟੈਸਟ ਟੋਪਿਕ ਵਾਈਜ ਤਿਆਰ ਕਰਦੇ ਰਹੇ ਜੀ ।

    • @Punjabiexamvibe
      @Punjabiexamvibe  7 месяцев назад +1

      Hnji ਲਗਾਤਾਰ ਟੈਸਟ ਚੱਲ ਰਹੇ ਨੇ ਜੀ

  • @sukh_parjapat
    @sukh_parjapat 7 месяцев назад +1

    Sir 46th question is not here

    • @Punjabiexamvibe
      @Punjabiexamvibe  7 месяцев назад +1

      46th MCQ 👉👉
      Very important MCQ aa g 😊😊ruclips.net/user/shortsrx_DCdM4AVM?si=lu7AnRfkR4UbEFHR

    • @Punjabiexamvibe
      @Punjabiexamvibe  7 месяцев назад +1

      Thanks g 🙏😊

  • @amanadiwal9958
    @amanadiwal9958 7 месяцев назад +1

    2 nbr question answer 10 ਆਏਗਾ ਜੀ ਮੁਕਤਾ ਨੂੰ ਵੀ ਗਿਣਨਾ ਹੈ ਜੀ ਜਾ ਫਿਰ ਪੁੱਛਿਆ ਹੋਵੇ ਮੁਕਤਾ ਨੂੰ ਛੱਡ ਕੇ ਕਿੰਨੇ ਚਿਨ ਹਨ

    • @Punjabiexamvibe
      @Punjabiexamvibe  7 месяцев назад +1

      ਮੁਕਤਾ ਲਗਾਂ ਦਾ ਕੋਈ ਚਿੰਨ nhi ਹੈ g

  • @amanadiwal9958
    @amanadiwal9958 7 месяцев назад +1

    ਗੁਰਮੁਖੀ ਵਰਣ ਮਾਲਾ ਦਾ ਅੰਤਿਮ ਵਰਗ ਯ ਹੈ ਤ ਇਸ ਵਰਗ ਚ ਲ਼ ਪੈਰ ਬਿੰਦੀ ਲਗਦੀ ਹੈ ਜੀ ਜੋ ans ਹੈ ਨਹੀਂ ਇਸ ਪ੍ਰਸ਼ਨ ਵਿਚ

    • @Punjabiexamvibe
      @Punjabiexamvibe  7 месяцев назад +1

      ਪ੍ਰਸ਼ਨ ਸੀ ਕਿ ਅੰਤਿਮ ਵਰਗ ਵਿੱਚ ਕਿੰਨੇ ਵਰਨਾਂ ਨੂੰ ਬਿੰਦੀ ਲੱਗੀ ਹੈ ਜਿਸਦਾ ਅਰਥ ਹੈ ਵੀ ਹੁਣ ਕਿੰਨਿਆਂ ਨੂੰ ਲੱਗੀ ਹੋਈ ਹੈ ਤਾਂ ਉਸ ਵਿੱਚ ਕਿਸੇ ਵੀ ਵਰਗ ਦੇ ਅੱਖਰ ਨੂੰ ਬਿੰਦੀ ਨਹੀਂ ਲੱਗੀ ਹੋਈ।
      ਕਿੰਨਿਆਂ ਨੂੰ ਲੱਗੀ ਹੈ ਤੇ ਕਿੰਨਿਆਂ ਨੂੰ ਲੱਗਦੀ ਹੈ ਵਿੱਚ ਫਰਕ ਹੈ ਜੀ।

    • @sarbjianishavlog6018
      @sarbjianishavlog6018 6 месяцев назад +1

      ​@@Punjabiexamvibe ਪੈਰ ਬਿੰਦੀ ਵਾਲਾ ਤਾਂ ਨਵੀਨ ਵਰਗ ਹੈ ਜੀ
      ਅੰਤਿਮ ਵਰਗ ਯ ਵਾਲਾ ਹੈ ਉਸ ਵਿੱਚ ਲ ਨੂੰ ਲ਼ ਬਣਾਇਆ ਗਿਆ ਹੈ 🤔

  • @amanadiwal9958
    @amanadiwal9958 7 месяцев назад

    19 ਦਾ ans 4 ਆਵੇਗਾ ਜੀ ਪੰਜਾਬ ਬੋਰਡ ਦੀ ਬੁੱਕ ਅਨੁਸਾਰ

  • @kashukamboj7529
    @kashukamboj7529 6 месяцев назад

    Sihari nal tippi te adk do lgakhr lgde ne ji

    • @Punjabiexamvibe
      @Punjabiexamvibe  6 месяцев назад +1

      ਅਧਕ ਅਨੁਨਾਸਿਕ ਲਗਾਖਰ ਨਹੀਂ ਹੈ ਜੀ

  • @POONAMRANI-vh3iy
    @POONAMRANI-vh3iy 6 месяцев назад

    Level h test da ji good very helpful
    Sir viakran ch 4 h ji
    Pls clarify ji

  • @laikhveersingh9627
    @laikhveersingh9627 7 месяцев назад +1

    PSEB book ch viakarn de 4 bhag ne .

  • @beachildwithachild4160
    @beachildwithachild4160 7 месяцев назад +1

    End level of questions.........awesome for the preparation of every exam.

  • @sandeepaujlaaujla4274
    @sandeepaujlaaujla4274 4 месяца назад +1

    ❤❤