✨🙏597🌹 ਬ੍ਰਹਮ ਕਵਚ ਦੀ ਤਾਕਤ ਦੇਖੋ ਕਿਵੇਂ ਪ੍ਰਤੱਖ ਪਰਗਟ ਹੋ ਕੇ ਰੱਖਿਆ ਕਰਦਾ ਹੈ

Поделиться
HTML-код
  • Опубликовано: 4 янв 2025

Комментарии •

  • @SukhwinderSekhon-d5b
    @SukhwinderSekhon-d5b 20 дней назад +4

    ਸਾਡੇ ਤਾਂ ਜੀ ਇਥੇ ਮੋਹਾਲੀ ਵਿੱਚ ਸੁਹਾਣਾ ਸਾਹਿਬ ਸਿੰਘ ਸ਼ਹੀਦਾਂ ਸੋਹਾਣਾ ਗੁਰਦੁਆਰਾ ਸਾਹਿਬ ਵਿਖੇ ਮਿਲਦੀਆਂ ਨੇ ਤੇ ਫਰੀ ਸੇਵਾ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਵਿੱਚ

  • @chamanjitkaur1524
    @chamanjitkaur1524 21 день назад +4

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ❤️🌹🙏💥

  • @satwinder99
    @satwinder99 15 дней назад +1

    Baba ji ਤੁਹਾਡੀਆਂ ਗੱਲਾਂ sun ke ਜੋਸ਼ ਆਉਂਦਾ ji but ਜਦੋਂ ਸਵੇਰੇ 3-4 vje ਉੱਠਦਾ ta simran karan ਲਗਿਆ ਨੀਂਦ ਆਉਣ ਲੱਗ ਜਾਂਦੀ hai.. ki ਕਰੀਏ ਜੀ....

  • @RajwinderKaur-gb4kt
    @RajwinderKaur-gb4kt 20 дней назад +2

    ੧ਓੱ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਓਤੀ ਜੀ ਸਹਾਇ ਵਾਰ ਸ੍ਰੀ ਭਗਓਤੀ ਜੀ ਕੀ ਪਾਤਸਾਹੀ 10ਵੀ 🌺🌺🌺🙏🙏

  • @putsidhusrdarada
    @putsidhusrdarada 21 день назад +17

    ਜੇ ਕਿਸੇ ਵੀਰ ਭਰਾ ਕੋਲ ਦਸ਼ਮ ਗ੍ਰੰਥ ਸਾਹਿਬ ਜੀ ਦੀ ਆ ਪੋਥੀਆ ਪਾਇਆ ਹੈ ਤਾਂ ਹੱਥ ਜੋੜ ਬੇਨਤੀ ਹੈ ਮੈਨੂੰ ਦਿਓ ਮਿੰਨਤ ਵਾਲੀ ਗੱਲ ਹੈ ਵੀਰੋ 🙏🙏🙏🙏🙏🙏🙏🙏🙏🙏

    • @GurjinderSingh-dl4pl
      @GurjinderSingh-dl4pl 21 день назад

      Khalsa sunder Gutka sahib le lyo ji . Usda vich dasm granth de baneya na .

    • @preetgnoor4338
      @preetgnoor4338 21 день назад

      Phale Mool Mantar to suru kro fr Dasam Garth ji bare v sab kuj pta LG jna tuhanu

    • @ManpreetKaur-mk7dp
      @ManpreetKaur-mk7dp 21 день назад

      Sahi gall a wahaguru g dasam gant di pothi nhi mildi jehda gutka Saab na ohna ch banni udhari ha

    • @manveerjatt9661
      @manveerjatt9661 21 день назад +1

      Bro anandpur sahib ya hazur sahib e milu eh tan

    • @manveerjatt9661
      @manveerjatt9661 21 день назад +1

      Ya budha dal de kise v gurdwara sahib ch t milju

  • @ManpreetKaur-v2x2c
    @ManpreetKaur-v2x2c 21 день назад +6

    Baba ji ਅਕਾਲ ਜਯੰਤੀ ਵਾਲੀ ਪੰਕਤੀ ਧਹਿਲੀ ਵਾਰ ਦੇਖੀ ਹੈ ਬ੍ਰਹਮ ਕਵਚ ਚ।

    • @gurpreetkaur3954
      @gurpreetkaur3954 21 день назад

      Budda dal de sundar gutka sahib vich hai

    • @Gursharnsinghgill1111
      @Gursharnsinghgill1111 20 дней назад

      ਭੈਣੇ ਏ ਪੰਗਤੀ ਹੈਗੀ ਆ ਪਰ ਯੂ-ਟਿਊਬ ਦੀਆ ਵੀਡੀਓ ਚ ਘੱਟ ਦੇਖਣ ਨੂੰ ਮਿਲਦੀ ਆ ਬਾਕੀ ਏ ੧੦੧% ਸਹੀ ਆ🙏

    • @5sta48
      @5sta48 20 дней назад

      ਅਕਾਲ ਜਿਓਤੀ ਨਿਹ ਕਲੰਕਾ ਮਹਾਂਬਲੀ ਧ੍ਰਿਤਮਾਨ ਹੇ
      ਇਹ ਪੰਕਤੀ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁੰਨਖ਼ਾਂਨ ਹੈ ਦੇ ਬਾਦ ਲਾਉਣੀ ਹੇ ਇਹ ਪੁਰਾਤਨ ਗ੍ਰੰਥ ਦੀ ਜਿਲਦ ਤੇ ਲਿਖੀ ਮਿਲੀ ਹੇ ਜਿਸ ਤੇ ਬ੍ਰਹਮ ਕਵਚ ਲਿੱਖਿਆ ਸੀ

  • @JaswinderKaur-xg6hs
    @JaswinderKaur-xg6hs 18 дней назад

    Waheguru ji ka khalsa waheguru ji ki Fateh veerji shukrana ji 🙏🌹🙏

  • @SandeepKaur-xc1qh
    @SandeepKaur-xc1qh 20 дней назад +2

    Waheguru ji ka Khalsa waheguru ji ki Fateh 🙏🙏. Ajj late hi per jdo moka miliya sari video dekhi or Sunni bhut anad bneya reha. Mein pehle Brahm covch da path shuru kita baki Ghar de members di Toka tokai ne rukva diya
    Satguru ji Meher saddka dubara fir suru kar dena hai. Eh duniya te latta khichan ch lgi rehdi hei . Maharaj ji da oot asra chahida hai.

  • @ManjeetSingh-zi7wt
    @ManjeetSingh-zi7wt 21 день назад +3

    ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀਓ ⚔️🏹🗡️🙏

  • @lkahlon3257
    @lkahlon3257 5 дней назад

    🌹🙏🌹

  • @Gursharnsinghgill1111
    @Gursharnsinghgill1111 21 день назад +3

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @harjitsingh-nt9dh
    @harjitsingh-nt9dh 20 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagtarsunny7826
    @jagtarsunny7826 21 день назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਆਪ ਜੀ ਨੇ ਅੱਜ ਬਹੁਤ ਵੱਡਾ ਬੋਝ ਮੰਨ ਉੱਤੋ ਲਾ ਦਿੱਤਾ ਆਪ ਜੀ ਦਾ ਬਹੁਤ ਸੁਕਰ ਹੈ ਜੀ

    • @kanwaljitgill4347
      @kanwaljitgill4347 20 дней назад

      Ji mere kol hun tuci bani parn layi ley sakde ho. Waheguru ji 🙏 assi calgary vich ha. Koi v sangat ji 🙏 waheguru ji mehar karu. Only one he aa dus dena send kar deva ge . Kise through hale mey par nahi sakhi. waheguru ji

  • @poonamjitkaur7468
    @poonamjitkaur7468 21 день назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਮੈ ਬ੍ਰਹਮ ਕਵੱਜ ਦੇ ਪਾਠ ਸ਼ੁਰੂ ਕੀਤੇ ਹਨ ਪੂਰੀ ਵਿਧੀ ਨਾਲ।
    ਹੁਣ ਮੈਨੂੰ ਕਿਸੇ ਨੇ ਕਿਹਾ ਹੈ ਤੁਸੀ ਬਿਨਾ ਕਿਸੇ ਦੀ ਸਲਾਹ ਤੋਂ ਇਹ ਸ਼ੁਰੂ ਨਹੀਂ ਕਰਨੇ ਸੀ ,ਮੈਨੂੰ ਰਾਹ ਪਾਯੋ ਜੀ।ਪਾਠ ਚ ਮੇਰਾ ਬਹੁਤ ਮਨ ਲਗਾ ਹੋਇਆ ਹੈ।ਬਹੁਤ ਅਨੰਦ ਆਂਦਾ ਹੈ।ਚਾਂਦੀ ਦੀ ਵਾਰ ਦੇ ਵ ਅਭਿਆਸ ਕਰ ਲਗ ਗਈ ਹੈ ਰੋਜ਼ 1 ਵਜੇ ਅੱਖ ਵ ਖੁਲ ਜਾਂਦੀ ਹੈ।ਪਲਸ ਮੈਨੂੰ ਕੋਈ ਰਾਹ ਪਾਓ,ਮੈ ਕਿਸ ਤੋਂ ਸਲਾਹ ਲਵਾ ਜੀ

    • @BalwinderKaur-qp9ij
      @BalwinderKaur-qp9ij 20 дней назад +1

      Tusi apne mann di Suno loka di nahi Baba Thakur singh ji patiala vale dia video dekho bram kabj bare bhut shona dasde a tusi Baba ji nal contekt karo veer ji.

    • @Makeupbyrb
      @Makeupbyrb 20 дней назад

      Bhen ji kise de kahe te band ni krida. Maharaj aap e kronde path.

    • @SiratSandhu-c2d
      @SiratSandhu-c2d 20 дней назад

      Behn ji tusi lagge ravi darro na kise ne tahanu baham pa dita thuhade te kirpa shaheeda singha de ji tahi tusi es passe lage ho kise di galh na suno patsha ji nu ardaas karke lage raho🙏🙏💐

    • @vanshvansh9770
      @vanshvansh9770 18 дней назад

      Lage raho waheguru ji waheguru ji waheguru ji waheguru ji waheguru

  • @jagsirsingh1995
    @jagsirsingh1995 21 день назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 👏🏻👏🏻

  • @gurbaazsingh9665
    @gurbaazsingh9665 21 день назад +2

    Dhan dhan guru gobind singh sahib ji . Dhan dhan mata sahib kaur ji

  • @Unknown-rj6vp
    @Unknown-rj6vp 21 день назад +1

    Dhan Dhan saheed Singh sahib ji 🙏🏻🙏🏻🙏🏻🙏🏻🙏🏻

  • @Unknown-rj6vp
    @Unknown-rj6vp 21 день назад +1

    Dhan Dhan sahib shri Guru Granth Sahib ji🙏🏻🙏🏻

  • @DilpreetSingh-f8l
    @DilpreetSingh-f8l 20 дней назад

    Waheguru waheguru ji ka Khalsa waheguru ji ki fateh veerji very very very thanks veer ji 🙏🙏🙏🙏🙏🙏🙏🙏

  • @putsidhusrdarada
    @putsidhusrdarada 21 день назад +6

    ਤੁਹਾਨੂੰ ਬਹੁਤ ਸੁਣਦੇ ਹਾਂ ਦਸ਼ਮ ਗ੍ਰੰਥ ਸਾਹਿਬ ਜੀ ਪੋਥੀਆ ਕਿੱਥੋ ਮਿਲਣ ਗਿਆ

    • @hannyarora466
      @hannyarora466 21 день назад

      Amritsar Darbar Sahib de kolo dukana to

    • @hannyarora466
      @hannyarora466 21 день назад

      Amritsar Darbar Sahib de kolo dukana to

    • @AmninderSingh-tl2xe
      @AmninderSingh-tl2xe 21 день назад

      ਬੁੱਢਾ ਦਲ ਦੇ ਗੁਟਕੇ ਸਾਹਿਬ ਤੋ ਜੀ

    • @rupinderkaur8372
      @rupinderkaur8372 21 день назад

      Amritsar ton mil jndia ne

    • @AMANDEEPKAUR-gc6vc
      @AMANDEEPKAUR-gc6vc 21 день назад

      Veer g Shri amritsar sahib to mildiya ne g

  • @AmninderSingh-tl2xe
    @AmninderSingh-tl2xe 21 день назад +2

    ਬੁੱਢਾ ਦਲ ਦੇ ਗੁਟਕੇ ਸਾਹਿਬ ਤੋ ਜੀ 🙏

  • @balwinderkaur2840
    @balwinderkaur2840 21 день назад +2

    Waheguru ji baba ji bilkul sahi hai ji

  • @AmanDeep-lc5wl
    @AmanDeep-lc5wl 20 дней назад

    Dhan dhan Sri Guru Gobind Singh Ji Sade parwar te gurbani di kirpa kario

  • @pardeepkaur4300
    @pardeepkaur4300 20 дней назад

    Dhan dhan baba Joginder singh ji ...96 krori baba budha dal

  • @GurpreetKaur-ex1bj
    @GurpreetKaur-ex1bj 20 дней назад

    Dhan Dhan Baba Deep singh ji Waheguru ji

  • @lakhvirsunner
    @lakhvirsunner 20 дней назад +1

    Waheguru ji kirpa karni

  • @SiratSandhu-c2d
    @SiratSandhu-c2d 20 дней назад +1

    Satt bachen ji 🙏🙏💐

  • @Prs-fr3gx
    @Prs-fr3gx 21 день назад +1

    Waheguru ji ka Khalsa waheguru ji ki Fateh ❤❤❤❤❤❤❤❤❤

  • @gurjitkaur1211
    @gurjitkaur1211 21 день назад +1

    ਵਾਹਿਗੁਰੂ ਜੀ 🙏🙏🙏🙏🙏

  • @pg-eg5bm
    @pg-eg5bm 21 день назад +1

    Waheguru ji. Waheguru ji. Waheguru ji ❤❤❤❤❤❤❤❤❤

  • @ShindaJammu
    @ShindaJammu 21 день назад +1

    Satnam shery wahegur ji

  • @NickSingh-rg2hr
    @NickSingh-rg2hr 19 дней назад

    Aa path kini war karna har Roj ji

  • @SandeepSingh-js9uv
    @SandeepSingh-js9uv 21 день назад +1

    Waheguru g ka khalsa Waheguru g ke fataa

  • @parhbbhullar4559
    @parhbbhullar4559 21 день назад +1

    Wehaguru ji 🙏🏻🙏🏻

  • @harvindersingh4624
    @harvindersingh4624 21 день назад +1

    Waheguru ji ka khalsa waheguru ji ki Fateh

  • @JaswinderSingh-hu5rs
    @JaswinderSingh-hu5rs 21 день назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Supreet_ਖੰਗੂੜਾ
    @Supreet_ਖੰਗੂੜਾ 21 день назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @KaramjitKandhola
    @KaramjitKandhola 21 день назад

    ਸਤਿਨਾਮ ਵਾਹਿਗੁਰੂ

  • @veerpalkaur9370
    @veerpalkaur9370 21 день назад +1

    Waheguru waheguru waheguru ji 🙏🙏🙏

  • @JagtarJasleenBhangu
    @JagtarJasleenBhangu 21 день назад +1

    Waheguru Ji

  • @PARAMJITKAUR-mm8ez
    @PARAMJITKAUR-mm8ez 21 день назад

    Waheguru ji waheguru ji waheguru ji waheguru ji waheguru ji

  • @gurbaazsingh9665
    @gurbaazsingh9665 21 день назад +1

    Dhan ho baba ji ❤🎉

  • @HarpreetSingh-tn7nh
    @HarpreetSingh-tn7nh 21 день назад

    🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਅਸੀਂ ਤੁਰਦੇ ਫਿਰਦੇ , ਮੋਟਰਸਾਈਕਲ ਚਲਾਉਂਦੇ ਸਮੇਂ ਜਾਂ ਕੋਈ ਹੋਰ ਕੰਮਕਾਰ ਸਮੇਂ ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ਸ਼ਬਦ , ਵਾਹਿਗੁਰੂ ਮੰਤਰ , ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਜਾਂ ਨਹੀਂ ਜੀ। ਕਿਉਂਕਿ ਮੋਟਰਸਾਈਕਲ ਚਲਾਉਂਦੇ ਸਮੇਂ , ਕੰਮ ਕਰਦੇ ਸਮੇਂ ਮੈਂ ਸਿਰ ਢੱਕਿਆ ਹੋਇਆ ਨਹੀਂ ਹੁੰਦਾ ਅਤੇ ਪੈਰਾਂ ਵਿੱਚ ਬੂਟ ਚੱਪਲ ਆਦਿ ਪਾਏ ਹੋਏ ਹੁੰਦੇ ਹਨ ਜੀ। ਕਿਰਪਾ ਕਰਕੇ ਦੱਸਣਾ ਜੀ। ਕਿਸੇ ਵੀ ਤਰ੍ਹਾਂ ਦੀ ਭੁੱਲ ਚੁੱਕ ਗਲਤੀ ਲਈ ਮੁਆਫ ਕਰਨਾ ਜੀ 🙏🙏🙏🙏🙏

  • @EknoorSingh-vi3rl
    @EknoorSingh-vi3rl 21 день назад

    Waheguru Ji aap Ji shi keh rhe ho Brahm kawach path vich bhut vadi takat hai ❤asi eh Bani parde ha tuhade phla bnai hoye video dekhk k e padni shuru kari c bhut hi kirpa kari Guru maharaj Ji ne❤

  • @balwinderkaur6173
    @balwinderkaur6173 21 день назад

    Dhan dhan guru Gobind Singh Maharaj sahib ji kirpa karo ji

  • @putsidhusrdarada
    @putsidhusrdarada 21 день назад +2

    ਮੇਰਾ ਬਹੁਤ ਮਾਣ ਹੈ ਪੜ੍ਹਨ ਦਾ ਦੇਦਿਓ

  • @harshminder1
    @harshminder1 21 день назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਚੰਡੀ ਦੇ ਪਾਠ ਲਈ ਕਿਹੜਾ ਫਲ ਭੇਟ ਤੇ ਕਿਵੇ ਕਰਨਾ ਤੇ ਫਲ ਭੇਟ ਕਰਨ ਤੋਂ ਬਾਅਦ ਫੇਰ ਫਲ ਦਾ ਕੀ ਕਰਨਾ ਇਹ ਸਾਰਾ ਚੰਗੀ ਤਰਾਂ ਖੋਲ ਕੇ ਦੱਸਣ ਦੀ ਕਿਰਪਾ ਕਰਨੀ ਜੀ ਜਾਂ ਆਪਣਾ ਫੋਨ ਨੰਬਰ ਦੱਸਣ ਦੀ ਕਿਰਪਾ ਕਰਨੀ ਜੀ ਅਗਰ ਹੋ ਸਕੇ ।

    • @paramjitkaur5224
      @paramjitkaur5224 20 дней назад

      Koi v fruit apple oranges bnana ya fir deg bna lo Fer kirpan shri shahib nal bhog lga k fruits ya deg ap shak lwo te family nu b deo

  • @suksukhi5686
    @suksukhi5686 21 день назад

    Waheguru ji ka Khalsa Waheguru ji ki fateh sangat ji 🙏🙏🙏🙏

  • @ManjinderSingh-jv8kh
    @ManjinderSingh-jv8kh 21 день назад +1

    WAHEGURU ji

  • @GurdasDhillon-go7ko
    @GurdasDhillon-go7ko 21 день назад

    Waheguru ji ka Khalsa Shri Waheguru ji ki Fateh ji

  • @GuljitSandhu
    @GuljitSandhu 21 день назад

    Waheguru ji waheguru ji waheguru ji 🌸

  • @HarpreetKaur-ir4we
    @HarpreetKaur-ir4we 21 день назад

    Waheguru ji waheguru ji ❤❤

  • @sukhahlg6409
    @sukhahlg6409 21 день назад

    ਵਾਹਿਗੁਰੂ ਜੀ

  • @JaspalKaur-oj2bk
    @JaspalKaur-oj2bk 21 день назад

    ✨🌟🌹Waheguru ji 🌹✨🌟🙏

  • @gurdeept7uuidhanjal481
    @gurdeept7uuidhanjal481 21 день назад

    Waheguru ji 🙏

  • @manpreetkaurdhillon4094
    @manpreetkaurdhillon4094 21 день назад

    🙏🙏🙏🙏

  • @NickSingh-rg2hr
    @NickSingh-rg2hr 19 дней назад

    Waheguru ji me v brahum kawach da path suru karna h USA green card waste ji pls kuj daso ji

  • @Dhandhanbabadeepsingh13
    @Dhandhanbabadeepsingh13 21 день назад

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹♥️♥️♥️♥️♥️♥️♥️♥️♥️♥️♥️🔥🙏🙏🙏🙏🙏🙏🙏🙏🙏🙏🙏

  • @balbal2971
    @balbal2971 18 дней назад

    Waheguru ji..ik bar sver nu ishnan kar k 32 Brahm Kavach path kar k, baad vich day time car vich v Kar sakde Han, sometime toilet bathroom Jan to baad v Kar sakde han…thanks

  • @SupreetBagga-xn1qp
    @SupreetBagga-xn1qp 13 дней назад

    Veerji ek din bss kada prashad banaye brahm kavach karta waqt

  • @Junior22G
    @Junior22G 21 день назад +2

    ਵਾਹਿਗੁਰੂ ਜੀ ਜੇ ਰਾਤ ਨੂੰ ਬ੍ਰਹਮ ਕਵਚ ਸ਼ੁਰੂ ਕਰਨਾ ਹੋਵੇ ਤਾ ਕੀ ਰਾਤ ਨੂੰ ਦੇਗ ਬਣਾ ਕੇ ਕਰ ਸਕਦੇ ਹਾਂ ਜੀ??

  • @kuldipmalak9880
    @kuldipmalak9880 21 день назад

    Waheguru ji gurudwara near jo shop gutka sahib di shop te mil jande ji

  • @gurpreetkaur3954
    @gurpreetkaur3954 21 день назад

    Screenshot le k print out kadwa lo ji

  • @putsidhusrdarada
    @putsidhusrdarada 21 день назад +4

    ਬਾਬਾ ਜੀ ਕੁਝ ਸਮਜ਼ ਨਹੀਂ ਆ ਰਹੀ ਕਿੱਥੋ ਸ਼ੁਰੂ ਕਰਿਆ ਧਿਆਨ ਨਹੀਂ ਲੱਗਦਾ

    • @preetgnoor4338
      @preetgnoor4338 21 день назад

      Aap ji sab to phale veer ji mool Mantar hi krlo Thora Thora 30 ka mint da name bna lo tuhanu aap hi pta LG jna fr sab kuj Aram nal Holi Holi mool Mantar kro jad v free howo che km krde v kr skte ho har time har pal kri jayo bs hatna ni lge raho aap hi sab thik hon lg pna kr k deko Guru Nanak Dev Ji da jaap v kri jayo sab thik ho jna

    • @balwinderkaur2840
      @balwinderkaur2840 21 день назад +1

      Uchi bol bol simran jo vi bani pad rhe o chokdra lahao waheguru ji har time apne app kirpa ho jandi waheguru ji apne app waheguru helpkarde same to same mere b
      Naal vi eve hi hoya hun 1 saal baad bhut vadia lagda waheguru ji di kirpa naal Anand mehsus hunda waheguru ji 22 ch mainu cancer detect hoya c gurbani nal jud gye Bhram kavach vi kardi c kanth karke hun bilkul teek waheguru ji di kirpa naal us time giani thakur Singh ji di katha sundi c baba Nand Singh ji di katha vi sundi c hun bhai sahib ji di katha sunde aa ji waheguru ji di kirpa naal

    • @punjabisocialkhabara5374
      @punjabisocialkhabara5374 20 дней назад

      Shuru vich nahi lagna Jaap karde raho uthde sonde har vele dhiani Jaap nu sunan ch rakho 1-2 hafte ch hi fark disna hoju shuru bas chadna nahi bhavna bana ke Karo fer dekho.

  • @GurpreetSingh-ct4cs
    @GurpreetSingh-ct4cs 21 день назад

    Waheguru ji brahm kawach app te ek line missing hai dhirtman wali..
    Te dohra ya bidh naam wla likhya

  • @ggndp447
    @ggndp447 21 день назад

    Waheguru g ka khalsa waheguru g ki fateh.....bhai sahib g main tuhade to pehla hi mafi mngdi j khush glt bolya jave ta....waheguru g main bhuuut preshan aaa g ave lgda main pagl ho jana....mere srirk dukh v bhuuuuut jada menu tang kr rhe g....te ghr ch klesh v bhuuut jada g mere in law husbnd menu physical touchr ta nhi krde g bt mental touchr ehna g v eh khud hi kush kr le mera 6 year da bcha g....main mool mantr sahib da jaap rkhya g madh di ardaas ho gyii g bt klesh hor v vadh gya husbnd kehde na krya kr path sas sora v bhuuut touchr krde.....veer g main hensali sahib ardaas krai c g RUclips te kise ne keha c v asi tuhadi ardaas kra da gye main money send kra ti c deg di rsd di te ardass bheta veer ago baba g jande kive hoya ohna menu voice msg ch a dsta c v tuhanu mool mantr da jaap dsya baba g hora oh waheguru g app kra rhe aa g....veer g main kde kise mahpurkh di sangant nhi kiti g waheguru g gurbani nl pyar hai g....veer g menu filhal family di koi sport nhi g...bhai Saab app hi age hath bn 🙏k benti hai mera marg darsh kro g....main kise sant mahpurkh kol v nhi ja skti ghr bethe ardass kri mani waheguru g nika ja put a tars bksho bachi te koi bhul aa ta maap kro....veer g plz meri request aaa g main koi glti ta ni kr rhi jaap ch ta ho reha....menu kush smj nhi aa reha 😢....main telegram te simran ch waheguru di kirpa nl hajri bhr leni g....veer g main abohar (fazilka) adhr village aa g otho aa g plz request aa g menu koi raah dikha do

    • @Makeupbyrb
      @Makeupbyrb 20 дней назад

      Bhen ji meri v same situation hai ji. Path krn nal problem ta bahut aundi par haunsla na shdo. Path hor vdhaa lo maharaj di kirpa nal.

    • @SiratSandhu-c2d
      @SiratSandhu-c2d 20 дней назад

      Bhenji tusi eni tension na karo thuhada sohna bacha tusi oss lai jiuana hai postive riha karo dass di eni samratha ta nahi ki thanu koi sujah de sake per dass da eh experience jaroor hai ki sahibe kamaal Dashmesh patsha sri Guru Gobind Singh sahib sache patsha ji agge Ardaas benti karo tusi dass da vishwas aa oh jaroor kirpa karange thuhade te 🙏🙏😊kush riha karo😊

  • @LaljitKaur
    @LaljitKaur 21 день назад

    Bhai saab jimai hr roj btham kawach krdi aw ji pr din vele jdo v kuj Khandi mtlb jdo phli var din vich kuj khadi aw ji meri jeebh kodi ho jandi hai eh kyo hunda dso ji plz

  • @maniderkaurarora3827
    @maniderkaurarora3827 21 день назад

    Veerji rozana hi kesi ishnaan krna h ya pehle din hi kr sakde ha

  • @HarpreetKaur-ne4xl
    @HarpreetKaur-ne4xl 21 день назад

    Waheguru g tuhadia video main te mere mummy daddy bht dekhde han …. Paar mera ik sawal c k je koi banda ik pase guru granth sahib nu mani jave te duje pase pandita de chakar ch v pve te oh sahi aa??

    • @atruetopic9917
      @atruetopic9917 20 дней назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇੱਜਤ ਹਰੇਕ ਧਰਮ ਦੀ ਕਰਨੀ ਚਾਹੀਦੀ ਹੈ ਪਰ ਪੱਕੇ ਆਪਣੇ ਧਰਮ ਦਾ ਬਣਨਾ ਚਾਹੀਦਾ ਸਿਰ ਤਲੀ ਤੇ ਰੱਖ ਕੇ ਗੁਰੂ ਦਾ ਬਣਨਾ ਦੋ ਬੇੜੀਆਂ ਦਾ ਸਵਾਰ ਡੁੱਬ ਜਾਂਦਾ ਹੁੰਦਾ ਅਸੀਂ ਤਾਂ ਧਾਗਾ ਆਲਿਆਂ ਦੋ ਦਸਮ ਪਿਤਾ ਦੇ ਬੱਚੇ ਆਂ ਬਾਣੀ ਦੇ ਨਾਲ ਲੱਗਜ ਸਾਰੇ ਸੰਸਾਰ ਦੀਆਂ ਦਾਤਾਂ ਤੁਹਾਡੀ ਝੋਲੀ ਚ ਪਾ ਦੇਣਗੇ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Mandeepsingh-gz1iz
    @Mandeepsingh-gz1iz 21 день назад

    Veer g chuji k hunda a

  • @Unknown-rj6vp
    @Unknown-rj6vp 21 день назад

    Dhan Dhan sahib shri Guru Dasam Granth sahib ji 🙏🏻🙏🏻🙏🏻🙏🏻🙏🏻

  • @balwinderkaur2
    @balwinderkaur2 20 дней назад

    Waheguru ji 🎉🎉❤❤

  • @jagrajsinghnatt5586
    @jagrajsinghnatt5586 21 день назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @agamdeepsingh4318
    @agamdeepsingh4318 21 день назад

    ਵਾਹਿਗੁਰੂ ਜੀ 🙏🙏

  • @dawinderkaur7677
    @dawinderkaur7677 21 день назад

    Waheguru Ji🙏🙏🙏🙏🙏🙏🙏🙏🙏🙏🙏🙏

  • @Kinderjitkaur13
    @Kinderjitkaur13 21 день назад

    ਵਾਹਿਗੁਰੂ ਜੀ ❤🙏

  • @man_ofsteel
    @man_ofsteel 21 день назад

    🙏🙏

  • @navandeepsingh243
    @navandeepsingh243 21 день назад

    🙏🙏🙏🙏🙏🙏

  • @sabhikaur4285
    @sabhikaur4285 21 день назад

    Waheguru ji

  • @BalbirSingh-jv5hf
    @BalbirSingh-jv5hf 20 дней назад

    Waheguru ji Waheguru ji 🙏

  • @jdgaming5720
    @jdgaming5720 20 дней назад

    Waheguru ji ❤

  • @milkhasingh-h3y
    @milkhasingh-h3y 21 день назад +1

    Waheguru ji ❤❤❤❤❤

  • @narjeetsingh4506
    @narjeetsingh4506 21 день назад

    Waheguru ji ka khalsa waheguru ji ki fateh

  • @amninderkundal6549
    @amninderkundal6549 21 день назад

    Waheguru ji ka khalsa Waheguru ji ki fahte

  • @Ramandeepkaur-r5u
    @Ramandeepkaur-r5u 21 день назад

    Waheguru ji ka khalsa Waheguru ji ki fateh ji

  • @shobnakaur2440
    @shobnakaur2440 21 день назад

    Waheguru g

  • @Bal450
    @Bal450 20 дней назад

    WAHEGURU JI 🙏🙏🙏

  • @amazingfacts786.
    @amazingfacts786. 21 день назад

    Waheguru ji ka khalsa waheguru ji ki Fateh

  • @GoodGurdit-kw3tf
    @GoodGurdit-kw3tf 21 день назад

    Waheguru ji

  • @AmanDeep-lc5wl
    @AmanDeep-lc5wl 20 дней назад

    Waheguru ji ka Khalsa waheguru ji ki Fateh

  • @Inder777-b2e
    @Inder777-b2e 11 дней назад

    Waheguru ji 🙏

  • @KaranDhaliwal-f2z
    @KaranDhaliwal-f2z 21 день назад

    Waheguru g