Комментарии •

  • @jugrajsangrur
    @jugrajsangrur 3 месяца назад +4

    App jindabad

  • @jugrajsangrur
    @jugrajsangrur 3 месяца назад +4

    ਪੰਜਾਬ ਦਾ ਮਾਣ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ

  • @BalwinderSingh-ms4by
    @BalwinderSingh-ms4by 3 месяца назад +1

    ਡਲਾ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਸਤਿ ਸ੍ਰੀ ਅਕਾਲ।

  • @jugrajsangrur
    @jugrajsangrur 3 месяца назад +1

    CM Bhagwant maan jindabad

  • @malkindersingh6263
    @malkindersingh6263 3 месяца назад

    Bhagwant Maan sahib an honest CM

  • @avtarsingh-xg1gr
    @avtarsingh-xg1gr 3 месяца назад

    Good job

  • @sushilkumarkhullar9492
    @sushilkumarkhullar9492 3 месяца назад

    ਢੱਲਾ ਜੀ ਬਹੁਤ ਤੁਹਾਡੇ ਵਰਗੇ ਪੱਤਰਕਾਰ ਕੇਜਰੀਵਾਲ ਨੂੰ ਵੀ ਕਹਿੰਦੇ ਸੀ ਕੀ ਇਹ ਅਸੰਭਵ ਹੈ ਕੀ ਉਹ ਕਰੱਪਟ ਹੋ ਸਕਦਾ ਹੈ ਤੇ ਵੇਖ ਲਵੋ ਇੱਕ ਤੋਂ ਬਾਅਦ ਇੱਕ ਕਰਪਸ਼ਨ ਦੇ ਕੇਸ ਨਿਕਲ ਆਏ ਹਨ ਤੇ ਦਿੱਲੀ ਦੇ ਵੋਟਰਾਂ ਨੇ ਉਸ ਨੂੰ ਕੋਈ ਹਮਦਰਦੀ ਨਹੀਂ ਦਿੱਤੀ ਤੇ ਬੁਰੀ ਤਰਾਂ ਹਰਾ ਕੇ ਮੋਹਰ ਲਗਾ ਦਿੱਤੀ ਉਨਾਂ ਇਲਜ਼ਾਮਾਂ ਤੇ ਇਸ ਲਈ ਕੋਈ ਵੀ ਨੇਤਾ ਉਸ ਵੇਲੇ ਤੱਕ ਹੀ ਇਮਾਨਦਾਰ ਗਿਣਿਆ ਜਾਂਦਾ ਜਦ ਤੱਕ ਕੋਈ ਕੇਸ ਬਾਹਰ ਨਹੀਂ ਆਂਦਾ

  • @AmrikSingh-eb4tk
    @AmrikSingh-eb4tk 3 месяца назад

    U people always take side of CM. Be unbiased

  • @MalkeetSingh-pk6sf
    @MalkeetSingh-pk6sf 3 месяца назад

    ਇਕ ਵਾਰ ਮਜੀਠੀਆ ਨੇ ਵੀ ਇੱਕ ਛੋਟਾ ਜਿਹਾ ਡੱਬੇ ਜਿਸ ਨੂੰ ਬਹੁਤ ਸੋਹਣਾ ਰਿਬਨ ਬੰਨ੍ਹ ਪ੍ਰੈਸ ਕਾਨਫਰੰਸ ਵਿੱਚ ਮੇਜ਼ ਤੇ ਸਜ਼ਾ ਕਿ ਰੱਖਿਆ ਗਿਆ ਸੀ ਉਹ ਕਿੱਧਰ ਗਿਆ

  • @jaisnoorkaur379
    @jaisnoorkaur379 3 месяца назад

    Chor machai shor

  • @charanjitbasra4543
    @charanjitbasra4543 3 месяца назад

    ਡਿਸ਼ਾਂ ਭਾਜੀ ਤੁਸੀਂ ਸੋਕਾ ਨੂੰ ਜਾਗ੍ਰਿਤ ਕਰਦੇ ਹੋ ਜਿਆਦੀ ਮੀਡੀਆ ਲੋਕਾਂ ਨੂੰ ਗੁਮਰਾਹ ਕਰਦੇ ਆ ਤੁਹਾਡਾ ਪ੍ਰੋਗਰਾਮ ਸੁਣ ਕੇ ਮਨ ਨੂੰ ਤਸੱਲੀ ਆ ਜਾਂਦੀਆਂ

  • @charanjitbasra4543
    @charanjitbasra4543 3 месяца назад +1

    ਜੰਤਾਂ ਨੇ ਚੋਰ ਫਿਰ ਚੁਣ ਲੈ ਕਾਲੀ ਭਾਜਪਾ ਕਾਂਗਰਸ ਖਾਗੇ ਪੰਜਾਬ ਨੂੰ ਇੰਨਾਂ ਨੂ ਸਾਰੇ ਚੋਰ ਲੱਗਦੇ ਆ

  • @GurdevSingh-zi1sn
    @GurdevSingh-zi1sn 3 месяца назад

    You are favored A A P

  • @bhupinderchhokar8969
    @bhupinderchhokar8969 3 месяца назад

    STOP...STOP..SURINDER BORING/ 1 TOPECK 1 TIME PLEASE ( SHEETAL..SHEETAL. SHEETAL. SORRY