15 ਸਾਲਾਂ ਤੋ ਕਰ ਰਿਹਾ ਬਾਪੂ ,ਦੇਸੀ ਬਿਸਕੁਟ ਬਣਾਂਉਣੇ ਦਾ ਕੰਮ ! SM Social TV !

Поделиться
HTML-код
  • Опубликовано: 16 сен 2024
  • 15 ਸਾਲਾਂ ਤੋਂ ਕਰ ਰਿਹਾ ਬਾਪੂ ਦੇਸੀ ਬਿਸਕੁਟ ਬਣਾਉਣ ਦਾ ਕੰਮ...ਇਸ ਕੰਮ ਵਿੱਚ ਉਹਨਾਂ ਦੀ ਸਾਰੀ ਫੈਮਿਲੀ ਉਹਨਾਂ ਨਾਲ ਮਦਦ ਕਰਾਉਂਦੀ ਹੈ ਅਤੇ ਕੁਝ ਬੰਦੇ ਉਹਨਾਂ ਨੇ ਰੱਖੇ ਵੀ ਹੋਏ ਹਨ ਪੱਕੇ ਤੌਰ ਉੱਤੇ...
    ਉਹਨਾਂ ਦੇ ਬਿਸਕੁਟ ਪੂਰੇ ਇਲਾਕੇ ਵਿੱਚ ਮਸ਼ਹੂਰ ਹਨ ...ਦੂਰ ਦੂਰ ਤੋਂ ਲੋਕ ਉਹਨਾਂ ਕੋਲੋਂ ਆਪਣਾ ਸਮਾਨ ਲੈ ਕੇ ਬਿਸਕੁਟ ਬਣਾਉਣ ਲਈ ਆਉਂਦੇ ਹਨ...
    ਬਿਸਕੁਟ ਬਣਾਉਣ ਸਮੇਂ ਉਹ ਸਾਫ ਸਫਾਈ ਦਾ ਵੀ ਬਹੁਤ ਜਿਆਦਾ ਧਿਆਨ ਰੱਖਦੇ ਹਨ...
    ਉਹਨਾਂ ਦੇ ਬਿਸਕੁਟ ਕੇਵਲ ਤਿਉਹਾਰਾਂ ਦੇ ਸਮੇਂ ਹੀ ਨਹੀਂ ਵਿਕਦੇ ਬਲਕਿ ਆਫ ਫੈਸਟੀਵਲ ਸੀਜ਼ਨ ਵੀ ਉਹਨਾਂ ਦੇ ਇਹ ਬਿਸਕੁਟ ਬਣਾਉਣ ਦਾ ਕੰਮ ਚੱਲਦਾ ਹੀ ਰਹਿੰਦਾ ਹੈ।
    ਬਿਸਕੁਟ ਬਣਾਉਣ ਦੇ ਨਾਲ ਨਾਲ ਇਹ ਆਟੇ ਦੀਆਂ ਸੇਵੀਆਂ ਵੀ ਤਿਆਰ ਕਰਦੇ ਹਨ....

Комментарии • 4