Patiala : 'ਚ ਜ਼ਮੀਨ ਦੇ ਕਬਜ਼ੇ ਪਿੱਛੇ ਚੱਲੀਆਂ ਗੋਲੀਆਂ, ਦਿਨ-ਦਿਹਾੜੇ ਖੇਤਾਂ 'ਚ ਮਾ+ਰ ਦਿੱਤੇ ਪਿਓ-ਪੁੱਤ ਸਮੇਤ 3 ਬੰਦੇ

Поделиться
HTML-код

Комментарии • 31

  • @surkhmandermaanmaan3935
    @surkhmandermaanmaan3935 5 дней назад +8

    ਲੋਕਾਂ ਜ਼ਮੀਨਾ ਦੇ ਪਿੱਛੇ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ ਇਹੋ ਜਿਹੇ ਰੋਲੇ ਦਾ ਬੈਠ ਕੇ ਹੱਲ ਕਰਨਾ ਚਾਹੀਦਾ ਹੈ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ

  • @Lovenature-nt8zm
    @Lovenature-nt8zm 5 дней назад +13

    ਨੀਯਤ ਦੇ ਭੁੱਖੇ ਕਦੇ ਵੀ ਰੱਜ ਨਹੀਂ ਸਕਦੇ 🙏

  • @gopigurpreet2263
    @gopigurpreet2263 4 дня назад +3

    ਠੇਕੇ ਤੇ ਜ਼ਮੀਨ ਲੈਣਾ ਅਗਲੇ ਬੰਦੇ ਦੇ ਸੀਰੀ ਰਹਿਣ ਵਾਲੀ ਗੱਲ ਏ।।ਯਾਰ ਅਧੋ ਐਧੀ ਵਾਹ ਲੈਂਦੇ😢😢

  • @gurarpansingh3475
    @gurarpansingh3475 5 дней назад +17

    ਇੰਨੇ ਦੀ ਜ਼ਮੀਨ ਨੀ ਹੁੰਦੀ ਜਿੰਨੀਆਂ ਕੀਮਤੀ ਜਾਨਾਂ ਖਤਮ ਕਰ ਦੇਦੇਂ ਨੇ ਭਾਈ ਥੋੜਾ ਖਾ ਲਵੋ ਜਾਨਾਂ ਤਾਂ ਨਾਂ ਗਵਾਓ ਲੋਕਾਂ ਦੀ ਸਹਿਣ ਸ਼ੀਲਤਾ ਖਤਮ ਹੋਗੲਈ

  • @FatehDeol-yw1go
    @FatehDeol-yw1go 5 дней назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ। ਭਾਈ

  • @user-po9ck4kw3t
    @user-po9ck4kw3t 5 дней назад +16

    ਹੁਣ ਜ਼ਮੀਨ ਜੇਲ ਦੀ ਵਾਹ ਲਾਉ

  • @jaseusihgjaseusihg8413
    @jaseusihgjaseusihg8413 5 дней назад +6

    ਜੰਮੀਨਾ ਤੇ ਏਥੇ ਰਿਹ ਜਾਣੀਆ ਪਰ ਇਹ ਜਾਨਾ ਵਾਪਸ ਨੀ ਆਣੀਆ

  • @user-ry1zi7ll3l
    @user-ry1zi7ll3l 5 дней назад +1

    Waheguru ji

  • @rbrar3859
    @rbrar3859 5 дней назад +1

    ਯਾਰ ਇਲੈਕਸ਼ਨ ਕਰਕੇ ਹਥਿਆਰ ਤਾਂ ਸਾਰਿਆਂ ਦੇ ਥਾਨੇ ਵਿੱਚ ਜਮਾਂ ਪਏ ਹਨ।

  • @bootasingh8597
    @bootasingh8597 5 дней назад +2

    So sad

  • @nonihalguraya5043
    @nonihalguraya5043 5 дней назад +3

    ਇਹ ਬਾਉਤ ਹੈ ਮੰਦਭਾਗਾ

  • @sunnybhatia2149
    @sunnybhatia2149 5 дней назад +1

    😢Bai aaj 8,vaje bande pe gaye jand mgoli kol bande di chen mobile khoh k le gye

  • @DharminderJassi
    @DharminderJassi 5 дней назад +2

    Sarkar karza maaf kr dindi AA , is lye eh Loki eda krde AA, pehla karza chuk ke case te la dindi , te Sarkar ohi karza maaf kr dindi aa

  • @sukhpalsingh2558
    @sukhpalsingh2558 5 дней назад +1

    JAI sheer hangman ji

  • @lakhishah8489
    @lakhishah8489 5 дней назад +1

    SSP / Spoon/ MLA/

  • @sukhwinderkaur1660
    @sukhwinderkaur1660 5 дней назад +1

    Zmeen ta fer uthe di uthe app kithe gaye piche parivar bache kuch ta soch lende bs ego marr gyi

  • @user-wi8zt1rn4w
    @user-wi8zt1rn4w 5 дней назад +3

    ਕੰਪਨੀ ਤੇ ਕੇਸ ਹੋਵੇ

  • @harpreetharpreetsingh6483
    @harpreetharpreetsingh6483 5 дней назад

    ਇਨਸਾਨ ਜਦੋ ਮਰ ਜਾਦਾਂ,ਸਿਵੇਆ ਚ ਲਿਟਾ ਦਿੱਤਾ ਜਾਦਾਂ ਤਾ ਰਿਵਾਜ ਅਨੁਸਾਰ ਉਸਦੇ ਮੂੰਹ ਚ ਇੱਕ ਰੁਪਏ ਦਾ ਸਿੱਕਾ ਰੱਖੇਆ ਜਾਦਾ ,,ਪੁੱਛੋ ਕਿਓਂ

  • @inderpreetsingh6145
    @inderpreetsingh6145 4 дня назад

    ਜਮੀਨ ਤਾਂ ਐਥੇ ਹੀ ਰਹੂਗੀ ਹੁਣ ਜੇਲ ਜਾਕੇ ਕੱਦੂ ਕਰਨਾ ਪੈਣਾ

  • @user-fm8ow7fi6q
    @user-fm8ow7fi6q 5 дней назад +4

    ਹੁਣ ਕੰਪਨੀ ਵਾਲਿਆਂ ਤੇ ਪਰਚਾ ਦਰਜ਼ ਕੀਤਾ ਜਾਵੇ ਇਹਨਾਂ ਨੇ ਦੋਵਾਂ ਧਿਰਾਂ ਨੂੰ ਇਜਾਜ਼ਤ ਕਿਉ ਦਿੱਤੀ ਜ਼ਮੀਨ ਵਾਹੁਣ ਲਈ ਕੰਪਨੀ ਵਾਲਿਆਂ ਠੋਕੋ

  • @lakhishah8489
    @lakhishah8489 5 дней назад +1

    MLA/ dog

  • @SAHIB_KHOSSA
    @SAHIB_KHOSSA 5 дней назад +2

    ਕੰਪਨੀ ਵਾਲਿਆਂ ਦੀ ਗਲਤੀ.ਆ

  • @user-st7lr8wc8z
    @user-st7lr8wc8z 5 дней назад +1

    Bahut glt kita jameen kite maran lage nal Jani c dosiyan nu fansi di saja diti jave 😡😠

  • @user-lx3yb6uy8u
    @user-lx3yb6uy8u 5 дней назад +1

    Wah oye ooloo 🦉

  • @randhawa8096
    @randhawa8096 4 дня назад

    Waheguru ji

  • @sidhurureke
    @sidhurureke 5 дней назад +3

    Waheguru ji