ਵਿਆਹ ਵਾਲੀ ਗੱਲ ਹੋ ਗਈ ਪੱਕੀ॥(part-41)Qismat diyan gallan ॥ New Punjabi Web Series2024 ॥sukhsaab

Поделиться
HTML-код
  • Опубликовано: 8 сен 2024
  • #punjabinatak #newpunjabivideo #sukhsaab
    Actor = sukhsaab ,ishu,, ਹਰਪਾਲ ਸਿੰਘ,ਨਛੱਤਰ ਸਿੰਘ, ਧਰਮਜੀਤ ਸਿੰਘ, Deep
    Female Actors = Rani,Manju mahal,maninder sidhu,
    Special thnx-Happy ,Bath Madm
    Video Editing == sukhwinder singh
    Camera Man = Sukhwinder singh
    Story ✍️ -sukhsaab, ਧਰਮਜੀਤ ਸਿੰਘ
    Producer = sukhsaab team
    Any enquiry 📞
    Insta id = ...
    ✉️ ssukh910@gmail.com
    sukh saab,punjabi natak,sukh saab new video,punjabi movies,punjabi short movies,BABAL DA VEHRA,AMMA JAE,GULABO,Bhara barsi vidhwa,ਬਾਰਾਂ ਬਰਸੀ ਵਿਧਵਾ,ਗੁਲਾਬੋ,ਅੰਮਾ ਜਾਏ,NEW PUNJABI WEB SERIES,DEV MINDO,Haryauwale,Amar devgan,Sakkiyan Bheina,jatt speed,Aman Dhillon,Dhee da Sangharsh,Punjabi natak,Latest punjabi movie 2024,Punjabi film,Dhuta Jattbeatrecord,Bhaggu shada 12,

Комментарии • 54

  • @PalwinderKaur-fc8ls
    @PalwinderKaur-fc8ls Месяц назад +1

    ❤❤❤❤

  • @jinderatwal4933
    @jinderatwal4933 Месяц назад

    Sukh Sahab bahut badhiya Shera video yah video kide pen suit kar rahe ho❤❤❤❤❤❤❤❤❤❤❤❤❤❤❤

  • @user-ny9uh8cx2j
    @user-ny9uh8cx2j Месяц назад

    Sukh veer har video wali knt aa ❤❤❤❤🎉🎉

  • @jitendergill8952
    @jitendergill8952 Месяц назад

    Masterni u r great 👍👍

  • @user-yv6gi4fo2l
    @user-yv6gi4fo2l Месяц назад

    Good video 🎉🎉🎉

  • @user-mh1lx9lg8x
    @user-mh1lx9lg8x Месяц назад

    Very nice video ❤❤❤❤❤

  • @Rajan_aulakh007
    @Rajan_aulakh007 Месяц назад

    ❤❤👌👌❤❤🎉🎉

  • @bablibhatia6279
    @bablibhatia6279 Месяц назад +1

    Sukh de mama ji bahut vadiya

  • @gurjindersingh3638
    @gurjindersingh3638 Месяц назад +3

    ਬਹੁਤ ਵਧੀਆ ਸਟੋਰੀ ਸੁੱਖ ਸਾਬ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ

  • @gurmalsingh3892
    @gurmalsingh3892 Месяц назад

    ਸੁਖ ਬਹੁਤ ਵਧੀਆ ਕੀਤਾ ਜੋ ਮਨਿੰ ਦਰ ਦੇ ਪਿਛਲੇ ਅਤੀਤ ਵਾਰੇ ਜਾਣ ਕੇ ਕੋਈ ਗੁਸਾ ਨਹੀ ਕੀਤਾ ਸਗੋ ਉਸ ਮੁੰਡੇ ਨੂੰ ਚੰਗਾ ਸਬਕ ਸਿਖਾਇਆ ਹੈ ਕਿਸੇ ਕੁੜੀ ਨੂੰ ਨਜਾਇਜ ਤੰਗ ਤੋ ਬਲੈਕਮੇਲ ਨਹੀ ਕਰੀਦਾ ਸੁਖ ਤੁਸੀ ਤੇ ਮਨਿੰਦਰ ਪਿਆਰ ਨਾਲ ਲੜਦੇ ਬਹੁਤ ਸੋਹਣੇ ਲਗਦੇ ਹੋ ਆਪ ਦੋਨੋ ਨੂੰ ਬਹੁਤ ਬਹੁਤ ਵਾਧਾਈਆ ਆਪਦਾ ਰਿਸਤਾ ਪਕਾ ਹੋ ਗਿਆ ਹੁਣ ਛੇਤੀ ਛੇਤੀ ਵਿਆਹ ਕਰਵਾਕੇ ਉਸ ਕੁੜੀ ਤੇ ਮੁੰਡੇ ਦੇ ਮੂੰਹ ਤੇ ਥੱਪੜ ਮਾਰ ਦੇਵੋ ਉਹਨਾ ਨੂੰ ਵਿਖਾ ਦੇਵੋ ਕਿ ਸਚੇ ਪਿਆਰ ਵਿਚ ਕਿੰਨੀ ਤਾਕਤ ਹੁੰਦੀ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਸਿਰਾ ਹੈ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ਵੀਡੀਓ ਬਹੁਤ ਵਧੀਆ ਹੈ ਜੀ❤❤❤❤ਮੈ ਗੁਰਮੇਲ ਸਿੰਘ ਧੰਜਲ ਰਾਏਸਰ ਜਿਲਾ ਬਰਨਾਲਾ

  • @kamlarani8052
    @kamlarani8052 Месяц назад

    Very nice episode Sukh Thode mama ji di acting bahut vadiya aa God bless you all members❤❤❤❤❤

  • @Deshijatti
    @Deshijatti Месяц назад +1

    ਬਹੁਤ ਸੋਹਣੀ ਐਕਟਿੰਗ ਆ ਸਾਰੀ ਟੀਮ ਦੀ ਰੱਬ ਸੋਡੇ ਸਾਰੀ ਟੀਮ ਦੇ ਸਿਰ ਤੇ ਮਿਹਰ ਭਰਿਆ ❤❤❤❤❤ਹੱਥ ਰੱਖੇ

  • @beantkaurdult6908
    @beantkaurdult6908 Месяц назад

    Very nice video Veera je sare munde sukh veer barge hon ta sariya kudiya di life ban je

  • @sarbjitkaur9202
    @sarbjitkaur9202 Месяц назад +1

    Very nice God bless you 🙏🙏❤❤

  • @manjit7034
    @manjit7034 Месяц назад +2

    ਬਹੁਤ ਘੱਟ ਐਕਟਿੰਗ ਵੀਰ ਜੀ

  • @warissandhu5476
    @warissandhu5476 Месяц назад

    Waheguru mehar kare tarqiya vakshe sukh ❤Manider ❤ vott sohni jodi aa hsde Vs de rho hamesha ❤anty ta mn hi jaan gye❤❤

  • @gurjantsingh9266
    @gurjantsingh9266 Месяц назад

    Sukh saab tuhaddai soch nuu salute aa her bandaa de soch tuhaddai vergai nhi great insaan oh 💯✅❤

  • @JagvinderKaur-z8n
    @JagvinderKaur-z8n Месяц назад

    Sukh kar la tayri sadi di very nice video 💘,, ❤😘👍👌💯💐🌹

  • @KaurWarring
    @KaurWarring Месяц назад

    ਰਾਜ ਭੈਣ ਤੇਰੀ ਐਕਟਿੰਗ ਬਹੁਤ ਸੋਹਣੀ ਲੱਗੀ 🎉🎉🎉🎉🎉🎉🎉🎉❤❤❤❤❤❤❤❤ ਅਸੀਂ ਛਾਹੜ ਤੋਂ ਲਾਇਕ ਕਰਦੇ ਹਾਂ

  • @manormagarg8197
    @manormagarg8197 Месяц назад

    Bahut vadiya series chal rahi hai ji 👍

  • @ramanlotey9030
    @ramanlotey9030 Месяц назад

    ਬਹੁਤ ਸੋਹਣੀ ਐਕਟਿੰਗ ਆ ਸਾਰੀ ਟੀਮ ਦੀ ਰੱਬ ਸੋਡੇ ਸਾਰੀ ਟੀਮ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ..❤❤❤❤

  • @bablibhatia6279
    @bablibhatia6279 Месяц назад

    Bahut vadiya series chal rahi hai ji

  • @jitendergill8952
    @jitendergill8952 Месяц назад

    Sukh veer very good 👍👍

  • @manormagarg8197
    @manormagarg8197 Месяц назад

    Very good story 👍

  • @dogshortvideo4788
    @dogshortvideo4788 Месяц назад

    Ajjj di vedio ch bhut vdia dsya thxx

  • @jasmeetkaur4051
    @jasmeetkaur4051 Месяц назад

    Bahut vadia story Puri sirra g ❤❤

  • @manjeetkaur949
    @manjeetkaur949 Месяц назад

    ਬਹੁਤ ਘੈਂਟ ਐਕਟਿੰਗ ਸਾਰਿਆਂ ਦੀ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉😂😂

  • @ramandeepkaur7769
    @ramandeepkaur7769 Месяц назад +4

    ਬਹੁਤ ਵਧੀਆ ਸਟੋਰੀ ਆ ਸੁਖ ਵੀਰ ❤❤❤ ਰਮਨਦੀਪ ਕੌਰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ

  • @sukhdeepsidhu2342
    @sukhdeepsidhu2342 Месяц назад

    ਬਹੁਤ ਵਧੀਆ ਵੀਡੀਓ ਵੀਰ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉💐🌷🌹

  • @bablibhatia6279
    @bablibhatia6279 Месяц назад

    Raj ji very nice 👍

  • @jassidhaliwal6730
    @jassidhaliwal6730 Месяц назад

    👌👌👌👌❤️❤️

  • @chamkaur4729
    @chamkaur4729 Месяц назад

    Nice video ji

  • @ramanlotey9030
    @ramanlotey9030 Месяц назад

    😊❤🤭

  • @LovePreet-qv1dy
    @LovePreet-qv1dy Месяц назад

    Very good story

  • @user-hb3fw1dt9x
    @user-hb3fw1dt9x Месяц назад

    Nyc video ❤

  • @RanjitSingh-wl9qc
    @RanjitSingh-wl9qc Месяц назад

    Nice

  • @bablibhatia6279
    @bablibhatia6279 Месяц назад

    Very nice 👍

  • @sehajgaming77
    @sehajgaming77 Месяц назад

    Nice video

  • @balvirsingh-il3eb
    @balvirsingh-il3eb Месяц назад +9

    ਬਾਈ ਸਤਸੀ੍ਅਕਾਲ ਅੱਜ ਦੀ ਵੀਡੀਓ ਵਿਚ ਠੀਕ ਪੇਸ਼ਕਾਰੀ ਨਹੀਂ ਮਾਮੇ ਦਾ ਫੋਨ ਤੇ ਕੀ ਕਹਿੰਦੀ ਕਹਿਤਾ ਦੂਜਾ ਪਟਿਆਲਾ ਲਹਿਰੇ ਤੋਂ ਦੂਰ ਤੇ ਮਨਿੰਦਰ ਦੇ ਬਾਪੂ ਨੂੰ ਕਿਹਾ ਕਿਥੇ ਖੜ ਗਿਆ ਸੀ ਜਿਵੇਂ ਇਕ ਪਿੰਡ ਹੀ ਹੋਵੇ ਬਾਕੀ ਮਨਿੰਦਰ ਦੀ ਮਾਂ ਕਮੇਡੀ ਵਿਚ ਪੇਸ਼ ਕਰਨਾ ਚਾਹੁੰਦੀ ਸੀ ਪਰ ਨਿਭਾ ਨਹੀਂ ਹੋਇਆ ਰੋਲ ਬਾਕੀ ਮਾਮੇ ਨਾਲ ਨਾਲ ਦੇ ਘਰੋਂ ਮੁੰਡਾ ਗਿਆ ਜਦਕਿ ਪੁਲਿਸ ਵਾਲੇ ਦੀ ਗੱਲ ਕੀਤੀ ਸੀ ਮਾਮੇ ਨੇ ਸੋ ਪਟਿਆਲੇ ਦੀ ਕੋਠੀ ਦਿਖਾਉਣੀ ਸੀ ਪਰ ਪਿੰਡ ਦੀ ਦਿਖਾਈ ਸੋ ਧਿਆਨ ਰੱਖਿਓ ਜੀ ਧੰਨਵਾਦ

  • @satnamkaur2435
    @satnamkaur2435 Месяц назад +4

    ਜੀਤਾਂ ਬਿਨਾ ਮਜਾ ਨੀ ਆਉਦਾ ਵਿਡਿਓ ਦਾ

    • @sonykhattra8923
      @sonykhattra8923 Месяц назад

      Name B kisda lya oh Bimar jahi da Na Ohdi acting Changi na onu boln da pta

  • @karnaildhiman2568
    @karnaildhiman2568 Месяц назад

    ਸੁੱਖ ਵੀਰ ਪਿੰਡ ਕਿਹੜਾ।
    ਕਰਨੈਲ ਸਿੰਘ ਲਹਿਰਾਗਾਗਾ।

  • @beena4851
    @beena4851 Месяц назад

    ਸੁੱਖ ਵੀਰੇ ਮੈਂ ਤੁਹਾਡੀ ਵੀਡੀਓ ਵਿਚ ਕੰਮ ਕਰਨਾ ਹੈ ਤੁਹਾਡਾ ਨੰਬਰ ਦੇ ਦਿਉ ਪਲੀਸ

    • @sukhsaab75
      @sukhsaab75  Месяц назад

      Sukhsaab75 insta id te msg krlo y

  • @beena4851
    @beena4851 Месяц назад

    ਵੀਰੇ ਮੇਰੀ ਫੇਸ ਬੁੱਕ ਨਹੀਂ ਚਲਦੀ ਹੈ ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਉ ਪਲੀਸ ਵੀਰੇ ਮੈਨੂੰ ਕੰਮ ਦੀ ਬਹੁਤ ਬਹੁਤ ਜ਼ਿਆਦਾ ਜ਼ਰੂਰਤ ਹੈ ਵੀਰੇ ਬੇਨਤੀ ਹੈ

  • @indersohi7654
    @indersohi7654 Месяц назад +1

    ❤❤❤❤

  • @manormagarg8197
    @manormagarg8197 Месяц назад +1

    Sukh de mama ji bahut vadiya

  • @JapneetSingh-nx8sx
    @JapneetSingh-nx8sx Месяц назад

    Very nice story 👌

  • @amandeepmanes2052
    @amandeepmanes2052 Месяц назад

    Nice

  • @Deshijatti
    @Deshijatti Месяц назад +1

    ❤❤❤❤

  • @AmangillAman1234
    @AmangillAman1234 Месяц назад

    Nice video 💯