Who posts videos about driving a truck. Pure comedy . Keep posting I enjoy watching comedy videos . Can you post video on how to open and and close a door . 😅😅😅😅
bai ji windshield saaf krleya karo kyuki bai ji sometimes the camera loses the focus due to the spots it focuses on the spots automatically that's why the outer scenery doesn't appear clear.
Brother tuhanu ajj phli wr es roop c dekhya mainu bht kushi hoyi Mai bht time toh wait kr reha c tuhade vlog di bt mainu pata tuhade mom dad aye India toh nd I think tuc bzy hone bt ajj Mai surprise hoyea eh look Dekh k bht sohni look a nd mostly Sadi pehchan v es kr k hi a
ਬਾਈ ਜੀ ਦਾਹੜੀ ਤੇ ਪਰਨੇ ਨਾਲ ਸੋਹਣੇ ਲੱਗਦੇ ਹੋ ਬਾਕੀ ਬਹੁਤ ਹੀ ਵਧੀਆ ਵੀਡੀਓ ਬਾਈ ਜੀ
ਕਿਰਪਾ ਹੋਗੀ ਲੱਗਦਾ, ਕਲਗੀਧਰ ਪਾਤਸ਼ਾਹ ਜੀ ਦੀ 🙏🏻🌹 ਅਨੰਦਪੁਰ ਸਾਹਿਬ, ਘਰ ਵਾਪਸੀ ਲਈ ਵਧਾਈਆਂ ਭਾਊ ਜੀ 🙏🏻🌹🌷🏵️🌺
ਫੌਜਾਂ ਚ ਵਾਧਾ ਹੋਇਆ 💪🏼✊🏼🙏🏻
ਕੋਈ ਜੋ ਮਰਜੀ ਕਹੇ , ਪਰ ਸਿੱਖੀ ਸਰੂਪ ਚ ਬਹੁਤ ਬਖਸ਼ਿਸ਼ ਆ 🙏🏻💯🌹🌷 ਅਕਾਲ ਪੁਰਖ ਜੀ , ਚੜ੍ਹਦੀਕਲਾ ਕਰਨ , ਭਾਊ ਜੀ 🙏🏻🌹
ਪਰਨੇ ਨਾਲ ਚੰਗੇ ਲੱਗਦੇ ਹੋ ਵੀਰੇ ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਸਦਾ ਖੁਸ਼ ਰਹਿਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦੀ ਪਹਿਲੀ ਪੌੜੀ ਚੜਨ ਦੀਆ ਲੱਖ ਲੱਖ ਵਧਾਈਆ ਬਹੁਤ ਖੂਬਸੂਰਤ ਲੱਗ ਰਹੇ ਹੋ ਛੋਟੇ ਵੀਰ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ 🙏🙏👌👌👍👍👏👏✌✌🍫🍫
ਸਿੰਘ ਸੱਜਣਾ, ਗੁਰੂ ਸਾਹਿਬ ਜੀ ਦਾ ਸਰੂਪ ਕਾਇਮ ਰੱਖਣਾ, ਆਪਣੇ ਲਈ ਜਰੂਰੀ ਆ , ਸਿੰਘੋ । ਜਿਹੜਾ ਮਜਾਕ ਕਰਦਾ , ਸਮਝੋ ਉਹ ਤਾਹਡਾ ਤੇ ਸਿੱਖੀ ਦੋਵਾਂ ਦਾ ਦੁਸ਼ਮਣ ਆ 💯✊🏼
WaheGuru Ji ka Khalsa WaheGuru Ji ki Fateh ਵੀਰ ਜੀ ਸਿੱਖੀ ਸਰੂਪ ਵਿਚ ਬਹੋਤ ਵਾਧੀ ਲਗਦੇ ਹੋ ਹੋਲੀ ਹੋਲੀ ਦੂਮਾਲ ਬਨਣਾ ਸ਼ੁਰੂ ਕਰ ਗੈ ਤੇ ਆਲਾਗ ਤਰਾ ਦਾ ਸਰੂਪ ਲੰਗੇ ਜੀ ਬਹੋਤ ਵਾਧੀਆ ਸੀ ,,video g
ਅਕਾਲ ਪੁਰਖ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿਚ ਤੇ ਹਮੇਸ਼ਾ ਖੂਸ਼ ਰੱਖੇ ਜੀ
bai ji DASTAAR bahut sohni lag rahi hai tuhanu, Waheguru mehar rakhe ruhade teh , atte saare Panjabian teh
ਬੌਹਤ ਵਧੀਆ ਲੱਗਦਾ ਪਰਨਾ ਤੁਹਾਡੇ ਤੇ। ਦਸਤਾਰ ਨਾਲ ਟੋਰ ਹੀ ਵਖਰੀ ਲਗਦੀ।
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
Welcome back Puttra looking great 🎉beard turban love 💕 and blessings from Dabwali Mandi 👏👏👍👌💯✅🔥
Waheguru mehr karn Sikhi Saroop vich.
Good to see you after long time veer.
ਪਰਨੇ ਵਿਚ ਬਹੁਤ ਵਧੀਆ ਲਗਦੇ ਓ। ਮੈਨੂੰ ਚੇਤੇ ਆ ਜਦ ਮੈਂ ਪਰਨਾ ਬਨਣਾ ਸ਼ੁਰੂ ਕੀਤਾ ਸੀ ਤਾਂ ਆਪਣੇ ਆਪ ਵਿੱਚ ਬਹੁਤ ਵਧੀਆ ਲੱਗਦਾ ਸੀ।
ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਸਰਦਾਰੀ ਬਖਸ਼ੀ ਆ। ਜਦ v ਕੋਈ ਸਾਡੀ ਦਸਤਾਰ ਦੀ ਸਿਫਤ ਕਰਦਾ ਤਾਂ ਮਨ ਵਿਚ ਗੁਰੂ ਸਾਹਿਬ ਦਾ ਸ਼ੁਕਰ ਕਰਦੇ ਆਂ। ਜੇ ਗੁਰੂ ਸਾਹਿਬ ਸਾਨੂੰ ਇਹ ਸੌਗਾਤ ਨਾ ਬਖਸ਼ਦੇ ਤਾਂ ਅਸੀਂ ਵੀ ਆਮ ਲੋਕਾਂ ਵਾਂਗ ਈ ਫਿਰਦੇ ਹੋਣਾ ਸੀ। ਐਸੇ ਦਸਤਾਰ ਨੇ ਸਾਨੂੰ ਵੱਖਰੀ ਪਹਿਚਾਣ ਦਿੱਤੀ ਹੈ।
🙏🙏 Balwinder vir
ਪਰਨੇ ਨਾਲ ਰੋਹਬ ਤੁਹਾਡਾ ਅਲੱਗ ਹੀ ਹੈ ਸਤਿਕਾਰ ਯੋਗ ਸਰ ਕਾਫੀਆਂ ਦਿਨਾਂ ਤੋਂ ਉਡੀਕ ਵਿੱਚ ਸੀ ਮੈਂ ਤੁਹਾਡੀ ਆਪ ਜੀ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਧੰਨਵਾਦ ਆਪ ਜੀ ਦਾ ਸਦਾ ਖੁਸ਼ ਰਹੋ ਜ਼ਿੰਦਗੀ ਦਾ ਹਰ ਪਲ ਖੁਸ਼ੀ ਨਾਲ ਮਾਣੋ
ਸਾਰੇ ਤਾ nice lagde kioki ਬਾਈ ਤੁਸੀ ਚੰਗੇ o....watching u first tym but you are👌
Veere gud looking in turban. ਚੜਦੀ ਕਲਾ 👍👍
You are looking just like your dad in thunbnail.... I was like uncle ji truck chalaan lge ne
Good morning sardar Ji waheguru chardikala ch rakhe veer nu good luck 22ji have a safe trip ⛳⛳🏁⛳🏁🚛🚛🚛🚛
Kaint lgde 😃😃❣️o parne nal veer
welcome back , love from Lahore Punjab Pakistan.
ਵਾਹਿਗੁਰੂ ਚੜਦੀ ਕਲਾ ਕਰੇ ਜੀ
Good to see you 🎉
Specially new look👍
Aaj bahut sohne lg rhe ho veer g plz Eda hi rakeheo apna saroop
Paaji u r looking awesome in parna
Paaji parna hi bann k rakhya karo
Sikhi saroop ch v vadiya lagde oo
ਮੈ ਤੇ ਹਮੇਸ਼ਾ blower ਰੱਖਦਾ ਟਰੱਕ ਵਿੱਚ।
Great yar ... You the people from sikh community are good . Bat ap k Pakistan k sath hna chahya tha . Ap lgta e nai k ham sy alag ho
Who posts videos about driving a truck. Pure comedy . Keep posting I enjoy watching comedy videos . Can you post video on how to open and and close a door . 😅😅😅😅
ਨਵਤੇਜ ਬਾਈ ਲਗਦਾ ਬਦਲਾਵ ਆ ਰਹਿ
ਬਹੁਤ ਸੋਹਣੀ ਲੱਗਦੀ ਪਾਜੀ ਪੱਗ ਬੰਨਿਆ ਕਰੋ
Looking Smart Dear Little Bro 😘
Veere video bhout hi vadiya lagi ji👌
Looking good in Turban... Well done bro
22 ji ਟਰੱਕ ਦੀ ਅਵਾਜ਼ vedo h pa da ਕਰੋ ਬੰਦੀਆਂ ਲੱਗਦੀ ਤੇ ਕਿਮੇ ਗੇਰ ਕਿਮੇ ਲੱਗ ਦੇ ਨੇ
shukr ha wapas aa gaye
Very nice video bai g.. But voice da hal kro.. Slow aa rahi aa.. 🙏🏼🙏🏼🙏🏼🙏🏼
Back to basics
Glad to see wmk
Nice editing 👏👏👏👏👏👏👏👏👏👏👏👏👏
bai ji windshield saaf krleya karo kyuki bai ji sometimes the camera loses the focus due to the spots it focuses on the spots automatically that's why the outer scenery doesn't appear clear.
Paji New look vich ghint lagde a
Nice Gurshikh look
Looking good in the turban
Vrr ji vlog sheti paya kro
Waheguru mehr krai boht sohnai lag rhai ho ❤ akaal purakh Chardikla ch rakhai tuhanu love from Kashmir India
Bha bahle sohne lag rahe ho parne ch 🔝🔝💯💯
Navtej bai looking very nice 👌
Pagg naal galbat hii vakhri aa ❤️
Bht vdia lgga dekh k edda
Looking ghaint 👌🏻👌🏻
Looking very nice
Welcome back very good video
And last in parna you looking beautiful❤
looks nice with turbon
Veerg nice looking 😍🙏🙏🇬🇧and welcome
Nice to See your Vlog...Respect
Navtej are you back to Sikhi? Good for you.
Paji looking amazing ❤️🙏
Very good brother.
Pagg fabdi aa bai. Keep on truckin!
Bht bdiya blk a vrr g ❤❤ wmk amrica aye tuhde drshn krn ava gye vr g
Looking good Bhaji wearing a dastaar
Looking good bhaji 👌👌
Looking good
Good bro 👌👌
Ssa paji .nice to see u . Welcome back 🙂.look nice in new look .Love from Denmark
Bhai ji video kyo nahi aa raha hai 😊 purane video se kaam chalana par raha hai
Vrr j vdia lifestyle aa eh jehda bhoti behja behja ton ki lainaa aa 👍😀
Ja Ammey tuhade wanghu Lagda
Baut sohna lagg reha veer ji parna
ਪਰਨੇ ਨਾਲ ਵਧੀਆ ਲਗਦੇ ਓ
SSA Bai g!
ਬਾਈ ਹੁਣ ਬਣੀ ਪੂਰੀ ਗ੍ਰੇਟ ਪਰਸਨੇਲੀਟੀ
Paji Sikhi saroop bohut sohna lagda paji
Ammy virk lggi janee o y ji parne ch
Brother tuhanu ajj phli wr es roop c dekhya mainu bht kushi hoyi Mai bht time toh wait kr reha c tuhade vlog di bt mainu pata tuhade mom dad aye India toh nd I think tuc bzy hone bt ajj Mai surprise hoyea eh look Dekh k bht sohni look a nd mostly Sadi pehchan v es kr k hi a
Eagerly waiting for your vlog big brother really missing u
22 jee dastar
att a
very good👍👍
Paji Ammey virk lagde and voice v same, gud bles u.
Navtej veere Looking good in turban
Time kd k kde kdaar bn lya kro
Stay blessed❤️
paji boot vdia lgda prna twadai .sardari di shan aa … rob vi penda boot .
22 sohna lgde prne ch
Nice look veer
ਘੈਂਟ
Kesri turbon vich app ji bahut sohne lagde ho waheguru app ji mehar karn
Welcome back
22 ji very good looks
Nice look bhaji
Veery truck ke engin light aa rhe hy
Very nice bro UAE
Very nice
Nice looking ✌️✌️🙏🙏👍
congrats on 33k chachu ji!! road to 50k 🥳
नाइस बहुत अच्छा
Bhai tohadi aawaj te look ammy virk naal mildi hai
Welcome back jatta
Sat sri akal sardar ji 🥰
Love from Machhiwara Sahib
Ludhiana
Full week series 👌👌
Looking good in turban bro and nice vlog
Pajji Looking very Good in Dastar , try to wear in every video . God bless you 🙌