ਮਾਰਿਆ ਨਿਆਣਾ,ਜੰਮੂ ਰਮਾਣਾ,ਔਲਾਦ ਨੀ ਸੀ ਹੁੰਦੀ ਫਕੀਰ ਕਹਿੰਦਾ,ਸਾਰੇ ਵੱਛਿਆਂ ਦੇ ਰੱਛੇ ਲਾਹਦੇ

Поделиться
HTML-код
  • Опубликовано: 12 дек 2024

Комментарии • 36

  • @gurinderkaurrandhawa628
    @gurinderkaurrandhawa628 2 года назад +3

    ਛੇਵੇ ਪਾਤਿਸ਼ਾਹ ਜੀ ਦੀ ਭੈਣ ਦਾ ਨਹੀ ਉਹਨਾਂ ਦੀ ਪੁੱਤਰੀ ਬੀਬੀ ਵੀਰੋ ਜੀ ਦਾ ਵਿਆਹ ਹੀ

  • @beantdeol9324
    @beantdeol9324 2 года назад

    ਬਹੁਤ.ਵਧੀਅਾ.ਕਹਾਣੀਅਾ.ਹੁੰਦੀਅਾ.ਨੇ.ਬਾਪੂ.ਦੀਅਾ

  • @baljeetsidhu3550
    @baljeetsidhu3550 Год назад

    Very Very Nice Baba Ji

  • @ramsidhu4003
    @ramsidhu4003 2 года назад +1

    ਜੈ ਬਾਬਾ ਕਾਲੂ ਨਾਥ ਜੀ

  • @harveersingh8367
    @harveersingh8367 2 года назад

    ਬਹੁਥ ਅੱਛੇ ਬਾਪੂ ਜੀਓ👍👍👍

  • @KuldeepSingh-vv6dm
    @KuldeepSingh-vv6dm 2 года назад +2

    ਕਾਲੂ ਨਾਥ ਦੇ ਭਰਾ ਦਾ ਨਾਮ ਚੀਖਾ ਸੀ ਚੀਚਾ ਨਹੀ ਇਤਿਹਾਸ ਦਾ ਪਤਾ ਕਰ ਸਕਤੀਆ ਤਾ ਨਥਾਣੇ ਪਿੰਡ ਆਕੇ ਬੈਠੇ ਸੀ ਰਮਾਣੇ ਨਹੀ

  • @mandhillon267
    @mandhillon267 2 года назад

    Nice story bapu ji👍👍👍👍👍

  • @Yuvibhullar110
    @Yuvibhullar110 7 дней назад

    ❤❤

  • @sukhvirbalala1162
    @sukhvirbalala1162 2 года назад +1

    Baba ji gussa na kareo story thodi Galt aa

  • @manrajsingh.9r.187
    @manrajsingh.9r.187 2 года назад +1

    Sada v dhaliwal sir name ha asi v babba kalu nath da janda ha

  • @kamaldhaliwal7220
    @kamaldhaliwal7220 2 года назад

    wahaguru g

  • @gagandeepsidhulongoawl472
    @gagandeepsidhulongoawl472 2 года назад +1

    Ja baba kalu nath ji

  • @jagtarmaan2653
    @jagtarmaan2653 2 года назад

    🙏🏻🙏🏻🙏🏻🙏🏻🙏🏻

  • @gagandeepsidhulongoawl472
    @gagandeepsidhulongoawl472 2 года назад

    Good baba ji

  • @LakhwinderSingh-oc3tv
    @LakhwinderSingh-oc3tv 2 года назад

    😍😍😍😍😍

  • @jagrooplakha1641
    @jagrooplakha1641 2 года назад

    ਬਾਬਾ ਜੀ ਗੁਰੂ ਸਾਹਬ ਜੀ ਦੀ ਲੜਕੀ ਦੀ ਸਾਦੀ ਸੀ ਤੁਸੀ ਗਲਤ ਆਖ ਰਹੇ ਹੋ ਭੈਣ ਨਹੀ ਸੀ

  • @mehtabsinghrollno29f36
    @mehtabsinghrollno29f36 2 года назад

    Very, good

  • @prabhdeepbhullar5485
    @prabhdeepbhullar5485 Год назад

    V nice story bapu ji.....god bless you....

  • @babburomana8828
    @babburomana8828 2 года назад +1

    ਚੀਚਾ ਨਹੀਂ ਜੀ ਚੀਖਾ ਸੀ ਕਾਲੂ ਨਾਥ ਜੀ ਨੇ ਪਿਤਾ ਦੇ ਜਿਉਂਦੇ ਤੋਂ ਸਿਮਰਨ ਦਾਸ ਜੀ ਨੂੰ ਗੁਰੂ ਧਾਰ ਲਿਆ ਸੀ

  • @AmarjeetSingh-ny7cq
    @AmarjeetSingh-ny7cq 2 года назад

    Nice

  • @gurmailchahal2707
    @gurmailchahal2707 2 года назад

  • @brargaming6766
    @brargaming6766 2 года назад

    ਛੇਵੇਂ ਪਾਤਸ਼ਾਹ ਨੇ ਕਰਾਮਾਤਾ,ਬਖ਼ਸ਼,ਕੇ,ਨਾਥ,ਨਾਮ, ਰੱਖਿਆ ਸੀ

  • @wordwidemazaak6998
    @wordwidemazaak6998 2 года назад

    M v dhaliwal h baapu ji

    • @Mr.Gurpreet770
      @Mr.Gurpreet770 2 года назад

      🤣🤣🤣🤣🤣🤣🤣🤣🤣🤣🤣🤣🤣🤣🤣🤣

  • @gurkomalsinghromana3826
    @gurkomalsinghromana3826 2 года назад

    Jai baba kalu nath ji

  • @jaswantmaan9226
    @jaswantmaan9226 2 года назад +3

    ਨਿਰਾ ਝੂਠ

  • @monusinghmonu2913
    @monusinghmonu2913 2 года назад

    Ankal de nal.da fukra

  • @KuldeepSingh-vv6dm
    @KuldeepSingh-vv6dm 2 года назад

    ਨਹੀ ਬਾਈ ਨਾਥ ਨਾਮ ਤਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਹਿਬ ਜੀ ਨੇ ਰੱਖਿਆਂ ਸੀ ਨਥਾਣੇ ਜਾਕੇ ਤੁਸੀ ਇਤਿਹਾਸ ਜਮਾ ਹੀ ਗਲਤ ਪੇਸ ਕੀਤਾ ਹੈ ਸਾਰਾ ਝੂਠ ਪਹਿਲਾਂ ਪਤਾ ਕਰ ਬਾਬਾ ਕਾਲੂ ਨਾਥ ਨਾਮ ਕਿਵੇ ਪਿਆ ਹੈ

  • @KuldeepSingh-vv6dm
    @KuldeepSingh-vv6dm 2 года назад +1

    ਜਾ ਜਰ ਬਾਈ ਇਤਿਹਾਸ ਕਿਧਰ ਦਾ ਤੇ ਕਿਧੱਰ ਨੂੰ ਲੈ ਗਿਆ ਜਮਾ ਹੀ ਝੂਠ ਇਸ ਇਤਿਹਾਸ ਬਾਰੇ ਸਾਨੂੰ ਪੂਰੀ ਜਾਣਕਾਰੀ ਹੈ ਕਿਉਂਕਿ ਇਹ ਇਤਿਹਾਸ ਹੀ ਸਾਡਾ ਹੈ ਇਸ ਤਰਾ ਗਲਤ ਇਤਿਹਾਸ ਪੇਸ਼ ਨਾ ਕਰਿਆ ਕਰੋ ਬਾਈ

    • @luckysidhu1952
      @luckysidhu1952 Год назад

      BILKUL SAHI KEHA BAI JI TUSI AH TAA BEADBI AA BAI NE KISE LAAT KISE DI BAAH FAR LI

  • @1Amansidhu
    @1Amansidhu 2 года назад +3

    ਪੁਰਾਣੇ ਬੰਦਿਆ ਪੱਲੇ ਹੈ ਕੀ ਬੱਸ ਹਿੰਦੂ ਧਰਮ ਵਾਲੇ ਪਾਖੰਡ ਦਿਲਾਂ ਚੋ ਉੱਕਰੀ ਬੈਠੇ ਆ, ਏਨਾ ਕਰਕੇ ਇਕ ਪੀੜ੍ਹੀ ਦਾ ਬੇੜਾ ਤਾਂ ਬਹਾਤਾ ਹੁਣ ਅਗਲੀ ਪੀੜ੍ਹੀ ਦਾ ਥੋੜਾ ਜਾ ਫਰਕ ਪਿਆ।
    ਕੋਈ ਤਰਕ ਨਹੀਂ ਬੱਸ ਗੱਲਾ ਦਾ ਕੜਾਹ ਕਰਵਾਲੋ

    • @wordwidemazaak6998
      @wordwidemazaak6998 2 года назад

      ਸ਼ਰਮ ਕਰ ਲਾ ਕੂੜੀਦੇਣੇਆ

  • @harneksingh3032
    @harneksingh3032 2 года назад

    ਬਦੀਆ

  • @gagandeepsidhulongoawl472
    @gagandeepsidhulongoawl472 2 года назад +1

    Nice

  • @LakhwinderSingh-oc3tv
    @LakhwinderSingh-oc3tv 2 года назад

    😍😍😍😍😍😍