Комментарии •

  • @bsmaan5247
    @bsmaan5247 26 дней назад +2

    🙏

  • @sewakbhui7004
    @sewakbhui7004 26 дней назад +2

    ਲੋਕਾਂ ਵਲੋਂ ਬਾਦਲ ਦਲ ਨੂੰ ਪਾਸੇ ਕਰਨ ਲਈ ਮਜ਼ਬੂਰ ਇਸ ਲਈ ਹੋਏ ਕਿਓਂਕਿ ਇਸ ਧੜੇ ਦੀ ਕੁਰਸੀ ਦੀ ਭੁੱਖ ਹੀ ਮੁੱਖ ਕਾਰਨ ਹੈ। ਜਿਸ ਲਈ ਧਰਮ ਉੱਤੇ ਸਿਆਸਤ ਨੂੰ ਭਾਰੂ ਕਰ ਦਿੱਤਾ । ਜੇਕਰ ਹੁਣ ਵੀ ਸਿਆਸਤ ਨੂੰ ਧਰਮ ਦੇ ਅਸੂਲਾਂ ਮੁਤਾਬਕ ਚਲਾਈ ਜਾਵੇ ਤਾਂ ਹੀ ਅਕਾਲੀ ਦਲ ਜਿਉਂਦਾ ਹੋ ਸਕਦਾ ਹੈ । ਟਕਸਾਲੀ ਅਕਾਲੀ ਤਾਂ ਅਕਾਲੀ ਕਹਾਉਣ ਤੋਂ ਸ਼ਰਮ ਮੰਨ ਰਿਹਾ ਹੈ । ਗਰਮ ਧੜੇ ਵੀ ਇਸੇ ਹੀ ਬਿਮਾਰੀ ਦਾ ਸ਼ਿਕਾਰ ਹੋਏ ਹਨ । ਅਕਾਲੀ ਦਲ ਦੇ ਜ਼ਿੰਦਾ ਹੋਣ ਅਤੇ ਰਹਿਣ ਦਾ ਸਵਾਲ ਤਾਂ ਭਵਿੱਖ ਵਿੱਚ ਹੀ ਮਿਲੇਗਾ ਪਰ ਇਸ ਲਈ ਇਹ ਮਾਨਦਾਰੀ ਬਹੁਤ ਜ਼ਰੂਰੀ ਹੈ????