ਡਾ.ਹਰਸ਼ਿੰਦਰ ਕੌਰ ਨੇ ਦਿੱਲੀ ਬਾਰਡਰ 'ਤੇ ਪਹੁੰਚ ਕਿਸਾਨਾਂ ਲਈ ਕਰਤਾ ਵੱਡਾ ਐਲਾਨ

Поделиться
HTML-код
  • Опубликовано: 25 окт 2024

Комментарии • 161

  • @jagjitkhurmi8972
    @jagjitkhurmi8972 3 года назад +46

    ਵਾਹ ਡਾ ਹਰਸ਼ਿੰਦਰ ਕੌਰ ਜੀ ਤੁਹਾਡੀ ਬੜੀ ਮੇਹਰਬਾਨੀ ਵਾਕਿਆ ਹੀ ਤੁਹਾਡੇ ਬੋਲਾਂ ਨੇ ਕੌਮ ਨੂੰ ਬਹੁਤ ਬਲ ਦਿੱਤੈ । ਪੰਜਾਬੀ ਕੌਮ ਮੇਰੇ ਪੰਜਾਬ ਦੀ ਸ਼ੇਰਨੀ ਧੀ ਹਰਸ਼ਿੰਦਰ ਜੀ ਨੂੰ ਲੱਖ ਲੱਖ ਸਲਾਮ ਐ।

    • @krishnawati4430
      @krishnawati4430 3 года назад

      Well said Dr Harshinder Kaur ji.You have said what every right thinking citizen of this country feels and thinks. Unfrtunately we brought to power these un feeling leaders who have no idea what hardships the ordinary people are facing .!!We appreciate you.!!!

  • @SurinderSingh-kf6rr
    @SurinderSingh-kf6rr 3 года назад +24

    ਬੀਬੀ ਹਰਸ਼ਿੰਦਰ ਕੌਰ ਜੀ ਆਪ ਬਹੁਤ ਵਧੀਆ ਵਿਸਥਾਰ ਨਾਲ ਜਾਣਕਾਰੀ ਦਿੱਤੀ

  • @pb03bti64
    @pb03bti64 3 года назад +34

    ਬੀਬੀ ਡਾ ਹਰਸਿੰਦਰ ਕੌਰ ਜੀ ਦੀ ਬੁਲੰਦ ਆਵਾਜ਼ ਤੇ ਦਮ ਵਾਲੀ ਗੱਲਬਾਤ ਹੈ, ਬਹੁਤ ਵਾਰੀ ਪਹਿਲਾਂ ਵੀ ਸੁਣਿਆ ਹੈ ਕਾਬਲੇ ਤਾਰੀਫ਼ ਸਪੀਚ ਹੁੰਦੀ ਹੈ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sansarsinghmiani9316
    @sansarsinghmiani9316 3 года назад +36

    ਸ਼ੁਕਰੀਆ ਡਾ ਹਰਸ਼ਿੰਦਰ ਜੀ ਦਾ ਆਉਣਾ ਮੁਬਾਰਕ

  • @himatgill9609
    @himatgill9609 3 года назад +18

    Very Good. Dr. Sahib ਨਹੀਂ ਰੀਸਾ ਕਮਾਲ ਕਰ ਦਿੱਤੀ।ਅਸੀਂ ਇੰਨਾਂ ਨੂੰ ਤਖਤ ਤੋਂ ਤਖ਼ਤੇ ਤੱਕ ਪਹੁੰਚਾ ਦਿਆਂਗੇ।

  • @jagmohansinghatwal8657
    @jagmohansinghatwal8657 3 года назад +8

    ਪੰਜਾਬ ਦੀ ਹਰ ਧੀ ਜੇ ਹਰिਸ਼ੰਦਰ ਬਣ ਜਾਵੇ, ਪੰਜਾਬ ਧਰਤੀ ਤੇ ਸਵਰਗ ਬਣ ਜਾਵੇ, Salute to U sister.

  • @gurmeetkaur-ek5kv
    @gurmeetkaur-ek5kv 3 года назад +13

    🙏🏽ਵਹਿਗੁਰੂ ਜੀ ਕਾ ਖਾਲਸਾ 🙏🏽
    🙏🏽ਵਹਿਗੁਰੂ ਜੀ ਕੀ ਫ਼ਤਿਹ 🙏🏽
    ਡਾ ਜੀ ਪਰਮਾਤਮਾ ਤੁਹਾਡੀ ਵੱਡੀ ਉਮਰ ਕਰਨ
    ਤੁਹਾਡਾ ਇਕ ਬਚਨ ਅਨਮੁਲਾ ਬਚਨ ਹੈ
    🙏🏽🙏🏽🙏🏽🙏🏽🙏🏽🙏🏽🙏🏽🙏🏽🙏🏽👏🏻

  • @smajikchetnacharitasociety335
    @smajikchetnacharitasociety335 3 года назад +16

    ਵਾਹਿਗੁਰੂ ਜੀ ਸੇਵਾ ਕਰਨ ਲਈ ਬਲ ਬਖਸ਼ਣ

  • @malkitsinghgrewal3067
    @malkitsinghgrewal3067 3 года назад +9

    ਝੋਟੇ ਵਾਲੀ ਉਧਾਰਨ ਦੇ ਸਿਰੇ ਲਾ ਦਿੱਤੀ ਭੈਣਨੇ🙏🏻

  • @jaimalsidhu607
    @jaimalsidhu607 3 года назад +10

    ਇਹ ਹੈ ਪੰਜਾਬ ਦੀ ਸ਼ੇਰਨੀ ਧੰਨਵਾਦ ਭੈਣ ਜੀ

  • @sidhupigeonclub4220
    @sidhupigeonclub4220 3 года назад +9

    ਭੈਣ ਜੀ ਸਲਾਮ ਕਰ ਹਾਂ ਤਹਾਡੀ ਸੋਚ ਨੂੰ

  • @gurpreetsingh-ot5ng
    @gurpreetsingh-ot5ng 3 года назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jillgill7364
    @jillgill7364 3 года назад +7

    Thanks Dr.Harshinderji, thanks joining and helping kisan Andolan. Kisan Andolan jindabad.

  • @SarbjitSingh-gl8qv
    @SarbjitSingh-gl8qv 3 года назад +17

    ਵਾਹਿਗੁਰੂ ਮਿਹਰ ਕਰੀ ਸਾਡੀਆਂ ਜਥੇਬੰਦੀਆਂ ਤੇ

  • @sonydhillon3906
    @sonydhillon3906 3 года назад +11

    Dr. Daljeet singh zindabad me ohna nu study keeta hea
    Dr.harshinder kaur zindabad sare eahna da jajbaa nu salam

  • @swarnsingh7238
    @swarnsingh7238 3 года назад +15

    Thanks a lot Dr. Harshinder Kaur for motivation and support to this lok lehar

  • @CHHOKAR
    @CHHOKAR 3 года назад +8

    Very good Dr sahiba Kisan union jindawad all uk punjabi support to morcha

  • @arashdeepkaur5272
    @arashdeepkaur5272 3 года назад +1

    ਪੰਜਾਬਣਾਂ ਸੇਰਨੀਆ ਹਨ🙏 ਇੰਨਾ ਦੇ ਖੂਨ ਵਿੱਚ ਜੋਸ਼ ,ਪੂਰਾ ਹੋਸ਼ ਹੈ🙏ਗੁਰੂ ਗੋਬਿੰਦ ਦੇ ਬੱਚੇ ਹਾ ਅਸੀਂ,ਨਾ ਜ਼ੁਲਮ ਕਰਦੇ,ਨਾ ਹੀ ਜ਼ੁਲਮ ਸਹਿਦੇ ਹਾਂ 🙏

  • @kamaljeetsidhu3060
    @kamaljeetsidhu3060 3 года назад +3

    ਭੈਣ ਜੀ ਕੋਟਿ ਕੋਟਿ ਪ੍ਰਨਾਮ ਪਰ
    ਹੋਸੇਂ ਭਰਾਵਾਂ ਨੂੰ ਰੋਕੋ ਫੁਕਰੀ ਨਾ ਮਾਰਨ

  • @gurtejsidhu6374
    @gurtejsidhu6374 3 года назад +1

    ਡਾਕਟਰ ਹਰਸ਼ਿੰਦਰ ਕੌਰ ਜੀ ਤੁਸੀਂ ਜੁਝਾਰੂ ਕਿਸਾਨ ਵੀਰਾਂ ਤੇ ਦੇਸ਼ ਵਾਸੀਆਂ ਦੇ ਜਜ਼ਬੇ ਹੁਲਾਰਾ ਦਿੱਤਾ ਸੰਘਰਸ਼ਾਂ ਵਿੱਚ ਅਜਿਹੇ ਹੁਲਾਰਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸਾਰੇ ਵਿਦਵਾਨਾਂ, ਬੁਧੀਜੀਵੀਆਂ ਨੂੰ ਬੇਨਤੀ ਹੈ ਕਿ ਸਮੇਂ ਸਮੇਂ ਤੇ ਅਜਿਹੇ ਹੁਲਾਰੇ ਦਿੰਦੇ ਰਹਿਣਾ ਜਿੱਤ ਯਕੀਨੀ ਹੈ ਤੁਹਾਡਾ ਧੰਨਵਾਦ ਵਾਹਿਗੁਰੂ ਮਿਹਰ ਕਰਨ 🙏

  • @9876488260
    @9876488260 3 года назад +1

    ਸਰ ਫਰੋਸ਼ੀ ਕੀ ਤਮੰਨਾ ਅਬ ਦਿੱਲ ਮੇ਼ਂ ਹੈ। ਦੇਖਣਾ ਹੈ ਜ਼ੋਰ ਕਿਤਨਾ ਬਾਜੋ ਏ ਕਾਤਿਲ ਮੇਂ ਹੈਂ।।

  • @inderjeetsinghakartghan8201
    @inderjeetsinghakartghan8201 3 года назад +2

    ਪਁਤਰਕਾਰ ਸਾਹਿਬ ਡਂਃ ਸਾਹਿਬ ਤਾ ਤੁਹਾਡੀ ਮਾਤਾ ਜੀ ਦੀ ਉਮਰ ਦੇ ਨੇ ਥੋਰੀ ਜਿਹੀ ਤਾ ਇਁਜਤ ਕਰੋ ਵੀਰ ਜੀ

  • @AmarjitKaur-ve4iu
    @AmarjitKaur-ve4iu 3 года назад +4

    Shabash Dr Harsharan ji.God keep you blessed. Kisaan mazdoor ekta zindabad

  • @rattanarora8515
    @rattanarora8515 3 года назад +1

    ਬਸ ਬਸ ਭੈਂਜੀ, ਹੋਰ ਤੁਹਾਡੇ ਲਫਜ਼ ਨਹੀਂ ਸੁਣੇ ਜਾਂਦੇ. ਧਂਨਵਾਦ

    • @rattanarora8515
      @rattanarora8515 3 года назад +1

      Anyone who supports my recommendation for Dr. Harshinder Kaur as possible next Chief Minister of Punjab? Would prefer if Amrinder Singh resigns now to be replaced by her.

  • @malkitsinghgrewal3067
    @malkitsinghgrewal3067 3 года назад +2

    ਵਾਹਿਗੁਰੂ ਜੀ

  • @GurpreetSingh-le7vc
    @GurpreetSingh-le7vc 3 года назад +10

    Wha ji wha salam tuhadi soch nu bhanji

  • @bsmajra9251
    @bsmajra9251 3 года назад +11

    Great U R madam g

  • @harvinderbenipal1087
    @harvinderbenipal1087 3 года назад +3

    Very good. God bless you. Jai Jawan Jai kisan.

  • @indervirsidhu8549
    @indervirsidhu8549 3 года назад +11

    God bless you always.

  • @kirankaur4504
    @kirankaur4504 3 года назад +2

    ਵਾਹਿਗੁਰੂ ਜੀ ਮੇਹਰ ਕਰੋ 👏👏👏👏👏

  • @rajinderkaur4573
    @rajinderkaur4573 3 года назад +7

    Very good great views sister salute you from nz

  • @bossyt3083
    @bossyt3083 3 года назад +6

    Vaheguru tuhanu tandrust rakhan very good

  • @SandeepSingh-op8rr
    @SandeepSingh-op8rr 3 года назад +2

    ਇਹ ਤਾਂ ਪਹਿਲਾਂ ਵਧੀਆ ਸੇਵਾ ਕਰਦੇ ਆ ਸਮਾਜ ਦੀ

  • @ravinderpal1032
    @ravinderpal1032 3 года назад

    Doctor ਹਰਸ਼ਿੰਦਰ ਕੌਰ ਬਹੁਤ ਵਧੀਆ ਸੁਨੇਹਾ ਦੇ ਰਹੇ ਹਨ God bless you

  • @sangatsingh4850
    @sangatsingh4850 3 года назад +12

    Wahe guru g meher Karo g

  • @entbrar
    @entbrar 3 года назад +6

    We solute to this lady Dr, who stands with the farmers and is so bold to express her views. Marvellous effort to support grieved farm families🙏🙏

  • @gurjantsingh1829
    @gurjantsingh1829 3 года назад

    ਧੰਨਵਾਦ ਜੀ ਭੈਣ ਪਰਮਾਤਮਾ ਤਹਾਨੂੰ ਲੰਬੀ ਉਮਰ ਦੇ

  • @charanjitkaur8446
    @charanjitkaur8446 3 года назад +9

    Kissan vera di moral support bahut jaruri he

  • @manjeetvirk8411
    @manjeetvirk8411 3 года назад +4

    Dr Hashinder ji
    Punjab dee sher beti
    waheguru ji ehna te mehar karna ate lambi umar baksho taaki eh punjabia dee sewa karde rahen ate ohna nu honsla barde rahen ssa ji

  • @carmeldriver5021
    @carmeldriver5021 3 года назад +7

    Very good sister harass jee

  • @sidhukabbadidafanjattlifes9611
    @sidhukabbadidafanjattlifes9611 3 года назад

    ਬਾਈ ਚੈਨਲ ਵਾਲੇ ਵੀਰਾ ਨੂੰ ਬੇਨਤੀ ਆ ਕਿ ਤੁਸੀਂ ਇਹ ਢੌਂਗੀ ਬਾਬਿਆਂ ਦੀ ਐਡ ਲਾਉਣੀ ਬੰਧ ਕਰੋ ਨਹੀਂ ਕਿਸੇ ਇਹਦਾ ਅਸਰ ਤੁਹਾਡੇ ਚੈਨਲ ਤੇ ਜਰੂਰ ਪਵੇਗਾ ..

  • @jaswinderkaur7765
    @jaswinderkaur7765 3 года назад +2

    Eh Bhain Mahan Sikh Sardar Sahib SINGH dee Beti Hai.
    Proud of sahib singh ji.

  • @lalaglalag7384
    @lalaglalag7384 3 года назад +4

    Waheguru ji chardi klla bhaksan ji🙏

  • @AmarjitSingh-pb4jr
    @AmarjitSingh-pb4jr 3 года назад +8

    Waheguru ji chardikala bkahshan ji aap sab nu Dr harshinder Kaur ji bahut vadia uprala ji 🙏🙏

  • @manjitsaran6357
    @manjitsaran6357 3 года назад +6

    Very good bhan ji 👍 keep it up

  • @balbirsingh7639
    @balbirsingh7639 3 года назад +4

    Veery nice👍 madam ji

  • @beautifulysungsingh1849
    @beautifulysungsingh1849 3 года назад +9

    Well said Dr sahib.

  • @dharampalsingh8462
    @dharampalsingh8462 3 года назад +2

    Waheguruji waheguruji waheguruji waheguruji waheguruji waheguruji waheguruji

  • @lakhbirkhatra1794
    @lakhbirkhatra1794 3 года назад +3

    Thanks so much Dr sahib

  • @paramjitjohal9846
    @paramjitjohal9846 3 года назад +3

    Jit hovegi andolan karna walian the.Jai jawan jai kisan.

  • @gurmailkapoor4241
    @gurmailkapoor4241 3 года назад +7

    Waheguru ji bles you bhain ji

    • @BhagatSingh-mv1rd
      @BhagatSingh-mv1rd 3 года назад

      ਭੈਣ ਝੋਟਾ ਵਾਲੀ ਗੱਲ ਬਹੁਤ ਵੱਡੀ ਹੈ

  • @BalwinderSingh-ug9fe
    @BalwinderSingh-ug9fe 3 года назад

    ਭੈਣ ਮੇਰੀਏ ਤੁਸੀਂ ਇਸ ਔਖੀ ਘੜੀ ਵਿੱਚ ਇੱਥੇ ਪਹੁੰਚ ਕੇ ਸਾਡੀਆਂ ਮਾਵਾਂ ਭੈਣਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋਏ ਹਨ ।ਬਹੁਤ ਹੀ ਧੰਨਵਾਦ ।

  • @bhagkler235
    @bhagkler235 3 года назад +3

    Thanks ji . Most motivational and truthful speech . Salute to her personality !

  • @BalwinderSingh-nw8un
    @BalwinderSingh-nw8un 3 года назад +1

    ਓਨਾ ਨੂੰ ਭੁਲੇਖਾ ਸੀ ਕੇ ਬਾਦਲ ਭਰਿਸ਼ਟ ਕਰ ਲਿਆ ਕੈਪਟਨ ਵੀ ਗਲ ਕੀ ਸਾਰੇ ਸੂਬਿਆ ਦੇ ਲੀਡਰ ਪਾਰਟੀਅਾ ਤੇ ਅਫਸਰਸ਼ਾਹੀ ਕੋਈ ਹੁਣ ਚੂੰ ਨੀ ਕਰ ਸਕਦਾ ਸਾਰੇ ਕਾਣੇ ਨੇ ਬਾਕੀ ਜਨਤਾ ਬਾਰੇ ਸੀ ਕੇ ਲੋਕ ਭੇਡਾ ਬਣ ਚੁਕੇ ਨੇ ਜਿਧਰ ਮਰਜੀ ਹਕ ਕੇ ਲੈ ਜਾਈਏ ਪਰ ਏ ਭੁਲ ਗਏ ਕੇ ਜਾਗਦੀ ਜਮੀਰ ਵਾਲੇ ਵੀ ਹੈਗੇ ਅਜੇ

  • @inderjitgill7800
    @inderjitgill7800 3 года назад

    ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ ਜੀ

  • @jsinghjsingh2110
    @jsinghjsingh2110 3 года назад

    ਬਹੁਤ ਹੀ ਵਧੀਆ ਵਿਚਾਰ ਭੈਣ ਜੀ ਦੇ।

  • @BalwinderKaur-qu9ls
    @BalwinderKaur-qu9ls 3 года назад +3

    Very good Harjinder ji

  • @sindersingh1583
    @sindersingh1583 8 месяцев назад +1

    Waghuru ji 🙏🙏🙏🙏🙏🙏

  • @cheemabanga6910
    @cheemabanga6910 3 года назад +4

    Saloute je
    very nice thougt

  • @gurcharankaur1759
    @gurcharankaur1759 3 года назад +2

    Very nice Dr.Harshinder Kaur ji🙏 Waheguru bless you and give you more strength to support true people.

  • @IqbalSingh-qk5qt
    @IqbalSingh-qk5qt 3 года назад +2

    Sister after retirement please join politics for betterment of Punjab

  • @balbirbrarbrarbalbir.wehag3798
    @balbirbrarbrarbalbir.wehag3798 3 года назад +2

    Danvad Dr shab ji

  • @babalpreet7497
    @babalpreet7497 3 года назад +2

    Thanks Dr sahiba

  • @gurmeetkaur9145
    @gurmeetkaur9145 3 года назад +1

    Excellent 👌 🙏👍🙏🙏🙏 Waheguru ji Chadtheia kala Rakhn gay Suchapatsh 🙏

  • @bhagsingh7629
    @bhagsingh7629 3 года назад +1

    Great Dr Biba Harshinder g , Sat Siri Akal , Waheguru tuhanu hamesha tandrust rakhe taa jo tussi Kom dee esse taran sewa karde raho , Great efforts from u for this great farmers/labourers protest . Salute to ur knowledge of Sikh history . Regards Bhag Singh Ex Drugs Controller Pb State Award Returnee ( kissan protest)

  • @kulwantbasi9912
    @kulwantbasi9912 3 года назад +3

    God bless you Dr Sahib 🙏🙏🌹🌹

  • @bhaisingh7895
    @bhaisingh7895 3 года назад

    Dr harshinder kaur very good former support jindabad

  • @ManjeetSingh-bl1sz
    @ManjeetSingh-bl1sz 3 года назад +3

    Waheguru 🙏🙏🙏

  • @ਜਰਨੈਲਸਿੰਘ-ਘ8ਹ
    @ਜਰਨੈਲਸਿੰਘ-ਘ8ਹ 3 года назад +1

    ਧੰਨਵਾਦ ਬੀਬੀ ਸ਼ਿੰਦਰ ਕੌਰ ਤੁਹਾਡੀ ਸੰਸਥਾ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ।

  • @joginderlal8441
    @joginderlal8441 3 года назад +1

    Very good meri Behan Dr sahib

  • @surjanrandhawa8130
    @surjanrandhawa8130 3 года назад +1

    Sherni ho ap sherni DR sahib ji

  • @baldevrajatwal3446
    @baldevrajatwal3446 3 года назад +2

    Good

  • @SANDEEPSINGH-oi2dy
    @SANDEEPSINGH-oi2dy 3 года назад +2

    Kay baat ha sarkar da muh chpar ha👋👋👋

  • @dalipsingh6366
    @dalipsingh6366 3 года назад +1

    Salute to great sister Dr.Harchhinder kaur ji nu for her enthusiastic ideology ,her clear cut and encouraging speech.

  • @hajursingh_7089
    @hajursingh_7089 3 года назад

    Very good kissan jindabadh very good biba ji

  • @GulabSingh-qs8cu
    @GulabSingh-qs8cu 3 года назад +2

    Punjabi always winner successful

  • @kamarjeetsingh1798
    @kamarjeetsingh1798 3 года назад +2

    Bakhub dr bhain ji charhdi kala bakhshe

  • @rajwinderraji6285
    @rajwinderraji6285 3 года назад

    D5channel da Bahut Dhanbad sir ji sodiy har news asi Dekhade a ji good job 🙏

  • @sharanjhutty3180
    @sharanjhutty3180 3 года назад +1

    Good speech God bless you

  • @kulvindersama6653
    @kulvindersama6653 3 года назад

    Dr. Harshinder Kaur ji. Your way of expression is liked by all. You are explaining in a very decent way. Thanks ji.

  • @satinderpalkaur9534
    @satinderpalkaur9534 3 года назад +1

    very good speech Bhenji🙏🙏🙏

  • @dharampalsingh8462
    @dharampalsingh8462 3 года назад +2

    Wahegurujigoodmadamji

  • @tarankang298
    @tarankang298 3 года назад +2

    Very nice madam

  • @rjrjosan64
    @rjrjosan64 3 года назад +1

    We salute you mam

  • @manjitb3269
    @manjitb3269 3 года назад +1

    Salute panji 👌🏼🙏🏻

  • @gurbaxkaurgakhal5898
    @gurbaxkaurgakhal5898 3 года назад

    Bhut bhut thanks Dr Harshinder Kaur proud of you

  • @rattanarora8515
    @rattanarora8515 3 года назад +1

    Love you, Dr. Bhenji. Feel so inspired.

  • @balbirthandi4798
    @balbirthandi4798 3 года назад +1

    Dr hsrdhinder ji u r great.u really think about humanity.

  • @SandeepSingh-wf6tf
    @SandeepSingh-wf6tf 3 года назад +1

    WAHEGURU ji.

  • @GORAWALIA
    @GORAWALIA 3 года назад +1

    Dr . Harshinder is from very noble family. Her Nana ji is most famous Sikh who interpreted Guru Granth Sahib. His Mama ji was India's biggest eye surgeon .Her brother was VC of Baba Farid University..This family was hindu family and became Sikhs. Her Nanaji was hindu and a poor person from a village but turned Sikh (Sahib Singh) and translated Guru Granth Sahib.

  • @sanghasaab5355
    @sanghasaab5355 3 года назад +2

    ✌✌✌👌👌👌

  • @krishanlal8535
    @krishanlal8535 3 года назад +1

    *🌴अब भारत में केवल दो जातियां है किसान एवं गैरकिसान परंतु परमेश्वर ने पहला आदमी किसान बनाया था। अब लगता नही है कि किसानों को जातिवाद के नाम पर लडाया जा सके पवित्र बाइबल उत्पति 3 : 17-18 पढो कि हम सब किसान हैं🍍🍓🥕🌶🌽🥦*

  • @sukhvindersingh5675
    @sukhvindersingh5675 3 года назад +1

    👍

  • @amanbrar273
    @amanbrar273 3 года назад +1

    🙏🙏🙏🙏🙏🙏

  • @malwindersingh2149
    @malwindersingh2149 3 года назад +1

    Ik 1 word ne aina dekha dita je hun v na samje fir ta waheguru ji he sammat bakhshan kisan majdoor ikta jindabaad 👌🏻👌🏻👌🏻👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻👏🏻👏🏻👏🏻👏🏻👏🏻👏🏻👏🏻

  • @baljitkaur9444
    @baljitkaur9444 3 года назад +1

    POORE BHARAT NOO PUNJAB BNA DEYA GE

  • @ajmersingh8485
    @ajmersingh8485 3 года назад

    Thanks dr sahib ji

  • @AMANDEEPKAUR-wt4zl
    @AMANDEEPKAUR-wt4zl 3 года назад

    Great Dr.sahib....well said...appreciable

  • @manjeetbatth2090
    @manjeetbatth2090 3 года назад

    Bahut vdia boldey ne Dr. Harjinder I. Jidanvad ji

  • @amreekkaur4136
    @amreekkaur4136 3 года назад +1

    V good