Mere Jazbaat Episode 20 ~ Prof. Harpal Singh Pannu ~ Urdu Poet Satnam Singh Khumaar & Swami Yati ji

Поделиться
HTML-код
  • Опубликовано: 13 сен 2024
  • This is season 3 of Mere Jazbaat. In this episode, Pendu Australia team visited Patiala where we got a chance to talk to Prof Harpal Singh Pannu. We asked him to start this season from his life Journey. So he started from his childhood, he shared his college life. How he got admission in college and how he arranged his fees and other expenses. He shared his memories of his P.Hd. admission. How he arranged his study and job timings together. He also shared his first meeting with the vice-chancellor of the university. He also shared his memories of Mohindra College when he saw all the famous poets together in his collage. The first time he saw Shiv Kumar Batalvi, Amrita Pritam, Prof Mohan Singh and many more. There one incident happened when Famous singer of that time, Yamla Jatt came to listen to all those poets. In this episode he talked about his friend and Urdu's great poet Satnam Singh Khumaar. Satnam Singh Khumaar wrote so many famous Urdu ghazals. His shayari was very famous but people were not aware if the poet. Prof. Pannu shared his bond with Khumaar Sahab and his friend Swami Nitya Chaitanya Yati. Prof. Pannu also shared memories of Swami Nitya Chaitanya Yati's, when Swami shared his love story with a girl named Taranum. So watch this episode and know what happened at that time. Please watch this episode and share your views in the comments section.
    ਇਹ ਮੇਰੇ ਜ਼ਜ਼ਬਾਤ ਦਾ ਸੀਜ਼ਨ 3 ਹੈ। ਇਸ ਕੜੀ ਵਿਚ ਪੇਂਡੂ ਆਸਟ੍ਰੇਲੀਆ ਦੀ ਟੀਮ ਪਟਿਆਲੇ ਗਈ ਜਿੱਥੇ ਸਾਨੂੰ ਪ੍ਰੋ: ਹਰਪਾਲ ਸਿੰਘ ਪੰਨੂੰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਯਾਤਰਾ ਤੋਂ ਇਸ ਸੀਜ਼ਨ ਦੀ ਸ਼ੁਰੂਆਤ ਕਰਨ ਲਈ ਬੇਨਤੀ ਕੀਤੀ। ਇਸ ਲਈ ਉਹਨਾਂ ਨੇ ਆਪਣੇ ਬਚਪਨ ਤੋਂ ਹੀ ਸ਼ੁਰੂਆਤ ਕੀਤੀ, ਉਹਨਾਂ ਨੇ ਕਾਲਜ ਵਿੱਚ ਹੋਏ ਦਾਖਲੇ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿਵੇ ਉਹਨਾਂ ਨੇ ਆਪਣੇ ਫੀਸ ਅਤੇ ਹੋਰ ਖਰਚੇ ਇਕੱਠੇ ਕੀਤੇ ਉਹਨਾਂ ਨੇ ਆਪਣੀ ਪੀ.ਐਚ.ਡੀ. ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਆਪਣੀ ਪੜ੍ਹਾਈ ਅਤੇ ਨੌਕਰੀ ਇਕੋ ਸਮੇਂ ਕਿਵੇਂ ਕੀਤੇ। ਉਹਨਾਂ ਨੇ ਆਪਣੀ ਪਹਿਲੀ ਮੁਲਾਕਾਤ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਵੀ ਸਾਂਝੀ ਕੀਤੀ। ਉਹਨਾਂ ਨੇ ਮਹਿੰਦਰਾ ਕਾਲਜ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਦੋਂ ਉਹਨਾਂ ਨੇ ਆਪਣੇ ਕਾਲਜ ਵਿੱਚ ਸਾਰੇ ਪ੍ਰਸਿੱਧ ਕਵੀਆਂ ਨੂੰ ਇੱਕਠੇ ਵੇਖਿਆ। ਪਹਿਲੀ ਵਾਰ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਅਤੇ ਹੋਰ ਬਹੁਤ ਸਾਰੇ ਕਵੀਆਂ ਨੂੰ ਸੁਣਿਆ। ਉਥੇ ਇੱਕ ਘਟਨਾ ਵਾਪਰੀ ਜਦੋਂ ਉਸ ਸਮੇਂ ਦੇ ਪ੍ਰਸਿੱਧ ਗਾਇਕ, ਯਮਲਾ ਜੱਟ ਉਨ੍ਹਾਂ ਸਾਰੇ ਕਵੀਆਂ ਨੂੰ ਸੁਣਨ ਲਈ ਆਏ। ਇਸ ਲਈ ਇਸ ਕੜੀ ਨੂੰ ਦੇਖੋ ਅਤੇ ਜਾਣੋ ਕਿ ਉਸ ਸਮੇਂ ਕੀ ਹੋਇਆ ਸੀ। ਇਸ ਕੜੀ ਵਿਚ ਪ੍ਰੋ. ਪੰਨੂ ਜੀ ਨੇ ਆਪਣੇ ਦੋਸਤ ਅਤੇ ਉਰਦੂ ਦੇ ਮਹਾਨ ਕਵੀ ਸਤਨਾਮ ਸਿੰਘ ਖੁਮਾਰ ਬਾਰੇ ਗੱਲਬਾਤ ਕੀਤੀ। ਸਤਨਾਮ ਸਿੰਘ ਖੁਮਾਰ ਨੇ ਬਹੁਤ ਸਾਰੀਆਂ ਪ੍ਰਸਿੱਧ ਉਰਦੂ ਗ਼ਜ਼ਲਾਂ ਲਿਖੀਆਂ ਸਨ। ਉਸ ਦੀ ਸ਼ਾਇਰੀ ਬਹੁਤ ਮਸ਼ਹੂਰ ਸੀ ਪਰ ਲੋਕ ਕਵੀ ਨੂੰ ਨਹੀਂ ਜਾਣਦੇ ਸਨ। ਪ੍ਰੋ: ਪੰਨੂੰ ਨੇ ਖੁਮਾਰ ਸਹਿਬ ਅਤੇ ਉਹਨਾਂ ਦੇ ਦੋਸਤ ਸਵਾਮੀ ਨਿਤਿਆ ਚੈਤਨਯ ਯਤੀ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ। ਪ੍ਰੋ: ਪੰਨੂੰ ਨੇ ਸਵਾਮੀ ਨਿਤਿਆ ਚੈਤਨਯ ਯਤੀ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ, ਜਦੋਂ ਸਵਾਮੀ ਨੇ ਤਰੰਨੁਮ ਨਾਮ ਦੀ ਲੜਕੀ ਨਾਲ ਆਪਣੀ ਪ੍ਰੇਮ ਕਹਾਣੀ ਸਾਂਝੀ ਕੀਤੀ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
    Mere Jazbaat Episode 20 ~ Prof. Harpal Singh Pannu ~ Urdu Poet Satnam Singh Khumaar & Swami Nitya Chaitanya Yati ji
    Host: Gurpreet Singh Maan
    Producer: Mintu Brar (Pendu Australia)
    D.O.P: Manvinderjeet Singh
    Editing & Direction: Manpreet Singh Dhindsa
    Facebook: PenduAustralia
    Instagram: / pendu.australia
    Music: www.purple-pla...
    Contact : +61434289905
    2020 Shining Hope Productions © Copyright
    All Rights Reserved
    #MereJazbaat #HarpalSinghPannu #MyLifeJourney #PenduAustralia
    Last Episodes
    Mere Jazbaat Episode 19 ~ Prof. Harpal Singh Pannu ~ Shiv Kumar Batalvi, Amrita Pritam & Yamla Jatt
    • Mere Jazbaat Episode 1...
    Mere Jazbaat Episode 18 ~ Prof. Harpal Singh Pannu ~ My Life Journey Part 3 • Mere Jazbaat Episode 1...
    Mere Jazbaat Episode 17 ~ Prof Harpal Singh Pannu ~ My Life Journey Part 2
    • Mere Jazbaat Episode 1...
    Mere Jazbaat Episode 16 ~ Prof Harpal Singh Pannu ~ My Life Journey Part 1
    • Mere Jazbaat Episode 1...
    Mere Jazbaat Episode 15 | Prof Harpal Singh Pannu | Mintu Brar | Baba Eidi
    • Mere Jazbaat Episode 1...
    Mere Jazbaat Episode 14 | Prof Harpal Singh Pannu | Mintu Brar | Guru Nanak Dev Ji & Bhai Mardana Ji
    • Mere Jazbaat Episode 1...
    Mere Jazbaat Episode 13 | Prof Harpal Singh Pannu | Mintu Brar | Guru Nanak Dev Ji & Bhai Mardana Ji
    • Mere Jazbaat Episode 1...
    Mere Jazbaat Episode 12 ~ Prof Harpal Singh Pannu ~ Mintu Brar | Journey of Pakistan
    • Mere Jazbaat Episode 1...
    Mere Jazbaat Episode 11~ Rai Bulaar Khan Sahib ~ Prof. Harpal Singh Pannu ~ Mintu Brar
    • Video
    Mere Jazbaat | Episode 10 | Guru Nanak Dev Ji's Devotees | Prof Harpal Singh Pannu | Mintu Brar
    • Mere Jazbaat | Episode...
    Mere Jazbaat | Episode 9 | Mata Gujri Ji & Sahibzaade | Prof Harpal Singh Pannu
    • Mere Jazbaat | Episode...

Комментарии • 67

  • @prabjit7425
    @prabjit7425 4 года назад +46

    ਹਰਪਾਲ ਸਿੰਘ ਪੰਨੂ ਜੀ ਨੂੰ ਸੁਣਨਾ ਇੱਕ ਨਸ਼ਾ ਲੱਗ ਜਾਣ ਦੇ ਬਰਾਬਰ ਹੈ ਜਿਸ ਦਾ ਇੱਕੋ ਹੀ ਇਲਾਜ ਹੈ ਕਿ ਇਸ ਨਸ਼ੇ ਤੋਂ ਮੁਕਤ ਹੋਣ ਲਈ ਹਰ ਰੋਜ਼ ਇਹਨਾਂ ਨੂੰ ਸੁਣਨਾ ਪੈਂਦਾ ਹੈ । ਹਰਪਾਲ ਸਿੰਘ ਪੰਨੂ ਜੀ ਆਪਣੇ ਆਪ ਵਿੱਚ ਹੀ ਇੱਕ ਲਾਇਬ੍ਰੇਰੀ ਬਣ ਚੁੱਕੇ ਹਨ ।

  • @kiranpalsingh2708
    @kiranpalsingh2708 4 года назад +8

    ਬਾਪੂ ਜੀ ਤੁਹਾਡੀਆਂ ਗੱਲਾਂ, ਕਥਾਵਾਂ, ਖੋਜਾਂ, ਜ਼ਿੰਦਗੀ ਦੇ ਤਜਰਬੇ, ਰੱਬੀ ਰਮਜ਼ਾਂ, ਕਹਿ ਲਵੋ ਦਿਲ ਨੂੰ ਟੁੰਬਦੀਆਂ ਨੇ !

  • @ratanpalsingh
    @ratanpalsingh 2 года назад +2

    ਮਹੱਤਵਪੂਰਨ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @gurdasnangal6144
    @gurdasnangal6144 Год назад

    Bahut khoob Pannu sahib
    Pendu Australia da Dhanwad

  • @RupDaburji
    @RupDaburji 4 года назад +8

    ਪੰਨੂੰ ਸਾਹਿਬ ਦੀਆਂ ਗੱਲਾਂ-ਬਾਤਾਂ ਪ੍ਰਵਚਨਾਂ ਵਰਗੀਆਂ ਨੇ,ਸੁਣ ਕੇ ਦਿਲ ਨਹੀਂ ਭਰਦਾ! ਸਿਜਦਾ ਜੀਓ

  • @Dhadibadal
    @Dhadibadal 2 года назад +3

    ਬੋਲਣ ਦਾ ਕਮਾਲ ਹਾਸਲ ਹੈ ਸਰਦਾਰ ਪੰਨੂ ਸਾਬ ਨੂੰ ਮੈਂ ਇਹਨਾਂ ਦੀ ਅਦਾਇਗੀ ਦਾ ਕਾਇਲ ਹਾਂ

  • @harphanjra1211
    @harphanjra1211 2 года назад +2

    ਸਵਾਮੀ ਨਿੱਤਯ ਨੰਦ ਦੀ ਤਰੰਨਮ ਨਾਲ ਮੁਹੱਬਤ ਦੀ ਕਹਾਣੀ ਬਾਕਮਾਲ ❤️❤️

  • @dheerusamra6200
    @dheerusamra6200 4 года назад +7

    ਸਤਿ ਸ਼ੀ ਅਕਾਲ ਜੀ ਬਾਈ ਜੀ ਬਹੁਤ ਵਧੀਆ ਗੱਲਾਂ ਦੱਸੀਆਂ ਜੀ ਧੰਨਵਾਦ ਜੀ 😊

  • @hardevsingh4101
    @hardevsingh4101 4 года назад +5

    ਪਿਆਰੇ ਹਰਪਾਲ ਸਿੰਘ ਜੀ ਤੁਹਾਡੀਆਂ ਗੱਲਾਂ ਸੁਣ ਕੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਤੁਹਾਡੀਆਂ ਗੱਲਾਂ ਸੁਣੇ ਬਗੈਰ ਰਹੀਆਂ ਨਹੀਂ ਜਾਂਦਾ ਜੀ🙏

    • @inder2282
      @inder2282 Год назад

      Ik war mansur nu v study kr k dekhyo tuhanu harpal ji nu sunan nako v jada dil vich khub ja o ga

  • @punjabi584
    @punjabi584 4 года назад +5

    ਰੱਬੀ ਰੂਹ ਹਰਪਾਲ ਸਿੰਘ ਪੱਨੂੰ

  • @pritamsingh5
    @pritamsingh5 Год назад +1

    The great presentation this is

  • @001Gurri
    @001Gurri 4 года назад +7

    Sat Shri akal paanu sir tohade Bola ch itni suchiye ha Jew Jew tuse gala karde mere Dil to dimag Ch Puri film ban jandi aaj de ye viedo bhut Achi lagi thanks so much paanu sir and all team members god bless you 🙏🙏🙏

  • @amardeepsinghbhattikala189
    @amardeepsinghbhattikala189 Год назад +2

    Sat shri akal ji sardar pannu sab nu sunde hoye time da pta nahi lagda

  • @baljitkaur5898
    @baljitkaur5898 Год назад +3

    Best introduction of satnam singh khumar ji by Pannu sahib ji

  • @sarbpalsingh2
    @sarbpalsingh2 3 года назад +1

    Dhanwaad Pendu Australia, pannu sahab nu sade rubrooh karvon lyi. Dhanwaadi ae 🙌

  • @karamjitsinghsalana4648
    @karamjitsinghsalana4648 Год назад +1

    Salute Pannu saab

  • @charanjeetbhangaal2625
    @charanjeetbhangaal2625 Год назад

    Thanks j m kumar sab nu jandi ha o mere papa de dost c❤❤

  • @SukhwinderKaur-ni8mr
    @SukhwinderKaur-ni8mr Год назад

    Aap ji deean galla sun ke jee nhi bharda

  • @ravinderkaur2433
    @ravinderkaur2433 4 года назад +4

    Team is also really good and very nice......best wishes by heart....

  • @sukhrandhawa4766
    @sukhrandhawa4766 4 года назад +2

    Wahhhhhhh Ji wahhhhhhh kya shakhsiyat ne Pannu Sahib🙏🙏🙏

  • @ManmohanSingh-li8tr
    @ManmohanSingh-li8tr 3 года назад +2

    Boht khoob ji🙏

  • @angrejparmar6637
    @angrejparmar6637 4 года назад +4

    Thanks sir

  • @surjitkaursidhu257
    @surjitkaursidhu257 3 месяца назад +1

    Very nice ❤

  • @Lovpreetsingh-xc9kn
    @Lovpreetsingh-xc9kn 4 года назад +4

    Nyccccc vah kamaal gala ne. Thodia je sari thakavat door ho jande aaa🙏🙏🙏

  • @avtarsingh.45
    @avtarsingh.45 3 года назад +2

    Waah kya baat h

  • @amriksingh2485
    @amriksingh2485 4 года назад +2

    Swami ji de bol dil h dunghe utar dite baba ji ne.kehan da andaj.misari ghol dinda kanna vich.vah ji apdi mehnat no kotan parnam🙏🙏🙏🙏🙏

  • @balrajsingh4182
    @balrajsingh4182 Год назад

    Very nice ji bahut wadhia ji

  • @sukhrandhawa4766
    @sukhrandhawa4766 4 года назад +5

    Wahhhhhhh.. very interesting as usual.. great series

  • @BalbirSingh-zv6tt
    @BalbirSingh-zv6tt 4 года назад +2

    Respected sir panu ji Mann sahib your discussion with panu sahib is very important for us

  • @waheguruji-xg1ci
    @waheguruji-xg1ci Год назад

    Speechless ❤❤

  • @manindersingh4830
    @manindersingh4830 8 месяцев назад +1

    🙏

  • @navjotkhinda358
    @navjotkhinda358 Год назад

    Shabad di kami
    Mehsoos ho rehi Professor saab di tareef ch likhan li ✨♾️

  • @HS-vd6in
    @HS-vd6in 4 года назад +4

    The best no more comments

  • @surjitsingh-xx2yu
    @surjitsingh-xx2yu 4 года назад +3

    Bahut khriaa galln..mjja a gia sunn k

  • @RaviSharma-xo3ws
    @RaviSharma-xo3ws 4 года назад +2

    Live unfolding of culture and literature in a most simplistic manner. Hats off to Dr Pannu

  • @waheguruji-xg1ci
    @waheguruji-xg1ci Год назад

    👏👏👏👏

  • @DarshanSingh-uz2om
    @DarshanSingh-uz2om 4 года назад +4

    ਪੰਨੂੰ ਸਾਬ ਜੀ ਆਪ ਜੀ ਵਿਦਵਤਾ ਦੀ ਤਾਰੀਫ਼ ਜਾਂ ਸਿਫ਼ਤ ਬੇਅੰਤ ਹੈ ਪਰ ਮੇਰੀ ਤਾਂ ਇੰਨੀ ਅੌਕਾਤ ਹੀ ਨਹੀਂ ਹੈ ਕਿ ਮੈਂ ਆਪ ਜੀਆਂ ਦੀ ਪ੍ਰਬਚਨਾਂ ਵਰਗੀਆਂ ਗੱਲਾਂ ਸੁਣ ਕੇ ਮੇਰਾ ਮਨ ਭਰਦਾ ਨਹੀਂ ਹੈ ਜੀ ਮੁੜ ਮੁੜ ਕੇ ਆਪ ਜੀਆਂ ਦੀਆਂ ਇਹ ਸਾਰੀਆਂ ਗੱਲਾਂ ਬਾਤਾਂ ਪ੍ਰਬਚਨਾਂ ਵਰਗੀਆਂ ਸੁਣਦਾ ਹਾਂ ਮੇਰੇ ਮਨ ਦੀ ਭੁਖ ਵੱਧ ਰਹੀ ਹੈ ਅਤੇ ਕਿੰਨੇ ਦਿਨ ਤੋਂ ਸੁਣਦਾਂ ਹਾਂ ਅਤੇ ਤੁਹਾਡੇ ਦਰਸ਼ਨਾਂ ਦੀ ਤਾਂਘ ਮੈਨੂੰ ਹਰ ਸਮੇਂ ਹਰ ਪਲ ਸਤਾ ਰਹੀ ਹੈ ਹੁਣ ਇਹ ਤਾਂ ਮੈਨੂੰ ਪਤਾ ਨਹੀਂ ਕਦੋਂ ਤੇ ਕਿੱਥੇ ਆਪ ਜੀਆਂ ਦੇ ਦਰਸ਼ਨ ਨਸੀਬ ਹੋਣਗੇ ਤੇ ਮੇਰੇ ਮਨ ਦੀ ਭਟਕਣਾ ਮਿਟੇਗੀ ਆਪ ਜੀਆਂ ਦਾ ਫ਼ੋਨ ਨੰਬਰ ਵੀ ਮਿਲ ਜਾਵੇ ਤਾਂ ਵੀ ਮੈਨੂੰ ਕੁਛ ਟਿਕਾ ਮਿਲ ਜਾਵੇਗਾ ਅਤੀ ਅਤੀ ਧੰਨਵਾਦੀ ਹਾਂ ਆਪ ਜੀਆਂ ਦਾ ਅੱਛਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @penduaustralia
      @penduaustralia  4 года назад

      www.harpalsinghpannu.com website to tuhanu ohna da phone number mil jaavega ji...

  • @sonachenab
    @sonachenab 4 года назад +2

    One of the greatest Idea or shall I say meditation process of swami Nityananda.. thanks Pannu sir..

  • @amritj
    @amritj Год назад

  • @parmindersingh4267
    @parmindersingh4267 Год назад +1

    ਬਾਕਮਾਲ ਇਨਸਾਨ ਹਨ ਡਾ.ਹਰਪਾਲ ਸਿੰਘ ਪੰਨੂ

  • @drdarshanjitsingh8420
    @drdarshanjitsingh8420 4 года назад +2

    Dr Darshan jit Singh Dr Sahib dil karda tuhanu suni javan

  • @dhillongarry
    @dhillongarry 4 года назад +2

    Host is getting better with every episode ... he ended the episode in a beautiful way!

    • @penduaustralia
      @penduaustralia  4 года назад +1

      Shukriya bai ji.... Asi sare hi sikh rahe aa te hauli hauli improve kar rahe haan ji.....

  • @saggurajinder2611
    @saggurajinder2611 4 года назад +6

    ਕਮਾਲ ਪੰਨੂ ਸਾਬ...!!!

  • @drjogindersingh6521
    @drjogindersingh6521 4 года назад +2

    ਸਾਮ਼ ਸਵੇਰੇ ਕਿਥੋ ਖਰੀਦੀ ਜਾ ਸਕਦੀ ਹੈ ਜੀ

    • @penduaustralia
      @penduaustralia  4 года назад

      India kise vi book shop to mil jaavegi ji. Ja online order kar devo ji kise vi online book selling website to oh vi deliver kar denge ji...

  • @bhullarmanilawala8544
    @bhullarmanilawala8544 4 года назад +4

    Nice

  • @ManjeetSingh-xj5tt
    @ManjeetSingh-xj5tt 4 года назад +1

    Sat sri akal Pannu Sahib

  • @singhrasal8483
    @singhrasal8483 4 года назад +4

    Video full watch
    Gndu asr

  • @shere-punjabsinghshergill3257
    @shere-punjabsinghshergill3257 Год назад +1

    Khumar Sahib da naam hi aj pehli vaar suniya. Khumar barabankwi bare ta suniya si. S. Satnam Singh ji nu kadi kisse Mushyire ch vi nahi suniya. Charan Singh Bashar, Surinder Singh Shajar ja Sardar Panchhi wagera nu suniya e.

  • @GuriBatthBatth-rf6lj
    @GuriBatthBatth-rf6lj Год назад

    ਪਨੂੰ ਜੀ ਗਲਤੀ ਮਾਫ਼ ਕਰੀਓ . ਗੱਲ ਆ ਜੀ ਆਪ ਨੇ ਦੱਸਿਆ ਸ਼ੀ ਕੇ ਇਰਾਨ ਵਿਚ ਤੀਜੀਬ ਆਦਬ ਐਨਾਂ ਜਾਦਾ a ਆਪ ਨੂੰ ਉਸ 6ਫੁਟ de ਨੋਹ ਜਵਾਨ ਨੇ ਆਪ ਨੁ ਦਿਲ ਤੇ ਹੱਥ ਰੱਖ ਕੇ ਗੁਲਬ ਦੇ ਫੁੱਲ ਦੀ ਤਾਨਿ ਨਾਲ ਇਸਾਰਾ ਕੀਤਾ ਲਾਇਨ ਵਿੱਚੋ ਬਹਾਰ ਆੌਣ ਲਈ ....... ਤੇ ਹੁਣ ਜਦੋਂ ਆਪ ਦਾ ਪੁਰਾਣ ਦੋਸਤ ਆਪ ਕੋਲ ਅਈਆਂ ਜਿਸ ਨਾਲ ਆਪ ਗੁਸੇ ਹੋ ਉੱਸ ਨਾਲ ਆਪ ਨੇ ਕੋਇ ਆਦਬ ਵਿਚ ਗਲ ਨਹੀਂ ਕੀਤੀ ਜੀ ਫੇਰ ਆਪ ਨੇ ਆਏ ਇਰਾਨ ਵਾਲੀ ਗਲ ਦੀ ਕਮੀ ਕਿਉ ... ਆਪ ਦੇ ਚੇਲੇ ha ਅਸੀਂ ਵਾਦੀਆਂ ਲੱਗ ਦਾ ਆਪ ਤੋ ਗਿਆਨ ਲੈ ਕੇ ਜੀ

  • @gurindersingh598
    @gurindersingh598 4 года назад +3

    Y thanks chennal lye puri team da main shabda vich shukrana ni kr skda

    • @penduaustralia
      @penduaustralia  4 года назад

      Eh sab aap ji de sehyog naal hi chal reha hai ji jekar tuhanu pasand aa rahe hann program ta ehna nu agge vi zaroor share karna ji..... Bahut Bahut shukrana....

    • @nazamsingh3201
      @nazamsingh3201 4 года назад

      ਹਰਪਾਲ ਸਿੰਘ ਜੀ ਇਕ ਕਿਤਾਬ ਜੋ ਕਿ ਕਿਸਾਨ ਆਤਮ ਹਤਿਆ ਕਰਦੇ ਹਣ ਉਹਣਾ ਲੲਈ ਲਿਖੀ ਜਾਵੇ ਤਾ ਕਿ ਸੇਧ ਦਿਤੀ ਜਾਵੇ ਖਾਸ ਕਰਕੇ ਘਟ ਪੜਾਈ ਵਾਲੇ ਇਹ ਕਦਮ ਪੁਟ ਲੈਦੇ ਹਣ ਹਾ ਮੇਰੀ ਵੀ ਪੜਾਈ ਘਟ ਹੈ ਮੈ ਬਾਬੇ ਨਾਨਕ ਜੀ ਦੀ ਥੋੜੀ ਪੜਾਈ ਕੀਤੀ ਹੈ ਅਜ ਸਾਰਾ ਪਰਿਵਾਰ ਬਿਜਨਸ ਕਰਦੇ ਹਾ ਤਾ ਕਿ ਲੋਕਾ ਪਤਾ ਲਗ ਸਕੇ ਕਿ ਬਗੈਰ ਪੜੋ ਤੋ ਬਧੀਆ ਬਿਜਨਸ ਕਰ ਸਕਦੇ ਹਣ ਤਾ ਕਿ ਆਤਮ ਹਤਿਆ ਨਾ ਕਰਣ

  • @Razisidhu0007
    @Razisidhu0007 Год назад

    Sidhu moose wala

  • @harmanjotsingh6326
    @harmanjotsingh6326 4 года назад +4

    🙏

  • @rajwantchakkal2430
    @rajwantchakkal2430 4 года назад +3

    🙏