ਬਾਬਿਆਂ ਦੀਆਂ ਗੱਲਾਂ ਕਰਦੀਆਂ ਕਮਾਲ ਤੇ ਪਾਉਂਦੀਆਂ ਧਮਾਲ | ਵੀਡੀਓ ਵਿੱਚ ਕਵਿਤਾ ਨੂੰ ਵਿਸ਼ੇਸ਼ ਤੌਰ ਤੇ ਸੁਣਿਓ
HTML-код
- Опубликовано: 11 фев 2025
- ਬਾਬਿਆਂ ਦੀਆਂ ਗੱਲਾਂ ਕਰਦੀਆਂ ਕਮਾਲ ਤੇ ਪਾਉਂਦੀਆਂ ਧਮਾਲ | ਵੀਡੀਓ ਵਿੱਚ ਕਵਿਤਾ ਨੂੰ ਵਿਸ਼ੇਸ਼ ਤੌਰ ਤੇ ਸੁਣਿਓ @balleballefilms ਪਿੰਡ ਸੈਣੀ ਮਾਜਰਾ ਜੱਟ ਪੱਤੀ ਅਤੇ ਘਨੌਲਾ ਦੋ ਨਾਲ ਨਾਲ ਲੱਗਦੇ ਪਿੰਡ ਹਨ | ਰੋਪੜ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਹੈ ਸੈਣੀ ਮਾਜਰਾ | ਪਿੰਡ ਦੇ ਲੋਕਾਂ ਨੇ ਸਾਡੀ ਟੀਮ ਦਾ ਬਾਕਮਾਲ ਸਵਾਗਤ ਕੀਤਾ ਅਤੇ ਗੱਲਾਂ ਬਾਤਾਂ ਨਾਲ ਰੰਗ ਬੰਨ੍ਹਤਾ
#punjab
#ਬਾਬੇ
#ਵਿਰਸਾ
#culture
#punjabilok
#punjabisath
ਬਹੁਤ ਵਧੀਆ ਪੁਰਾਣਾ ਇਤਿਹਾਸ ਦੁਹਰਾਇਆ ਹੈ ਜੀ ਧੰਨਵਾਦ ਮੇਰੇ ਬਾਪੂ ਜੀ ਨੇ ਮੱਝਾਂ ਬਪਾਰ ਕਰਿਆ ਸਜਨ ਸਿੰਘ ਚਿਤਗੜਵਾਲੇ ❤❤❤❤❤
ਵਾਹ ਜੀ ਵਾਹ ਬਹੁਤ ਹੀ ਵਧੀਆ ਗੱਲਾਂ ਕਹੀਆਂ ❤❤❤❤❤
Bahut badhiya g veer g ❤❤❤❤
Good❤❤❤❤❤
ਇਹ ਹੀ ਸੀ ਸਾਡੇ ਪਿਡਾਂ ਦਾ ਅਸਲੀ ਸਚ, ਹੁਣ ਤਾ ਸਭ ਕੁਝ ਬਦਲ ਗਿਆ। ❤
❤❤
Nice
ਬਹੁਤ ਵਧੀਆ ਹੈ ਵੀਡੀਓ ਖੁਸ਼ ਕਰਤਾ
Share ਜ਼ਰੂਰ ਕਰਿਓ ਜੀ 🙏🙏
ruclips.net/video/xHgoE7_zrnc/видео.htmlsi=ua7p2R5THxinqYXG ਜਨਤਾ ਸਰਕਾਰ ਮੋਰਚਾ ਨੇ ਰੁਕਵਾਇਆ ਬੈਂਕ ਕੁਰਕੀ ਨੂੰ, ਜਾਗੋ , ਕਿਰਪਾ ਤੁਸੀਂ ਜਨਤਾ ਸਰਕਾਰ ਮੋਰਚਾ ਨੁੰ ਜ਼ਰੁਰ ਇੰਟਰਵਿਊ ਕਰੋ ਕਿਓਂਕਿ ਇਹ ਸਾਰਾ ਮਸਲਾ ਪਿੰਡਾਂ ਦੇ ਲੋਕਾਂ ਨਾਲ ਹੀ ਜੀਉੜੀਆ ਹੈ ਜਨਤਾ ਸਰਕਾਰ ਮੋਰਚਾ ਵੀ ਵਿਰਾਸਤ ਭਾਈਚਾਰਕ ਸਾਂਝ ਤੇ ਕੰਮ ਕਰ ਰਿਹਾ ਹੈ