PM Trudeau ਨੂੰ ਝਟਕਾ, ਡਿੱਗ ਸਕਦੀ ਐ Government! Airports ਤੋਂ ਵਾਪਸ ਮੋੜੇ Punjabi | Canada Bulletin | D5

Поделиться
HTML-код
  • Опубликовано: 6 ноя 2024

Комментарии • 73

  • @AngelGill-r2f
    @AngelGill-r2f 2 месяца назад +25

    ਬਹੁਤ ਵਧੀਆ ਕੀਤਾ ਸਰਕਾਰ ਨੇੇ ਸਾਡੇ ਬੱਚਿਆਂ ਦੇ ਬਾਹਰ ਦਾ ਭੂਤ ਸਵਾਰ ਹੋਇਆ ਐ ਪਿਓ ਦਾਦੇ ਦੀ ਜਾਇਦਾਦ ਵੇਚ ਕੇ ਪੰਜਾਬ ਨੂੰ ਕੰਗਾਲ ਅਤੇ ਵਿਦੇਸ਼ਾ ਨੂੰ ਮਾਲਾ ਮਾਲ ਕਰੀ ਜਾ ਰਹੇ ਸਾਡੇ ਬੱਚੇ ਪੰਜਾਬੀ

    • @GurdevSingh-vd5ie
      @GurdevSingh-vd5ie 2 месяца назад +2

      ਗਲਤੀ ਨਾ ਬੱਚੇ ਆਂ ਦੀ ਨਾ ਹੀ ਕੋਈ ਹੋਰ।।।ਗਲਤੀ ਹੈ 😢 ਮਾਂ ਪਿਓ ਦਾਦਾ ਦਾਦੀ ਬੁਜ਼ੁਰਗਾਂ ਦੀ 😢 ਪੁਰਾਣੇ ਸਮਿਆਂ ਚ ਸਬ ਤੋਂ ਵੱਧ ਉਮਰ ਵਾਲੇ ਬੁਜ਼ੁਰਗਾਂ ਦੀ ਗੱਲ ਸੁਣੀ ਜਾਂਦੀ ਮੰਨੀ ਜਾਂਦੀ ਸੀ ਔਨਾ ਦਾ ਡਰ ਸਾਰੇ ਪਰਿਵਾਰ ਨੂੰ ਹੁੰਦਾ ਸੀ।।।😢ਕਯੋਕਿ ਔਨਾ ਨੇ ਊਮਰ ਹੰਡਾਈ ਤਜਰਬੇ ਨਾਲ।।😮ਪਰ ਆ ਜਦੋਂ ਸਮਾਂ ਸਾਜਿਸ਼ ਤਹਿਤ ਬਦਲਯਾ।।।।।।😢 ਲੀਡਰਾਂ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਨੇ ਸਮਾਜ ਨੂੰ ਪੁੱਠਾ ਗੇੜਾ ਦਿੱਤਾ।।।।😮ਇਸ ਸਾਜ਼ਿਸ਼ ਦਾ ਹਿੱਸਾ ਇਹ ਸੀ ਕਿ।।। ਬੱਚੇ ਆਂ ਨੂੰ ਪਹਿਲਾਂ ਲਾਡ ਪਿਆਰ ਦੇ ਨਾਂਮ ਤੇ ਵਿਗਾੜੋ ਖੁਦ ਹੀ ਘਰ ਤੋਂ।।।ਹਾਏ ਇਹ ਬੱਚੇ ਨੇ।।ਜੋ ਮੰਗਦੇ ਨੇ ਦਿਉ ਐਨਾਂ ਨੂੰ।।।। ਸਮਾਜ ਚ ਫੈਲੇ ਸਾਰੇ ਪਾਸੇ ਪੁੰਜੀਵਾਦ ਲੀਡਰਾਂ ਦੇ ਘਰ ਉਜਾੜ ਨਿਯਮ ਅਤੇ ਹਰ ਛੈਅ।।ਜਿਸ ਵੱਲ ਨਾ ਸਮਝ ਬੱਚੇ ਆਂ ਦੀ ਖਿੱਚ ਹੁੰਦੀ ਹੈ।।।। ਬੁਜੁਰਗ ਇਸ ਨੂੰ ਸਮਝ ਨਾ ਸਕੇ।।।ਤੇ ਅਜੋਕੇ ਸਮੇਂ ਹਾਲ ਵੇਖ ਲਓ।।।। ਬੱਚੇ ਜਦੋਂ ਆਵਦੀਆਂ ਜਿਦਾਂ।।।ਯਾਨੀ ਮਾਂ ਪਿਓ ਦੇ ਪਿਉ ਬਣ ਸਿਰ ਤੇ ਬੈਠਾ ਲਏ 😢ਇਹ ਸਬ ਸਾਜ਼ਿਸ਼ਾਂ ਹਨ 😢😢😢😢😢 ਵੱਡਾ ਕਾਰਨ ਹੈ।।😢 ਜਦੋਂ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਬਘੈਲ ਸਿੰਘ ਦੇ ਵਾਰਸਾਂ ਨੇ ਅਪਣੀ ਸੋਚ ਨੂੰ ਜਿੰਦਰਾ ਲਾ ਕੇ ਪੁੰਜੀਵਾਦ ਸਾਮਰਾਜਵਾਦ ਦੀ।।।ਸੋਚ ਉਪਰ ਮਲੋ ਮਲੀ ਚੱਲਦੇ ਰਹੇ ਇਹ ਹੋਣਾ ਹੀ ਸੀ ਇਕ ਦਿਨ ਬਰਬਾਦੀ ਸਮਾਜ 😢

  • @satnamkaur2435
    @satnamkaur2435 2 месяца назад +16

    ਕਈ ਤਾਂ ਮਜਬੂਰੀ ਦੇ ਮਾਰੇ ਗਏ ਐ ਬਾਹਰ,, ਪਰ ਬਹੁਤੇ ਤਾਂ ਭੇਡਚਾਲ ਕਰਕੇ ਹੀ ਜਾਂਦੇ ਐ

  • @gursharnsinghbhandari4843
    @gursharnsinghbhandari4843 Месяц назад

    Verynic

  • @Rule29-j2o
    @Rule29-j2o 2 месяца назад +14

    Bahut hi changa
    Thanks for Jagmeet Singh

  • @rupinderdhillon9990
    @rupinderdhillon9990 2 месяца назад +10

    ਕੀ ਜਲੂਸ ਕਢਵਾਉਂਦੇ ਫਿਰਦੇ ਆ ਸਭ ਹੋਣ ਦੇ ਬਾਵਜੂਦ ਆਪਣੇ ਘਰੇ ਬੈਠੋ ਭਾਈ ਹੈਨੀ ਕਿਤੇ ਕੁਸ ਐਵੇਂ ਵਹਿਮ ਹੁੰਦਾ ਵਾਲੇ ਮੁਲਕਾਂ ਦੇ ਤਾ ਆੳਦੇ ਬੁੱਢੇ ਠੇਰੇ ੋਜਵਾਨ ਉਨ੍ਹਾਂ ਕੰਨਟਰੀਆ ਵਿੱਚ ਪਰੋਬਿਲਮ ਆ ਖਾਣ ਨੂੰ ਹੈਨੀ ਯਾਰ ਤੁਹਾਡੇ ਕੋਲ ਤਾ ਸਭ ਕੁਸ ਆ ਫੋਜ ਜਾ ਹੋਰ ਪੈਨਸ਼ਨ ਲੱਗੀ ਹੁੰਦੀ ਉਹ ਮੂੰਹ ਚੱਕਕੇ ਵਈ ਕੈਸ਼ ਤੇ ਕੰਮ ਕਰਲਾ ਗੇ ਕੀ ਕਰਦੇ ਫਿਰਦੇ ਆ

  • @satnamkaur2435
    @satnamkaur2435 2 месяца назад +5

    ਪਾਤਸ਼ਾਹ ਜੀ ਦੇ ਬਚਨ ਸੋਚ ਹੋਣਗੇ ਤੇ ਸੱਚ ਹੋਈ ਵੀ ਜਾਦੇ ਐ, ਪਰਮਾਤਮਾ ਨੇ ਭਾਣਾ ਹੀ ਇਹੋ ਜਿਹਾ ਵਰਤਾਉਣਾ ਪੰਜਾਬੀਆਂ ਨੂੰ ਪੰਜਾਬ ਵਾਪਸ ਮੁੜਨਾ ਹੀ ਪੈਣਾ, ਅਤੇ ਸਾਰੇ ਭਈਏ ਪੰਜਾਬ ਛਡਕੇ ਭਜਣਗੇ,,, ਬਸ ਗਿਣਤੀ ਦੇ ਕੁਝ ਕੁ ਸਾਲਾਂ ਦੀ ਗੱਲ ਐ

  • @RajKumari-f2c
    @RajKumari-f2c Месяц назад

    Very good jagmeet bro ❤

  • @kuldeeprahal5807
    @kuldeeprahal5807 2 месяца назад +8

    Very very very …. Good news . Thanks a lot to Jagmeet Singh

  • @surinderkaur9310
    @surinderkaur9310 2 месяца назад +7

    ਬਹੁਤ ਵਧੀਆ ਗੱਲ ਹੈ ਚੰਗੇ ਕੰਮ ਕਰੋਂ ਨੇਕੀ ਖੱਟੋ ਜੀ ਬਚਿਆਂ ਨੂੰ ਪੱਕੇ ਕਰੌਂ ਜ਼ੀ

  • @hardevsinghchauhan5961
    @hardevsinghchauhan5961 2 месяца назад

    Excellent ji

  • @Kaur-wj5xt
    @Kaur-wj5xt 2 месяца назад +1

    Çanda bhajo ji Punjab baan Raha hai biharji ji aam Aadmi party ji

  • @harpsandhu37
    @harpsandhu37 2 месяца назад +6

    ਹਜੇ ਨਹੀਂ ਜਾਂਦਾ |
    ਪੈਨਸ਼ਨ ਲੈਣੀ ਹੈ ||

  • @Amarjitchand-y8p
    @Amarjitchand-y8p 2 месяца назад +1

    Turist nu enter karana chahida

  • @surinderkaur9310
    @surinderkaur9310 2 месяца назад

    ❤❤❤❤❤❤❤❤❤

  • @harpalsingh-vy9sq
    @harpalsingh-vy9sq 2 месяца назад +6

    NOT FOR PUNJABI ONLY ,THIS RULE FOR ALL ORIGIEN

  • @GurmailSingh-b9d
    @GurmailSingh-b9d 2 месяца назад

    Very good sarkar

  • @sahibsingh9921
    @sahibsingh9921 Месяц назад

    Har koi apna soch samj ke canada jan da faisla lenda.
    Kisi nu ke taklif aa.
    Sab samjdar aa.

  • @parvindersinghsidhu7383
    @parvindersinghsidhu7383 2 месяца назад

    Vare good

  • @jeetasingh9510
    @jeetasingh9510 2 месяца назад +1

    He should have done it much earlier before the damage was done to economy and immigration policies.

  • @ManjitSingh-q9j
    @ManjitSingh-q9j 2 месяца назад +1

    Tourist morne chhide aa per study visa t work permit walea nu nahi morna chhida kio ke oh 25/30lakh lga ke jande han

  • @amardeepsingh8148
    @amardeepsingh8148 2 месяца назад +1

    Waheguru ji SatsiriAkal ji please covered your hair.

  • @JagjeetSingh-cb4ez
    @JagjeetSingh-cb4ez 2 месяца назад +4

    Punjab bach javega

  • @SatinderKals
    @SatinderKals 2 месяца назад

    Why u did not do this before

  • @JaskaranSingh-oy9wg
    @JaskaranSingh-oy9wg 2 месяца назад +6

    Trudo Saab is a very honest prime minister.

  • @Jass4412
    @Jass4412 2 месяца назад

    Kise v Punjabi Nu vote nahi pauni chiadi jo v Punjabi vota vich khad da kuo k apne bandea vicho beimani nahi jndi.

  • @SatinderKals
    @SatinderKals 2 месяца назад

    This is due to u. His government suffered

  • @satnamkaur2435
    @satnamkaur2435 2 месяца назад

    ਖਾਲਿਸਤਾਨ ਦੀ ਦਸਤਕ

  • @khushibaath3903
    @khushibaath3903 2 месяца назад

    JAGMIT NU PTA E K ASI HAAR JANA E NEXT ELECTOION VICH ISS LAI E HUN CHLAAKI NAAL PARTY TO VKHRA HO REHA E ,,EHNI DER TA E V NAHI BOLEYA KUJ

  • @harpalsingh-vy9sq
    @harpalsingh-vy9sq 2 месяца назад +2

    EH KANOON SAARI DUNIA DEY STUDENTS LEI HEI ,NAA KAY SIRAF PUNJABIAN LEI HEI

  • @harbansgill3440
    @harbansgill3440 2 месяца назад +3

    Koi fark ne pena sgo loose karnge

    • @J33TAA
      @J33TAA 2 месяца назад +2

      Tenu koi samaj lagi?

  • @reflection8542
    @reflection8542 2 месяца назад +4

    जय हिंद😂🎉😂

  • @omsharma108
    @omsharma108 2 месяца назад +3

    ਦੇਰ ਆਏ, ਦਰੁਸਤ ਆਏ

  • @charanjotsingh9872
    @charanjotsingh9872 2 месяца назад +1

    Jagmeet Singh di hun neend khulli hai ? Ehne chir da sutta c ?

  • @AVTARSINGH-si2id
    @AVTARSINGH-si2id 2 месяца назад

    O halo all friends & reports please 🙏🏻🙏🏻 no Punjab ok sirf our sirf panjab ok all friends reports please 🙏

  • @ManjitSingh-q9j
    @ManjitSingh-q9j 2 месяца назад

    Tourist visa walea nu j rokna t india to hi jahaj ch bethn dio, student t work Permit walea nu hi canada entry dewe

  • @Jass4412
    @Jass4412 2 месяца назад

    Haq daar ta jagmmet v nahi hun tak naal c hun is Nu pta aa duji sarkar ban jani aa pihla hi chad dawa nahi ta andar karn ge bhut wada thug aa jagmeet

  • @SatinderKals
    @SatinderKals 2 месяца назад

    But u use librarals 😊

  • @jaswinderkaur4129
    @jaswinderkaur4129 2 месяца назад +3

    🎉Ndp aa gi ta students da bikul beragarak. Jagmeet only cares for his pension. Hes selfish.

  • @shahbazsingh9366
    @shahbazsingh9366 2 месяца назад +2

    Jagmit singh nakli sikh hae dhokhebaazi kiti es ne trudo naal

  • @harbhajannakhwal7897
    @harbhajannakhwal7897 2 месяца назад

    Very bad news.

  • @harpalsingh-vy9sq
    @harpalsingh-vy9sq 2 месяца назад

    EH MEDIA PUNJABIAN NU GALAT INFORMATION DEY RIHA HEI

  • @PritpalSingh-c3p
    @PritpalSingh-c3p 2 месяца назад +2

    ਗਧਿਆਂ ਦਾ ਚੈਨਲ

  • @bachittarsingh4684
    @bachittarsingh4684 2 месяца назад +2

    Canadian parents nu Pr deo J vote leni hai

    • @balrajsingh-pd3rm
      @balrajsingh-pd3rm 2 месяца назад +1

      Bilkul ji jihde students apne parents nu tourist visa te bula chuke uhna nu pr immigatly de deni chahidi Canada govt nu

    • @J33TAA
      @J33TAA 2 месяца назад +4

      Haha tahade bude da raj hai ji?

    • @baljindersingh8978
      @baljindersingh8978 2 месяца назад +4

      Deklo j koi andi guandi v bulaya aa ta oda v keh deo sab nu PR de dewe sarkaar. Koi up Bihar ka thode punjab ch kam karda c odi v sifarish kar deo Pé de dewe sarkaar. Kende 1 nawi policy aan lagi aa airport te aande hi jehda othe dinner karu onu PR plate ch rakh k surprise deya karna hun

    • @Jssubagga
      @Jssubagga 2 месяца назад

      ​@@baljindersingh8978😂😂

  • @Devraj-bh3oi
    @Devraj-bh3oi 2 месяца назад

    Bahut vadia hai foreign jana ave hi band hovegi

  • @PrinceKumar.p87
    @PrinceKumar.p87 2 месяца назад

    Chalo hun canada vich navi sarkar ayugi i am very happy.for 🇮🇳 india this is good news for india.

  • @narinderkaur3776
    @narinderkaur3776 2 месяца назад +2

    canada vich student nu km nhi mil riha h☹️☹️🥲🥲

    • @SKl-d4m
      @SKl-d4m 2 месяца назад

      Good

    • @gymaddicted4489
      @gymaddicted4489 2 месяца назад

      Bahut vadiya gal ae, milna v nhi chaahida ehna fukreyan nu😂😂
      Bhukhe marn

    • @harjeetsingh5265
      @harjeetsingh5265 2 месяца назад +1

      Jana jarur aa....asi apna 12000 be gar chala rahe n

  • @dhillon7994
    @dhillon7994 2 месяца назад

    kar gia gadari

  • @sattodhariwal9579
    @sattodhariwal9579 2 месяца назад

    Jagmet tu ju marji kahi chal sarkar teri wi nahi aoni . don't worry Jagmet khalisthani not going to win just jiro 0 if you taking by khalisthani

  • @RandhirSingh-t6o6y
    @RandhirSingh-t6o6y 2 месяца назад

    Indea vich black list hai jagmeet terorest hai

  • @punjabihindu7678
    @punjabihindu7678 2 месяца назад

    Kulmila kee khalistania lai made Kabha HD haan😊

  • @gymaddicted4489
    @gymaddicted4489 2 месяца назад +1

    Airport ton vapis pejan de naal naal chittran te daang v fhero ehna fukreyan de😂😂