ikk gall jo mai note keeti hai 17 saal india to bahar reh k. Kaamyabi to baad lok apne past to sharminda hon lagg pende aa. Pata naii kyo jis gall te proud hona chaheeda, uss cheez nu lukon lagg pende aa. Galla to idda show krn lagg pende a k jida assi ta hamesha he bahut rich/kamyaab c. Tuhadi "gatteya" de naal lagaav di gall dil nu chu gyee bhaji
Veere tu jidi mrji video bna koi chakkar ni manu teriya gala baata hi knt lgdiya ne te kaam vi. Tu jma simple banda aa yr knt soch a Teri puri veer Teri video dekh ke mind relix ho janada rab tanu chd di kla CH rkhe kich ke rakh km nu love u so much🙏🙏🙏🙏🙏🙏
Happy new year 2022. Tusi dat ke vedio banaya karo, sanu tuhaadi koi gal faaltu nahin lagdi. Aajkal lagiya ki aapji kuch ikale ikale efforts kar rahe ho, par yehnu ikalapan na samjhna, sawa lakh se ek ladhaaoon. Keep it up. Baba ji di mehr rahegi. ✅
Dear Brar sahib, We wish you a happy new year! We know last two years were challenging, and we pray that the year ahead will bring more special moments for you and our Pendu Australia family. We send all of our love and best wishes for better days. best of luck for your future plan. God bless you and all team.
ਪੇਂਡੂ ਆਸਟ੍ਰੇਲੀਆ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ. ਤੁਹਾਡੇ ਵਿੱਚੋ ਕੀਹਨੇ ਕੀਹਨੇ ਯੂਰੀਏ ਦੇ ਝੋਲੇ ਸਕੂਲ ਲਈ ਬਣਾਏ ਹਨ? Comment ਕਰਕੇ ਜ਼ਰੂਰ ਦੱਸਣਾ.....
Happy new year bai ji
Happy new year ji
Asi 1st to 5th tk khadh de gatte de bag bnwaye te seating lyee v use kite😄
Purani gll yaad krva diti veer ne
13 March Melbourne
ikk gall jo mai note keeti hai 17 saal india to bahar reh k. Kaamyabi to baad lok apne past to sharminda hon lagg pende aa. Pata naii kyo jis gall te proud hona chaheeda, uss cheez nu lukon lagg pende aa. Galla to idda show krn lagg pende a k jida assi ta hamesha he bahut rich/kamyaab c.
Tuhadi "gatteya" de naal lagaav di gall dil nu chu gyee bhaji
ਪੇਂਡੂ ਅਸਟ੍ਰੇਲੀਆ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਇੱਕ ਤਾਂ ਯੂਰੀਏ ਦੇ ਥੈਲੇ ਦਾ ਝੋਲਾ ਹੁੰਦਾ ਸੀ ਇੱਕ ਦਰੀ ਦਾ ਝੋਲਾ ਹੁੰਦਾ ਸੀ ਦੋਏ ਵਰਤੇ ਨੇ ਤੱਪੜਾਂ ਤੇ ਵੀ ਪੜਿਆਂ ਬਰਾੜ ਸਾਹਿਬ ਅੱਜ ਬੜਾ ਕੁਝ ਪੁਰਾਣਾ ਯਾਦ ਆ ਗਿਆ ਬੜੀ ਖੁਸ਼ੀ ਹੋਈ ਬਾਈ ਜੀ ਸਤਿ ਸ੍ਰੀ ਅਕਾਲ
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ।
ਸਤਿ ਸ਼੍ਰੀ ਅਕਾਲ ਜੀ 🙏
pehli bar aap ki videp dekh rahi hon buht acha lag raha ha kamyabi shouq su
ਤੁਹਾਨੂੰ ਵੀ ਨਵਾਂ ਸਾਲ ਮੁਬਾਰਕ,, ਬਾਕੀ ਆਹ ਤੋੜਿਆ ਵਾਲੀ ਗੱਲ ਸਹੀ ਸਾਡੇ ਕੋਲ ਵੀ ਖਾਦ ਵਾਲੇ ਤੋੜੇ ਦਾ ਬਸਤਾ ਹੁੰਦਾ ਸੀ ।। 🥰🥰🥰
Embodiment of enlightenment,Mintu Brar.
Bohat vadya veer ji bohat sohni information si bahi ji love u bahi ji from Lahore pakistan ❤❤
ਬੋਹਤ ਵਦਿਆ ਵਿਚਾਰ ਚਰਚਾ ਕੀਤੀ ਜਾਨਕਾਰੀ ਵਾਦਾ ਕਿਤਾ ਧੰਨਵਾਦ ਮਿੰਟੂ ਬਰਾੜ ਬਾਈ ਜੀ
ਬਲੇ ਓਏ ਬਰਾੜਾ , ਨਹੀਂ ਰੀਸਾਂ ਤੇਰੀਆਂ। 'ਮਲਕੀਅਤ ਸਿੰਘ ਜੰਮੂ'
Veere tu jidi mrji video bna koi chakkar ni manu teriya gala baata hi knt lgdiya ne te kaam vi. Tu jma simple banda aa yr knt soch a Teri puri veer Teri video dekh ke mind relix ho janada rab tanu chd di kla CH rkhe kich ke rakh km nu love u so much🙏🙏🙏🙏🙏🙏
Good bro
ਮਿੰਟੂ ਬਰਾੜ ਬਾਈ ਜੀ ਨਵਾਂ ਸਾਲ ਮੁਬਾਰਕ ਪੇਂਡੂ ਆਸਟ੍ਰੇਲੀਆ ਦੀ ਸਾਰੀ ਟੀਮ ਨੂੰ 🙏🙏🙏 ੴੴੴੴੴ। ਗੁਰਮੁੱਖ ਉਪੱਲ 🙏🙏
kam ko shok ka saath krny sy lamyabi milti ha app ki video bardia ha
Good job 👍
Bahut vadia vechar bai ji
Bhut vadia bai g
Kya bat h bai barad bai
ਪੇਂਡੂ ਅਸਟ੍ਰੇਲੀਆ ਦੇ ਸਾਰੇ ਮਿੱਤਰਾਂ ਨੂੰ ਨਵੇਂ ਵਰ੍ਹੇ ਦੀਆਂ ਢੇਰ ਸਾਰੀਆਂ ਮੁਬਾਰਕਾਂ
Great veer ji 🙏🙏
ਬਹੁਤ ਵਧੀਆ ਵੀਰ ਜੀ
ਨਵੇਂ ਸਾਲ ਦੀਆਂ ਮੁਬਾਰਕਾਂ
ਕੇਰਾਂ ਤਾਂ ਤੁਸੀਂ ਨਹੀਂ ਪਾਏ ਕੱਟੇ, ਹੌਲੀ ਹੇਲੀ ਪਾਏ ਹਨ ਕੱਟੇ, ਬਾਈ ਓਦੋਂ ਕੱਟੇ ਤਾਂ ਨਹੀਂ ਕਹਿੰਦੇ ਸੀ , ਬੋਰੀ ਜਾਂ ਤੱਪੜ ਕਹਿੰਦੇ ਸੀ, ਇਹ ਕੇਰਾਂ ਲਫਜ਼ ਮੇਰੀ ਘਰ ਆਲੀ ਵੀ ਕਹਿੰਦੀ ਹੈ ਬਰਨਾਲੇ ਦੀ ਹੈ ਨਾ । ਥੁਹਾਡੇ ਨੇੜੇ ਤੇੜੇ ਹਨ ਮੇਰੇ ਸਹੁਰੇ, ਸੇਵਾ ਸਿੰਘ ਠੀਕਰੀਵਾਲ, ਪਿੰਡ ।
ਬਾਕੀ ਸਭ ਵਧੀਆ ਬਾਈ, ਨਵੇਂ ਸਾਲ ਦੀ ਘੈਂਟ ਮੁਬਾਰਕਾਂ ਸਾਰੀ ਟੀਮ ਨੂੰ ਤੇ ਤੁਹਾਡੇ ਪਰਿਵਾਰ ਨੂੰ । ਸ਼ੁਕਰੀਆ ਜ4 ।
I love you veer je good farming 🌳🌳
Nave saal diya lakh lakh vadhaiya pendu australia di samuh team nu😊😊😊😊
Good veer ji i also spent nine years in Australia as student but now farming in Punjab
Veere sab yaad aa janada teria gallan sun
Baba mintu nu chardikala ch rakhe ...teri video jee lwa dinde aa wait kardi aa
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ
veer ji uriya de gatte di ji khani sunei aa o bilkul sachi aa.
😊😊
Nice video22 ji
ਬਹੁਤ ਵਧੀਆ ਵੀਡੀਓ ਬਾਈ ਜੀ
Ssakaal pa g
Mintu bai pange na lo chani santre di kethi b karda reha ___ 🤣🤣🤣🤣
Excellent.. 👌
Good work veer
ਬਚਪਨ ਯਾਦ ਕਰਾਅ ਤਾ ਤੁਸੀਂ ❤️
Mubarka Brar sahib
Ssa to all pendu Australia Team
Bhot vdiya bai ji
बहुत वदीया वीडियो। वदीया सीरीज ,आपणे फार्म दे वीडियो लगातार बनादे रहणा। गट्टे वाले झोले दी याद ताजा करा दित्ती।👌
Happy new year 2022. Tusi dat ke vedio banaya karo, sanu tuhaadi koi gal faaltu nahin lagdi. Aajkal lagiya ki aapji kuch ikale ikale efforts kar rahe ho, par yehnu ikalapan na samjhna, sawa lakh se ek ladhaaoon. Keep it up. Baba ji di mehr rahegi. ✅
ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 👌👌👌🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Satsriakal veer ji
Hanji Bai ji
Bahut vadia teh knowledge vala episode hai . Please fertilisers chart vi share kar devo ji
Very well episode hnji bastaਬਸਤਾ aakhde c asi school vale bag nu uria de chitte hare te pore pile dap de gatte di bnounde c
ਬਰਾੜ ਸਾਬ ਗੱਟਾ ਖੋਲਣ ਆਲਾ ਨੁਕਤਾ ਨੀ ਦਸਿਆ ਜੀ
Happy new year salute to your hard working and old memories because I have also memories in my mind 60-65 years before thanks
Pendu Australia di whole team nu mubarak
ਬਾਈ ਜੀ ਐਥੇ ਥੁਹਾਡੀ ਟੀਸ਼ਰਟ ਦੇਖ ਕੇ ਸਾਨੂੰ ਐਥੈ ਕਾਂਬਾ ਚੜ੍ਹੀ ਜਾਂਦਾ ਠੰਢ ਵਿੱਚ ।
Thank u mintu 22
ਬਾਈ ਤੇਰੀਆਂ ਗੱਲਾਂ ਦਾ ਫੈਨ ਆ
ਬਹੁਤ ਵਧੀਆ ਵੀਰ ਜੀ । 💯
ਬਹੁਤ ਹੀ ਵਧੀਆਂ ਉਪਰਾਲਾ ਮਿੰਟੂ ਬਰਾੜ ਵੀਰ ਜੀ ਤੇ ਪੇਂਡੂ ਆਸਟ੍ਰੇਲਿਆ ਟੀਮ ਦਾ
Happy New Year to entire Pendu Australia team!!
Love from lahore pakistan
Bai palliayan wali poori sahi c , turri chukkan wele gum hundiyan hundiaya c 😀😀😀
💚..☝️..💚
Waheguru ji chaddi Kala rakhe
Bahut vadiya jankari diti Bai ji, thanks
ਅੱਤ
Very nice Brar sab.
Good
ਬਹੁਤ ਵਧੀਆ ਜਾਣਕਾਰੀ ਦਿੰਦੇ ਓ ਵੀਰ ਜੀ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।
mintu ji good job 👍
Veer ji kheri-kheri khad Pai jandi a
Thanks so much
Paji Apni family nu introduce krao kada
Very nice veer g
ਨਵਾਂ ਸਾਲ ਮੁਬਾਰਕ ਬਾਈ ਜੀ 2022..... 🙏🙏 ਰੱਬ ਤੁਹਾਡੀ ਖੇਤੀ ਨੂੰ ਹੋਰ ਪ੍ਰਫੁੱਲਿਤ ਕਰੇ.... 🙏🙏
Sat sri Akal Chotey Veer Very good job 👏
Dear Brar sahib,
We wish you a happy new year! We know last two years were challenging, and we pray that the year ahead will bring more special moments for you and our Pendu Australia family. We send all of our love and best wishes for better days. best of luck for your future plan.
God bless you and all team.
Thanks ji
Keep up the good 👍 work bai ji
ਬਹੁਤ ਵਧੀਆ ਵੀਰ ਜੀ।
Brar saab chart share kar devo ji
ਵੀਰ ਕਿੰਨੇ ਕੋ ਪੈਸੇ ਲੱਗਣਾ ਗੇ ਆਸਟ੍ਰੇਲੀਆ ਆਣ ਤੇ
ਅਸੀਂ ਤਾਂ ਬੂਟੀਆਂ ਨਾਲ ਕੱਢੇ ਹੋਏ ਝੋਲੇ ਵਰਤੇ ਹਨ ਬਾਈ ਜੀ ਚਿੱਟੇ ਰੰਗ ਦੇ । ਸਾਡੇ ਟਾਇਮ ਤਾਂ ਬਾਈ ਰੂੜ੍ਹੀ ਹੁੰਦੀ ਸੀ, ਯੂਰੀਆ ਕਿੱਥੇ ? ਜੇ ਹੁੰਦਾ ਵੀ ਸੀ ਚੰਗੇ ਪੈਸੇ ਆਲੇ ਘਰ ਹੀ ਪਾਉੰਦੇ ਸਨ ।
Bhot shandaar episode bai ji...👍👍
ਕਿੱਥੇ ਐਡੀਲੇਡ ਹੋ ਵੀਰ ਜੀ ਕਾਵਲ ਸੰਧੂ ਨੂੰ ਜਾਣਦੇ ਹੋ
Brar sab Happy New year 🎉
भईया,कोई अमरूद की खाद के बारे में बताने की कृप्या करे
Happy new year y Rori to
Nve sal diyan vadhyian veer
Happy new year Mintu Brar ji
Love from Japan 🇯🇵
ਬਾਈ ਜੀ ਤੁਸੀਂ ਮੂਹ ਦੀ ਗੱਲ ਖੋਹ ਲਈ, ਮੈਂ ਵੀ ਤੁਹਾਨੂੰ ਵੇਖ ਕੇ ਇਹ ਕਹਿਣ ਹੀ ਲੱਗਿਆ ਸੀ ਕਿ ਗਟੇਆ ਨੂੰ ਐਵੇਂ ਕਾਹਤੋਂ ਪਾੜੀ ਜਾਣੇ ਓ
ਇਨ੍ਹਾਂ ਦੀਆਂ ਪਲੀਆਂ ਬਣਾ ਲਓ ਜੇ😂😂
Gate wali gal 100%sach aa Bai ji school rob e wkhra Sega khad wale gate da😏
Happy New year
आपको और आपके परिवार को नए साल की हार्दिक बधाई ।
Bai ji, happy new year to you, your family and team members....
Love 💕 you bi g 🙏
School se baste teh nahi banaye ji per karte hai v vartdi ya kafi tha
Video enjoyed gndu Amritsar
Main sochi jnda c bai gatte padhe kyu khole kyu ni
Staring 😁
Nice
Happy New Year Bai ji and team. ਦੱਬੀ ਜਾਓ 2022 ਚ.