Love Marriage - ਲਵ ਮੈਰਿਜ ( Full Movie 2024 | Mr Mrs Devgan | Sukhbir Singh Bath |

Поделиться
HTML-код
  • Опубликовано: 22 ноя 2024

Комментарии • 493

  • @BackBoneRecords
    @BackBoneRecords  Год назад +9

    ruclips.net/video/DTpwCOgfAfo/видео.html

  • @jaspreetbhullar8398
    @jaspreetbhullar8398 Год назад +55

    ਹੇ ਵਾਹਿਗੁਰੂ 😭😭 ਕਿਸੇ ਵੀ ਮਾਂ ਬਾਪ ਨੂੰ ਇਹੋ ਜਿਹਾ ਦਿਨ ਨਾ ਦੇਖਣਾ ਪਵੇ😭😭😭😭 ਮਾਂ ਬਾਪ ਤੋਂ ਵੱਧ ਪਿਆਰ ਇਸ ਦੁਨੀਆਂ ਤੇ ਕੋਈ ਵੀ ਨਹੀਂ ਕਰ ਸਕਦਾ।🙏 ਬੇਨਤੀ ਹੈ ਕਿ ਭੈਣੋਂ ਤੇ ਭਰਾਵੋ ਕਿਰਪਾ ਕਰਕੇ ਕਦੇ ਵੀ ਆਪਣੇ ਮਾਂ ਬਾਪ ਜਾਂ ਕਿਸੇ ਦੇ ਮਾਪਿਆਂ ਨੂੰ ਇਹੋ ਜਿਹਾ ਭਾਰੀ ਦੁੱਖ ਨਾ ਦਿਉ 😭😭🙏 ਕਿਉੰਕਿ ਇਹੋ ਜਿਹੇ ਦੁੱਖ ਨਾਲ਼ ਮਾਂ ਬਾਪ ਤਾਂ ਜਿਉਂਦੇ ਜੀ ਹੀ ਮਰ ਜਾਂਦੇ ਹਨ 😭😭 🙏 ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਜੀ ਇਸ ਕਹਾਣੀ ਰਾਹੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੀ🙏

  • @mansukh1114
    @mansukh1114 Год назад +7

    ਮਿੰਦੋ ਦੀਦੀ ਭਾਵੇ ਤੁਸੀ ਐਕਟਿੰਗ ਕੀਤੀ ਹੋਵੇ ਪਰ ਇਸ ਵਿਡੀਉ ਚ ਮਾਂ ਬਾਪ ਰੋਦੋ ਨਹੀ ਦੇਖੇ ਜਾਦੇ ਵੈਸੇ ਮੈਨੂੰ ਤੁਹਾਡੀ ਸਾਰੀਆ ਵਿਡੀਉ ਸੋਹਣੀ ਲੱਗਦੀਆ

  • @ParamjitkaurBal-z1p
    @ParamjitkaurBal-z1p Год назад +4

    ਕਿਸੇ ਵੀ ਮਾਂ ਬਾਪ ਦੀ ਜਿੰਦਗੀ ਵਿੱਚ ਇਹ ਦਿਨ
    ਨਾ ਆਵੇ

  • @somnath9781
    @somnath9781 Год назад +1

    ਵੀਰਜੀਵੀਡੀਉਬਹੁਤਵਧੀਆਲੱਗੀਜੀਜੇਹੜੀਕਹਾਣੀਅੱਜਦੇਬੱਚੇਨੂੰਸੱਮਝਲੱਗੇਗੀਜੀ ਖ਼ੁਸ਼ ਆਵਾਜ਼ੀ ਬਰਕ ਅਮਲ ਕਰ ਰਹੇ ਹਨ

  • @difficultillusion30
    @difficultillusion30 10 месяцев назад +3

    Thanks veer Ji u and your all team excellent se bhi uppar hamare bachho ko best knowlage dene Ke liye thanku so so so much 😍😍😍😍😍😍🙏🏻👍

  • @arshwaraich2732
    @arshwaraich2732 Год назад +11

    Such a good msge for today's youth....😊acting of mindo's father and mother is outstanding osm no words to say more ......🙂👀🙏🏻

  • @HarpreetSingh-rz7sx
    @HarpreetSingh-rz7sx 2 года назад +8

    ਮਿੰਦੋ ਭੈਣ ਬਹੁਤ ਵਧੀਆ ਪਰ ਭੈਣ ਨੂੰ ਰੋਣਾ ਬਹੁਤ ਪਿਆ 😭 ਐਕਟੀਗ ਵਿਚ ਪਰ ਬਹੁਤ ਵਧੀਆ ਜੀ ਰੱਬ ਤੁਹਾਨੂੰ ਚੱੜਦੀ ਕਲਾ ਚ ਰੱਖੇ ਜੀ ਐਹ ਹੀ ਤੁਹਾਡੇ ਪਰਿਵਾਰ ਵਿੱਚ ਪਿਆਰ ਬੱਣੀਆਂ ਰਹੇ ਜੀ

  • @gurarpansingh3475
    @gurarpansingh3475 9 дней назад

    ਵਾਹਿਗੁਰੂ ਜੀ ਇਹ ਤਾਂ ਸਭ ਨਾਟਕ ਕਰਕੇ ਦੱਸਦੇ ਨੇ ਪਰ ਅਸਲ ਵਿੱਚ ਬਹੁਤ ਵੇ ਦਿਮਾਗ ਬੱਚੇ ਏਦਾਂ ਹੀ ਘਰੋਂ ਭੱਜਕੇ ਵਿਆਹ ਕਰਾ ਲੈਂਦੇ ਨੇ ਇਸ ਨਾਟਕ ਤੋਂ ਬੱਚਿਆਂ ਨੂੰ ਕੁਝ ਸਿੱਖਣਾ ਚਾਹੀਦਾ ਏ ਕਿ ਉਨਾਂ ਦੇ ਮਾਂ ਪਿਓ ਤੇ ਕੀ ਬੀਤ ਦੀ ਹੋ

  • @gurvirkaur2686
    @gurvirkaur2686 2 года назад +16

    Bht vadiya msg c menu ta rona aa giya maa bap nu rode dekh😭

  • @ManjeetKaur-pz3qq
    @ManjeetKaur-pz3qq 8 месяцев назад

    ਬਹੁਤ ਵਧੀਆ ਸੁਨੇਹਾ ਹੈ ਜੀ ਵਾਹਿਗੁਰੂ ਕਿਸੇ ਦੇ ਧੀ ਪੁੱਤ ਦੀ ਇਸ ਤਰ੍ਹਾਂ ਮਤ ਨਾਂ ਮਾਰੀ ਰੱਬਾ 🙏😢

  • @sardarni5505
    @sardarni5505 Год назад +1

    ਬਹੁਤ ਵਧੀਆ ਸਟੋਰੀ ਸੀ ਕਿਸੇ ਵੀ ਕੁੜੀ ਨੂੰ ਇਹੋ ਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ 😢

  • @KaurHarvinder-js5ks
    @KaurHarvinder-js5ks 24 дня назад

    ਵਾਹਿਗਰੂ ਜੀ ਕਿਸੀ ਦੀ ਜਿੰਦਗੀ ਚ ਇਹ ਦਿਨ ਨਾ ਲੈਕੇ ਆਵੇ, ਮਾਂ ਪਿਓ ਨੂੰ ਆ ਦਿਨ ਕਦੀ ਦੇਖਣਾ ਨਾ ਪਏ 😢😢😢 wmk

  • @HarpreetSingh-rz7sx
    @HarpreetSingh-rz7sx 2 года назад +1

    ਬਾਂਕੀ ਤੁਹਾਡੀ ਸੁਟੀਗ ਤੇ ਡਾਈਲੋਗ ਡਿਲੀਵਰੀ ਬਹੁਤ ਵਧੀਆ ਹੈ ਆਈਂ ਲਵ ਯੂ ਸੋ ਮੰਚ

  • @lbrar7173
    @lbrar7173 Год назад +12

    I really want there to be another season to this story. It can’t end with Dev and Mindo’s love story falling apart. And I want to know what happens with Manpreet. Please make another season. 🙏😔

    • @nathuram1177
      @nathuram1177 Год назад

      ਵਾ ਮਿੰਦੋ ਤੇਰੇ ਨਾਲ ਇੳ ਹੋਣਾ ਬਨਦਾ ਜਿਵੇਂ ਚਾਹੀਦਾ

    • @punarv_kumar
      @punarv_kumar Год назад

      ज्न्ज्ण्ण्ज्न्ज्ण्ण्ज्ज्ज्ब्न्ज्ज्त्य्ज्ज्न्ह्न्ह्ह्ज्#न्ज्#ज##ह्झ्झ्ज्ण्ज्न्ज्ण्&ज्ज्ज्ज्#ज्ज्न्ज्ज्ज्ज्न्ज्ण

  • @sandeepgill3539
    @sandeepgill3539 Год назад +8

    Best acting Dev de mummy di 😀😀👍🏻👍🏻👍🏻

  • @sukhdevaulakhsukhdevaulakh1689
    @sukhdevaulakhsukhdevaulakh1689 2 года назад +9

    Mindo de mummy papa acting nhi hakikt vich ronde ne inj lagda very nice👍👍 full confidence 👌👌💯💯🙏🙏

  • @mrsinhsingh5279
    @mrsinhsingh5279 2 года назад +1

    ਲਵ ਮਰਿਜ ੲੇਕ ਪਛਤਾਵਾ ਕੁੜੀ ਮੁਡੇ ਅਤੇ ੳੁਸਦੇ ਪਰਿਵਾਰ ਦੇ ਲੲੀ ੲਿਜਤਾ ਮਿਟੀ ਚ੍ ਰੁਲ ਜਾਦੀਅਾ ਕੋੲੀ ੲਿਜਤ ਨਹੀ ਰਹਿ ਜਾਦੀ ਸ਼ਮਾਜ ਚ੍

  • @sarvjeet888
    @sarvjeet888 2 года назад +4

    Bhot bhot bhot sona msg dita veere tusi sachi akha ch hanji age c 🥺🥺

  • @rameenkaurkhairavlogs4861
    @rameenkaurkhairavlogs4861 2 года назад +11

    ਵੀਰ ਜੀ ਤੁਸੀਂ ਬਹੁਤ ਵਧੀਆ massag ਦਿੱਤਾ

  • @komalbajwakomalbajwa1524
    @komalbajwakomalbajwa1524 Год назад +3

    Bhut vadia msg ajj kal diyaa kuriyaa leyi maa peo ine aukhe paalde eh mitti ch rol jaandiyaa izzat mainu te vekh ke rona aa gya😭😭😭😭😭😭😭

  • @MandeepKaur-cf3ip
    @MandeepKaur-cf3ip 2 года назад +39

    ਵੀਰ ਜੀ ਬਹੁਤ ਵਧੀਆ ਮੈਸਜ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਬਚੇਆਂ ਦੇ ਲਈ ਧੰਨਵਾਦ 👍👍👍🙏🙏

  • @JagdishSingh-ys2gz
    @JagdishSingh-ys2gz Год назад

    ਸਤਿ ਸ੍ਰੀ ਆਕਾਲ ਜੀ
    ਦੇਵ ਜੀ ਮੈਂ ਤੁਹਾਡਾ ਬਹੁਤ ਹੀ ਵੱਡਾ ਫ਼ੈਨ ਬਣ ਗਿਆ ਹਾ ਜੀ
    ਮੈਂ ਤੁਹਾਡੇ ਪੂਰੇ ਪਰਿਵਾਰ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਜੀ
    ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਤੇ ਤਰੱਕੀ ਬਖਸ਼ੇ

  • @suzuki-gsxr6008
    @suzuki-gsxr6008 2 года назад +5

    I'm Raj from England! Excellent story,acting and direction!
    Beautiful natural series ❤️

  • @ManjitKaur-kc5ze
    @ManjitKaur-kc5ze 17 дней назад

    ਵਾਹਿਗੁਰੂ ਭਲੀ ਕਰੇ ❤❤❤❤❤❤

  • @kuldeepkaur2770
    @kuldeepkaur2770 Год назад

    Ih vedio mei dekhi bhut bda msg a dsb lyi thnks bhut hi bdi sarya km kita is ch god blesses

  • @sunitakalra5062
    @sunitakalra5062 Год назад +1

    बहुत ज्यादा अच्छी स्टोरी है आपकी हमारे रिश्तेदारों में भी तीन चार लोगों की लव मैरिज हुई है लेकिन मां बाप को राजी करके सबके मां बाप ने ही शादी करी है आप की स्टोरी ने बहुत लोगों को सबक दिया होगा

  • @balvirrai5854
    @balvirrai5854 Год назад +1

    Bhut vdia message dita ji .....main hje teenager aa ...mnu aap eh kahani Dekh ke Rona aa riha ...........right message dita ji nice
    ......God bless you all team ....🙏🙏

    • @Jhajj858
      @Jhajj858 Год назад

      Ro la fir mann hola ho u

  • @rishpalsharma9131
    @rishpalsharma9131 2 года назад

    ਬਹੁਤ ਵਧੀਆ ਮੈਸੇਜ ਦਿੱਤਾ ਵੀਰੇ 👌👌

  • @JaswantSingh-mn3bz
    @JaswantSingh-mn3bz 2 года назад

    ਬਹੁਤ ਵਧੀਆ। ਕੰਮ ਕੀਤਾ। ਜਿਸ ਨਾਲ।ਸਮਾਜ। ਨੂੰ।ਸੇਦ।ਮਿਲੋ। ਧੰਨਵਾਦ ਜੀ

  • @balwanthande1997
    @balwanthande1997 2 года назад +1

    ਸਟੋਰੀ ਦਾ ਹਰ ਡਾਇਲਾਗ ਔਰ ਹਰ ਇੱਕ ਦਾ ਰੋਲ ਸੁੱਪਰ ਹਿੱਟ
    ਬਾਈ ਤਹਿ ਤੋੜਕੇ ਰੱਖ ਦਿੱਤੀ

  • @xxoi5922
    @xxoi5922 Год назад +6

    Wonderful series 👌👌Season 2 please 🙏🏻

  • @BaljitKaur-mr6mw
    @BaljitKaur-mr6mw Год назад

    Me tuhadiya sariya series vekhdi aa
    Pr eh ajj hi hune dekhni shuru kiti a 😭😭😭
    Sch pahle hi 5 mint vich ro. ro ke pagl ho gye me
    Schi bahut hi vadiya sikhiya diti a
    Es da end dekh k pta nhi me comant kr ska gi k nhi

  • @sainisaini6309
    @sainisaini6309 Год назад +2

    Thanku mindo didi bahut acha msg diya h aapne 🙏🙏🙏🙏

  • @parveenkaurramgharia7300
    @parveenkaurramgharia7300 2 года назад +11

    Oho starting ch hi Rona a geya 😭😭😭😭😭😭

  • @mansukh1114
    @mansukh1114 Год назад

    ਮਿੰਦੋ ਦੀਦੀ ਭਾਵੇ ਤੁਸੀ ਐਕਟਿੰਗ ਕੀਤੀ ਹੋਵੇ ਪਰ ਇਸ ਵਿਡੀਉ ਚ ਮਾਂ ਬਾਪ ਰੋਦੋ ਨਹੀ ਦੇਖੇ ਜਾਦੇ ਵੈਸ

  • @JarnailSingh-jb8wb
    @JarnailSingh-jb8wb Год назад +1

    Veer ji thanks sira karta

  • @Harpreet_gill865
    @Harpreet_gill865 Год назад

    Bhut vdia msg dita dev veer ne aur baki Jeriya kudiya ghro pajj diya va jeri kudi apne maa baap nu sad k ya sakdi va munde nu v sad sakdi va jeri apne maa baap di nhi bani ho kisi hor di kive ban jau gyi

  • @shamshervirk476
    @shamshervirk476 Год назад

    ਮੇਂ ਲਵ ਮੇਰਿਜ ਸਟੋਰੀ ਦੇਖੀ ,ਸਟੋਰੀ ਵਧਿਆ ਲੱਗੀ ਪਰ ਇਕ ਵੱਡੀ ਕਮੀ ਮੇਹਸੁਸ ਹੋਈ ਉਹ ਇਹ ਕਿ ਜੇਹੜੀ ਬਹੁ ਭੱਜੀ ਦਿਖਾਈ ਹੈ ਉਸ ਦੇ ਕਰੇਕਟਰ ਵਿੱਚ ਉਸ ਨੁ ਸੱਚਾ ਸਾਬਿਤ ਕਿਤੇ ਵੀ ਆਖਿਰ ਤੱਕ ਨਹੀਂ ਕੀਤਾ ।ਉਸ ਦੀ ਸਚਾਈ ਆਖ਼ਰ ਵਿੱਚ ਦਿਖਾਈ ਨਹੀਂ ਦਿੱਤੀ ਜਾਂ ਕਹਿ ਲਓ ਉਸ ਨੁ ਆਖ਼ਰ ਤੱਕ ਕਿਸੇ ਵੀ ਸੱਚਾ ਨਹੀਂ ਮੰਨਿਆ ।

  • @SouthAsianReviewist
    @SouthAsianReviewist Год назад

    Absolutely great message , I would like to say though parents should give support to the children so they speak openly about their relationships, so they do not take drastic steps to ruin their life’s.
    Lots ok love to you all for an amazing acting
    🇵🇰🇨🇦

  • @Satnamkaur4570
    @Satnamkaur4570 Год назад +2

    बहुत-बहुत badhiya story

  • @tajinderkaurgurudatta1632
    @tajinderkaurgurudatta1632 Год назад +2

    Very nice waheguruji blees you all be happy ❤ 😊 🎉🎉🎉

  • @muhinderkaur8781
    @muhinderkaur8781 Год назад

    Veere bhoot vadia massage aa Aaj kal de bachea lae very nice video rab sare teeme nu trkee bakse

  • @kirandeep1884
    @kirandeep1884 2 года назад

    Bhut e vadiya a video dil nu suh gai a video meriya ta eyo vicho hanju apne aaap e i ja rhe c Puri video watch krde time 2din dekhi video dono din rooi v proud of you dii nd vir nd all team members good msg in this video 👍👍 ek gl tuc bhut vadiya khi vir g video vich jo Parsons apne maa peo da nai ho skda o kise hor da v nai ho skda m do, not believe in love marriage

  • @KiranjotKaur-l5j
    @KiranjotKaur-l5j Год назад +2

    😭Eho jeha parmatama kise maa baap nal na kare sachi rona aa gya mindo de maa baap acting dekh ke😭

  • @manjuhira9605
    @manjuhira9605 2 года назад +2

    Kesi generation h..... Ishq me pta nhi chlta ki kya ho ra h kya nhi..... Ishq k baad maa baap hi khtra bna jate h...... I lov u mere maa papa

  • @heenah7534
    @heenah7534 Год назад +3

    Mera story dekhn nu dil ni kita maa baap wal dekh k😞😞…eho jhia dheeya sariya ni hundia😟Asi ta jina ho ske apne maa baap di ijjat bnayi te bnonde rhage🙏🏻rabb mehr kre

  • @inderpalkaur7439
    @inderpalkaur7439 2 года назад +2

    Sab to phla ek maa baap nal rishta hunda janma janma da 😭😭but vadyan vidyo lagi 😭😭😭 Rona a gya 😭maapya to vad k kuj nhi dunyia v nhi h 🙏🏽🙏🏽🙏🏽 Love you Mom dad ❤️❤️

  • @sandeepkaur-pd4ec
    @sandeepkaur-pd4ec Год назад +5

    Sachi video dekh k rona aa geya😭😭

  • @harjitsingsonu8099
    @harjitsingsonu8099 2 года назад +1

    buhat buhat buhat vdiya story veer g....jo keha end ch veer g sahi keha .....

  • @vibhorvachher7959
    @vibhorvachher7959 2 года назад +5

    Kya Vadiya acting kiti Hai Dev veere hats off to you

  • @Rupinder3201
    @Rupinder3201 9 месяцев назад

    Bhoot badyaa veer g

  • @sukhkaur6989
    @sukhkaur6989 Год назад

    Tucc msg ta sahi ditta pr hr pyar krn valey Galt nai hunde I know parents kdey glt ni sochde pr please ewe da msg v dedo koi k parents agree ho Jann bacheya nal es ton phela k oh koi v Galt step chukan 😊kitey bacheya nu te kitey parents nu v smjnaa chaida so please kosh eda da bna k payo k parents v bacheya. De pyar nu smj skan

  • @RamSingh-q2h4k
    @RamSingh-q2h4k Год назад

    ਹੇ ਵਾਹਿਗੁਰੂ ਜੀ ਸਭ ਭਲਾ ਰੱਖੀਂ ਕਿਸੇ ਦੇ ਏਹੀ ਜੀ ਹਰਕਤ ਨਾ ਕਰਨ 😢😢 ਉਹਨਾਂ ਦੇ ਮਾਂ ਪਿਓ ਤੇ ਕੀ ਵੀਤੇ ਗੀ 😢😢😢

  • @sarikabhardwaj140
    @sarikabhardwaj140 9 часов назад

    Is video ne wadea msg dita but koi v kudi eh glt step na chakkan... Maa baap bht mushkil nal milde.. Kyunki maa baap bht kujh krde ne apne bachya lyiii te zindagi ch kde nhi milde 😊😊

  • @priyankamittal7104
    @priyankamittal7104 2 года назад +7

    True story heart touching story apne maa papa ko hurt nhi krna chaiye vo hmare liye bhot kuch kurban krdete h

  • @EkamjotSingh-jl1bm
    @EkamjotSingh-jl1bm Месяц назад

    Very nice video next part 👌👌👌👌👌👌👌👍👍👍👍👍👍👍

  • @asmarani3323
    @asmarani3323 Год назад

    I really want there to be another season to this story It can,t end with dev and mindo,s love story falling apart . And I want to know what happened with Manpreet 😢😢

  • @ManjotSingh-sb1cy
    @ManjotSingh-sb1cy 10 месяцев назад

    Sahi gal bilkul ❤❤❤❤ vvvvvv sweet sweet satori g

  • @simranpkalsi3661
    @simranpkalsi3661 2 года назад

    Veer ji bhut achche video c asi poori video dekhi bahut accha message dita ajj kal de nojvan peeddeee nu thank you for this video

  • @parveenkaurramgharia7300
    @parveenkaurramgharia7300 2 года назад +1

    Bhut hi vadiya story c .veere .bhut vadiya kam kita sareya ne

  • @arshsahota5273
    @arshsahota5273 Год назад +1

    Bahut vadiyea msg dita tusi rona a gya sachi very nice

  • @hitmantailor186
    @hitmantailor186 2 года назад

    ਬਹੁਤ ਬਹੁਤ ਬਹੁਤ ਬਹੁਤ ਵਧੀਆ ਮੈਸੇਜ ਹੈ ਜੀ

  • @ratanjit9675
    @ratanjit9675 2 года назад

    ਬਹੁਤ ਵਧੀਆਂ ਮੈਸੇਜ ਦਿਤਾ

  • @ranarajeshranarajesh3872
    @ranarajeshranarajesh3872 2 года назад +1

    Boht he vadia video aa te boht sohna mesege a ajj kll de janreations vaste

  • @seemadugg7463
    @seemadugg7463 Год назад

    Thanks phaji tusi bo vadia kam kita mere pra ne vi aa hi kita me us nu sabaka sakon layi sauced karn di soch c par tuhadi is msg nu deka ke aa socha ki rab us nu saja devga me aapni jindgi ni khra ni kar saja milu mere brother nu kade te kade

  • @VishalSingh-jm5pc
    @VishalSingh-jm5pc Год назад

    Maja aa giya par rvaiaa😢 v bara movies ne par eh ptta lag giya ki valiya ma pioo ma pioo hi hunda

  • @mohinderkaur453
    @mohinderkaur453 2 года назад +1

    Filam dekhde Rona aa gya.veer ji sab di acting bahut vadiya ci.Thanks

  • @davinderkaur4837
    @davinderkaur4837 2 года назад +2

    Boht jadda vadia si good msg tuc provide kita

  • @ksingh5677
    @ksingh5677 2 года назад +2

    Very very nice story good messages For children.

  • @bhupinderkaur6164
    @bhupinderkaur6164 8 месяцев назад

    Very nice ❤

  • @ankubjashan716
    @ankubjashan716 2 года назад +2

    Heart ❤ touch 💓 💖 ♥ story
    And Real story.

  • @gurdvasingh5833
    @gurdvasingh5833 2 года назад +7

    ਮਾ ਬਾਪ ਪਾਲ ਦੇ ਆ ਭੁੱਖੇ ਰਹੇ ਕੇ ਵਿਆਹ ਕਰਦੇ ਆ ਦਾਗ ਲਾ ਕੇ ਜਾਣਾ ਮਾ ਬਾਪ ਨੁ ਠੀਕ ਨੇਈ ਆਤਮਾ ਮਾ ਬਾਪ ਦੁਖਦੀ ਆ

  • @damanpreetkaur6873
    @damanpreetkaur6873 2 года назад +6

    Bht vadia message dita veer Ji tuc

  • @SurinderKaur-f9p
    @SurinderKaur-f9p 9 месяцев назад

    Wonderful series

  • @shivanabegam1845
    @shivanabegam1845 11 месяцев назад

    Bahut badhiya veer

  • @harrysingh113
    @harrysingh113 2 года назад

    Bhut shoni g video ess video ch bhut kuj sikhn.lyi mil.rha g bacha nu ty bache jai eda da kuj Krna chinde ty ohna nu ek bar apne maa baap bre v sochna chinda v jdo v bache eda da krn bre socho tuc ta ek bar bar apne maa baap.nl. gl krni chindi maa baap.jo.v kuj krde ohh apne bacha lyi changa e krde ... Malak chadi kelaa rakhe g 🙏🏻

    • @harrysingh113
      @harrysingh113 2 года назад

      Sry veer g vich thodi g miste hogyi meri toh video dekh kai rona v bhut aaya 😭😭

  • @parbjotsingh9106
    @parbjotsingh9106 11 месяцев назад

    Sahi keha vere tusi menu sab pta jis de khud nal biti hove ki dasa vere meri v ek beti a jis ne mere nal eda kita us di krke mere apne mere veer sab tut gye aaj koi nhi bolnda aaj ma bilkul ikli reh gyi ma vere

  • @AnjuOberoi-eg9pf
    @AnjuOberoi-eg9pf Год назад

    Sach vich story bhahut hi achhi h love marrige karn ni Dr nhi h pr maa piyo di rajja mandi nal hi krvani chahidi h 😭😭

  • @sahibsingh9153
    @sahibsingh9153 2 года назад +4

    ਦੇਵ ਤੂੰ ਇਕ ਚੰਗਾ ਮੈਸਜ 3:49 time ਤੇ ਦਿੱਤਾ ਸਮਾਜ ਨੂੰ
    ਇਸੇ ਤਰਾਂ ਇਕ ਵੀਡੀਓ ਬਣਾਓ ਜੋ ਨੂੰਹਾਂ ਗੱਲ ਗੱਲ ਤੇ ਸੋਹਰਿਆਂ ਨੂੰ ਧਮਕੀ ਦਿੰਦਿਆਂ ਤੇ polise nu bula lendian
    bhawe jina margi sohre change hon

    • @HarjeetKaur-qr8ef
      @HarjeetKaur-qr8ef 2 года назад

      Right ek essi vedio jisme sasural vale to bohat ache hotte hei sab kad ladate hei bahu ko koi kaam nahi karne dete ulta maids servant rakh ke bahu ke sukh aram ka dhayan rakhte hei bahu jab marji utthe jab marji kahi aye jaiye jo marji pehne jeise marji sab pei order mare fir bhi chotti chotti bato chotti chotti cheejo ke liye bina baat ke sasural valo pei rohab jhare and unko dhamkiya de ki voh wemen cell mei ja ke sab ko ander karva degi is se larka bohat dra dra rehta hei sasural vale bhi dar dar ke zindgi jite hei na koi kaam karti na kisi ki respect karti bas voh chahti hei ki bas sab usko hi puche uski hi farmaishe poori kare sab log

  • @kuljeetdutta530
    @kuljeetdutta530 Год назад

    Bhaut vadiya videos hain app di❤❤❤

  • @rajnibansal7792
    @rajnibansal7792 Год назад

    Very good msg manpreet di da hairstyle mnu bhout pasand aya

  • @ASRind-js1di
    @ASRind-js1di 2 года назад +2

    very positive message... 👍

  • @army_blinkforever3645
    @army_blinkforever3645 Год назад +3

    Hey rabba kinna ro rehe maa baap 😢😢😢

  • @JaspreetSingh-zm3pc
    @JaspreetSingh-zm3pc 2 года назад

    ਜੇ ਮਿੰਦੋ ਦੀ ਗੱਲ ਮੰਨੀ ਹੁੰਦੀ ਤਾਂ ਉਸ ਦੀ ਨਨਦ ਇਹ ਕਦਮ ਨਾ ਚੱਕਦੀ

  • @JaspreetKaur-xn1we
    @JaspreetKaur-xn1we Год назад

    Wonderful story N harda toucha good massage 🙏🏻🙏🏻👌👌

  • @arshwaraich2732
    @arshwaraich2732 Год назад +1

    Eh song hega full g ?

  • @sujinderkaur6722
    @sujinderkaur6722 2 года назад +1

    .good megs for everyone jo pyar krda o ghrde di marji nal krwa na ki gharda di izzat nu daag lwa

  • @Manjeet_Kaur-cd3bf
    @Manjeet_Kaur-cd3bf 9 месяцев назад

    Didi bhut Rona Onda a😢😢😢 bapu g nu dak ka

  • @kanwaljitkaur5532
    @kanwaljitkaur5532 2 года назад

    ऐक्टिंग तो सब की बाकमाल है परन्तु चाची चरनजीत कौर के expressions, reactions सब ए क्लास

  • @simranrandhawa1549
    @simranrandhawa1549 2 года назад

    Sadi luv mrig aa bt sb di mrzi nl te asi bhot khush a

  • @rajnidevi3819
    @rajnidevi3819 Год назад

    Bohut sohonaa msg ditaa dav veer ji thanks🙏

  • @jaswinderkaur3605
    @jaswinderkaur3605 11 месяцев назад

    Heart touching ❤️

  • @rajnidevi3819
    @rajnidevi3819 11 месяцев назад

    Nice video dav mindo ji bohut sohoni Acting keti last bic😢😢

  • @balbirkaur7590
    @balbirkaur7590 2 года назад

    Bhut vdyea video ne tuhadian tuhadi sare andi aakteng bhut vdyea he bar bar dekhan nu dil karda he
    Khush rho 🌺🌺😊😊😊😊 Rani maan London heyes

  • @dhruvikaclasses6615
    @dhruvikaclasses6615 2 года назад +1

    Schii video vekh ta rona agyaa bhut vdiya se video

  • @KuljeetSingh-hr9sz
    @KuljeetSingh-hr9sz 2 года назад +12

    Very good story. I have seen without any cut. Please make another story on another concept.

  • @kanwaljitkaur5532
    @kanwaljitkaur5532 2 года назад +2

    Great message

  • @mandeepbarindernarwal491
    @mandeepbarindernarwal491 2 года назад +2

    Sachi rona aa gya eh video vekh k 😭

  • @GurpreetSingh-ec6dl
    @GurpreetSingh-ec6dl 15 дней назад

    Vary nice massage