ਮਾਇਆ ਕੀ ਹੈ ਮਾਇਆ ਕਿਉਂ ਜ਼ਰੂਰੀ ਹੈ ਦੇਵਤੇ ਕਿਸ ਦੀ ਭਗਤੀ ਕਰਦੇ ਹਨ

Поделиться
HTML-код
  • Опубликовано: 7 ноя 2024

Комментарии • 65

  • @Talwinderdhillon1
    @Talwinderdhillon1  2 дня назад +1

    ਹੈਡ ਫੋਨ ਲਾ ਕੇ ਸੁਣੋ ਜੀ ਧੰਨਵਾਦ 🎧

  • @soniagarg3776
    @soniagarg3776 Час назад

    Satnamwaheguru

  • @BalwinderSingh-wk6zv
    @BalwinderSingh-wk6zv День назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏

    • @Talwinderdhillon1
      @Talwinderdhillon1  7 часов назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏻🙏🏻

  • @sarbjeetkaur2816
    @sarbjeetkaur2816 2 дня назад +1

    ਵਾਹਿਗੁਰੂ ਜੀ... ਬਹੁਤ ਵਧੀਆ ਜਾਣਕਾਰੀ 🙏🙏

    • @Talwinderdhillon1
      @Talwinderdhillon1  2 дня назад

      ਧੰਨਵਾਦ ਜੀ🙏🏻

    • @Talwinderdhillon1
      @Talwinderdhillon1  2 дня назад

      ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨਵਾਦ ਜੀ🙏🏻

  • @malkeetsains7530
    @malkeetsains7530 3 дня назад +1

    ਵਾਹਿਗੁਰੂ ਜੀ ਧੰਨਵਾਦ ਮੇਹਰ ਭਰਿਆ ਹੱਥ ਰੱਖਣਾ🙏👏

    • @Talwinderdhillon1
      @Talwinderdhillon1  2 дня назад

      ਵਾਹਿਗੁਰੂ ਵਾਹਿਗੁਰੂ ਜੀ🙏🏻

  • @mostviewx
    @mostviewx 4 дня назад +2

    ਬਹੁਤ ਹੀ ਵਧੀਆ ਵਿਚਾਰ ਜੀ ❤😊

  • @mostviewx
    @mostviewx 4 дня назад +1

    ਅਧੀਆਮਕ ਗੱਲਾਂ ਬਹੁਤ ਹੀ ਡੂੰਘੇ ਗਿਆਨ ਦੀਆਂ ਗੱਲਾਂ ਜੀ ❤

  • @jatinderkaurhundal7963
    @jatinderkaurhundal7963 2 дня назад +1

    Waheguruji

  • @Punjabiblogtv
    @Punjabiblogtv 4 дня назад +3

    ਧੰਨਵਾਦ ਢਿੱਲੋਂ ਟੀਵੀ ਜਾਣਕਾਰੀ ਦੇਣ ਲਈ ਵੀਰੋ ਸਪੋਰਟ ਕਰੋ ਚੈਨਲ ਨੂੰ ❤

  • @Newviralvedio1
    @Newviralvedio1 4 дня назад +4

    ਵੀਰ ਇਦਾ ਦੀਆਂ ਵੀਡੀਓਜ਼ ਨੂੰ ਸਪੋਰਟ ਕਰੋ ਆਉਂਣ ਵਾਲੇ ਭਵਿੱਖ ਲਈ ❤😊

    • @Talwinderdhillon1
      @Talwinderdhillon1  4 дня назад +2

      ਧੰਨਵਾਦ ਜੀ ਸਸਕਰਾਇਬ ਜ਼ਰੂਰ ਕਰੋ ਜੀ ❤

    • @Punjabiblogtv
      @Punjabiblogtv 4 дня назад +4

      ਵੀਰ ਆਪਣੇ ਲੋਕ ਹੀ ਨਹੀਂ ਸਪੋਰਟ ਕਰਦੇ ਉਝ ਰੋਲਾ ਪਾਉਂਣ ਨੂੰ ਮੁਹਰੇ ਨੇ ਚੰਗੀ ਵੀਡੀਓ ਨਹੀਂ ਦੇਖਦੇ ❤

    • @Amandeepkaur-if3kl
      @Amandeepkaur-if3kl 3 дня назад +2

      ​@@Talwinderdhillon1bhot he vadia ❤

    • @MukeshMukesh-t4n
      @MukeshMukesh-t4n 2 дня назад +2

      G veer g namber de deo plzz

    • @Talwinderdhillon1
      @Talwinderdhillon1  2 дня назад

      ਧੰਨਵਾਦ ਜੀ ਵਾਹਿਗੁਰੂ ਜੀ 🙏🏻

  • @sarbjeetkaur2816
    @sarbjeetkaur2816 2 дня назад +1

    Background ਆਵਾਜ਼ ਠੀਕ ਨਹੀਂ ਲਗਦੀ ਜੀ.. Please ਅੱਗੇ ਤੋਂ ਧਿਆਨ ਰੱਖ ਲਿਆ ਜਾਵੇ ਜੀ 🙏

    • @taranpreetkaurmaan9233
      @taranpreetkaurmaan9233 2 дня назад +1

      Hng ih awaz disturb kardi aa bht

    • @Talwinderdhillon1
      @Talwinderdhillon1  2 дня назад

      ਬਿਲਕੁਲ ਜੀ ਗਲਤੀ ਲਈ ਮਾਫੀ ਜੀ ਧਿਆਨ ਵਿੱਚ ਰੱਖਾਂਗੇ ਜੀ🙏🏻

    • @Talwinderdhillon1
      @Talwinderdhillon1  2 дня назад

      ਹੈਡ ਫੋਨ ਲਾ ਕੇ ਸੁਣੋ ਜੀ 🎧

  • @bhupindersinghkhaira4133
    @bhupindersinghkhaira4133 3 дня назад +2

    Aam insan v sant ban sakda sadhu da rjtba ocha ha

    • @Talwinderdhillon1
      @Talwinderdhillon1  3 дня назад +2

      ਬਿਲਕੁਲ ਜੀ ਸਾਧੂ ਬਹੁਤ ਉੱਚੇ ਹਨ ਪਰ ਵੀਰ ਜੀ ਹੈ ਉਹ ਵੀ ਇਨਸਾਨ ਹੀ ਨੇ ਤੇ ਇਨਸਾਨ ਰੱਬ ਦੀ ਭਗਤੀ ਵਿਚ ਲੀਨ ਹੋ ਕੇ ਸੰਤ ਬਣਦਾ ਜੀ ਧੰਨਵਾਦ ਜੀ❤️🙏🏻

  • @pritammuni7223
    @pritammuni7223 4 часа назад

    🤣🤣🤣🤣

  • @Newviralvedio1
    @Newviralvedio1 4 дня назад +2

    ਬਹੁਤ ਹੀ ਡੂੰਘੇ ਗਿਆਨ ਦੀਆਂ ਗੱਲਾਂ

    • @Talwinderdhillon1
      @Talwinderdhillon1  4 дня назад +1

      ਬਿਲਕੁਲ ਜੀ ❤

    • @ashokarora2184
      @ashokarora2184 2 дня назад +1

      ਗਲਤ ਬੌਲਣ ਵਾਲੇਆਂ ਨੂੰ ਰੱਬ ਸੁਮੱਤ ਬਖਸ਼ੇ ਸਹੀ ਜਾਣਕਾਰੀ ਲਈ ਪੂਰਾ ਪੌਡਕਾਸਟ ਅਦਬ ਮਾਨ‌ ਜੀ‌ ਨਾਲ ਦੇਖੌ ਬਾਕੀ ਨਵੇਂ ਚੈਨਲ ਲਈ ਢਿੱਲੋਂ ਸਾਹਿਬ ਜੀ ਬਹੁਤ ਬਹੁਤ ਵਧਾਈ ਹੋਵੇ

    • @Talwinderdhillon1
      @Talwinderdhillon1  2 дня назад +2

      @ashokarora2184 ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ🙏🏻

  • @JassiSingh-ct9pv
    @JassiSingh-ct9pv 2 дня назад +1

    Shiv akal purakh na kenda na ha koe shivji da nam nhi guru govind singh ji maharaj na da bar shiv moye bar mangye c shiv akal purakh ha da nam das do pul chuk maf karni

    • @Talwinderdhillon1
      @Talwinderdhillon1  2 дня назад +1

      ਜਿਸ ਤਰ੍ਹਾਂ ਆਪਾ ਵਾਹਿਗੁਰੂ ਰਾਮ ਅੱਲਾ ਕਹਿੰਦੇ ਹਾ ਜੀ ਉਸ ਪ੍ਰਕਾਰ ਹੀ ਸਿਵ ਵੀ ਅਕਾਲ ਪੁਰਖ ਦਾ ਨਾਮ ਹੈ ਜੀ

  • @SwarnaRani-bh3gd
    @SwarnaRani-bh3gd 3 дня назад +1

    Yug palt gai ha

  • @KSSidhu-kw8dt
    @KSSidhu-kw8dt 3 дня назад +1

    ਯਾਰ ਗਪੌੜ ਜਰੂਰ ਮਾਰਨੇ ਹੁੰਦੇ ਨੇ।

    • @Talwinderdhillon1
      @Talwinderdhillon1  3 дня назад +2

      ਤੁਸੀਂ ਦੇ ਦੋ ਗਿਆਨ ਗਿਆਨੀ ਜੀ ਜੇ ਗਪੌੜ ਲੱਗਦਾ ਤਾ ਨਾ ਦੇਖੋ ਨਾ ਸੁਣੋ ਤੁਹਾਨੂੰ ਕਿਸੇ ਨਹੀ ਸੱਦਾ ਦਿੱਤਾ ਗਪੌੜ ਦੇਖਣ ਜਾ ਸੁਣਨ ਦਾ ਧੰਨਵਾਦ

  • @gurcharansingh6287
    @gurcharansingh6287 2 дня назад +2

    ਬੰਦਾ ਆਪਣਈ ਕਲਪਨਾ ਬਣਾਉਂਦਾ ਤੇ ਉਹੀ ਪ੍ਰਚਾਰੀ ਜਾਂਦਾ ਦੂਜਾ ਸੋਸ਼ਲ ਮੀਡੀਆ ਤੇ ਅਜਿਹੀਆਂ ਗਪਾਂ ਦਾ ਰਿਵਾਜ਼ ਵੱਧ ਗਿਆ ਕਿਉ ਕਿ ਇਹ ਜ਼ਿਆਦਾ ਚਲ ਜਾਂਦਾ

    • @taranpreetkaurmaan9233
      @taranpreetkaurmaan9233 2 дня назад +1

      Vese tuc singh ho par vichar enne neech?

    • @Talwinderdhillon1
      @Talwinderdhillon1  2 дня назад +1

      ਵਾਹਿਗੁਰੂ ਵਾਹਿਗੁਰੂ ਜੀ,🙏🏻 ਗੁਰਬਾਣੀ ਪੜੋ ਜੀ

    • @Talwinderdhillon1
      @Talwinderdhillon1  2 дня назад

      ਭੈਣ ਜੀ ਇਹ ਲੋਕ ਨਹੀਂ ਸੁਧਰ ਸਕਦੇ ਵਾਹਿਗੁਰੂ ਮੇਹਰ ਕਰਨ 🙏🏻🙏🏻🙏🏻

  • @harjitsinghshorts5410
    @harjitsinghshorts5410 День назад +1

    सिख धर्म के लोग हिन्दू देवी देवताओं को भी कितनी ईज्जत देते हैं लेकिन कभी किसी हिन्दू के मुह से सिख गुरुओ की बात सुनी हिन्दू हमेशा अपने ही धर्म की बात करेगा देवी देवताओं की बात करते है पर सिख धर्म के लोग हिन्दू देवी देवताओं को भी बात करते है उनको सिख गुरुओ की तरह ईज्जत देते है

  • @wokitok
    @wokitok 3 дня назад +1

    ਸਭ ਝੂਠ। ਏਕ ਸਿਵ ਭਏ ਏਕ ਗਏ। ਫਿਰ ਇਹਨੇ ਕਿਸ ਸਿਵਜੀ ਦੇ ਦਰਸਨ ਕੀਤੇ। ਸਾਰੇ ਤੇ ਕਾਲ ਚ ਪੇਏ ਫਿਰ ਕਿਵੇ ਦੇਖੇ ਇਹਨਾ ਨੇ।

    • @Talwinderdhillon1
      @Talwinderdhillon1  3 дня назад +1

      9872338704 ਭਾਈ ਸਾਹਿਬ ਜੀ ਇਸ ਨੰਬਰ ਤੇ ਗੱਲ ਕਰਕੇ ਪੁੱਛ ਲਵੋ ਜੀ ਧੰਨਵਾਦ ਜੀ ।

    • @Talwinderdhillon1
      @Talwinderdhillon1  3 дня назад +2

      ਉਹ ਅਕਾਲ ਪੁਰਖ ਦੇ ਨਾਮ ਦੀ ਗੱਲ ਕਰ ਰਹੇ ਆ ਜੀ ਸਿਵ ਤਾ ਉਹ ਵੀ ਕਹਿ ਰਹੇ ਨੇ ਵੀ ਲੱਖਾ ਸਿਵ ਨੇ ਪਰ ਅਕਾਲ ਪੁਰਖ ਇੱਕ ਹੀ ਜਿਸ ਦੀ ਸਾਰੇ ਸਿਵ ਪੂਜਾ ਕਰਦੇ ਹਨ ਧੰਨਵਾਦ ਜੀ

  • @wokitok
    @wokitok 3 дня назад +1

    ਅਕਾਲ ਪੁਰਖ। ਸਿਵਜੀ😂😂😂 ਯਾਰ ਇਹ ਬੰਦੇ ਤੇ ਪਸਿਲੇ ਵੀਡੀਉ ਸੁਣ ਕੇ ਜਾਪ ਸੁਰੂ ਕੀਤਾ ਸੀ। ਪਰ ਇਹਨੇ ਤੇ ਇਹ ਗਲ ਦਸ ਕੇ। ਕਿ ਉਸ ਸਿਵ ਹੀ ਅਕਾਲ ਪੁਰਖ ਆ ਯਾਰ ਹਦ ਏ😂😂😂😂😂😂😂

    • @Talwinderdhillon1
      @Talwinderdhillon1  3 дня назад +2

      ਵੀਰ ਅਕਾਲ ਪੁਰਖ ਨੂੰ ਪੁਜਦੇ ਨੇ ਸਾਰੇ ਸ਼ਿਵਜੀ ਅਕਾਲ ਪੁਰਖ ਦਾ ਦੂਸਰਾ ਨਾਮ ਸਿਵ ਹੈ ਸਿਵਜੀ ਵੀ ਅਕਾਲ ਪੁਰਖ ਸਿਵ ਦੀ ਪੂਜਾ ਕਰਦੇ ਨੇ ।

    • @Newviralvedio1
      @Newviralvedio1 3 дня назад +2

      @wakitok ਫੁੱਦੂ ਗੱਲਾਂ ਤੇਰੀਆਂ ਜੇ ਧਿਆਨ ਕੀਤਾ ਹੁੰਦਾ ਤੇ ਗਿਆਨ ਨਾ ਦਿੰਦਾ ਪਤਾ ਲੱਗਦਾ ਕਿਨੀ ਭਗਤੀ ਕਰਦਾ ਤੂੰ ਤੇਰੀ ਬੁੱਧੀ ਕਿਨੀ ਉੱਚੀ ਆ ਕਿਨੀ ਨਫ਼ਰਤ ਆ ਤੇਰੇ ਚ ਪਤਾ ਲੱਗਦਾ ਵੀਰ ਕਿਸੇ ਦੀ ਤਰੱਕੀ ਤੋ ਸੜੀ ਦਾ ਨਹੀਂ ਹੁੰਦਾ ❤

    • @wokitok
      @wokitok День назад

      @@Newviralvedio1 ਉਹ ਤੇ ਤੂਰਾ ਵੀ ਪਤਾ ਲਗ ਰਿਹਾ। ਕਹੜੀ ਨਸਲ ਦਾ ਆ ਆਪਤਾ ਸਾਨੂੰ ਮੂਤ ਪੀਣੀ ਉਲਾਦ

    • @wokitok
      @wokitok День назад

      @@Newviralvedio1 ਘੂਸਿਆ ਨਫਰਤ ਨਹੀ ਪਰ ਫਾਲਤੂ ਕਿਸੇ ਬਂਦੇ ਦੇਵੀ ਦੇਵਤੀ ਦੀ ਪੂਜਾ ਕਰਨੀ ਜਦੋ ਇਕ ਪਰਮਾਤਮਾ ਅਲੱਗ ਪਰਕਾਸ ਆ। ਉਸੇ ਦੀ direct ਬੰਦਗੀ ਕਰੋ ਕਿਉ ਐਵੇ ਕਿਸੇ ਲਲੂ ਪੰਜੂ ਦਾ ਖਿਆਲ ਕਰਨਾ

  • @lookforward5145
    @lookforward5145 10 часов назад

    Pta ni kitho eho je bujhar lab jande aa es Chanel wale nu sire da khach.. Sikha di koi v gal hindua to buna puri nhi hundi jina chir sikh hindu dharam te bakwas na kr len roti ni hazam hundi hindua to sar sar mari jandi ne devi devteya nu chota das ke apne waheguru nu wadda dassi jande ne

    • @jass2748
      @jass2748 7 часов назад +1

      Bai tuhade dharam grantha vich bi sarv shaktiman parmatma nu hi sbto vadda dsya devi devtya to..ohi sarv shaktiman parmatma waheguru aa jisnu tusi om kehnde..so waheguru sab da hi ik hai.apna tuhade ya ohna da nhi hunda.sab da hai

    • @Talwinderdhillon1
      @Talwinderdhillon1  7 часов назад +1

      ਵੀਰ ਰੱਬ ਕੱਲੇ ਹਿੰਦੂਆ ਜਾ ਸਿੱਖਾ ਦਾ ਨਹੀਂ ਸਾਰੀਆਂ ਦਾ ਸਾਂਝਾ ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਕਿੰਨੀਂ ਨਫ਼ਰਤ ਚੁੱਕੀ ਫਿਰਦਾ ਜਦੋਂ ਕਿ ਵੀਡੀਓ ਵਿੱਚ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਬੋਲਿਆ ਗਿਆ ਬਾਕੀ ਵੀਰ ਤੈਨੁੰ ਗੰਦ ਦੇਖਣ ਦੀ ਆਦਤ ਆ ਚੰਗੀਆ ਚੀਜ਼ਾਂ ਹਾਜ਼ਮ ਨਹੀਂ ਹੁੰਦੀਆਂ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻

    • @lookforward5145
      @lookforward5145 7 часов назад

      @@Talwinderdhillon1 tera sir... Gand ta tusi loka ne paya thonu loka nu simran ch allah ni nazar aunda yishu masih ni nazar aunda hindua de devte hi nazar aunde ne jo waheguru to chote ne kinni ghatiya soch hai hindu dharam nu chota dikhaun lyi apne waheguru nu wadda dasi ja rye ne bimar mansikta

    • @Talwinderdhillon1
      @Talwinderdhillon1  6 часов назад

      ਸ਼ਬਦ ਬਿਨਾਂ ਹਿੰਦੂ ਬੋਲ ਕੇ ਦਿਖਾ ਜਾ ਫਿਰ ਸ਼ਬਦਾਂ ਤੋਂ ਬਿਨਾਂ ਲਿਖੋ ਹਿੰਦੂ

    • @lookforward5145
      @lookforward5145 6 часов назад

      @@Talwinderdhillon1 shabad to bina sikh v likheya boleya ni jana