ਕਿਵੇਂ 22 ਸਾਲ ਦੇ ਨੋਜਵਾਨ ਨਾਲ ਇਕ ਸੁੰਦਰ ਲੜਕੀ ਦੀ ਆਤਮਾ ਰੋਜ਼ 5 ਵਾਰ S*X ਕਰਦੀ ਹੈ❗️| The Pendu Podcast

Поделиться
HTML-код
  • Опубликовано: 26 янв 2025

Комментарии •

  • @paramvirk1037
    @paramvirk1037 15 дней назад +34

    Waheguru mehar ਕਰੇ ਸਭ ਕੁਝ ਏਥੇ ਹੈ ਸਾਨੂੰ ਵਾਹਿਗੁਰੂ ਜੀ ਦੇ ਨਾਮ ਨਾਲ ਜੋੜ ਦੇਣ ❤

  • @NarinderSingh-mg4sw
    @NarinderSingh-mg4sw 14 дней назад +58

    ਧੰਨ ਧੰਨ ਬਾਬਾ ਫਰੀਦ ਜੀ ਧੰਨ ਧੰਨ ਬਾਬਾ ਖਵਾਜਾ ਪੀਰ ਜੀ

  • @Psychotherapist_prince
    @Psychotherapist_prince 15 дней назад +101

    ਵਹਿਮ ਨਾ ਪਾਵੋ ਗੁਰਬਾਣੀ ਪੜਨ ਵਾਲੇ ਦਾ ਵਾਲ ਵਿੰਗਾਂ ਨਹੀਂ ਹੋ ਸਕਦਾਂ 🙏

    • @charanjitsingh-z8w
      @charanjitsingh-z8w 15 дней назад +4

      ਮੂਰਖਤਾ ਤੇ ਗਿਆਨ ਮੂੜੵਤਾ ਤੇ ਬਹਾਦਰੀ ਵਿੱਚ ਵਹਿਮ ਤੇ ਅਵੇਅਰਨੈੱਸ ਵਿੱਚ ਫਰਕ ਜਾਨਣ ਦੀ ਲੋੜ ਹੈ

    • @Bapla.baldevBapla.baldev
      @Bapla.baldevBapla.baldev 14 дней назад +7

      😢😢😢ME.HOLLAND.VICH.2018.VICH.MAR.GIA.C.2.OUR.S.😢BHOOT.PARET.SAB.KUJH.VEKHE.AA.KIVE.MENU.LEN.AAE.SI.KIDA.BAPS.GAE.😢😢AA😢SAB.KUJH.HEGA🇳🇱🇳🇱🙏🙏

    • @Rohit-v8x3b
      @Rohit-v8x3b 14 дней назад +3

      Sab jo janda veer Wal ki banda hi binga ho janda pura

    • @Rohit-v8x3b
      @Rohit-v8x3b 14 дней назад +2

      Masan bhot tej kam karda ya banda sukh janda na marya cho na jindya cho anda ma ah nhi khnda partma wch vi skti ha per ya masani bhot khtrnak ha bhi kuch chad di a 😢😢😢

    • @BootaLalllyan-no6bu
      @BootaLalllyan-no6bu 13 дней назад

      ਇਹ ਬੰਦੇ ਨੇ ਪਗ਼ ਬਨੀ ਹੋਈ ਆ ਕੋਈ ਗੱਲ ਕੀਤੀ ਚੰਗੀ ਜਿਸਨਾਲ ਲੋਕਾ ਨੂੰ ਚੰਗਾ massege ਆਵੇ ਇਸਤਰ੍ਹਾਂ ਦੀ ਵੀਡਓ ਨਹੀ ਪੋਣੀ ਚਾਹਿਦੀ ਦੋਂਵੇ ਪੱਗਾਂ ਬੰਨ ਕੇ ਬੈਠੇ ਆ

  • @SukhjinderSingh-v1n
    @SukhjinderSingh-v1n 3 дня назад +12

    👉ਸਾਡੇ ਮਨ ਤੋਂ ਵੱਡਾ ਪ੍ਰੇਤ ਕੋਈ ਨਹੀਂ ਹੈ।
    🙏ਗੁਰਬਾਣੀ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈ ਜੋ ਸਾਨੂੰ ਸਦਾ ਸੱਚ ਤੇ ਚੱਲਣ ਦਾ ਸੰਦੇਸ਼ ਦਿੰਦੀ ਹੈ। ਵਹਿਮਾਂ ਤੋਂ ਮੁਕਤ ਕਰਦੀ ਹੈ ਬਾਣੀ।
    ਬਾਣੀ ਦਾ ਜਪਣ ਨਾਲ ਮਨ ਕਾਬੂ ਹੁੰਦਾ ਹੈ।🙏

  • @pankajjanagal202
    @pankajjanagal202 7 дней назад +11

    ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ
    ਤੇਰੇ ਸੇਵਕ ਕਉ ਭਉ ਕਿਛੁ ਨਾਹੀਂ ਜਮ ਨਹੀਂ ਆਵੇ ਨੇਰੇ।। 🙏🙏

  • @HarpalSingh-vp6cc
    @HarpalSingh-vp6cc 15 дней назад +37

    ਸਭ ਕਰਮਾਂ ਦੀ ਖੇਡ ਹੈ ਕਰਮਾਂ ਦੇ ਲੇਖੇ ਤੋਂ ਬਿਨਾ ਕੋਈ ਭੂਤ ਪ੍ਰੇਤ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ

    • @charanjitsingh-z8w
      @charanjitsingh-z8w 15 дней назад +7

      ਬਿਲਕੁਲ ਸਹੀ ਗੱਲ ਹੈ, ਸਾਡੇ ਕਰਮ ਹੀ ਸਾਡੇ ਦੁੱਖ ਸੁੱਖ ਦਾ ਕਰਨ ਹਨ ਕਿਸੇ ਨਾ ਕਿਸੇ ਰੂਪ ਵਿੱਚ। ਹੱਲ ਸਹੀ ਕਰਮ ਸੇਵਾ ਸਿਮਰਨ.....

    • @yuvrajmalhotra8034
      @yuvrajmalhotra8034 15 дней назад +4

      Bilkul sahi g

  • @JagdevSinghGill-h4t
    @JagdevSinghGill-h4t 10 дней назад +4

    ਬਹੁਤ ਵਧੀਆ । ਜਾਣਕਾਰੀ ਭਰਪੂਰ Podcast ਹੈ। ਅਕਸਰ ਈ ਜੱਸੀ ਵੀਰ ਦੇ Podcast ਰੁਟੀਨ ਚ ਦੇਖਣ ਲਈ ਮਿਲ ਜਾਂਦੇ ਨੇਂ। ਲਗਭਗ ਹਰੇਕ Podcast ਸਰਾਹੁਣਯੋਗ ਤੇ ਤੇ ਨਵਾਂ ਕੁੱਝ ਸਿਖਾਉਣ ਵਾਲਾ ਹੁੰਦਾ । ਸਾਰੇ ਦੇਖਣ ਵਾਲਿਆਂ ਚੋਂ ਬਹੁਤਿਆਂ ਨਾਲ , Paranormal ਘਟਨਾਵਾਂ ਘਟੀਆਂ ਹੋਣਗੀਆਂ ਜਾਂ ਰੁਟੀਨ ਚ ਵਾਪਰਦੀਆਂ ਹੋਣਗੀਆਂ। ਸਭ ਕੁੱਝ ਐ । ਧੁੱਪ ਐ ਤਾਂ ਛਾਂ ਵੀ ਐ, ਰੌਸ਼ਨੀਂ ਐਂ ਤਾਂ ਹਨ੍ਹੇਰਾ ਵੀ ਐ। ਇਹ ਸਭ ਸਾਧਾਰਨ ਜਿਹੀਆਂ ਗੱਲ਼ਾਂ ਨੇਂ, ਤੇ ਸਾਨੂੰ ਸਭ ਨੂੰ ਈ ਪਤੈ। ਧੰਨਵਾਦ ਜੱਸੀ ਵੀਰ ਦਾ ਜੋ ਸਮੇਂ, ਸਮੇਂ ਚਾਨਣ ਪਾਂਉਂਦੇ ਰਹਿੰਦੇ ਨੇਂ। ਵਧੀਆ ਲੱਗਾ ਬਲਕਿ ਬਹੁਤ ਵਧੀਆ , ਮੈਂ ਜੱਸੀ ਵੀਰ ਦਾ ਲਗਭਗ ਹਰੇਕ Podcast ਈ ਵੇਖਦਾਂ । ਐਤਕੀਂ ਵਾਰ ਇੰਝ ਮਹਿਸੂਸ ਹੋਇਆ ਜਿਵੇਂ ਚੈਨਲ ਵੱਲੋਂ ਵੀਰ ਵਾਰਤਾਲਾਪ ਤੇ Spritual, Paranormal ਜਾਂ ਕੁਦਰਤ ਨਾਲ ਸੰਬੰਧਤ ਘਟਦੀਆਂ ਘਟਨਾਵਾਂ ਸੰਬੰਧੀ ਘੱਟ ਜਾਣਕਾਰੀ ਰੱਖਦਾ ਹੋ। ਪੁੱਛੇ ਸਵਾਲਾਂ ਚ ਜਾਨ ਜਿਹੀ ਵੀ ਘੱਟ ਲੱਗੀ। ਖੈਰ, ਕੁੱਲ ਮਿਲਾਕੇ ਵਧੀਆ। ਧੰਨਵਾਦ ਵੀਰ ।

  • @ਸਿੱਧੂ1331
    @ਸਿੱਧੂ1331 15 дней назад +10

    10000000000000001%ਸਹੀ ਹੈ ਜੀ ❤

  • @mampreetsingh6594
    @mampreetsingh6594 13 дней назад +16

    ਮਨੁੱਖ ਜਨਮ ਮਿਲਿਆ ਹੈ ਸਬਦ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HappySingh-oj6yy
    @HappySingh-oj6yy 2 дня назад +3

    Wow beautiful speech and good gide Ness god bless you bro baba ji deep Singh ji give you so many happiness and good health me sis from uk 👍

  • @KamalGagan-q5k
    @KamalGagan-q5k 15 дней назад +38

    ਬਿਕੁਲ ਸੱਚ ਕਿਹਾ ਬਾਈ ਇਹ ਚਿਜਾ ਹੁੰਦੀਆਂ ਨੇ 💯

    • @BootaLalllyan-no6bu
      @BootaLalllyan-no6bu 13 дней назад

      ਬਾਈ ਬੰਦੇ ਦੀ ਲਾਸ਼ ਨੂੰ ਜਲਾ ਦਿੰਦੇ ਹਾਂ ਭੂਤ ਦੀ ਸ਼ਕਲ ਹਵਾ ਵਿਚੋਂ ਦਿਸੀ ਜਾਂਦੀ ਆ

    • @karankang560
      @karankang560 12 дней назад +1

      @@BootaLalllyan-no6buHor kus

    • @thependupodcast
      @thependupodcast  10 дней назад

      Thanks for watching ji

  • @sonuchauhan2358
    @sonuchauhan2358 14 дней назад +18

    ਇਹ ਵੀਰ ਜੀ, ਕੇਵਲ ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦਾ ਹੈ, ਬੋਲਣ ਵਿੱਚ ਕੋਈ vibrations ਨਹੀਂ ਮਹਿਸੂਸ ਹੋ ਰਹੀਆਂ, ਜਿਨ੍ਹਾਂ ਕੋਲ ਅਸਲੀ ਜਾਂ ਨਿੱਜੀ ਗਿਆਨ ਹੁੰਦਾ ਹੈ ਉਹਨਾਂ ਦੀ ਬੋਲਚਾਲ ਦੇ ਵੀ ਵਿੱਚ ਅਲੱਗ ਹੀ ਅਸਰ ਹੁੰਦਾ ਹੈ

    • @KamaljitSingh-t5g
      @KamaljitSingh-t5g 13 дней назад

      Bilkul sahi khya tusi sir ji

    • @Amansingh-vt9zk
      @Amansingh-vt9zk 10 дней назад

      PhD kiti Ehna ne..Mai pehla v Suneya ehna nu kyi war..

    • @sonuchauhan2358
      @sonuchauhan2358 10 дней назад +1

      @@Amansingh-vt9zk ਵੀਰ ਜੀ ਪਤਾ ਹੈ ਮੈਂਨੂੰ ਵੀ, ਪਰ ਪੜ੍ਹਾਈ ਵਾਲੇ ਗਿਆਨ ਤੇ ਅੰਦਰੂਨੀ ਗਿਆਨ ਵਿੱਚ ਫਰਕ ਹੁੰਦਾ ਹੈ

  • @charanjitkaur7646
    @charanjitkaur7646 13 дней назад +3

    Very true conversation 🙏🙏🙏🙏🙏

  • @BalvirSingh21475
    @BalvirSingh21475 15 дней назад +29

    ਮੇਰੀ 55 ਸਾਲ ਦੀ ਉਮਰ ਹੋ ਗਈ ਮੈਂ ਇਹ ਚੀਜ਼ਾਂ ਦੇਖੀਆਂ ਨਹੀਂ ਨਾ ਇਹ ਹੁੰਦੀਆਂ ਨੇ ਜਮੀ ਨਹੀਂ ਹੁੰਦਾ ਕੁਝ ਇਹ ਐਵੇਂ ਹੀ ਇਹਨਾਂ ਲੋਕਾਂ ਨੂੰ ਮੇਰੀ ਬੇਨਤੀ ਆ ਡਰਿਆ ਨਾ ਕਰੋ

    • @Mkwaheguruji-c1t
      @Mkwaheguruji-c1t 15 дней назад +6

      Main dekhiya aa bahut hundiya

    • @GURPREETSINGH-bi1uo
      @GURPREETSINGH-bi1uo 15 дней назад +9

      ਭਾਈ ਮੈਂ ਵੀ ਨਹੀਂ ਮੰਨਦਾ ਸੀ ਵੀ ਕੋਈ ਆਤਮਾਵਾਂ ਹੁੰਦੀਆਂ ਨੇ, ਪਰ ਹੁੰਦੀਆਂ ਨੇ, ਇਹ ਜ਼ਰੂਰੀ ਨਹੀਂ ਕਿ ਤੁਹਾਡਾ ਕੋਈ ਨੁਕਸਾਨ ਕਰਣ

    • @Rohit-v8x3b
      @Rohit-v8x3b 15 дней назад +2

      Paji sab hunda Jada ta bit di honu ta manu kisi na masan khva dita aj ma sukh gaya ek dum sab to khtrnak masani vediya pet di bimari ho gyi manu 😢 15 sal ho gya jaga jaga dekha ta koi theek nhi kar skya samshan di rakh khva dinda sara ghar barbad ho gya😢😢😢

    • @ArwinderPal-up3gp
      @ArwinderPal-up3gp 14 дней назад

      ​@@Mkwaheguruji-c1tkithe dekheya kive

    • @SukhjitSandhu-w4o
      @SukhjitSandhu-w4o 14 дней назад +2

      Hunda sbb kuch a Gurbani vich v likhea

  • @Gursewak321
    @Gursewak321 5 дней назад +2

    ਸਹੀ ਗੱਲ ਆ ਭਗਤਾਂ ਨੇ ਸਦਾ ਹੀ ਦੁੱਖ ਪਾਏ ਨੇ ,,ਆਮ ਇਨਸਾਨ ਦੇ ਨਾਲੋ😢😢

  • @PrabhjotSingh-hk2on
    @PrabhjotSingh-hk2on 11 дней назад +6

    ਵਾਹਿਗੁਰੂ ਜੀ ਮਿਹਰ ਕਰੇ 🙏

  • @mahigill7474
    @mahigill7474 15 дней назад +19

    ਸੱਚ ਹੈ ਜੀ ਸਭ ਕੁੱਛ

  • @ranjitsingh6135
    @ranjitsingh6135 13 дней назад +4

    ਸੱਚਾ ਬੰਦਾ ਵੀਰ ❤

  • @LakhwinderDhaliwal-y8q
    @LakhwinderDhaliwal-y8q 14 дней назад +6

    Waheguru maher Kari

  • @shailzaprince3628
    @shailzaprince3628 15 дней назад +58

    ਮੇਰੀ ਸਾਰੀ ਜਿੰਦਗੀ ਬਰਬਾਦ ਕਰ ਦਿਤੀ ਕਾਲੇ ਜਾਦੂ ਨੇ

    • @Rohit-v8x3b
      @Rohit-v8x3b 15 дней назад +13

      Bhi mari vi maa jahra ghar wch raha ha fas gya utha bhi itha mara mata ji pura ho gya ta pitaji ma rah ga dono bimar rahnda ta houn paisa valo halat ani kahrab ho gyi kita kiraya vi nhi da skda duja ghar wasta jis ghar cha rah raha au ghar hunted ha bhi 😢 atma rahndiya utha ma sukh gya ek dum koi hath ni panda us ghar nu 😢

    • @jassteja3527
      @jassteja3527 15 дней назад +6

      ​@@Rohit-v8x3bbhai me tere comment note kite a bahut video te tera comments same a je tenu problem koi vi a es bande nal gal kr garnatty full tu thik ho jana mera vi tere vala hal si doctor sab ne fateh kita

    • @JagsirSingh-on5tb
      @JagsirSingh-on5tb 15 дней назад +1

      Mera v eho hall a mitra hll koyi ni

    • @jassteja3527
      @jassteja3527 15 дней назад

      @@JagsirSingh-on5tb veer ik var es bande nal gal kr fir dasi

    • @HarPreet-v9g
      @HarPreet-v9g 15 дней назад

      @@Rohit-v8x3b Avtar History te jao

  • @BootaLalllyan-no6bu
    @BootaLalllyan-no6bu 13 дней назад +16

    ਇਹ ਕਾਹਦਾ ਡਾਕਟਰ ਆ ਜੋ ਭੂਤਾ ਪ੍ਰੇਤਾਂ ਨੂੰ ਮੰਨਦਾ ਭੂਤਾ ਵਿੱਚ ਸ਼ਕਲ ਦਿਖਦੀ ਜਾਨਵਰਾਂ ਦੀਆ ਰੂਹਾਂ ਕਿੱਥੇ ਜਾਂਦੀਆਂ ਯਾਰ ਕਿਹੜਾ ਪੋਡਕਾਸਟ ਚਾਲੂ ਕੀਤਾ ਪੜ੍ਹੇ ਲਿਖੇ ਚੰਦ ਤੇ ਜਾ ਪਹੁੰਚੇ ਸਾਡੇ ਵਾਲੇ ਭੂਤਾ ਵਿੱਚ ਹੀ ਫਸੇ ਹੋਏ ਨੇ ਬੱਸ ਕਰ ਯਾਰ ਕੁੱਤੇ ਬਿੱਲੇ ਜੌ ਐਕਸੀਡੈਂਟ ਨਾਲ ਮਰਦੇ ਉਹ ਰੂਹਾਂ ਦਾ ਕੀ ਬਣਦਾ ਜਦੋ ਬਾਣੀ ਸਬ ਇੱਕੋ ਓਂਕਾਰ ਦਾ ਸੁਨੇਹਾ ਦਿੰਦੀ ਹੈ ਇਸਦੇ ਮਨ ਦੀ ਸਬ ਖੇਡ ਹੈ ਜੌ ਸੋਚੋ ਗੇ ਓਹੀ ਦਿਸੇਗਾ

    • @Seerat1213
      @Seerat1213 11 дней назад +2

      Right bro

    • @NavdeepNavi-q2h
      @NavdeepNavi-q2h 11 дней назад +2

      Sahi gal veer eh sale vehm ch ponde rabb val tiyan do kush nai hunda

    • @LSandhu-hx5tv
      @LSandhu-hx5tv 9 дней назад +1

      .
      Animal has body and soul...they don't have spirit...
      Only human has .... Body, soul and spirit... that's why we are spiritual..
      Try to understand concepts...
      Then everything will be clear,
      Thx regards 🙏

    • @NavdeepNavi-q2h
      @NavdeepNavi-q2h 9 дней назад +1

      @@LSandhu-hx5tv pehli gal veer punjabi ch comment kro te punjabiyat nu promote kro dusri gal veer jehda banda saah lenda us vich atma hunda tuhnu kon khenda veere phela padlo fer comment kro dhanwad ji

  • @Gameonly493
    @Gameonly493 15 дней назад +20

    ਸਿਰਫ ਇਨਸਾਨਾ ਦੀ ਆਤਮਾ ਬਣਦੀ ਆ … ਜਿਹੜੇ ਜਾਨਵਰ ਜਾਂ ਪੰਛੀ ਮਰਦੇ ਆ ਉਮਰ ਤੋ ਪਹਿਲਾਂ ਉਹਨਾ ਦੀਆ ਵੀ ਆਤਮਾ ਭਟਕਦੀਆਂ ਨੇ ??? ਉਹਦੇ ਬਾਰੇ ਨਹੀ ਕੋਈ ਦੱਸਦਾ ??

    • @RAJKARANSINGH-t4g
      @RAJKARANSINGH-t4g 15 дней назад +1

      Sahi gall bai ji 84 lakh junna bakde wa but ohna janwara diya atma keo ni hundiya

    • @mannhardeep
      @mannhardeep 15 дней назад +8

      ਕਿਉਂ ਕਿ ਪਸ਼ੂ ਪੰਛੀ ਪਰਮਾਤਮਾ ਦੀ ਮਰਜ਼ੀ ਵਿੱਚ ਰਹਿੰਦੇ ਨੇ ਤੇ ਉਹ ਚ੍ਹਾ ਕਿ ਵੀ ਬਾਹਰ ਨਈਂ ਜਾ ਸਕਦੇ, ਕਿਊੰ ਕਿ ਉਹਨਾਂ ਨੂੰ ਪ੍ਰਮਾਤਮਾ ਨੇ ਇਨਸਾਨ ਦੀ ਤਰਾਂ ਕਰਮਾਂ ਮੁਤਾਬਕ ਅਜ਼ਾਦ ਨਈਂ ਰੱਖਿਆ ਹੋਇਆ, ਤਾਂ ਕਰਕੇ ਉਹ ਅਪਣੀ ਮਰਜ਼ੀ ਨਾਲ ਚੰਗਾ ਮਾੜਾ ਕੰਮ ਨਈਂ ਸਕਦੇ।

    • @babajiradhasoamiji8573
      @babajiradhasoamiji8573 14 дней назад +1

      101

    • @DarshansinghmahalDarshan
      @DarshansinghmahalDarshan 14 дней назад +1

      ਜਾਨਵਰ ਦੀ ਆਤਮਾ ਵਸ ਕਰਦਾ ਦੇਖਿਆ ਕਦੇ,

    • @mannhardeep
      @mannhardeep 14 дней назад

      @@DarshansinghmahalDarshan ਮਰਨ ਤੋਂ ਬਾਅਦ ਉਹਨਾਂ ਦੀ ਆਤਮਾ ਭਟਕਦੀ ਨਹੀਂ ਜਿਸ ਕਰਕੇ ਉਹਨੂੰ ਵਸ ਵੀ ਨਹੀਂ ਕੀਤਾ ਜਾ ਸਕਦਾ

  • @shayardssandhu
    @shayardssandhu 15 дней назад +18

    ਬਹੁਤ ਖੂਬ ਡਾਕਟਰ ਸਾਬ੍ਹ ਬਿਲਕੁਲ ਸਹੀ ਕਿਆ ਤੁਸੀਂ 🎉🎉

  • @punjab-da-put
    @punjab-da-put 15 дней назад +18

    ਚੈਨਲ ਵਾਲਿਆਂ ਕੋਲ ਬਕਵਾਸ ਗੱਲਾਂ ਤੋਂ ਬਿਨਾਂ ਕੁੱਝ ਨਹੀਂ ਇਹ ਦਿਮਾਗ਼ ਤੋਂ ਹੱਲੇ ਹੋਏ ਆ

    • @Bapla.baldevBapla.baldev
      @Bapla.baldevBapla.baldev 11 дней назад +1

      🎉WAIT.KAR.PUTAR.JDO.TU.MARNA.VEKHI.KI.HUNDA.DANGA.PENDI.AA.JANDA.LOKA.DE😢

  • @SantaSingh-r5r
    @SantaSingh-r5r 9 дней назад +3

    ਬੀਰ ਜੇੜੀਆਂ ਆਤਮਾਂ ਚਲੇ ਜਾਂਦੀਆਂ ਉਹ ਆਪਣੇ ਆਪ ਕੋਈ ਨੀ ਜਾਂਦਾ ਨਾ ਸਾਡੀ ਸੋਝੀ ਮੁਤਾਬਕ ਐਦਾਂ ਹੋ ਸਕਦਾ ਗ਼ਲਤ ਬੀ ਹੋਵੇ ਬੀਰ ਜਿਥੇ ਗੁਰੂ ਸਾਬ ਬਰਾਜਦੇ ਐ ਬਾਣੀ ਦਾ ਜਾਪ ਹੁੰਦਾ ਬੀਰੋ ਉਥੇ ਸ਼ਹੀਦਾਂ ਸਿੰਘਾਂ ਦਾ ਪੈਹਰਾ ਹੋ ਜਾਂਦਾ ਫੇਰ ਜਿਥੇ ਸ਼ਹੀਦ ਸਿੰਘ ਬਰਾਜਦੇ ਐ ਉਥੇ ਭੂਤ ਪਰੇਤ ਜੋਗ਼ਣੀਆਂ ਜਾਂ ਹੋਰ ਕੋਈ ਨੀ ਰੈਹ ਸਕਦਾ ਬਾਕੀ ਵਾਹਿਗੁਰੂ ਜੀ ਖ਼ੁਦ ਹੀ ਜਾਣਦੇ ਐ

  • @manjitji4495
    @manjitji4495 15 дней назад +3

    Good conversation

  • @Kite_video02
    @Kite_video02 15 дней назад +2

    Very good content from dr. Jagjit jassu❤

  • @TimaSohal
    @TimaSohal 15 дней назад +2

    Great job 👏

  • @paramjeetsingh3480
    @paramjeetsingh3480 14 дней назад

    Good thank you

  • @ਸਿੱਧੂ1331
    @ਸਿੱਧੂ1331 15 дней назад +5

    ਗੱਲ ਤਾਂ ਸਹੀ ਹੈ ਜੀ,, ਪਰ ਤੁਸੀਂ ਪਾਸਟਰ ਹੋ ਜੀ,, ਯਿਸੂ ਮਸੀਹ ਵਾਲ਼ੇ ਹੋ,,, ਮੈ ਸਮਜ ਗਿਆ ਹਾਂ। ਤੁਸੀਂ ਬਾਅਦ ਵਿੱਚ ਅਪਣੇ ਨਾਲ਼ ਹੀ ਜੋੜੋ ਗੇ

    • @oemex388
      @oemex388 15 дней назад

      Both koker Bakwas

  • @HarpalSingh-vg7vw
    @HarpalSingh-vg7vw 14 дней назад +6

    ਇਸ ਨੂੰ ਪੁੱਛ ਪਹਿਲਾ ਯਸੂ ਮਸੀਹ ਦਾ ਚੇਲਾ ਸੀ

  • @harminderkaur4759
    @harminderkaur4759 13 дней назад +1

    Aowsome video ❤❤❤❤❤❤❤❤❤❤

  • @gurpalsingh3720
    @gurpalsingh3720 13 дней назад +2

    ਇਕ ਬੰਦਾ ਮੈਨੂੰ ਵੀ ਮਿਲਿਆ ਜਿਸ ਨੂੰ ਰੋਜ ਸੁੰਦਰੀ ਮਿਲਦੀ ਸੀ।

  • @khushkaranchhina2890
    @khushkaranchhina2890 15 дней назад +20

    ਰੱਬ ਦਾ ਨਾਂ ਈ ਸੱਚ ਆ ਬਾਕੀ ਝੂਠ

  • @jotsidhu8669
    @jotsidhu8669 15 дней назад +6

    ਬਾਈ ਜੀ ਚੀਜ਼ਾਂ ਹੁੰਦੀਆਂ ਹਨ

  • @sukhwindersinghkhalsa7074
    @sukhwindersinghkhalsa7074 14 дней назад +7

    ਅਡਾਨੀ ਨੇ ਮੋਦੀ ਦਾ ਬਸੀ ਕਰਨ ਕੀਤਾ ਹੋਇਆ ਹੈ, ਇਸ ਲਈ ਪੂਰਾ ਦੇਸ਼ ਅਡਾਨੀ ਨੂੰ ਵੇਚ ਰਿਹਾ ਹੈ 😂😂😂

  • @kanwaljitbrar4758
    @kanwaljitbrar4758 6 дней назад

    God gift c podcast starting vich fir umar lag ge pon ch

  • @BootaLalllyan-no6bu
    @BootaLalllyan-no6bu 13 дней назад +4

    ਓਹ ਭਰਾਵਾ ਜਿਹੜੇ ਦੇਸ਼ ਰੱਬ ਨੂੰ ਨਹੀ ਮੰਨਦੇ ਓਹ ਕਿਦਾਂ ਜਿਊਦੇ ਨੇ ਬਾਣੀ ਸੱਭ ਜੀਵਾ ਨੂੰ ਕਾਇਨਾਤ ਨੂੰ ਰੱਬ ਦਾ ਰੂਪ ਮੰਨਦੀ ਹੈ ਨਾਲੇ ਤੁਕਾ ਬੋਲਦਾ ਬਾਣੀ ਦੀਆ ਗੱਲਾਂ ਭਰਮਾ ਦੀਆ ਕਰਦਾ ਭਰਾਵਾ ਤੈਨੂੰ ਗਿਆਨ ਦੀ ਸਮਜ ਦੀ ਘਾਟ ਬਿਨਾਂ ਸਿਰ ਪੈਰ ਦੀਆ ਗੱਲਾਂ ਕਰਦਾ ਅੱਗੇ Dr ਲਾਈ ਬੈਠਾ 😮😢

  • @GurvinderSingh-el8hf
    @GurvinderSingh-el8hf 15 дней назад +3

    Sachi gal ah Dr bai ji di. Mein agree karda daru wali gal naal mein full sehmat ah mere naal hoea eh. Baki sarea di apni soch teh vichar neh rabb v heiga ohnu mehsoos kar sakde ho Kai bhagti wale bande neh ohna nu sab pta hunda pr oh das deh nahi teh oh apne warge hi bande neh aam ghar parivar neh ohna deh babe nahi heige jiven bani vich likhea Mann tu jot saroop hey apna mool pehchan. Sab kush thode ander hi hey. Baki tusi sare siane ho mere naalo waheguru ji🙏

  • @gurmailsingh-qk5ov
    @gurmailsingh-qk5ov 15 дней назад +13

    ਜਵਾਬ ਸਹੀ ਨੀ ਦੇ ਰਿਹਾ,ਗਲ ਗੋਲ ਕਰ ਰਿਹਾ ਏ

  • @Kids_rhymes2
    @Kids_rhymes2 15 дней назад +3

    Dr jassi ji good job ji

  • @BhupinderSingh-vg8lk
    @BhupinderSingh-vg8lk 7 дней назад +1

    ਸਵਾਸ ਨਾ ਘਟਦੇ ਨਾ ਵਧਦੇ ਫੇਰ ਬੰਦਾ ਸਮੇਂ ਤੋਂ ਪਹਿਲਾਂ ਕਿਵੇਂ ਮਰ ਸਕਦਾ ਜੀ ।

  • @JagjitSingh-ep4ys
    @JagjitSingh-ep4ys 15 дней назад +5

    ਸੱਚੀਆਂ ਗੱਲਾਂ

  • @mandeepchina
    @mandeepchina 15 дней назад +3

    boht wadhiya uprala ji ❤❤❤

  • @MrPuneet03
    @MrPuneet03 14 дней назад +4

    ਗੌਰਵ ਤਿਵਾੜੀ ਦੇ ਪੁਰਾਣੇ ਵੀਡਿਉ ਦੇਖੋ ਤੁਸੀ ਮਹਿਸੂਸ ਕਰ ਸਕਦੇ ਹੋ , ਪਰਮਾਤਮਾ ਨੇ ਇਨਸਾਨੀ ਸਰੀਰ ਨੂੰ ਸਬ ਮਹਿਸੂਸ ਕਰਨ ਦਾ ਫਲ ਦਿੱਤਾ ਹੈ । ਜੇਕਰ ਰੱਬ ਹੈ ਤੇ ਜਭ ਵੀ ਹੀ। ਗਲ ਮੰਨਣ ਦੀ ਹੈ।ਮੈ ਵੀ ਮਹਿਸੂਸ ਕਰਦਾ ਆ ਇਹਨਾਂ ਨੂੰ । ਸ਼ੁਕਰ ਹੈ ਇਹ ਗੁਣ ਦਿੱਤਾ।

    • @ArwinderPal-up3gp
      @ArwinderPal-up3gp 14 дней назад

      Kehra gun veer ji

    • @MrPuneet03
      @MrPuneet03 14 дней назад

      ਜਿਸਦੀ ਇਹ ਗੱਲ ਕਰ ਰਹੇ ਉਸ ਐਨਰਜੀ ਨੂੰ ਮਹਿਸੂਸ ਕਰਨ ਦਾ।​@@ArwinderPal-up3gp

    • @thependupodcast
      @thependupodcast  10 дней назад

      Thankyou ji

  • @singhsuper1834
    @singhsuper1834 14 дней назад +3

    ਵੀਰ ਜੀ ਹਾਂ ਤੇ ਮੈਂ ਸਿੱਖ ਪਰ ਜਿਸ ਜਗਹ ਤੇ ਬਾਰ ਬਾਰ ਐਕਸੀਡੈਂਟ ਹੋਣ ਤੇ ਬੰਦੇ ਮਰ ਜਾਣ ਉਸ ਜਗ੍ਹਾ ਤੇ ਵੀਰ ਹਨੂਮਾਨ ਜੀ ਦਾ ਮੰਦਰ ਸਾਇਡ ਤੇ ਬਨਾਦਿੱਤਾ ਜਾਂਦਾ ਐ ਤੇ ਉੱਥੇ ਪਾਠ ਪੂਜਾ ਆਰੰਭ ਕਰ ਦਿੱਤੀ ਜਾਂਦੀ ਐ ਜਿਸ ਨਾਲ ਸਬ ਸਹੀ ਹੋ ਜਾਂਦਾ ਐ ।

  • @lallisingh1041
    @lallisingh1041 15 дней назад +4

    ਹੁਣ ਬੰਦੇ ਬਹੁਤ ਸਿਆਣਾ ਹੋ ਗਏ ਤੁਹਾਡੇ ਵਰਗੇਆ ਦੀਆਂ ਨਾ ਹੀ ਗੱਲਾਂ ਵਿੱਚ ਉਦੇ ਨੇ ਅਤੇ ਨਾ ਤੁਹਾਡੇ ਹੁਣ ਗੁਜ਼ਾਰਾ ਚਲਦਾ ਲਗਦਾ ਰੱਬ ਨੇ ਹੱਥ ਦਿੱਤੇ ਨੇ ਕੰਮ ਕਰ ਲੋ ਲੋਕ ਮੂਰਖ ਨਹੀਂ ਬਣਦੇ ਜਾ ਸਾਬਤ ਕਰੋ

  • @RubalLubana-g6q
    @RubalLubana-g6q 15 дней назад +2

    Awesome person 😮😮😮😮😮😮

  • @kkaur1331
    @kkaur1331 5 дней назад +1

    ਧੰਨ ਧੰਨ ਬਾਬਾ ਜਵਾਹਰ ਦਾਸ ਜੀ❤❤🙏🙏🙏🙏

  • @AmrikSingh-rq9pq
    @AmrikSingh-rq9pq 15 дней назад +5

    ,ਉਹ ਕੋਈ ਚੰਗਾ ਕੰਮ ਗੁਰੂ ਨਾਲ ਜੋੜਨ ਦਾ ਕਰੋ ਸਰਦਾਰ ਸਾਹਿਬ ਸਿਧੇ ਕੰਮ ਕਰੋ । ਗੁਰੂ ਨਾਲ ਜੁੜਿਅਆ ਦੁਖੀ ਨਹੀ ਹੁੰਦਾ । ਐਂਵੈ ਗਲਤ ਕੰਮ ਹੈ ।
    लो

  • @MeharChand-b4e
    @MeharChand-b4e 12 дней назад +3

    Good Work and Very nice Videos Thank you Brother From Mehar Chand Sabharwal House no-105 Mohalla Sherian District Kapurthala Punjab India 🕉🙏♥️🇮🇳🦁🌞

  • @romysandhu1078
    @romysandhu1078 15 дней назад +2

    Great job Dr jagjit jassi ji

  • @LSandhu-hx5tv
    @LSandhu-hx5tv 9 дней назад +1

    .
    Animal has body and soul...they don't have spirit...
    Only human has .... Body, soul and spirit... that's why we are spiritual..
    Try to understand concepts...
    Then everything will be clear,
    Thx regards 🙏

  • @HappySingh-dh1bi
    @HappySingh-dh1bi 13 дней назад

    Bhaji main vi Amritsar ton hi Haan te menu raat nu dar bahut hi zyada lagda va. Te je main drink na karaan te menu neend hi nahi ondi. Ki hal hai ji isda. Please sir ji I request to you. Thanks sir ji mere naal vi same edan hi hoeya va main pehlan bahut changa hunda si par hun din rat drink karda Haan. Mera vi koi hal kro main bahut hi zyada greeb vi Haan. Kujh samajh nahi lagdi. Dipression vich ja riha Haan. Nagetive thots bahut hi zyada onde va ji. Ki kraan life disturb hundi ja rhi va ji.

  • @SandeepSingh-Deol
    @SandeepSingh-Deol 6 дней назад

    Avtar Histrory Chanal te Live payi aa eh sari video ❤🙏

  • @MukeshKumar-j3j4e
    @MukeshKumar-j3j4e 14 дней назад +7

    ਇਹ ਭਰਾ ਵੀ ਉਸ ਬੀਬੀ ਤਰਾਂ ਮਾਨਸਿਕ ਰੋਗੀ ਆ ਜਿਹੜੀ ਸੂਰਜ ਤੇ ਜਾਂਦੀ ਸੀ

    • @JagjitSingh-xd3ox
      @JagjitSingh-xd3ox 14 дней назад +1

      Ehh bimar ne pr loka nu ajje smj nhi ehh khud Paul aa😂

    • @Rajbirsingh-y5e
      @Rajbirsingh-y5e 14 дней назад +1

      ਛਿੱਤਰ ਪਰੇਡ ਦੀ ਮੰਗ ਕਰ ਰਹੇ ਨੇ 🤫🤫🤭😡

    • @amarjitsinghsekha79
      @amarjitsinghsekha79 10 дней назад

      Bai t tuhade te chakar ni chalaya ta hi Galla marde ho

  • @BalvirSingh21475
    @BalvirSingh21475 15 дней назад +6

    ਬਾਈ ਜੀ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਕੋਈ ਆਤਮਾਵਾਂ ਨਹੀਂ ਹੁੰਦੀਆਂ ਜਦੋਂ ਬੰਦਾ ਮਰ ਗਿਆ ਉਹ ਮਿੱਟੀ ਆ ਕਾਹਨੂੰ ਬਾਈ ਤੁਸੀਂ ਲੋਕਾਂ ਦੇ ਮਨਾਂ ਚ ਗਲਤ ਫਹਿਮੀ ਯਾਰ ਇਹ ਕਾਨੂੰ ਇਹ ਜਮਾਂ ਗੱਲਾਂ ਚ ਦਮ ਨਹੀਂ ਹੁੰਦਾ ਵੀਰੇ ਕਾਹਨੂੰ ਐਵੇਂ ਲੋਕਾਂ ਨੂੰ ਗੁਮਰਾਹ ਕਰਦੇ ਹੋ

    • @SandeepSingh-Deol
      @SandeepSingh-Deol 6 дней назад

      ਸਤਿਕਾਰਯੋਗ Brother,
      please dont mind, eh body miti hundi aa Atma nahi, Avtar history chanal dekh lo jay koi shak aa ta, eh video vi live payi aa othy ❤🙏

  • @harjitthakur349
    @harjitthakur349 13 дней назад +1

    Agar aap par koie tona totka ya kala jaadu karta hai aur aap bhagwan ka simran continue karte hai to jaadu bagair sab khatam ho jayega aur karne wala barbad ho jaata hai....it's true..

  • @SarbjitJawandha-p4l
    @SarbjitJawandha-p4l 15 дней назад +5

    ਸਾਡੇ ਵੀ ਕੀਤੇ ਕਰਾਏ ਨੇ ਬਹੁਤ ਕੁਸ਼ ਬਰਬਾਦ ਕਰ ਤਾ ਨਿੱਤ ਨਵੀਂ ਚੀਜ ਗੇਟ ਅੱਗੇ ਸੁੱਟੀ ਹੁੰਦੀ ਸੀ

    • @deepkamal4625
      @deepkamal4625 14 дней назад

      ਕੋਈ ਵੀ ਮੇਰਾ ਭੇਣ ਭਰਾ ਕਾਲੇ ਇਲਮ ਜਾ ਕੀਤੇ ਕਰਾਏ ਤੋ ਜਾ ਕਸਰ ਤੋ ਦੁਖੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹਨ ਦੁਖੀ ਵੀਰ ਮਾਤਾ ਰਾਣੀ ਦੀ ਕਿਰਪਾ ਨਾਲ ਸਭ ਠੀਕ ਹੁੰਦਾ

  • @jd-8233
    @jd-8233 2 дня назад +1

    Yani ke parmatma di Raza nahi aapp de bhoot prait he wade ban gaye. Please raab toN daro kion aandh wishwas felah rahe ho. Stop spreading false information.😡

  • @JaswindersinghSingh-j5x
    @JaswindersinghSingh-j5x 15 дней назад +11

    ਵੀਰੇ 40ਸਾਲ ਦੀ ਮੇਰੀ ਉਮਰ ਹੋ ਗਈ ਆ
    ਪਰ ਮੈਂ ਹਾਲੇ ਤੱਕ ਏਨਾ ਚੀਜ਼ਾਂ ਨੂੰ ਨਹੀਂ ਮੰਨਦਾ

    • @ManDeepsingh-u6w4d
      @ManDeepsingh-u6w4d 14 дней назад +3

      Jis din disgi mann jo ge.patiala ek ghar kothi hai 2month rent te hi koi reh lo.sab manjoge

    • @ManDeepsingh-u6w4d
      @ManDeepsingh-u6w4d 14 дней назад

      Achi batt ap sahi malik bacha ke rakhe.chup kr jainde es topic te kade ni kehna ni mandaaa free di advice

    • @JaswindersinghSingh-j5x
      @JaswindersinghSingh-j5x 14 дней назад +2

      ਵੀਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋ ਇਸ ਧਰਤੀ ਤੇ ਆਏ ਸੀ
      ਉਸ time ਵੀ ਲੋਕ ਅੰਧ ਵਿਸ਼ਵਾਸ ਦੇ ਚੱਕਰਾਂ ਵਿੱਚ ਫਸੇ ਸੀ
      ਉਸ time ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਏਨਾ ਚੀਜ਼ਾਂ
      ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ. ਪਰ ਹੁਣ ਗੱਲ ਇਹ ਹੈ ਕੇ
      ਅਸੀਂ ਅਜੇ ਵੀ ਏਨਾ ਚੱਕਰਾਂ ਵਿੱਚ ਘੁੰਮ rhe ਹਾਂ
      ਮੈਂ ਇਕ ਇਕ ਹਫਤਾ ਉਨ੍ਹਾਂ ਥਾਵਾਂ ਤੇ ਵੀ ਰਹਿ ਕੇ ਦੇਖ ਲਿਆ
      ਦਿਨ ਰਾਤ ਜਿੱਥੇ ਲੋਕ ਭੂਤਾਂ ਤੇ ਪ੍ਰੇਤਾ ਦਾ ਦਾਵਾ ਕਰਦੇ ਸੀ
      ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬੋਲਾ ਤੇ ਅਮਲ ਕਰਨਾ ਚਾਹੀਦਾ ਆ. ਏਨਾ ਚੀਜ਼ਾਂ ਦੇ ਕਰਕੇ ਹੀ ਸਾਡਾ ਦੇਸ਼ ਕਈ ਸਾਲਾ ਗੁਲਾਮ ਰਿਹਾ. ਸਾਡੀ ਅੱਧੀ ਵਾਮ ਤਾਂ ਬ੍ਰਹਮ ਵਾਦ ਵਿੱਚ ਫਸੀ ਹੋਈ ਸੀ. 25 ਗੋਰੇ 10000 ਮਰਾਠੀਆਂ ਦਾ ਸਰੇਆਮ ਕਤਲ kr ਗਏ
      Kiyo ਕੀ ਉਹ ਮਰਾਠੀ ਵੀ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਸੀ
      ਤੇ ਗੋਰਿਆਂ ਨੇ ਮੂਲੀ ਵਾਂਗ ਵੱਢ ਕੇ ਰੱਖ ਦਿੱਤੇ 🙏

    • @luckymaan415
      @luckymaan415 14 дней назад +1

      Veer aa gal tarksheel wale v kehnde c menu, oh kehnde j tu koi jinn bhoot dikha dewe tenu 5 lack dewage ,jd oh rat nu mere ghr aae sirf 3,4 mint bd cheeka marde bhaje jd puchya kehnde koi thaped mar reha c pr marn wala dikh nhi reha c .usto bd ohna ne mera phn hi nhi chkya.

    • @kaurdeepinder9667
      @kaurdeepinder9667 14 дней назад +1

      @@luckymaan415are you sure

  • @Sidhumoosewala-wp2ux
    @Sidhumoosewala-wp2ux 6 дней назад

    ਬ੍ਰੇਨ tv ਵਾਲੇ ਨਿੱਜਰ ਹੁਣੀ ਗ਼ਲਤ ਜਾਣਕਾਰੀ ਦਿੰਦੇ ਫਿਰ ਦਾਨਵ ਰਾਕਸ਼ਸ਼ ਗ਼ਲਤ ਕਿਦਾਂ ਹੋਏ ਉਨ੍ਹਾਂ ਕਦੇ ਕਿੱਸੇ ਔਰਤ ਨੂੰ ਨਹੀਂ ਚੁੱਕੇ ਆਂ ਬਲਾਤਕਾਰ ਨਹੀਂ ਕੀਤਾ ਰੂਪ ਬਦਲ ਬਦਲ ਹੋਰ ਬਹੁਤ ਡੂੰਗੀ ਜਾਣਕਾਰੀ ਦਿੰਦੇ ਉਨ੍ਹਾਂ ਨੂੰ ਸੁਣੋ ਜਾ ਕੇ 🙏 ਜਰੂਰ ਸਨਾਤਨੀ ਵੀਰ ਸ਼੍ਰੀ ਰਾਮ ਆਰੀਆ ਉਸ ਨੇ ਬੁਕ ਲਿੱਖੀ ਸ਼ਿਵ ਲਿੰਗ ਪੂਜਾ ਕਿਉਂ ਸਹੀ ਸਨਾਤਨੀ ਨੇ ਕੇਸ ਕੀਤਾ ਉਸ ਤੇ ਜਿੰਨੀ ਵਾਰ ਉਹ ਬੰਦਾ ਜਿੱਤੇ ਆਂ ਕੇਸ ਕਰਨ ਵਾਲੇ ਹਾਰੇ ਕਿਉਂ ਉਹ ਸੱਚ ਦੱਸਦਾ ਸੀ ਤਾਹ

  • @SukhdevSingh-of7iu
    @SukhdevSingh-of7iu 15 дней назад +5

    ਗੱਲਾਂ ਸੱਚ ਹੈਂ

  • @khalistani.1313
    @khalistani.1313 5 дней назад

    ਬਾਈ ਜੀ ਮੇਰਾ ਰੋਜ ਇੱਕ ਕੁੜੀ ਰਾਤ ਨੂੰ ਸੁਪਨਾ ਵਿਚ ਆਉਂਦੀ ਹੈ ਤੇ ਮੈਨੂੰ ਮਿਲਦੀ ਗੱਲ ਕਰਦੀ ਹੈ ਉਹ ਮੇਰਾ ਨਾਲ 4 ਕਲਾਸ ਚ ਸਟੱਡੀ ਕਰਦੀ ਸੀ ਉਸ ਨੂੰ ਦਖੇ 8 ਸਾਲ ਹੋਗਿਆ ਮੈ ਹੁਣ 12 ਚ ਹੈ ਪਰ ਉਹ ਰੋਜ਼ ਆਉਦੀ ਹੈ☹️

  • @jaswinderkour4197
    @jaswinderkour4197 11 дней назад

    Exactly right 💯

  • @GurpreetSingh-fq8nn
    @GurpreetSingh-fq8nn 14 дней назад +1

    ਬਾੲੀ ਜੀ ਮੈ ਦੁਬੲੀ ਚਾਰ ਸਾਲ ਰਿਹਾ ਭੂਤਾ ਸ਼ੈਕਸ ਕਰਦੀਅਾ ੲੇ ਵੀ ਸ਼ੱਚ ਹੈ ਮੇਰੇ ਨਾਲ ਵੀ ਹੁੰਦਾ ਰਿਹਾ ੲੇਦਾ ਪਤਾ ਵੀ ਸ਼ਭ ਲੱਗ਼ਦਾ ਹੁੰਦਾ ਸ਼ੀ ਦਿਖ਼ ਵੀ ਸ਼ਭ ਕੁੱਝ ਰਿਹਾ ਹੁੰਦਾ ਸ਼ੀ ਿੲਕ ਜਨਾਨੀ ਲੋਕਲ ਅਰਬਨ ਸੀ ਦੂਸ਼ਰੀ ਜਨਾਨੀ ਦੀ ਅਾਤਮਾ ਫਲਪਾੲੀ ਕਟਰੀ ਦੀ ਸ਼ੀ ਦੋਵਾ ਦੀ ੳੁਮਰ ਪੰਚੀ ਤੋ ਤੀਹ ਸਾਲ ਦੇ ਵਿੱਚ ਸੀ ਸ਼ਵਾਦ ਸਕੈਸ਼ ਦਾ ਅਸਲੀ ਤਰਾ ਹੁੰਦਾ ਸ਼ੀ ਫੇਰ ਮੈ ਿੲਡੀਅਾ ਮੇਰੇ ਜੀਜੇ ਨੂੰ ਸ਼ਭ ਕੁੱਝ ਦੱਸ਼ੇਅਾ ਫੇਰ ਕਿਸ਼ੇ ਪੰਡਤ ਨੇ ਹਨੂੰਮਾਨ ਚਾਲੀਸ਼ਾ ਭੇਜੇਅਾ ਮੈ ਪੜੇਅਾ ਫੇਰ ਕਦੇ ਕੁੱਝ ਨਹੀ ਹੋੲੇਅਾ ਸ਼ੀ ਅੱਜ ਤੱਕ ਬਾਕੀ ਗ਼ੱਲਾ ਤਾ ਬਾੲੀ ਦੀਅਾ ਵੀ ਮੈਨੂੰ ਬਗਵਾਸ਼ ਲੱਗ਼ਦੀਅਾ ਝੂਠ ਬੋਲ ਰਿਹਾ ੲੇ

    • @thependupodcast
      @thependupodcast  10 дней назад

      ਬਾਈ ਜੀ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ ਜੀ ।

  • @YaarNabheTo
    @YaarNabheTo 6 дней назад

    ਉਹ ਭਰਾਵਾ ਉਹਨਾਂ ਨੂੰ ਰੋਕਦੇ ਦੀ ਰਾਕਸਸ ਜਿਹੜੇ ਜਮ ਹੀ ਇਦਾਂ ਹਿੰਡ ਕਰਦੇ ਸੀ ਕਿ ਅਸੀਂ ਪਰਮਾਤਮਾ ਨੂੰ ਆਪਦੇ ਸਾਹਮਣੇ ਪ੍ਰਗਟ ਕਰੀਏ ਉਹਨਾਂ ਦੇ ਉਹ ਵੀ ਇਮਤਿਹਾਨ ਲੈਂਦਾ ਰੱਬ ਉਹਨਾਂ ਨੂੰ ਅਲੱਗ ਅਲੱਗ

  • @SurinderpalSinghjee-ye4jx
    @SurinderpalSinghjee-ye4jx 15 дней назад +1

    Sahi gall kahi Bai ne

  • @charanjitsingh-z8w
    @charanjitsingh-z8w 14 дней назад +3

    ਠੀਕ ਠੀਕ ਪੈਸੇ ਲਈਓ ਭਾਈ,
    ਭੂਤ ਬਿਜ਼ਨੈੱਸ ਮੱਤ ਕਰੀਓ !
    ਭੂਤਾਂ ਭਗਾਨੇ ਕੇ ਚੱਕਰ ਮੇੰ,
    ਕਹੀਂ ਆਪ ਹੀ ਭੂਤ ਬਨ ਕਰ ਨਾਂ ਚਮੜੀਓ! 😂

  • @MaanMaloutala
    @MaanMaloutala 14 дней назад +2

    Ik gll hor avde pitra nu jarur mano ohna nu na bhullo

  • @allpro2812
    @allpro2812 15 дней назад +4

    ਸਤਪਾਲ ਥਾਣੇਦਾਰ ਵਰਗਾ ਲੱਗਦਾ ਭਾੳ 😁😁

    • @lallisingh1041
      @lallisingh1041 15 дней назад +1

      ਉਸ ਬੰਦੇ ਦੇ ਇਹ ਪੈਰਾ ਵਰਗਾ ਨਹੀਂ ਵੀਰ

    • @charanjitsingh-z8w
      @charanjitsingh-z8w 14 дней назад

      ​@@lallisingh1041ਉਸ ਬੰਦੇ ਦਾ ਤੁਹਾਨੂੰ ਪਤਾ ਨਹੀਂ

    • @ArwinderPal-up3gp
      @ArwinderPal-up3gp 14 дней назад +1

      ​@@lallisingh1041satpal ji kon e

  • @SatwantSinghSingh-d9c
    @SatwantSinghSingh-d9c 14 дней назад +1

    ਵੀਰ ਜੀ ਤੁਸੀ ਖੁੱਦ ਵਿਚ ਫਸੇ ਹੋ , ਦੁੱਖ ਨਾਲ ਨਹੀਂ ਰੁਕਿਆ , ਫਿਰ ਰਿਧਿਆ ਸਿੱਧੀਆਂ ਨਾਲ ਰੋਕਿਆ ਜਾਂਦਾ , ਹੁਸਨ , ਧੰਨ , ਮਹਿਮਾ , ਸਿੱਧੀਆਂ , ਤੋਂ ਟੱਪ ਗਿਆ , ਉਹ ਪਾਰ

  • @randeepjasskaur756
    @randeepjasskaur756 15 дней назад +5

    ਪਹਿਲਾ ਪਹਿਲਾ ਡਰ ਜਾਂਦੀ ਸੀ ਪਰ ਹੁਣ ਨਹੀ ,ਹੁਣ ਤਾ ਐਵੇ ਲਗਦਾ ਵੀ ਦੋਸਤ ਹੋਣ ,

  • @navdeepsharma4106
    @navdeepsharma4106 15 дней назад +1

    Bai g tuhadi galh bilkul theak aa g jdo insan rbb ya dharm wll tur painda ta us nu boht dukh or okda da samna Krna painda kyuki negetive energy us nu rokdi hai hanji bilkul rokdi hai pr jdo insan apna rasta nhi chadhda te parmatma wll lga renda ta oh negetive energy di power khatam hon lg jandi hai te us insan utte USDA koi asar nhi hunda te us insan de sare dukh pareshaniya kujh time baad khatam ho jandiya hun kyuki parmatma de naam vich boht power hai te koi v negetive energy vich eni power nhi jo us nu boht time tk rok ske so parmatma da naam usdi bhagti sb negativity nu khatam kr dindi hai so parmatma da naam usdi bhagti kujh dukh taklif piche chadhna nhi chahida

  • @skindersingh4248
    @skindersingh4248 15 дней назад

    Very nice

  • @KaramSingh-g9b
    @KaramSingh-g9b 11 дней назад +1

    ਇਸ ਤਰ੍ਹਾਂ ਦੇ ਲੋਕਾਂ ਨੇ ਗੁਮਰਾਹ ਕਰ ਰਖਿਆ ਭੋਲੇ ਭਾਲੇ ਲੋਕਾਂ ਨੂੰ
    ਭਾਈ ਇਨ੍ਹਾਂ ਗੱਲਾਂ ਦਾ ਵਿਸ਼ਵਾਸ ਨ ਕਰੇਓ

    • @GoyalSaab-lu9vq
      @GoyalSaab-lu9vq 8 дней назад

      Jine na dekhya oo manda nhi asi dekhya asi manda aa

  • @luckymaan415
    @luckymaan415 14 дней назад +1

    Veer ik Avtar history kr k channel aa oh is tra diea locations te jnda te video ch record krda jinn bhoot attma nu ,ohne tarksheel walea nu khula challenge kiti v mai dikhona jo tuci dekhna .

    • @davinderwaraich5578
      @davinderwaraich5578 14 дней назад +1

      ਇਕ ਨੂੰ ਦਾ ਫੇਕ ਚੈਨਲ ਅਵਤਾਰ ਹਿਸਟਰੀ

    • @thependupodcast
      @thependupodcast  10 дней назад

      Thankyou ji

    • @luckymaan415
      @luckymaan415 8 дней назад

      @@davinderwaraich5578 tere lai fake ho skda veer mere ghr aa video bna k gya ,menu pta ki oh fake a ja real

  • @KulwinderSingh-nt5dq
    @KulwinderSingh-nt5dq День назад

    ਬਾਕੀ ਸਭ ਸਹੀ ਗੱਲ ਕਰੀ ਆ

  • @ashelark
    @ashelark 15 дней назад +2

    👍👍❤️

  • @krishnachuhankrishna-np6uz
    @krishnachuhankrishna-np6uz 14 дней назад +1

    Waheguru Ji Meher karna 🙏🏻 han ji Humne Dekha Hai Gurbani ke sath Jude Raho🙏🏻 Bhagwan ka naam bhi nahin Lene dete bhoot Pret

  • @sunnybansal3663
    @sunnybansal3663 15 дней назад +1

    Dr Jagjit singh jassi ji Avtar history channel valey baai naal colab karo

  • @jattonfire6166
    @jattonfire6166 13 дней назад +3

    ਏਹ ਇੱਕ ਦਿਮਾਗੀ ਬੀਮਾਰੀ ਆ ਵੀਰ ਜੀ ਕੋਈ ਤਰਕ ਨਹਿ

  • @ParminderSingh-z4n
    @ParminderSingh-z4n 15 дней назад +1

    Fees kini aa dr saab ji

  • @ChintuChintu-uo2rb
    @ChintuChintu-uo2rb 13 дней назад +5

    ਪੱਗ ਬੰਨਕੇ ਝੂਠ ਨਾ ਮਾਰ

    • @JasmeetKaur-f1v
      @JasmeetKaur-f1v 11 дней назад +2

      ਵੀਰ ਜੀ ਸੱਚ ਨੇ ਗੱਲਾ ਮੈ ਵੀ ਯਕੀਨ ਨੀ ਕਰਦੀ ਸੀ ਜਿਸ ਨਾਲ ਬੀਤ ਦੀਆ ਗੱਲਾਂ ਉਹੀ ਜਾਣਦੇ ਨੇ 😢

  • @RanaJang-d5j
    @RanaJang-d5j 15 дней назад +2

    I met Dr jassi ji and get awesome treatment from him

  • @kuldeepkaur1505
    @kuldeepkaur1505 День назад

    forn da vich ta koi jug ni karda ta ni hee yada accident hunda a far otha atmamava kitha janda

  • @TarlochanSingh-lk5rr
    @TarlochanSingh-lk5rr 14 дней назад +2

    Yadav Bhagwan ne umra 80 sal likh di thi FIR maut 40 sal mein kaise ho gai

  • @lovely786Sahota-vo5ku
    @lovely786Sahota-vo5ku 15 дней назад

    Good podcast

  • @bg-zj6td
    @bg-zj6td 15 дней назад

    Very informative 🙏🙏🙏🙏💐💐👌👌🇨🇦🇨🇦

  • @JasmeenKaur-sk8en
    @JasmeenKaur-sk8en 7 дней назад

    Adress das sakda koi plzzz

  • @HardeepSinghHappysingh
    @HardeepSinghHappysingh 15 дней назад +3

    ਭਾਈ ਮੰਝ ਜੀ ਸਾਖੀ ਆ ਇਸ ਵਾਰੇ

  • @ranjeetSingh-hr4ko
    @ranjeetSingh-hr4ko 14 дней назад +2

    भगति करन वाले दे जिंदगी च दुख ता आयुंदे की एह ओहदा आखिरी,,जन्म,, है ओहने,,मरण जमन,, दे चक्कर चो मुक्त होना hunda, परमात्मा ओहदे 84 लख जूनिया च कीते होए,,पाप पुन्य,, भुगता के ओहनू मुक्त कर देंदा

  • @varinderjitsinghghotra1237
    @varinderjitsinghghotra1237 8 дней назад +1

    A sab kuj hunda hai koi jhoot nai tantric karde rat nu 12 waje kale ilam nal dusht atma fad k kisey te v kar dende ne

  • @ishansharma6144
    @ishansharma6144 15 дней назад +2

    👍🙏🙏❤❤

  • @ManjitKaur-f5y
    @ManjitKaur-f5y 13 дней назад +2

    ਭਾਈ ਕਾਹਨੂੰ ਕਹਿੰਦੀ ਆਂ ਗੁਰਬਾਣੀ ਪੜ੍ਹਨ ਵਾਲੇ ਨੂੰ ਕੁਝ ਐਵੇਂ ਭਕਾੲਈ ਕਰੀ ਜਾਂਦਾ ਗੁਰਬਾਣੀ ਪੜ੍ਹਨ ਵਾਲੇ ਦਾ ਤਾਂ ਪਾਂਣੀ ਭਰਦੀ ਆਂ ਇਹ

  • @Randhawa336
    @Randhawa336 15 дней назад +1

    ਡਾਕਟਰ ਸਾਹਿਬ ਮੇਰਾ ਨੌ ਸਾਲ ਦਾ ਬੱਚਾ। ਮੇਰੀ ਵਾਈਫ ਤਲਾਕ ਲੈ ਰਹੀ ਆ। ਜੱਜ ਨੇ ਛੇ ਮਹੀਨੇ ਦੀ ਤਰੀਕ ਦਿੱਤੀ ਆ। ਪਲੀਜ ਮੇਰੀ ਹੈਲਪ ਕਰੋ। 🙏🙏🏼

    • @charanjitsingh-z8w
      @charanjitsingh-z8w 15 дней назад

      ਤਲਾਕ ਦਾ ਕਾਰਨ ਕੀ ਹੈ ?

    • @Randhawa336
      @Randhawa336 15 дней назад +1

      @charanjitsingh-z8w ਲਵ ਮੈਰਿਜ ਸੀ ਸਾਡੀ। ਥੋੜ੍ਹੀ ਪੈਸੇ ਦੀ ਤੰਗੀ ਤੇ ਕਿਸੇ ਟਾਈਮ ਮੈਂ ਵੀ ਥੋੜ੍ਹਾ ਨਸੇ ਵਿਚ ਪੈ ਗਿਆ ਸੀ।

    • @charanjitsingh-z8w
      @charanjitsingh-z8w 14 дней назад +2

      @Randhawa336 ਮੈਂ ਤੈਨੂੰ ਸੱਚ ਕਹਿਨਾਂ ਮੇਰਾ ਵੀਰ ਕਿਸੇ ਬਾਬਿਆਂ ਦੇ ਚੱਕਰਾਂ ਨਾਂ ਪਵੀਂ ਜੋ ਕੁਸ਼ ਬਚਿਆ ਉਹ ਵੀ ਗੁਵਾ ਬੈਠੇਂਗਾ ! ਆਪਣੇ ਆਪ ਨੂੰ ਸੁਧਾਰ ਪ੍ਰਮਾਤਮਾ ਅੱਗੇ ਅਰਦਾਸਾਂ ਕਰ ਜੇ ਸੰਜੋਗ ਹੋਏ ਮੇਲ ਹੋਜੂ ਜੇ ਨਾ ਹੋਏ ਤਾਂ ਕੋਈ ਵੀ ਕੁਸ਼ ਨਹੀਂ ਕਰ ਸਕਦਾ !

    • @SukhwinderSingh-qn4rj
      @SukhwinderSingh-qn4rj 13 дней назад

      Sahe gall aa veer de

    • @KhushveerMaan-j1j
      @KhushveerMaan-j1j 9 дней назад

      ਭਰਾ ਸੌ ਦੀ ਇੱਕ ਗੱਲ ਆ ਜੇ ਤੁਹਾਡੀ ਪਤਨੀ ਤੁਹਾਨੂੰ ਨਸ਼ੇ ਦੀ ਵਜਾ ਕਰਕੇ ਛੱਡ ਰਹੀ ਆ ਤਾਂ ਚਾਹੇ ਉਸਦੇ ਪੈਰੀਂ ਪੈ ਕੇ ਮਨਾਉਣੀ ਪਵੇ ਮਨਾ ਲਾ,ਜੇ ਤੇਰੀ ਵਾਈਫ ਤੈਨੂੰ ਪੈਸੇ ਕਾਰਨ ਛੱਡ ਰਹੀ ਆ ਤਾਂ ਉਸਨੂੰ ਬਾਂਹ ਫੜ ਕੇ ਗੇਟ ਤੱਕ ਛੱਡ ਕੇ ਆ ਕਿਉਂਕਿ ਫੇਰ ਉਸਨੇ ਤੈਨੂੰ ਪਿਆਰ ਕਦੇ ਕੀਤਾ ਹੀ ਨਹੀਂ ਨਾ ਈ ਕਰੇਗੀ

  • @AnmolSangrpuri
    @AnmolSangrpuri 15 дней назад

    You are right ji

  • @deepkamal4625
    @deepkamal4625 14 дней назад +1

    Koi vi mera veer kale jadu to dukhi howe mere nal samprak kar skde han mata rani di kirpa nal sab thik hunda hai

  • @mannyAujla_
    @mannyAujla_ 14 дней назад +1

    J ਵੀਡੀਓਜ਼ ਹੈਗੀਆਂ ਤਾਂ ਨਾਲ ਚਲਾਓ ਸਾਰਿਆ ਨੂੰ v ਤਾਂ ਪਤਾ ਲੱਗੇ ਸੱਚ ਆ ਕੇ ਝੂਠ। ਫੋਕੀਆ ਗੱਲਾਂ ਨਾ ਕਰੋ?? ਫੁੱਦੁ ਨਾ ਬਣਾਓ ਯਰ 🙏

  • @RajKamal-g2i
    @RajKamal-g2i 11 дней назад

    Kade Prbhu Yeshu Masih De Darshan Hoye ?