ਲਾਹੌਰ ਸ਼ਹਿਰ ਜਹਿਰ ਕਹਿਰ ਸਵਾ ਪਹਿਰ ਸਿੱਖਾਂ ਤੇ ਸਭ ਤੋਂ ਵੱਧ ਜ਼ੁਲਮ ਢਾਉਣ ਵਾਲਾ ਲਾਹੌਰ historical video

Поделиться
HTML-код
  • Опубликовано: 14 дек 2024

Комментарии • 17

  • @harcharanbrar5623
    @harcharanbrar5623 16 часов назад +5

    ਨੀ ਮੜੀਏ ਸ਼ੇਰ ਪੰਜਾਬ ਦੀਏ ਇੱਕ ਵਾਰ ਜਗਾਦੇ ਸ਼ੇਰ ਨੂੰ
    ਜਿਸ ਦਿਨ ਤੋਂ ਮਹਾਰਾਜਾ ਰਣਜੀਤ ਸਿੰਘ ਚਿੱਖਾ ਵਿੱਚ ਸੌ ਗਿਆ ਉਸ ਦਿਨ ਤੋਂ ਪੰਜਾਬ ਤੇ ਪੰਜਾਬੀਆ ਦੀ ਕਿਸਮਤ ਹੀ ਸੌ ਗਈ

  • @kamaldhaliwalfarm9802
    @kamaldhaliwalfarm9802 6 часов назад

    ਵਾਹਿਗੁਰੂ ਜੀ ਮੇਹਰ ਕਰੋ ਅੱਜ ਵੀ ਸਿੱਖਾਂ ਤੇ

  • @bachitervirk
    @bachitervirk 16 часов назад +1

    ਧੰਨਵਾਦ ਸੇਵਕ ਸਿੰਘ ਜੀ ਤੁਸੀ ਸਾਨੂੰ ਦਰਸ਼ਨ ਕਰਵਾਏ।🙏

  • @D_Singh1313
    @D_Singh1313 16 часов назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Uppal-ny5le
    @Uppal-ny5le 5 часов назад +1

    Waheguru ji

  • @bachitervirk
    @bachitervirk 16 часов назад +3

    ਰਾਜ਼ ਫੇਰ ਆਓ ਮਸਲਾ ਹੈ ਕਾਹਦਾ,ਹਮ ਰਾਖ਼ਤ ਪਾਤਸ਼ਾਹੀ ਦਾਅਵਾ।🦅
    #KhalastanZindabad

  • @Gurlalsingh-re4sl
    @Gurlalsingh-re4sl 16 часов назад +1

    Waheguru ji 🌹🙏

  • @valindersingh8415
    @valindersingh8415 4 часа назад

    ਵਾਹਿਗੁਰੂ ਜੀ

  • @dilbaghsinghsaini3817
    @dilbaghsinghsaini3817 16 часов назад

    Waheguru ji Waheguru ji

  • @SatnamSingh-yd7hh
    @SatnamSingh-yd7hh 17 часов назад

    Waheguru ji

  • @sharamveersingh4387
    @sharamveersingh4387 16 часов назад

    Nice 👍

  • @vipin23us
    @vipin23us 8 часов назад

    ਸਰਦਾਰ ਸੇਵਕ ਸਿੰਘ ਜੀ,ਪਿਛਲੇ ਕੁਝ ਸਮੇ ਸਿੱਖ ਜਥੇ ਬੰਦਿਆਂ,ਪਾਕਿਸਤਾਨੀਆਂ ਤੇ ਜ਼ਿਆਦਾ ਪਿਆਰ ਉਦੇਲਦੀਆਂ ਹਨ। ਮੁਸਲਮਾਨਾਂ ਅਤੇ ਸਿੱਖਾਂ ਨਾਲ ਇਤਿਹਾਸ ਚੰਗਾ ਨਹੀਂ ਹੈ .ਮੁਗਲ ਬਾਦਸ਼ਾਹਾਂ ਜਹਾਂਗੀਰ ਅਤੇ ਔਰੰਗਜ਼ੇਬ ਨੇ ਸਿੱਖਾਂ ਨਾਲ ਜੋ ਕੀਤਾ ਉਹ ਇਤਿਹਾਸ ਵਿੱਚ ਦਰਜ ਹੈ .ਪਾਕਿਸਤਾਨ ਦਾ ਆਪਣਾ ਸਿਆਸੀ ਏਜੰਡਾ ਹੈ। ਕਿਸੇ ਵੀ ਸਿੱਖ ਜਥੇਬੰਦੀ ਨੇ ਕਦੇ ਇਹ ਮੰਗ ਨਹੀਂ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਵਾਲੇ ਇਲਾਕੇ ਨੂੰ ਭਾਰਤ ਵਿੱਚ ਮਿਲਾ ਦਿੱਤਾ ਜਾਵੇ ਜਾਂ ਅੰਡੋਰਾ ਵਰਗਾ ਸਿੱਖ ਖੁਦਮੁਖਤਿਆਰ ਰਾਜ ਬਣਾਇਆ ਜਾਵੇ।

    • @sewakmechanical
      @sewakmechanical  7 часов назад +1

      ਸਹੀ ਗੱਲ ਹੈ ਜੀ ਸਿੱਖਾਂ ਤੇ ਜ਼ੁਲਮ ਢਾਉਣ ਵਾਲਾ ਲਾਹੌਰ

  • @vipin23us
    @vipin23us 8 часов назад

    ਸਿੱਖ ਲੀਡਰਸ਼ਿਪ ਨੇ ਅੰਗਰੇਜ਼ਾਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੇ ਇਲਾਕੇ ਨੂੰ ਵੱਖਰਾ ਰੱਖਣ ਦੀ ਮੰਗ ਕਿਉਂ ਨਹੀਂ ਕੀਤੀ?

  • @Shoki_brar
    @Shoki_brar 17 часов назад

    Waheguru ji

  • @parmjitsingh-qu7kg
    @parmjitsingh-qu7kg 15 часов назад

    Waheguru ji