Big News of Punjab | Harsharan Kaur | Punjabi News | 16 August 2024 | THE KHALAS TV

Поделиться
HTML-код
  • Опубликовано: 25 окт 2024

Комментарии • 65

  • @KalaSingh-kp5sp
    @KalaSingh-kp5sp 2 месяца назад +1

    ਸਤਿਨਾਮ ਸ਼੍ਰੀ 🌹 ਸਤਿਨਾਮ ਸ਼੍ਰੀ ਸਤਿਨਾਮ ਸ਼੍ਰੀ ਸਤਿਨਾਮ ਸ਼੍ਰੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਜੀ

  • @mukandsingh6105
    @mukandsingh6105 2 месяца назад +31

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

    • @balvirsingh3076
      @balvirsingh3076 2 месяца назад +4

      ਮੋਦੀ ਨੇ ਭਾਸ਼ਣ ਵਿੱਚ ਸੱਚ ਕਿਉਂ ਨਹੀਂ ਕਿਹਾ ਮੈਂ ਦੇਸ਼ ਦੇ ਸਾਰੇ ਡਿਪਾਰਮੈਂਟ ਵੇਚ ਦਿੱਤੇ ਹਨ।ਅਤੇ ਨੀਤੀ ਬਾਰੇ ਕਿਉਂ ਨਹੀਂ ਕਿਹਾ ਕਿ ਮੈਂ ਦੇਸ਼ ਦੇ ਅੰਨਦਾਤਾ ਕਿਸਾਨ ਵੀਰਾਂ ਤੋਂ ਜਮੀਨਾਂ ਜਾਇਦਾਦਾਂ ਲੈ ਕੇ ਅੰਬਾਨੀ ਅਡਾਨੀ ਦੇ ਹਵਾਲੇ ਕਰਨ ਦਾ ਪਲਾਨ ਬਣਾਇਆ ਹੈ।ਭਾਰਤ ਵਾਸੀਆਂ ਦੀ ਬਦਕਿਸਮਤੀ ਅਤੇ ਦੇਸ਼ ਦੀ ਤ੍ਰਾਸਦੀ ਹੈ ਕਿ ਐਨਾ ਝੂਠਾ ਬੇਈਮਾਨ ਧੋਖੇਬਾਜ਼ ਏਜੰਟ ਜਨਤਾ ਨੂੰ ਸੰਬੋਧਨ ਕਰੇ।

  • @KalaSingh-kp5sp
    @KalaSingh-kp5sp 2 месяца назад +1

    ਸ਼ਰਨ ਕੌਰ ਸੋਡੀ ਬਾਜ ਬਹੁਤ ਵਧੀਆ ਜੀ ਖਬਰ ਬਹੁਤ ਅਵਤਾਰ ਨਾ ਦਿੰਦੇ ਹੋ ਤੁਸੀਂ ਬੜੀ ਵਧੀਆ ਸਮਝ ਆਉਂਦੀ ਹੈ ਅਸੀਂ ਖਬਰ ਦਿੰਦੀ ਰਿਹਾ ਕਰੋ ਮੈਨੂੰ ਬਹੁਤ ਵਧੀਆ ਲੱਗਦੀ ਹ ਸੋਡੀ ਖਬਰ ਸੁਣਦਾ ਮੈਂ ਰੋਜ਼ ਲਾਈਵ ਕਿੰਨੇ ਵਜੇ ਆਉਂਦਾ ਮੈਨੂੰ ਟਾਈਮ ਦੱਸਣਾ

  • @Sewasingh.sandhu
    @Sewasingh.sandhu 2 месяца назад +2

    ਸਤਿ ਸ੍ਰੀ ਅਕਾਲ ਮੈਡਮ ਜੀ ।

  • @sewasingh5142
    @sewasingh5142 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾਹਿਗੁਰੂ ਹਮੇਸ਼ਾ ਹੀ ਮੇਹਰ ਰਖੇ ਜੀ 🙏🙏👌👍❤️❤️

  • @iqbaljitkaur191
    @iqbaljitkaur191 2 месяца назад +1

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @gurdarshansingh523
    @gurdarshansingh523 2 месяца назад +1

    ਮਾਨਸਾ ਜ਼ਿਲ੍ਹੇ ਵਿੱਚ ਮੀਂਹ ਪੈ ਰਿਹਾ ਹੈ

  • @AngrejSingh-oo3zq
    @AngrejSingh-oo3zq 2 месяца назад +7

    Waheguru ji ka Khalsa waheguru ji ki fathe ✊

  • @jagwindersinghjagwindersin4633
    @jagwindersinghjagwindersin4633 2 месяца назад

    ਸਾਡੇ ਪਿੰਡ ਮਾਨਖੇੜਾ ਸਰਦੂਲਗੜ ਮਾਨਸਾ ਵਿੱਚ ਦੁਪਿਹਰ 2/30ਚੰਨਾ ਮੀਂਹ ਪਿਆ

  • @manpreetmani9338
    @manpreetmani9338 2 месяца назад +1

    Aj sardulgarh district mansa vich mih pegya 😊

  • @bhagwansinghbheniwal3294
    @bhagwansinghbheniwal3294 2 месяца назад

    Waheguru ji ka khalsa Waheguru ji ki fateh Sweden

  • @kapoorsingh7273
    @kapoorsingh7273 2 месяца назад +23

    ਬਾਦਲ ਜੀ! ਕੌਮ ਦਾ ਬੇੜਾ ਗ਼ਰਕ ਕਰਨ ਵਾਲਾ ਤੇ ਤੁਹਾਡਾ ਬਾਦਲ ਪਰਿਵਾਰ ਹੀ ਹੈ।

  • @JASBIRSINGH-hx8yi
    @JASBIRSINGH-hx8yi 2 месяца назад +1

    ਭਗਵੰਤ ਮਾਨ ਜੀ ਨਸ਼ਾ ਬੰਦ ਕਰਾਓ

  • @jasbirsingh3770
    @jasbirsingh3770 2 месяца назад +2

    ਗੁਰਦਵਾਰੇ ਨੂੰ ਵਪਾਰ ਨਾਬਣਾਉ

  • @FakkarFakeer869
    @FakkarFakeer869 2 месяца назад +5

    Waheguru waheguru🎉🎉

  • @BintRai-o5p
    @BintRai-o5p 2 месяца назад

    Thank you Harsharn Kaur je 🙏 I'm Bint Rai JODHPUR PAKHAR ( Maur Mandi )

  • @preetchahalpreetchahal2527
    @preetchahalpreetchahal2527 2 месяца назад

    ਮਾਨਸਾ ਜ਼ਿਲ੍ਹੇ ਵਿਚ ਮੀਹ ਬਹੁਤ ਪੲਆ

  • @JASBIRSINGH-hx8yi
    @JASBIRSINGH-hx8yi 2 месяца назад

    , ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmarSingh-vq9tx
    @AmarSingh-vq9tx 2 месяца назад +12

    ਬੁੱਲਟ ਪਰੂਫ ਘੋਰਨੇ ਵਾਰੇ ਵੀ ਗੱਲ ਕਰੋ ਡਰਪੋਕ ਦੁੱਕੀ ਮੁੱਖ ਮੰਤਰੀ ਦੇ

  • @balvirsingh7235
    @balvirsingh7235 2 месяца назад +2

    ਵਾਹਿਗੁਰੂ ਜੀ

  • @SaheeramKalwa
    @SaheeramKalwa 2 месяца назад +2

    S.waheguruji.S ❤

  • @avtarsingh896
    @avtarsingh896 2 месяца назад +2

    ਅਸੀ ਸਭ ਅਜਾਦ ਦੇਸ ਦੈ ਗੁਲਾਮ ਲੋਕ ਆ ਕੋਈ ਮੰਨੇ ਚਾਹੇ ਨ ਮੰਨੈ

  • @gurcharansinghgholi9932
    @gurcharansinghgholi9932 2 месяца назад

    ਰਾਮਪੁਰਾ ਫੂਲ ਵਿੱਚ ਪੂਰਾ ਭਰਵਾਂ ਮੀਂਹ ਪਿਆ ਅੱਜ ਧੀ ਰਾਣੀ

  • @neelamkaur6484
    @neelamkaur6484 2 месяца назад +1

    ❤❤ 0:33🎉

  • @virpalsidhu748
    @virpalsidhu748 2 месяца назад

    Update news Mansa district ch meeh aya hai bhut Sara

  • @shersingh2472
    @shersingh2472 2 месяца назад

    Sardulgarh m Hui barish

  • @parshotamsingh5039
    @parshotamsingh5039 2 месяца назад +7

    Pm ਮੋਦੀ ਜੁਮਲੇਬਜ ਹੈ ਇਸਤੋਂ ਕੋਇ ਵੀ ਉਂਮਿਡ ਨਹੀਂ।ਰੱਖਣੀ ਚਾਹੀਦੀ

  • @sandhusahibjatt1313
    @sandhusahibjatt1313 2 месяца назад +3

    ਤੇਰੇ ਬਾਪੂ ਨੇ ਕਿੱਕਰਾ ਬੀਜ ਸੀ। ਕੰਡੇ ਕੋਮ ਦੇ ਵਾਜਾ ਦੇ
    ਨੇ!

  • @AngrejSingh-oo3zq
    @AngrejSingh-oo3zq 2 месяца назад +14

    Justice four sidhu moose walla ✊

  • @uggarmander2148
    @uggarmander2148 2 месяца назад

    30:43

  • @balbirsingh8818
    @balbirsingh8818 2 месяца назад

    ਬੀਬੀ ਜੀਉ ਸਿੱਖਾਂ ਨੂੰ ਤਾ ਕੋਈ ਆਜਦੀ ਨਹੀਂ ਮਿਲੀ ਸਿੱਖ ਤਾ ਅੱਜ ਵੀ ਗੁਲਾਮ ਹੈ ਤੇ ਗੁਲਾਮੀ ਉਦੋ ਤੱਕ ਗਲੋ ਨਹੀਂ ਲੱਥਣੀ ਜਦੋ ਤੱਕ ਆਪਣਾ ਘਰ ਨਹੀਂ ਬਾਣਾ ਲੈਦੇ ਗੁਲਾਮੀ ਨਹੀਂ ਲੱਥਣੀ ਜੀਉ ਸਰਕਾਰ ਕੋਈ ਵੀ ਆ ਜਾਏ ਸਿੱਖਾਂ ਲਈ ਕੋਈ ਵੀ ਬੈਦਾ ਨਹੀਂ ਹੋਣਾ ਜਦੋਂ ਤੱਕ ਆਪਣਾ ਘਰ ਨਹੀਂ ਬਣਜਾਦਾ ਮੋਦੀ ਤਾਂ ਹਮੇਸ਼ਾ ਹੀ ਬਕਵਾਸ ਕਰਦਾ ਹੈ
    ਕੋਈ ਗੱਲ ਵੀ ਸਹੀ ਨਹੀਂ ਹੁੰਦੀ ਸਿਰਫ ਗੱਲਾਂ ਨਾਲ ਹੀ ਰਾਜ ਕਰਦਾ ਹੈ ਜੀਉ

  • @gursimratkaurcheema6000
    @gursimratkaurcheema6000 2 месяца назад +2

    ਇਹਨਾਂ ਨਕਲੀ ਸਿਖਾਂ ਨੂੰ ਧਰਤੀ ਵਿੱਚ ਗੱਡਣ ਚਾਹੀਦਾ। ਮਾਂਗਟ

  • @SurinderkaurSurinderkaur-s6n
    @SurinderkaurSurinderkaur-s6n 2 месяца назад

    Mohali ) kurali ho ge ji barish ajj 16 August nu

  • @SitalRam-o9f
    @SitalRam-o9f 2 месяца назад

    🙏🙏sat.shrei.akaal.ji

  • @uggarmander2148
    @uggarmander2148 2 месяца назад

    0:49 0:51

  • @RamPal-ml5kx
    @RamPal-ml5kx 2 месяца назад +13

    ਮੁਖਿਆ ਮੰਤਰੀ ਤੂੰ ਗੱਪਾ ਮਾਰਨੋ ਨਹੀਂ ਹਟਣਾ ਤੁਸੀਂ ਲੋਕਾਂ ਨੇ
    1947 ਤੋਂ ਪਹਿਲਾਂ ਬਹੁਤ ਵੱਡਾ ਪੰਜਾਬ ਸੀ
    ਉਹਦੇ ਦੋ ਹਿੱਸੇ ਹੋ ਕੇ ਅੱਧਾ ਪਾਕਿਸਤਾਨ ਬਣ ਗਿਆ ਅੱਧਾ ਪੰਜਾਬ ਇਧਰ ਰਹਿ ਗਿਆ
    ਫਿਰ 1986 ਦੇ ਵਿੱਚ ਇਸ ਦੇ ਤਿੰਨ ਹਿੱਸੇ ਹੋ ਗਏ ਅੱਧਾ ਹਰਿਆਣਾ ਬਣ ਗਿਆ
    ਫਿਰ ਉਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ
    ਉਹ ਲੁਲ ਦੇ ਸਿਰਿਓ ਹੁਣ ਪੰਜਾਬ ਰਹਿ ਕੀ ਗਿਆ

  • @jagdevsingh2157
    @jagdevsingh2157 2 месяца назад

    Jalalabad village jandwala ok-ok 🌧 rain come

  • @Kiranveergill
    @Kiranveergill 2 месяца назад +1

    ❤❤

  • @RamPal-ml5kx
    @RamPal-ml5kx 2 месяца назад +1

    ਆ ਹੁਣ ਤੂੰ ਦੱਸ ਕਿਹੜੀ ਕੁਰਬਾਨੀ ਕੀਤੀ ਹੈ
    ਤੂੰ ਕੇਜਰੀਵਾਲ ਦੇ ਪੈਰੀ ਹੱਥ ਲਾਇਆ ਹੈ

  • @NarendarsinghParwana
    @NarendarsinghParwana 2 месяца назад

    Tusi punjab di news jeadA dao kender di news to asi ki lana hai punjab di ga kro ji. Thanks

  • @GurjeetaSingh-yq3zm
    @GurjeetaSingh-yq3zm 2 месяца назад +1

    Kal diea nesw ki kri jne o

  • @Karanraaj-q7c
    @Karanraaj-q7c 2 месяца назад +1

    Mansa.mhi.waris.haa

  • @sewasingh7087
    @sewasingh7087 2 месяца назад +2

    ਕੋਮ ਦੇ ਗਦਾਰ ਬਾਦਲ ਪਰਿਵਾਰ

  • @JasvirSingh-t3v
    @JasvirSingh-t3v 2 месяца назад

    ਦਿੜਬਾ ਮੀਂਹ ਪੈ ਰਿਹਾ ਹੈ ਜੀ

  • @GurdevKanwar
    @GurdevKanwar 2 месяца назад

    Sach kahina tusi ihi karde si tusi apnea bare Das Rahe ho ji

  • @manchanddhillon3329
    @manchanddhillon3329 2 месяца назад

    15th.august di tu badhaai kisi nu ni ditti.galat gal hai.

  • @GurpreetSingh-ur2zp
    @GurpreetSingh-ur2zp 2 месяца назад

    ❤😊

  • @neelamkaur6484
    @neelamkaur6484 2 месяца назад

    😮

  • @GoginderSingh-em4ct
    @GoginderSingh-em4ct 2 месяца назад

    ❤❤❤🌹🌹🙏🙏🙏🙏

  • @neelamkaur6484
    @neelamkaur6484 2 месяца назад +1

    ☕☕👏👏🌹🌹🌹🌹❤❤❤🎉

  • @DarshanSingh-v4i
    @DarshanSingh-v4i 2 месяца назад

    Haroyein hundi aa heroeen ni 😂😂

  • @MalkeetSingh-qr4jr
    @MalkeetSingh-qr4jr 2 месяца назад +1

    ਫੜੇ ਈਹ ਪੀਣ ਵਾਲੇ ਲੰਖਲਾਣਤ

  • @Sardar-d1r
    @Sardar-d1r 2 месяца назад

    Suke.Nagpur.Delhi.te.Rss.nal.jarane.kis.de.ce.tare.Bapu.te.tare.sukhbir.s.tusi.te.jumevar..kum.nu.mande.ho.Sarm.karo.kuj

  • @GolMal-v3w
    @GolMal-v3w 2 месяца назад

    Ronde. Punjab. De. Nasha. Wadah. Hi. Ga. Riha

  • @GurdevSingh-rn5ct
    @GurdevSingh-rn5ct 2 месяца назад

    Modi di bakvas na sono rh jhuth da pulnda hunda hey

  • @HarjinderSingh-ei4eq
    @HarjinderSingh-ei4eq 2 месяца назад

    Hs

  • @balbirsingh8818
    @balbirsingh8818 2 месяца назад

    ਬੀਬੀ ਜੀ ਇਹ ਸੁੱਖਾ ਤਾ ਸਿਰਫ ਆਪਣੀ ਕੁਰਸੀ ਵਾਸਤੇ ਬਕਵਾਸ ਕਰਦਾ ਨਾਗਪੁਰ ਇਸ ਦੇ ਬਾਪੂ ਨੇ ਲਿਆਦਾ ਸੀ ਪੰਜਾਬ ਅੰਦਰ ਪਹਿਲਾਂ ਸੁਖਬੀਰ ਸੋਹ ਦੀ ਆਪਣੀਆ ਕੀਤੀਆਂ ਗੱਲਤੀਆ ਸੁਧਰ ਲਵੇ

  • @JaswinderSingh-gx9tf
    @JaswinderSingh-gx9tf 2 месяца назад

    Asli ta police wala officer ha nasa taskar