Nice 👍
Good wark veer avsra te tokhara vikhao
Nyc video
Sall hondi vikavo
विडीओ बहुत दिनों के बाद में डाला है भाई जी डालते रहा करो आप के फैन है उत्तर प्रदेश से आपकी वीडियो अच्छी लगती हैं
Mandi nhi lag rhi c ta karke
Good job bro
Nyc ji
Live soda Honda vikao.Paterkar.g
ਬਹੁਤ ਵਧੀਆ ਜੀ
ਵੀਰੋ ਝੂਠ ਨਾ ਬੋਲਿਆ ਕਰੋ ਇਹ ਮੱਝ ਹੈ ਜੋ ਚੋਥੇ ਸੂਏ ਤੋ ਘੱਟ ਨਹੀਂ ਹੈ
ਤੇਰੇ ਕੋਲ ਮੱਝ ਹੋਵੇਂ ਮੈਂ ਵੀਡੀਓ ਕਰਨ ਆਵਾ ਤੇ ਤੂੰ ਜਿਵੇਂ ਕਿਹੇਗਾ ਵੀ ਮੇਰੀ ਮੱਝ ਦੂਜੇ ਸੂਏ ਆ ਤੇ ਮੈਂ ਇਹ ਕਹਿ ਦੇਵਾਂ ਵੀਡੀਓ ਚ ਨਹੀ ਚੋਥੇ ਸੂਏ ਆ ਫਿਰ ਜਿਵੇਂ ਤੂੰ ਕਹੇ ਗਾਂ ਮੈਂ ਇੱਝ ਹੀ ਬੋਲੂ ਵੀਡੀਓ ਚ
@@jattanafarmer1Veer glti sodi ni agle di a kmle nu v pta lgda v majh 4 soye ton uper a te keh dooje soye reha ..idan de bande di video na payea kro y thoda te gap chl janda pr ina ni
Ok
ਵੀਡੀਓ ਵਧ ਟਾਈਮ ਦੀ ਪਾਇਆ ਕਰੋ
Ok g
ਕਈ ਤਾਂ ਪੈਸੇ ਮੰਗਣ ਲੱਗੇ ਸ਼ਰਮ ਹੀ ਲਾਹ ਦਿੰਦੇ ਆ ਆਪ ਦਾ ਰੇਟ ਵੀ ਵਿੱਚ ਹੀ ਦੱਸ ਦਿੰਦੇ ਆ 2 ਲੱਖ ਦੀ ਮੱਝ ਲੈ ਕੇ ਉਤੋਂ ਕੀ ਕਮਾਈ ਕਰੂਗਾ ਉਦੋਂ ਦਾ ਮੁੱਲ ਦੁੱਧ ਲੈ ਕੇ ਪੀ ਲਓ ਹ ਹ ਤੇ ਹੋਰ ਪਾਸੇ ਰੇਟ ਦੁਗਣਾ ਦੁਗਣਾ ਦੱਸ ਦਿੰਦੇ ਆ ਜਿਹਦੇ ਨਾਲ ਹੱਦ ਤੋਂ ਵੱਧ ਰੇਟ ਮੱਝਾਂ ਦਾ ਬੱਜ ਜਾਂਦਾ ਜਿੰਨਾਂ ਨਹੀਂ ਹੁੰਦਾ ਛੇ ਮਹੀਨੇ ਦਾ ਸਾਰਾ ਦੁੱਧ ਦੇਣਾ ਹੁੰਦਾ ਦੋ ਲੱਖ ਕਿੱਥੋਂ ਪੂਰਾ ਕਰੂ ਬੰਦਾ ਹੈਰਾਨ ਆ ਮੈਂ ਇਹੋ ਜਿਹੇ ਲੋਕਾਂ ਤੇ
Time pass na kro