punjab weather today 6 to 10 january update

Поделиться
HTML-код
  • Опубликовано: 22 янв 2025

Комментарии • 63

  • @BitaSingh-u7c
    @BitaSingh-u7c 17 дней назад +8

    ਇਹੀ ਸਿਸਟਮ 1ਜਨਵਰੀ ਨੂੰ israel ਵਿੱਚ ਮੀਂਹ ਬਹੁਤ ਜ਼ਿਆਦਾ ਪਾਈਆ ਸੜਕਾਂ ਤੇ ਗੱਡੀਆਂ ਤਰਨ ਲਾ ਦਿੱਤੀਆਂ ਇਧਰ ਆ ਕੇ ਕਮਜ਼ੋਰ ਹੋ ਗਿਆ ਹੁਣ ਵੀ ਉਥੇ ਬਰਸਾਤ ਹੈਂ ਭੂਮੱਧ ਸਾਗਰ ਐਕਟਿਵ ਹੋ ਗਿਆ ਹੈ ਚੰਗੀ ਗੱਲ ਹੈ ਕਿਸੇ ਬਹਾਨੇ ਪੰਜਾਬ ਦੀ ਧਰਤੀ ਤੇ ਪਾਣੀ ਡਿੱਗੇ ਪਹਿਲਾਂ ਹੀ ਧਰਤੀ ਹੇਠਲਾ ਪਾਣੀ ਹੇਠਾਂ ਜਾ ਰਿਹਾ ਹੈ ਅਗਲੇ ਟਾਈਮ ਲਈ ਕੋਈ ਨਹੀਂ ਸੋਚਦਾ ਹੇਠਲਾ ਪਾਣੀ ਬਚਾਈਏ ਅੰਨੇਵਾਹ ਵਰਤੋਂ ਹੋ ਰਹੀ ਹੈ

  • @AmandeepSingh-yj7gw
    @AmandeepSingh-yj7gw 16 дней назад +4

    Phagwara raat nu meeh pya tez garaj chamak naal...bijli bohut chamki⛈️⛈️⛈️ barf v digi choti choti

  • @sukhchainsinghpintusailwal4762
    @sukhchainsinghpintusailwal4762 17 дней назад +5

    ਧੰਨਵਾਦ ਕਰਦੇ ਹਾਂ ਜਾਣਕਾਰੀ ਦਿੱਤੀ ਗਈ ਜੀ।

  • @JoginderSingh-ie3jr
    @JoginderSingh-ie3jr 16 дней назад +2

    ਸਟੀਕ ਜਾਣਕਾਰੀ ਦੇਣ ਲਈ ਸ਼ੁਕਰੀਆ

  • @bsingh9752
    @bsingh9752 16 дней назад +1

    Nice jankari 💯💪

  • @HarpreetSingh-xz4cm
    @HarpreetSingh-xz4cm 16 дней назад +2

    Sade 4 vje to 6 vje tk full meeh pya swere balachaur side

  • @GurpreetSunny-p5u
    @GurpreetSunny-p5u 17 дней назад +14

    ਸਾਡੇ ਮੀਹ ਤਾ 5 ਤੋਂ 7 ਮਿੰਟ ਹੈ ਪਿਆ ਪਰ ਅਸਮਾਨੀ ਬਿਜਲੀ ਸੁੱਕੇ ਅੰਬਰ ਚ ਹੈ ਪੂਰੀ ਗੜੱਕਦੀ ਸੀ 3 ਮਿੰਟ ਚ 12 ਵਾਰ ਪੂਰੀ ਤਾੜ ਤਾੜ ਹੋਈ ਕੁਦਰਤ ਦਾ ਕੋਈ ਤੋੜ ਨੀ ਸਹਿਮ ਦਾ ਮਾਹੌਲ ਸੀ ਜਿਸ ਤਰਾਂ ਅਸਮਾਨੀ ਬਿਜਲੀ ਨੇ ਸਾਹ ਸੁਕਾਏ ਸੀ 🙏🙏

    • @baljitsingh374
      @baljitsingh374 17 дней назад +2

      Es to ta dar hi lagda y

    • @AvneetKour-hm1en
      @AvneetKour-hm1en 17 дней назад

      Thanks veerg

    • @anubala3158
      @anubala3158 16 дней назад

      Kehde shehr

    • @BitaSingh-u7c
      @BitaSingh-u7c 16 дней назад

      Israel ਦੇ ਤੈਲ ਅਵੀਵ ਤੋਂ ਬੱਦਲ ਉੱਤਰੀ ਦਿਸ਼ਾ ਵੱਲ ਜਾ ਰਹੇ ਨੇ ਮੀਂਹ ਪਾ ਕੇ ਪੰਜਾਬ ਵੱਲ ਬੱਦਲ਼ ਜਾਣ ਨਜ਼ਾਰਾ ਆ ਜਾਵੇਗਾ ਅਗਲਾ ਸਿਸਟਮ ਵੀ ਕਮਜ਼ੋਰ ਹੋਇਆ ਲਉ ਪਹਿਲਾਂ ਵੀ ਦਿਸ਼ਾਂ ਇਹੀ ਸੀ ਵੱਡੇ ਸਿਸਟਮ ਦੀ ਇਹ ਤਾ ਘੱਟ ਹੈ

  • @satinderpreetsingh8123
    @satinderpreetsingh8123 16 дней назад

    ਮਾਨਸਾ ਵਿੱਚ ਬੱਦਲ ਛਾਏ ਹੋਏ ਹਨ ਤੇ ਸ਼ੀਤ ਲਹਿਰ ਚੱਲ ਰਹੀ ਹੈ।

  • @navjotarora316
    @navjotarora316 16 дней назад +2

    amritsar v rati rain hoi garj chmk nl ....

  • @sukhjimaangi8081
    @sukhjimaangi8081 15 дней назад

    Bai ਜਨਵਰੀ ਕੋਈ barsh ਤਾਂ nai Bai ਕਣਕ ਸਪਰਾਏ ਕਰਨੀ ਹੈ

  • @ranvirkaur8948
    @ranvirkaur8948 16 дней назад +1

    ਸਵੇਰੇ ਦੋ ਕੁ ਤੁਪਕੇ ਮੀਂਹ ਸਾਡੇ ਪਿੰਡ ਵੀ ਪਿਆ ਸੀ 😂😂

  • @guridhillon6926
    @guridhillon6926 16 дней назад +1

    Khemkaran kl 2 vje to le k sham 8 vje tk meeh peya nl grz cmk v hoi aa

  • @gurjeetsingh2072
    @gurjeetsingh2072 17 дней назад +6

    ਤਰਨਤਾਰਨ ਜ਼ਿਲੇ ਚ ਕਾਫੀ ਰੁੱਕ ਰੁੱਕ ਕੇ ਮੀਂਹ ਪਿਆ

  • @KulwinderKaur-gg8sc
    @KulwinderKaur-gg8sc 17 дней назад +5

    ਜੰਡਿਆਲਾ ਮੰਜਕੀ ਰਾਤ ਗਰਜ ਚਮਕ ਨਾਲ ਮੀਂਹ ਪਿਆ।

  • @neetugold6136
    @neetugold6136 17 дней назад +2

    Thanks

  • @bhagatrambhangu3152
    @bhagatrambhangu3152 16 дней назад +1

    ਮਾਨਸਾ ਸਾਫ ਰਿਹਾ ਜੀ।

  • @kumarpaul8859
    @kumarpaul8859 17 дней назад +3

    Nice jankari veer ji

  • @BhupinderBrar-et8zk
    @BhupinderBrar-et8zk 16 дней назад +1

    ਮੋਗੇ ਬਦਲਵਾਈ ਪੂਰੀਹੈ

  • @buttasingh8847
    @buttasingh8847 17 дней назад +2

    ਧੰਨਵਾਦ sir 🙏

  • @veerpalsinghchauhan1465
    @veerpalsinghchauhan1465 16 дней назад

    ਫਰੀਦਕੋਟ ਚ ਬੱਦਲ ਬਹੁਤ ਪਾ ਰਹੇ ਹਨ

  • @SurinderSingh-v8f2h
    @SurinderSingh-v8f2h 16 дней назад

    Very. Nice

  • @surinderpalsingh485
    @surinderpalsingh485 16 дней назад +1

    Veer g ,Khanouri mandi Area te Special report dea karo kyun ke Lakhan fi ginati ch Kissan Border te baithe ne🙏🙏

  • @SufiTarsemSufi
    @SufiTarsemSufi 16 дней назад +1

    Sangrur ch saaf reha

  • @nardevsinghjarial9965
    @nardevsinghjarial9965 16 дней назад +1

    Jalandhar dav college ch Koi barish nahin hoyi

  • @LovepreetSingh-h1j
    @LovepreetSingh-h1j 17 дней назад +4

    ਤਰਨ ਤਾਰਨ ਜ਼ਿਲ੍ਹੇ ਵਿੱਚ ਰਾਤੀ 8:30 ਤੋਂ ਲੇ ਕੇ 11 ਵਜੇ ਤੱਕ ਰੁਕ ਰੁਕ ਕੇ ਹੱਲਕਾ ਮੀਂਹ ਪਿਆ ਨਾਲ ਗੜੇ ਪਏ

  • @jasskaur9087
    @jasskaur9087 17 дней назад +1

    ਧੰਨਵਾਦ ਜੀ 🙏🏻

  • @karamveerkaur9492
    @karamveerkaur9492 16 дней назад +1

    Muktsar area kive rehna

  • @jagdeepkumar4862
    @jagdeepkumar4862 17 дней назад +1

    Very good job..

  • @AmanjotsinghAnmoljotsingh
    @AmanjotsinghAnmoljotsingh 17 дней назад +1

    Thanks ji nice jankari le

  • @jeetdeol5540
    @jeetdeol5540 17 дней назад +1

    ਧੰਨਵਾਦ ਵੀਰ ਜੀ

  • @hanishbhandari8757
    @hanishbhandari8757 16 дней назад

    Bhanohar punjab dist Ludhiana ch masuam saff nhi

  • @HarjeetSingh-l7j4h
    @HarjeetSingh-l7j4h 17 дней назад +2

    ਜੰਡਿਆਲਾ ਗੁਰੂ ਵਿੱਚ ਰਾਤ ਪਿਆ ਮੀਂਹ

  • @balkaransingh4917
    @balkaransingh4917 17 дней назад +1

    ਧੰਨਵਾਦ ਜੀ

  • @brijsood5638
    @brijsood5638 17 дней назад +1

    Thanks so much 🙏🙏

  • @HarpreetSingh-dh1ln
    @HarpreetSingh-dh1ln 17 дней назад +1

    Good morning sir jee 🙏🙏👍👍

  • @GurpreetSingh-v5c3l
    @GurpreetSingh-v5c3l 17 дней назад +1

    Dhanyvad bhai ji moga to va🙏

  • @ranbeersingh7591
    @ranbeersingh7591 17 дней назад +1

    Ludhiana 🌧️🌧️

  • @sohansingh5583
    @sohansingh5583 17 дней назад +1

    ਸਾਡੇ ਨਵਾਂਸ਼ਹਿਰ ਵੀ ਥੋੜਾ ਮੀਤ ਪਿਆ

  • @paramjitkaur7615
    @paramjitkaur7615 17 дней назад +2

    Hoshiarpur raat thik mih mai gia

  • @laxmikant5009
    @laxmikant5009 17 дней назад +1

    Namaskar Ji 🙏

  • @Jasstanda
    @Jasstanda 17 дней назад +1

    Nice❤❤❤

  • @prabhmundi7119
    @prabhmundi7119 17 дней назад +1

    Mohali clear hai

  • @balvirkaur2303
    @balvirkaur2303 17 дней назад +1

    Hoshiarpur BSF kharkan meeh nai peya veer g garz chamak hoi sirf

  • @billasidhu8069
    @billasidhu8069 17 дней назад +1

    Bht wedia ji...tc vedia jankari de rhe o

  • @Navjotsingh-bp3xr
    @Navjotsingh-bp3xr 17 дней назад +1

    Sade ਗੜਸ਼ੰਕਰ ਥੋੜਾ ਮੀਂਹ ਪਿਆ 4 ਕੁ ਬਜੇ

  • @RajinderSingh-hq9rz
    @RajinderSingh-hq9rz 17 дней назад +1

    Ok sir

  • @GurNiwaj-nw8iw
    @GurNiwaj-nw8iw 17 дней назад

    First' like comment

  • @mandeepkaur7360
    @mandeepkaur7360 16 дней назад

    💨💨

  • @InderjitVirk-m1p
    @InderjitVirk-m1p 17 дней назад

    👍👍👍

  • @Deep0001-s7x
    @Deep0001-s7x 17 дней назад

    👍🙏

  • @veerSingh-wy8jy
    @veerSingh-wy8jy 17 дней назад

  • @AvtarSingh-rv1lc
    @AvtarSingh-rv1lc 17 дней назад +1

    Sky is over cast tTanda urmar Hsp

  • @GurpreetSingh-n8x5p
    @GurpreetSingh-n8x5p 17 дней назад

    🎉

  • @rakeshsaharan3335
    @rakeshsaharan3335 17 дней назад

    Ludhiana badal wai

  • @BodhRaj-q5g
    @BodhRaj-q5g 17 дней назад +1

    Dup in rahon since 8 a m bodh raj rahon

  • @manjeetsinghuppal5980
    @manjeetsinghuppal5980 16 дней назад +1

    ਧੰਨਵਾਦ ਜੀ

  • @kabalsingh4749
    @kabalsingh4749 16 дней назад

    ਧੰਨਵਾਦ ਵੀਰ ਜੀ

  • @singhinderjeet8155
    @singhinderjeet8155 17 дней назад

    Thanks