ਪੈਨਸ਼ਨ ‘ਚੋਂ ਪਟਾਕੇ | Diwali special |new punjabi movies2024 |punjabi short videos

Поделиться
HTML-код
  • Опубликовано: 2 фев 2025

Комментарии • 208

  • @jagdevsingh8335
    @jagdevsingh8335 3 месяца назад +10

    ਬੇਬੇ ਪਰਮਜੀਤ ਕੌਰ ਜੀ ਦੀ ਬਿਲਕੁਲ ਸੱਚੀ ਗੱਲ ਹੈ ਗੁਰੂ ਨਾਨਕ ਦੇਵ ਜੀ ਨੇ ਬੇਬੇ ਦਾ ਮੂੰਹ ਹੱਸਣ ਵਾਲਾ ਲਾਇਆ ਹੈ ਅਤੇ ਇੱਕ ਹੋਰ ਵੀ ਰੌਚਿਕ ਭਰੀ ਅਖਾਣ ਪਾਉਣ ਦੀ ਦਾਤ ਬਖਸ਼ੀ ਹੈ ਹਰੇਕ ਗੱਲ ਦਾ ਜੁਆਬ ਅਖਾਣ ਪਾ ਕੇ ਦੇ ਦਿੰਦੀ ਵੀਡੀਓ ਬਹੁਤ ਹੀ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🪔🪔🪔🪔🪔🪔🙏🙏

    • @avneet1919
      @avneet1919 3 месяца назад +1

      ❤😂😂😂😂😂😂😂😂😂😂😂😂,,,,,,,,,

  • @Maninder_brar
    @Maninder_brar 3 месяца назад +13

    ਬੇਬੇ ਜੀ ਤੁਹਾਨੂੰ ਤੇ ਸਾਰੀ ਟੀਮ ਨੂੰ ਦੀਵਾਲੀ ਦੀਆ ਬਹੁਤ ਬਹੁਤ ਮੁਬਾਰਕਾਂ ❤🪔🎇🪔🎇🪔ਸਾਰਿਆ ਲਈ ਖੁਸ਼ੀਆਂ ਭਰੀ ਦੀਵਾਲੀ ਆਵੇ ❤❤❤

  • @YadwinderSingh-p2m
    @YadwinderSingh-p2m 2 месяца назад +2

    ਯਾਦਵਿੰਦਰ ਸਿੰਘ ❤❤❤❤❤❤❤❤❤❤❤❤❤❤❤❤❤❤❤❤❤

  • @RamPal-vg2vv
    @RamPal-vg2vv 2 месяца назад +2

    ਰਾਮ ਪਾਲ ਗਿੱਦੜਬਾਹਾ ਬਹੁਤ ਵਧੀਆ ਵੀਡੀਓ ਬਾੲਈ ਜੀ

  • @SonyRandhawa-w4o
    @SonyRandhawa-w4o 3 месяца назад +1

    ਬੁਹਤ ਵਧੀਆ ਘੈਟ 🎉🎉🎉🎉🎉❤❤❤❤❤❤❤❤❤❤❤❤❤❤❤❤

  • @AmandeepKaur-tn2nx
    @AmandeepKaur-tn2nx 3 месяца назад +48

    ਬਿਲਕੁਲ ਸਹੀ ਗੱਲ ਆ ਬੱਚੇ v ਕਦੀ ਕਦੀ ਮਾ ਬਾਪ ਦੇ ਸਿਰ ਤੇ ਬੈਠ ਜਾਂਦੇ ਨੇਂ ,,,,,ਮਾ ਪਿਤਾ ਸਾਡੇ ਸ਼ੌਂਕ ਪੂਰੇ ਕਰਨ ਚ ਆਵਦੇ ਚਾ ਪੂਰੇ ਨੀ ਕਰਦੇ

    • @GaneshjikiTaliwalepatiyala
      @GaneshjikiTaliwalepatiyala 3 месяца назад +7

      ਕਨੇਰ ਦੀ ਪਸਿੰਗ ਧਾਰੀਵਾਲ ਪਟਿਆਲਾ ਦੇ ਤੁਹਾਨੂੰ ਸਾਰੀ ਟੀਮ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ❤❤❤❤

    • @charnjeetkaur8688
      @charnjeetkaur8688 3 месяца назад +1

      Very nice ji

    • @Gulabkaur-h2z
      @Gulabkaur-h2z 3 месяца назад +1

      ਬਹੁਤ ਵਧੀਆ ਵੀਡਿਓ ਆ ਜੀ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੀ ਟੀਮ ਨੂੰ ਗੁਲਾਬ ਢਿੱਲੋਂ ਬਠਿੰਡਾ ਤੋਂ 🙏💐💐🌹🌹♥️

    • @Bhola-q9u
      @Bhola-q9u 3 месяца назад

      @@GaneshjikiTaliwalepatiyala .

    • @Maninder_brar
      @Maninder_brar 3 месяца назад +1

      ਸ਼ੋਂਕ ਦੀ ਕੋਈ ਉਮਰ ਨਹੀਂ ਹੁੰਦੀ

  • @KulwinderKaur-f3t
    @KulwinderKaur-f3t 3 месяца назад +7

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਬੇਬੇ ਜੀ👏🌹👌🍏🥰🍎🍒❤️🌴🥦🌳🫛👏🌹👌🍏🥰🍎🍒❤️🌴🥦🌳🫛

  • @SarabjitKaur-s1g
    @SarabjitKaur-s1g 3 месяца назад +4

    ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @SimranKaur-xp8xy
    @SimranKaur-xp8xy 2 месяца назад +3

    very nice god bless you team members 🙏🙏👍👍👌🏻👌🏻❤❤

  • @RajaSingh-ox2bi
    @RajaSingh-ox2bi 2 месяца назад +1

    ਬਹੁਤ ਵਧੀਆ ਵਡੳ

  • @MandeepKaur-c1g
    @MandeepKaur-c1g 3 месяца назад +7

    ਬਹੁਤ ਵਧੀਆ ਵੀਡੀਓ ਹੈ ਜੀ ਵੱਡੀ ਬੇਬੇ ਤੇ ਛੋਟੀ ਬੇਬੇ ਨੇ ਲੋਕਾਂ ਨੂੰ ਬਹੁਤ ਵਧੀਆ ਮੈਸਜ ਦਿੱਤਾ ਹੈ ਕਿ ਪਟਾਕੇ ਚਲਾਉਣ ਦੇ ਕੀ ਨੁਕਸਾਨ ਹਨ ਤੇ ਨਾਲੇ ਗੁਆਂਢੀਆਂ ਦੇ ਨਾਲ ਗੁੱਸਾ ਗਿਲਾ ਹੋਇਆ ਬਾਕੀ ਦੋਵੇਂ ਬੇਬੇ ਹੋਨਾ ਦੀ ਐਕਟਿੰਗ ਦਾ ਕੋਈ ਜਵਾਬ ਨਹੀਂ ਤੇ ਸਾਰੀ ਟੀਮ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ ।😂😂😂💯💯💯💯👍🏻👍🏻👍🏻👍🏻👍🏻👍🏻💥💥💥💥🌟🌟🌟🌟🌟

  • @DeepWalia-e5b
    @DeepWalia-e5b 3 месяца назад +1

    🎉🎉🎉🎉🎉❤❤❤❤❤ happy dewali Puri fimly nice story deep bangi ruldu

  • @jagdeepbuttar9192
    @jagdeepbuttar9192 2 месяца назад +1

    very nice veer keep it up

  • @Hardeep_lally
    @Hardeep_lally 3 месяца назад +2

    😅😅😂😂 ਕਹਾਣੀ ਬਹੁਤ ਵਧੀਆ ਲੱਗੀ , ਸਾਰਿਆਂ ਦੀ ਐਕਟਿੰਗ ਘੈਂਟ ਐ
    From Hardeep Lally
    Chandigarh

  • @SatwinderKaur-c3r
    @SatwinderKaur-c3r 2 месяца назад +1

    Very mic blog 🎉🎉🎉🎉❤❤❤❤❤

  • @seemankit479
    @seemankit479 3 месяца назад +3

    Paramjit bebe Ji da dance😂😂😂👌👌💞

  • @jagjitgill2867
    @jagjitgill2867 3 месяца назад +2

    Very nice video ❤🙏🏿🙏🏿

  • @amritpalkaur6406
    @amritpalkaur6406 3 месяца назад +3

    Sirraa veer g❤❤❤❤❤❤❤

  • @mnoharlaal459
    @mnoharlaal459 2 месяца назад +2

    Ji puri siraaa acting kiti shuru aali dadi ne

  • @GursharnSingh-zd7fq
    @GursharnSingh-zd7fq 3 месяца назад +5

    ਬਹੁਤ ਵਧੀਆ ਵੀਡਿਉ ਅਮਨਦੀਪ ਕੌਰ ਫੱਤਾ ਮਾਲੌਕਾ ਜਿਲਾ੍ ਮਾਨਸਾ

  • @boharsingh7725
    @boharsingh7725 3 месяца назад +4

    Very very nice video ji 👍👍👍👍👍
    🤙🤙🤙🤙🤙

  • @RajwinderKaur-fv1pj
    @RajwinderKaur-fv1pj 3 месяца назад +1

    ਰਾਜਵਿੰਦਰ ਕੌਰ ਕੈਨੇਡਾ ਬੁਹਤ ਬੁਹਤ ਸੋਹਣੀ ਵੀਡੀਓ 👌🏻👌🏻👌🏻👌🏻👌🏻🇨🇦🇨🇦

  • @samarsaini3323
    @samarsaini3323 3 месяца назад +4

    ਪਰਮਜੀਤ ਬੇਬੇ ਅੱਜ ਤਾਂ ਕਮਾਲ ਕਰਤੀ 😂😂😂😂

  • @DeepWalia-c8e
    @DeepWalia-c8e 3 месяца назад

    Deep bangi ruldhu 🎉🎉🎉🎉❤❤nice story

  • @toxicfire47
    @toxicfire47 3 месяца назад

    Bebe ji tusi bhut payariya ❤❤😂😂

  • @gurpals.573
    @gurpals.573 3 месяца назад +2

    Very interesting ❤️❤️

  • @hussanqueen7ismyluckynumbe66
    @hussanqueen7ismyluckynumbe66 2 месяца назад +1

    Balwinder kaur patiala good vidio

  • @tarnpreetsingh8334
    @tarnpreetsingh8334 3 месяца назад +1

    🌷🌷🌷🌷🌷🌷👍👍parmjit und Daljit bebe very nice acting❤❤❤❤❤❤❤❤❤❤

  • @Veerpalbrar0
    @Veerpalbrar0 3 месяца назад +1

    ਦੀਵਾਲੀ ਮੁਬਾਰਕ 🪔🪔🪔🪔🪔 ਸਿਰਾ ਐਕਟਿੰਗ ਪਰਮਜੀਤ ਕੌਰ ❤ ਸਾਰਿਆ ਦੀ ਐਕਟਿੰਗ ਬਹੁਤ ਵਧੀਆ❤❤❤❤

  • @RahishKumar-i3u
    @RahishKumar-i3u 2 месяца назад +1

    Rahish kumar❤❤❤

  • @PujaRani-oh6xb
    @PujaRani-oh6xb 3 месяца назад +2

    Happy Diwali too all team 🎇🎇🎇🎇🎇🙏🏼🙏🏼❤️❤️

  • @Paramjit_kaur_chahal
    @Paramjit_kaur_chahal 3 месяца назад +2

    ਬਹੁਤ ਸੋਹਣੀ ਵੀਡੀਓ 👌👌

  • @jagdevsingh8335
    @jagdevsingh8335 3 месяца назад +3

    ਟੀਮ ਘਰ ਪਰਿਵਾਰ ਚੈਨਲ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਬੇਬੇ ਦਲਜੀਤ ਕੌਰ ਜੀ ਅਤੇ ਬੇਬੇ ਪਰਮਜੀਤ ਕੌਰ ਜੀ ਹੋਰ ਜਿਹਨਾਂ ਨੇ ਇਸ ਚੈਨਲ ਤੇ ਪ੍ਰਸਾਰਿਤ ਵੀਡੀਓ ਵਿੱਚ ਬਹੁਤ ਹੀ ਖੂਬਸੂਰਤ ਢੰਗ ਨਾਲ ਰੋਲ ਨਿਭਾਏ ਹਨ ਸਭਨਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏

  • @JashandeepVirk-e3m
    @JashandeepVirk-e3m 2 месяца назад +1

    ❤😂😂

  • @MansaSinggg
    @MansaSinggg 2 месяца назад +1

    🌹🌹🌹🌹🌹🌹❤️❤️❤️❤️❤️🔥🔥🔥💯

  • @bajwaguneet6088
    @bajwaguneet6088 3 месяца назад +5

    ਉਮਰਾ ਦਾ ਸ਼ੋਂਕ ਨਾਲ੍ ਕੋਈ ਲੈਣ ਦੇਣ ਨੀ ਹੁੰਦਾ ਸਾਡੇ ਘਰ ਤਾ ਪਹਿਲਾ ਬਜ਼ੁਰਗ ਬਾਅਦ ਚ੍ ਅਸੀ ਸ਼ੁਰੂ ਚ ਲੱਗਿਆ ਸ਼ਾਇਦ ਇਹ ਸੁਨੇਹਾ ਦਵੋਗੇ ਬਜ਼ੁਰਗਾਂ ਦੇ ਅਹਿਸਾਸ ਸਮਝੋ ਪਰ ਅਖੀਰ ਤਾ ਸੱਚੀ ਰੱਦੀ ਕਰਤੀ ਗੱਲਤ ਸੁਨੇਹਾ

  • @DeepWalia-c8e
    @DeepWalia-c8e 3 месяца назад

    ❤❤❤❤❤❤nice

  • @Jasmine689_love
    @Jasmine689_love 3 месяца назад +2

    Bebe tusi kini sohni acting karde a

  • @ShinderpalKaur-g1h
    @ShinderpalKaur-g1h 15 дней назад

    Very nice❤❤🎉

  • @SarabjeetkaurKaur-kb2uj
    @SarabjeetkaurKaur-kb2uj 3 месяца назад +2

    ਖੁਸ਼ਪ੍ਰੀਤ ਕੌਰ ਸਿੱਧੂ ਪਿੰਡ ਮਧੇਕੇ ਜਿਲਾ ਮੋਗਾ ❤❤
    ਬਹੁਤ ਵਧੀਆ ਵੀਡੀਓ ਜੀ
    ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ🎉🎉

  • @DeepWalia-c8e
    @DeepWalia-c8e 3 месяца назад

    Happy dewali puri fimly nu❤❤❤❤❤❤🎉🎉🎉🎉🎉🎉🎉🎉🎉🎉🎉

  • @jaspalkaur4135
    @jaspalkaur4135 3 месяца назад +6

    ਪੂਰੀ ਟੀਮ ਨੂੰ ਦੀਵਾਲੀ ਦੀਆਂ ਮੁਬਾਰਕਾਂ ਜੀ ਵਾਹਿਗੁਰੂ ਸਾਰਿਆ ਦੀ ਦੀਵਾਲੀ ਸੁੱਖਾਂ ਦੀ ਲੈਅ ਕੇ ਆਵੇ ਜੀ ਜਸਪਾਲ ਕੌਰ ਮਲੇਰਕੋਟਲਾ

  • @daljitpandher9096
    @daljitpandher9096 3 месяца назад

    Daljit. Kaur. Usa Shaina. Very. Very.
    Very. Good. Very. Very. Nice. Vide
    ❤❤❤❤❤❤❤❤❤❤❤❤❤❤❤

  • @Karateboygurwinder
    @Karateboygurwinder 2 месяца назад

    Very nice 🎉🎉🎉🎉 Bebe ji

  • @paramjitkaur1750
    @paramjitkaur1750 3 месяца назад +3

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਜੀ ❤❤❤ ਪਰਮ ਜੀਤ ਨਾਭਾ

  • @Harshu1234-j8v
    @Harshu1234-j8v 3 месяца назад +2

    Bhut vdia ji
    Harsh lalluana

  • @karamjitkaurbhatti4002
    @karamjitkaurbhatti4002 3 месяца назад +2

    Very very nice video g 🙏🙏❤️

  • @surinderkaur9156
    @surinderkaur9156 3 месяца назад +1

    I watch all your video you all the team doing very good 👍

  • @surindersharma9935
    @surindersharma9935 3 месяца назад +3

    Happy diwali bibi ji and veerpal sister ji bahut acche video aa ji 🙏🙏❤️❤️bibi ji nu patake jur our leke dayo bibi ji da jee karda khush raho ji 💐💐💐💐💐💐💐

  • @RupinderShergill-tn9yf
    @RupinderShergill-tn9yf 3 месяца назад

    BANDI SODH DIVAS DIA TA DIWALI DIA AAP SAB NU LAKH LAKH KAROR KAROR MUBARAK HOVAN JI🙏🙏🙏 🙏🙏🎇🎇🎇🎇🎇🎊🎊🎊🎊🎊🙏🪔🪔🪔🪔🪔🕯🕯🕯🕯🕯❤❤🎉🎉❤🎉❤🎉❤🎉🎉🎉❤🎉🎉🎉❤❤❤❤🪔🪔🪔🪔🪔🕯🕯🕯🕯🕯🎊🎊🎊🎊🎊❤❤❤❤🎇🎇🎇🎉🎉🎉🪔🪔🪔🕯🕯🕯🎇🎇🎇🎇💣🧨🧨🧨💣💣🧨🧨💣💣

  • @kulwinderknagra3640
    @kulwinderknagra3640 3 месяца назад +2

    ਬੇਬੇ ਜੀ ਦੀ ਸਾਰੀ ਟੀਮ ਨੂੰ ਦੀਵਲੀ ਦੀਆ ਬਹੁਤ ਬਹੁਤ ਵਧਾਈਆ 🙏❤🙏

  • @GurpreetKaur-jr7wv
    @GurpreetKaur-jr7wv 3 месяца назад +2

    Bahut vadhia video ji maza aa gia

  • @ArshdeepSingh-oh4qk
    @ArshdeepSingh-oh4qk 3 месяца назад +3

    ਇਕ ਹੋਰ ਵਜਾਲੇ। ਠੀਕ ਹੋਜੇਗੀ

  • @ManmeetDhillon-w2l
    @ManmeetDhillon-w2l 3 месяца назад

    Nice video manmeet singh Dhillon Badhni kalan moga ❤❤

  • @a_s2801
    @a_s2801 3 месяца назад +2

    Sat sari aakal all team members

  • @RavinderKaur-bb4vi
    @RavinderKaur-bb4vi 3 месяца назад +3

    ਰਬਿੰਦਰ ਕੋਰ ਘਡਸਾਨਾ ਮਡੀ ❤❤🎉🙏🙏

  • @HarpreetKaur-k5y
    @HarpreetKaur-k5y 3 месяца назад +2

    Thhonu sari teem nu bandi chor divas❤❤🎉🎉 diya mubarka❤❤🎉🎉 bebe parmjit bhargra paundi bhot shone lage c. ❤❤🎇🎇🎊🎊🎂🎂🎈🎈💕💕🌹🌹🎉🎉🙏🙏🙏🙏

  • @RestKaur-t2u
    @RestKaur-t2u 3 месяца назад +1

    ਬਹੁਤ ਸੋਹਣੀ ਸਟੋਰੀ ਸੀ
    ਸਾਡੀਆਂ ਬੀਬੀਆਂ ਫ਼ਿਲਮਾਂ ਤੋ ਵੱਧ ਧੱਕ ਪਾਈ ਜਾਂਦੀਆਂ
    Happy diwali all team 🪔

  • @Jaggichhabra431
    @Jaggichhabra431 3 месяца назад +2

    ਬੋਤ ਵਧੀਆ ਜਗੀ ਸਾਦਕ 😂😂😂

  • @JassJot-uj4nl
    @JassJot-uj4nl 3 месяца назад +3

    ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਬੇਬੇ ਜੀ ਜਸਜੋਤ ਸਿੰਘ ❤❤

  • @InderSingh-x9v
    @InderSingh-x9v 3 месяца назад

    Very Nice video God bless you bebe all Family ❤😂❤😂❤😂❤😂

  • @rajkaur2769
    @rajkaur2769 3 месяца назад +2

    Nice video

  • @jaswindersinghbarring4310
    @jaswindersinghbarring4310 3 месяца назад +2

    Happy diwali to you all team members 🎉 🪔🪔🪔🪔🪔🪔🪔🎇🎇🎇🎇 Sukhvinder kaur Barnala 🌹

  • @HargunGill-k1f
    @HargunGill-k1f 3 месяца назад

    Nice🎉

  • @Pritamsingh-z7q
    @Pritamsingh-z7q 3 месяца назад +2

    Very nice video congratulations Diwali everyone thanks

  • @prodbyagxm
    @prodbyagxm 3 месяца назад +2

    Gurmit Singh Grewal .bhut vdia ji 😂😂

  • @SukhpreetSingh-xu9sk
    @SukhpreetSingh-xu9sk 3 месяца назад +3

    Veerpal banjai dawalai deai bhoet mubareka

  • @jagdishkaur9755
    @jagdishkaur9755 3 месяца назад +1

    ਕੋਈ ਵੀ ਸੌਕ ਪੂਰਾ ਕਰਨ ਲਈ ਹੁਨਰ ਦਾ ਹੋਣਾ ਜ਼ਰੂਰੀ ਹੈ। ਸਿਆਣਿਆਂ ਨਾਲੋਂ ਬੱਚਿਆਂ ਵਿੱਚ ਸਿਖਣ ਰੁਚੀਆਂ ਵੱਧ ਹੁੰਦੀਆਂ ਹਨ ਇਸੇ ਲਈ ਬੱਚਿਆਂ ਨੂੰ immitaters ਕਿਹਾ ਜਾਂਦਾ ਹੈ।

  • @GurpreetSingh-ts1cg
    @GurpreetSingh-ts1cg 3 месяца назад +5

    ਮੈਨੂੰ ਤਾਂ ਬਹੁਤ ਹਾਸਾ ਆਇਆ ਬੇਬੇ ਨੂੰ ਪਟਾਕੇ ਲੈ ਦਿਓ

  • @tarnpreetsingh8334
    @tarnpreetsingh8334 3 месяца назад +1

    🙏🏻🙏🏻🙏🏻🙏🏻🙏🏻

  • @abhijotsabhijot3418
    @abhijotsabhijot3418 3 месяца назад +1

  • @onkaraujla-z2r
    @onkaraujla-z2r 3 месяца назад +2

    Nixe
    Good

  • @ManpreetSingh-e9m9m
    @ManpreetSingh-e9m9m 16 дней назад

    Very w🎉❤

  • @Dr.ManpreetKaur-f9h
    @Dr.ManpreetKaur-f9h 2 месяца назад

    We r watching ur episodes since 3 yrs.. u all r awesome..
    Baba ji mehar karan
    Dr Sandeep l, Dr Manpreet, Ekansh and Anaisha, Model Town Bathinda

  • @UkFarming-x8t
    @UkFarming-x8t 3 месяца назад +3

    ਬਹੁਤ ਵਧੀਆ ਵੀਡੀਓ ਪ੍ਰਮਜੀਤ ਭੈਣ ਜੀ ਦੀ ਐਕਟਿੰਗ ਬਹੁਤ ਵਧੀਆ ਵੈਸੇ ਸਾਰੀ ਟੀਮ ਬਹੁਤ ਵਧੀਆ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ

  • @ParwinderPindi
    @ParwinderPindi 3 месяца назад

    ਜੈਪੁਰ ਪੁਲਸ ਰਿਮਾਂਡ

  • @Palvindersingh-p6b
    @Palvindersingh-p6b 25 дней назад

    Chalo bebe ne shonk poora kar leya

  • @paramjeetbrar1800
    @paramjeetbrar1800 3 месяца назад +5

    ਬਹੁਤ
    ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @gurmandhaliwal2408
    @gurmandhaliwal2408 3 месяца назад +1

    I’m big fan of team ghar pariwar 👍👍👍

  • @BalwinderSinhh-z7j
    @BalwinderSinhh-z7j 3 месяца назад +2

    Happy diwali 🎇🎇🎇🎇🪔🪔🪔🪔 Amanpreet mangewal barana 🎉🎉🎉🎉🎉

  • @vijayghai7929
    @vijayghai7929 3 месяца назад +2

    Vijay kuparthala nic moves

  • @SumanJay-e3w
    @SumanJay-e3w 3 месяца назад

    🎉🎉🎉🎉

  • @surindergill8714
    @surindergill8714 3 месяца назад

    ਤੁਹਾਡੀ ਵਿਡੀਉ ਬਹੁਤ ਵਧੀਆ ਹੈ ਵੱਡੀ ਬੇਬੇ ਤੇ ਛੋਟੀ ਬੇਬੇ ਬਹੁਤ ਵਧੀਆ ਕੰਮ ਕਰਦੀਆਂ ਹਨ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ ਸਰਿਦੰਰ ਕੌਰ ਗਿੱਲ USA Chicago 🙏🙏🙏🙏❤️❤️❤️❤️

  • @amandeepbagri3399
    @amandeepbagri3399 3 месяца назад +2

    ❤ happy ldilwali

  • @tharabhaiarnavhindigaming2856
    @tharabhaiarnavhindigaming2856 3 месяца назад +2

    end is tarah da nhi hona chahida c happy ending honi c

  • @narinderkaur468
    @narinderkaur468 3 месяца назад +2

    Menu taa dono mata diya gla bhut vadiya lagdeya😂

  • @kumariveena1239
    @kumariveena1239 3 месяца назад +1

    Bahut vadhia video hai Ji
    Veena Kumari Teacher Patiala

  • @manjitkaur-uh1mi
    @manjitkaur-uh1mi 3 месяца назад

    Very nice video 🎉🎉🎉🎉🎉🎉🎉

  • @tarnpreetsingh8334
    @tarnpreetsingh8334 3 месяца назад

    😀😀🌷🌷🙏🙏

  • @jagdishkaur9755
    @jagdishkaur9755 3 месяца назад +1

    ਪੂਰੀ ਟੀਮ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ।

  • @dhaliwalsimer914
    @dhaliwalsimer914 3 месяца назад +1

    End es to hor v vadiya ho sakhda c , v mata apa sari family ral k patake chunde nle tuhada nuksan na hunda apni galti manni c bachya ne ,v apa ral ke patake chunde ta ik duje nu ds de v eda ni patake chulne koi nuksan na ho jye o chori chunde c jldi jldi ch eda Hoya sat shri akal ji

  • @gurmeetkaur9773
    @gurmeetkaur9773 3 месяца назад

    Very Very nice video ji 🙏 👍

  • @ushachugh3211
    @ushachugh3211 3 месяца назад

    Bhuat Soni video aa usha Faridabad babevda shoke Pura ho gaya koi ni

  • @bobyraja7870
    @bobyraja7870 3 месяца назад +1

    ❤❤❤❤❤❤

  • @Jasmine689_love
    @Jasmine689_love 3 месяца назад +1

    Veer ji je Eah video te bar bar like karen da option hunda main 1000 time like kardi

  • @DaljeetKaur-j2i
    @DaljeetKaur-j2i 3 месяца назад +1

    Happy Diwali thonu sareya nu ❤❤🎉

  • @HardeepKaur-q2n
    @HardeepKaur-q2n 3 месяца назад +1

    ❤❤❤ Happy Diwali ਹਰਦੀਪ ਕੌਰ ਗਰਚਾ ਪਿੰਡ ਸ਼ੇਰਪੁਰ ਕਲਾਂ

  • @inderjeet3625
    @inderjeet3625 3 месяца назад

    Bahut hi pyari video
    Sabdi feelings te khushiyan di respect karni chihidi hai
    Bebe di acting super duper 👌👌👌👌👌
    Happy diwali

  • @daljitjudge9963
    @daljitjudge9963 3 месяца назад +1

    Very good video ❤

  • @daljitjudge9963
    @daljitjudge9963 3 месяца назад +1

    Happy diwali ❤❤