ਕਨੇਡੀਅਨ ਪੰਜਾਬੀ ਲੱਗੇ ਅਮਰੀਕਾ ਜਾਣ | Moving to USA | Immigration | RED FM Canada

Поделиться
HTML-код
  • Опубликовано: 7 сен 2024
  • How can Canadians move to the USA?
    Guest: Parvinder Singh Sandhu, WWIC
    Host: Shameel Jasvir, RED FM Toronto
    .
    .
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    RUclips:
    / redfmcanada
    #redfmcanada #immigration #usimmigration #usa #canadaimmigration #talkshow

Комментарии • 108

  • @mandysandhu7217
    @mandysandhu7217 4 месяца назад +16

    Think carefully before move. ! The grass always look greener on otherside. Depends on your circumstance.

  • @ntss5691
    @ntss5691 4 месяца назад +14

    ਓ ਹੰਸ ਰਾਜ ਜੀ ਸਾਨੂੰ ਪਤਾ ਤੁਹਾਡੀ ਇੰਗਲਿਸ਼ ਬਹੁਤ ਵਧੀਆ ਲੇਕਿਨ ਜੇ ਪੰਜਾਬੀ ਮਾ ਬੋਲੀ ਦੀ ਵਰਤੋਂ ਕਰਦੇ ਤਦ ਸੋਨੇ ਤੇ ਸੁਹਾਗਾ

  • @AmrinderSingh-bn7er
    @AmrinderSingh-bn7er 4 месяца назад +42

    This episode is just an advertisement of WWICS. So, think accordingly

    • @Worldwidevirk
      @Worldwidevirk 4 месяца назад

      They paid some$thousands to be that chair , being interviewed

    • @GB-wi7tj
      @GB-wi7tj 4 месяца назад +1

      WWICS is a big company and I don't think they need any advertisement like small companies do. Its the same as Bullet motorcycle in Punjab. They are very famous there and I never saw their advertisement in the media.

    • @Worldwidevirk
      @Worldwidevirk 4 месяца назад +2

      @@GB-wi7tj is it bigger than coke and Pepsi? I have seen their advertisement back in days mostly in Punjab newspapers! Real money is In Punjab where people know nothing about scum of foreign countries and spent $100000 to these shaikh cheelies

    • @queen544
      @queen544 3 месяца назад

      I had it Bad Experience with WWICS . I went to Rajouri garden office in Delhi. Head of the guy doesn’t know about arrange employment. He called senior guy to ask about what’s arrange employment approval and later on keep calling me say will give discount if you apply today with us . Be careful with WWICS

  • @shagandeepsingh5267
    @shagandeepsingh5267 4 месяца назад +17

    5 saal ho gye amrika vich…. Sanu ta samjh ni aunda paisa kithe aa

    • @Poststhattravel
      @Poststhattravel 4 месяца назад +2

      22 j amrika ni paisa ban rea fer meinu ni lgda kite banu.

  • @SHERGILL71
    @SHERGILL71 4 месяца назад +16

    ਬਿਲਕੁੱਲ ਸਹੀ ਗਲ ਹੈ। ਮੇਰਾ ਦੋਸਤ ਵੀ ਚਲਾ ਗਿਆ ਹੈ । Pr ਆਇਆ ਸੀ ਸਿਟੀਜਨ ਬਣ ਗਿਆ ਸੀ। ਘਰ ਵੇਚਿਆ 16 ਲੱਖ ਦਾ । ਹੁਣ usa ਬਿਜ਼ਨਸ ਖਰੀਦਿਆ ਓਹਨੇ । ਘਰ ਫਿਰ ਨਵਾ ਲੇਲਿਆ ਓਥੇ ।
    ਕੈਨੇਡਾ ਨੇ j ਵਸਣਾ ਹੁੰਦਾ ਤਾਂ ਹੁਣ ਤੱਕ ਵਸ ਜਾਂਦਾ। ਹੋਰ ਗਰੋਥ ਨਹੀਂ ਹੋਣੀ ਏਥੇ। Country ਤਾਂ emigration ਤੋਂ ਕਮੋਂਦਾ। ਜੰਨਤਾ ਦਾ ਤਾਂ ਕਚੂੰਬਰ ਕਢਿਆ ਕੈਨੇਡਾ ਵਿੱਚ ਸਰਕਾਰ ਨੇ ਇਸ

  • @sukhjindersingh1469
    @sukhjindersingh1469 4 месяца назад +17

    ਮਕਿਓ ਅਗੇ ਉਜਾੜ, ,,,,,,,,,,,ਅਗੇ ਕਿਥੇ ਜਾਓਗੇ,,

  • @jasvirsinghgill596
    @jasvirsinghgill596 4 месяца назад +13

    ਬਾਈ ਜੀ ਕਨੇਡਾ ਜਾਓ ਚਾਹੇ ਅਮਰੀਕਾ ਜਾਉ ਪਰ ਆਪਣੀਆਂ ਜੜਾਂ ਮਜ਼ਬੂਤ ਰੱਖੋ ਆਪਣੇ ਪਿੱਛੇ ਨਾਲ ਜੁੜੇ ਰਹੋ ਸਾਰਾ ਕੁੱਝ ਭਈਆਂ ਨੂੰ ਨਾ ਸਭਾਲ ਕੇ ਜਾਉ ਇਹ ਕਰ ਕੇ ਤੁਸੀ ਆਪਣੀਆਂ ਜੜਾਂ ਪੁੱਟ ਰਹੇ ਹੋ ਇਹਦੇ ਨਾਲੋ ਚੰਗਾ ਕਿਸੇ ਗਰੀਬ ਨੂੰ ਪਿੰਡ ਦੇ ਨੂੰ ਸਭਾਲ ਕੇ ਜਾਉ ਘਰ ਬਾਰ ਅਸੀ ਜਦੋ ਮਰਜ਼ੀ ਆਕੇ ਸਾਂਭ ਸਕਦੇ ਉ ਜੇ ਆਪਣਾ ਪਿੱਛਾ ਹੈ ਤਾਂ ਹੀ ਅੱਗਾ ਹੈ ਕਿ ਇਹ ਨਾ ਹੋ ਜਾਵੇ ਨਾ ਘਰ ਦੇ ਰਹੀਏ ਨਾ ਘਾਟ ਦੇ ਜੇ ਪਿੱਛਾ ਸਾਂਭ ਕੇ ਰੱਖੋਗੇ ਤਾਂ ਹੀ ਮਾਣ ਨਾਲ ਕਹੋਗੇ ਕਿ ਸਾਡਾ ਦੇਸ਼ ਪੰਜਾਬ ਕਿੱਤੇ ਇਹ ਨਾ ਕਹਿਣਾ ਪਵੇ ਸਾਡਾ ਪੰਜਾਬ ਹੁੰਦਾ ਸੀ ਵੀਰੋ ਆਪਣੀਆਂ ਜੜਾਂ ਕਾਇਮ ਰੱਖੋ ਪਿੰਡ ਚ ਗਰੀਬਾਂ ਦੀ ਮਦਦ ਕਰਿਆ ਕਰੋ ਤਾਂ ਕਿ ਉਹ ਗੁਰੂਆਂ ਦੀ ਧਰਤੀ ਨਾਲ ਤੁਹਾਡੀ ਮਦਦ ਨਾਲ ਜੁੜੇ ਰਹਿਣ 😮😮😮😮😮

    • @akhere4279
      @akhere4279 4 месяца назад

      Ehi Gore soch Len tan apna ki howega.

  • @freethinker3131
    @freethinker3131 4 месяца назад +9

    Love California USA weather.

  • @punjjab
    @punjjab 4 месяца назад +6

    ਪੰਜਾਬੀ ਬੋਲ ਲੈ ਪਖੰਡ ਕਰੀ ਜਾਂਦਾ ਵਈ ਤੈਨੂੰ ਚੰਗੀ ਭਲੀ ਪੰਜਾਬੀ ਆਉਂਦੀ ਆ ਸਾਰੇ ਸਰੋਤੇ ਪੰਜਾਬੀ ਆ ਫੇਰ ਫੁਕਰੀ ਕਾਹਦੀ ਆ ਇਹ

  • @rockysmultiversevideos1537
    @rockysmultiversevideos1537 4 месяца назад +6

    Eh interveiw punjabi ch a k english
    Paji next time please have translator in studio

  • @user-vp1tc9xf8p
    @user-vp1tc9xf8p 4 месяца назад +7

    ਸ਼ਮੀਲ ਜੀ ! ਪਲੀਜ ਆਪਣੇ ਗੈਸਟ ਨੂੰ ਕਿਹਾ ਕਰੋ ਕਿ ਪੰਜਾਬੀ ਸਰੋਤਿਆਂ ਵਾਲੇ ਪ੍ਰੋਗਰਾਮ ਚੱ ਗੱਲ ਪੰਜਾਬੀ ਚੱ ਕਰਨ

  • @pammibub2021
    @pammibub2021 4 месяца назад +26

    Realtors nu Vi le jao 😂

  • @harpreetsinghdhillon4102
    @harpreetsinghdhillon4102 4 месяца назад +8

    Be aware of this over flattering advice.

  • @IqraIqbal701
    @IqraIqbal701 4 месяца назад

    This man speaks positively about students who sell their properties to come to Canada for a better future, but then suffer.🙏💫❤️

  • @user-ug4ig2eg7j
    @user-ug4ig2eg7j 4 месяца назад +1

    True video, thanks.

  • @simranjit5747
    @simranjit5747 4 месяца назад +4

    Wwics has already emptied punjab. Now this is the next avenue they are searching for

  • @bhogal98
    @bhogal98 4 месяца назад +16

    ਅਮਰੀਕਾ ਤੋਂ ਬਾਦ ਕਿੱਥੇ ਜਾਣਾ “ਚੰਦ ਤੇ” 😂😂😂😂😂😂

    • @satinderdeepsingh72
      @satinderdeepsingh72 4 месяца назад

      Na veer chand te v sabr ni auna ehna nu , lun te chd k hi ruknge benasali lok 😂😂😂

    • @SHERGILL71
      @SHERGILL71 4 месяца назад +2

      ਓਹ ਬਰਾਵਾ ਚਲ ਜਾਣਾ ਈ ਇਹਨਾਂ ਨੇ 😂

    • @the_real_man55
      @the_real_man55 4 месяца назад +1

      Ehna ne chal jana 😂

  • @Mandeepsingh-ds9pi
    @Mandeepsingh-ds9pi 4 месяца назад +10

    ਇੱਕ ਨੰਬਰ ਦੇ ਠੱਗ ਫਸ ਨਾ ਜਾਇਯੋ ਹੋਰ ਚਾਹੇ ਕਾਲੇ ਚੋਰ ਤੋਂ ਲਾਵਾ ਲਿਓ

  • @user-sn5cy6sn7k
    @user-sn5cy6sn7k 4 месяца назад +3

    Bhaji j bhogpur tanda dasuha mukeria da bus conductor kehnda , raste di swaari koi naa...but jalandhar to mukerian bhogpur tanda dasuha te raste ch hi ne....thode khyal ch which treaty violate ho rhi hai?

  • @the_real_man55
    @the_real_man55 4 месяца назад +11

    ਅਮਰੀਕਾ ਆਲੇ ਸੋਚਣ ਗੇ ਹੁਣ ਇੱਥੇ ਵੀ ਆਗੇ .😂

  • @user-wq5qw4rm4s
    @user-wq5qw4rm4s 4 месяца назад +1

    ਅਮਰੀਕਾ ਵਿਚ ਕਿਹੜੀ ਭੂਆ ਬੈਠੀ ਹੈ ਜੋ ਸਾਂਭ ਲਵੇਗੀ ਕੰਮ ਤਾਂ ਸਾਰੀ ਜਗਾ ਕਰਨਾ ਪੈਣਾ. ਇਹ ਬੰਦਾ ਆਪਣਾ ਕੰਮ ਚਲਾਉਣਾ ਚਾਹੁੰਦਾ ਹੈ

  • @happyfamilyvlogs446
    @happyfamilyvlogs446 4 месяца назад +3

    School safe nahi othe

  • @najjardhiman5805
    @najjardhiman5805 4 месяца назад +2

    ਕਾਮਰੇਡੋ ਡਰੱਗ ਦਾ ਕਾਰੋਬਾਰ ਚਲਦਾ ਤੁਹਾਡਾ ਏਥੇ, ਤੁਹਾਨੂੰ ਕਾਹਦਾ ਫਿਕਰ

  • @akshaykumar555
    @akshaykumar555 4 месяца назад +2

    ਮੈਂਨੂੰ ਲੱਗਦਾ interview ਕਰਨ ਵਾਲੇ ਨੂੰ ਵੀ ਉਹਦੀ ਅੰਗਰੇਜ਼ੀ ਪੂਰੀ ਸਮਝ ਨਹੀਂ ਆਈ ਲੋੜਵੰਦ ਲੋਕਾਂ ਨੂੰ ਤਾਂ ਛੱਡੋ ਤੁਸੀਂ 😂😂😂

  • @user-xf3xo9ze9n
    @user-xf3xo9ze9n 4 месяца назад

    How long does it tk to process parmanent application to sponsor care giver from india to look zfter older couple?

  • @jass1794
    @jass1794 4 месяца назад

    On what basis are they moving? Green card is not free for canadian citizen

  • @harjitmehlanchowk4820
    @harjitmehlanchowk4820 4 месяца назад +1

    1 number ਦੇ ਚੋਰ ਨੇ wwics ਵਾਲੇ, ਮੇਰੇ known ਚ 15 ਤੋਂ 20 ਬੰਦੇ ਨੇ ਜਿਨ੍ਹਾਂ ਦੇ ਇਹਨਾਂ ਨੇ ਸਰੇਆਮ ਪੈਸੇ ਮਾਰੇ ਨੇ. ਇਥੇ ਦੇ radio ਵਾਲੇ ਗੱਲਾਂ ਤਾਂ boht vadia ਕਰਦੇ ਨੇ, but 90% corrupt ਬੰਦੇ ਆਉਂਦੇ ਨੇ radios ਤੇ, ਅਤੇ ads ਵੀ ਉਹਨਾਂ ਦੀਆ ਆਉਂਦੀਆਂ ਨੇ ਜਿਹੜੇ businesses ਨੇ rajj ਕੇ lmia vechiyan ਨੇ ਜਾਂ still ਵੇਚ ਰਹੇ ਨੇ

  • @Crazyass13
    @Crazyass13 4 месяца назад +3

    Fake.

  • @lovepunjab2738
    @lovepunjab2738 4 месяца назад +5

    ਕੈਨੇਡਾ ਦਾ ਬੇਡਾਗਰਕ ਕਰਕੇ, ਹੁਣ ਅਮਰੀਕਾ ਦਾ ਕਰਨ ਨਿਕਲੇ ਆ, ਪੰਜਾਬ ਵੀ ਕਰਜਾ ਚ ਡਬੋ ਦਿੱਤਾ, ਲੈਕੇ ਸਬਸਿਡੀਆਂ. ਇਹਨਾ ਨੂੰ ਚਾਹੀਦੀਆਂ ਨੇ, ਹਰ ਚੀਜ਼ ਤੇ ਸਬਸਿਡੀਆ 😂

  • @gurminderkaur1100
    @gurminderkaur1100 4 месяца назад +13

    I can't believe how he is lying ? I am living in USA from 30 years and RN manager in big hospital, for one nursing job 300 applicants apply. No shortage of nurses here !!!

    • @freethinker3131
      @freethinker3131 4 месяца назад +4

      Which state you are talking about. I heard nurses demand is still there.

    • @SHERGILL71
      @SHERGILL71 4 месяца назад +4

      Oh ਕਮਲਿਓ ਜੰਟਾ ਨੇ ਆਹਰੇ ਲੋਣਾ ਜੰਨਤਾ ਨੂੰ

    • @zenith7616
      @zenith7616 4 месяца назад +2

      Where do u work at....I m in C
      VA n we don't have RNS

    • @gurminderkaur1100
      @gurminderkaur1100 4 месяца назад

      @@zenith7616 I am in California and working in Kaiser permanent hospital.

    • @freethinker3131
      @freethinker3131 4 месяца назад

      @@zenith7616 how much does RN make there if you don’t mind?

  • @Supervisionrai
    @Supervisionrai 4 месяца назад

    Red Fm first clear what is Canadian Punjabi? Is Punjabi Nationality?What do actually mean by saying Canadian Punjabi I am totally Confused?

  • @bharatsethi965
    @bharatsethi965 4 месяца назад

    After seeing their wonderful contribution, America is craving 2 embrace them tightly. Wish them very well

  • @suchetdawar920
    @suchetdawar920 4 месяца назад

    Pls provide info on EB3 green card

  • @Sunilkumar-vr2oc
    @Sunilkumar-vr2oc 4 месяца назад +5

    Fudu company wwics

    • @user-xz6kr9qq5i
      @user-xz6kr9qq5i 4 месяца назад +1

      fudu nahi , agla loka nu fudu banoda...

  • @aman.0_0
    @aman.0_0 4 месяца назад +1

    Advertisement hi dekh lai asi ta

  • @sukhjinderkang4852
    @sukhjinderkang4852 4 месяца назад

    Electronic engineering?

  • @bravegamingheart3876
    @bravegamingheart3876 4 месяца назад +7

    Pinglish shaklon te avajon hi thag lagda😆

  • @sukhdevsinghgk3495
    @sukhdevsinghgk3495 4 месяца назад

    Pl tell grreguat students

  • @harrydhillon9772
    @harrydhillon9772 4 месяца назад +1

    Oh Hansraj Punjabi ch gl krla 😂😂

  • @JaspalSingh-gn4xf
    @JaspalSingh-gn4xf 4 месяца назад +4

    Fraud

  • @jatindersingh3654
    @jatindersingh3654 4 месяца назад +1

    Trucking sucks in USA also…

  • @samarjeetsingh4962
    @samarjeetsingh4962 4 месяца назад

    Wow such good advertisement ! Nothing of much value . Just demand creation.

  • @navjotvirk6355
    @navjotvirk6355 4 месяца назад

    Auna ik din Punjab hi sariya ne wapis

  • @sukhdevsinghgk3495
    @sukhdevsinghgk3495 4 месяца назад +1

    ਸ੍ਰ ਸਟੂਡੈਂਟਸ ਲਈ

  • @karamjeetsingh2352
    @karamjeetsingh2352 4 месяца назад +3

    ਅੰਗਰੇਜ਼ੀ ਵਾਲੀ ਬੋਲੀ ਜਾਂਦਾ ਸੰਧੂ ਤਾਂ ਯਾਰ

  • @gurminderkaur1100
    @gurminderkaur1100 4 месяца назад +8

    Not true, He is just looking for clients.

    • @Patrioticsikh
      @Patrioticsikh 4 месяца назад

      lol indeed

    • @alifewelllived9131
      @alifewelllived9131 4 месяца назад +1

      It’s true. Plenty of channels to move to US. EB5, EB2, L1, H1B, TN etc. Still plenty of folks moving from Canada to US vi investment, corporate employment, business establishment etc. All depends on which state you are looking at. California, Texas, New Jersey, Washington etc have plenty of jobs.

    • @jasmerbirk6946
      @jasmerbirk6946 4 месяца назад

      ​@@alifewelllived9131too much racism against Indian people in US ,alot of crazy people access to GUNS,not safe to live there😢

    • @user-xz6kr9qq5i
      @user-xz6kr9qq5i 4 месяца назад

      ​@@alifewelllived9131No...
      dont look job market only....
      rent minimum 3000 for 3 bedroom,minimum wage 16 per hr....work 40 hrs in week....calculate yourself....
      medical very much expensive in us,have to pay 5000 atleast a night for emergency visit.......otherwise buy insurance which is so expensive
      only IT professionals able to survive..

  • @GS-vs7zf
    @GS-vs7zf 4 месяца назад

    ਜਾਉ ਜਾਉ

  • @dukhmann08
    @dukhmann08 4 месяца назад

    Chor aa WWICS wale ....Meri Australian file layi c ...jo reject ho gayi inna di mistakes karke and paida sara kha leya ....not recommended at all.

  • @gurinderbds67
    @gurinderbds67 4 месяца назад +1

    This man too much arrogant

  • @user-sj9jc6jm2m
    @user-sj9jc6jm2m 4 месяца назад

    Punjabi. Sep

  • @Rajahunk1313
    @Rajahunk1313 4 месяца назад

    Anchor saab 😢😢

  • @Worldwidevirk
    @Worldwidevirk 4 месяца назад

    In America all the dockey aale will welcome you😂😂😂😂😂😂😂

  • @jattworld1984
    @jattworld1984 4 месяца назад

    Na na na Canada aaleo sadey America vall nu butha na kreo asi lafede marange kann te thodey te kaale chadhavange 😂

  • @JD0509
    @JD0509 4 месяца назад

    Othe bhi bura haal aa

  • @baljitsidhu-st7mz
    @baljitsidhu-st7mz 4 месяца назад

    ਓ ਪੰਜਾਬੀ ਬੋਲ ਲਾ ਭਰਾਵਾ

  • @user-vp1tc9xf8p
    @user-vp1tc9xf8p 4 месяца назад +2

    ਇਹ ਬੰਦਾ ਪੰਜਾਬੀ ਪ੍ਰੋਗਰਾਮ ਚੱ ਆਇਆ ਜਾਂ ਕਿਸੇ ਗੋਰਿਆਂ ਦੇ ਪ੍ਰੋਗਰਾਮ ਚੱ ਆਇਆ , ਪੰਜਾਬੀ ਦੀ ਜਗ੍ਹਾ ਅੰਗਰੇਜ਼ੀ ਨੂੰ ਪਹਿਲ ਦੇ ਰਿਹਾ

  • @KuldeepSingh-oe1cm
    @KuldeepSingh-oe1cm Месяц назад

    💯 😂wakwas hi aa

  • @prabsingh2514
    @prabsingh2514 4 месяца назад

    Very good

  • @Worldwidevirk
    @Worldwidevirk 4 месяца назад

    In America all the dockey aale will welcome you😂😂😂😂😂😂😂