Super Exclusive : Punjab Police के D.S.P ने बताया क्यों छूए Sukhbir Badal के पांव

Поделиться
HTML-код
  • Опубликовано: 2 янв 2025

Комментарии • 1,4 тыс.

  • @rotikapdaaurmakan4885
    @rotikapdaaurmakan4885 3 года назад +42

    ਝੂਠ ਬੋਲੀ ਜਾਨਾ, ਜੇ ਝੂਠ ਬੋਲਣਾ ਤਾਂ ਕਹਿੰਦੇ ਕਿ ਮੇਰਾ ਰੁਮਾਲ ਡਿੱਗ ਗਿਆ ਸੀ ਮੈਂ ਤਾਂ ਉਹਨੂ ਫੜਨ ਲੱਗਾ ਸੀ😂।ਕੱਚਾ ਚੋਰ 🙄🤭

  • @natureloverrandeep8216
    @natureloverrandeep8216 3 года назад +19

    ਇਹ ਬਹਾਨਾ ਸਿਰਫ ਤੂੰਹੀ ਮੰਨ ਸਕਦਾ ਏ। ਇਹ ਤੈਨੂੰ ਭੁਲੇਖਾ ਹੈ ਕਿ ਇਹ ਤੇਰੀ ਗੱਲ ਦੂਜੇ ਵੀ ਮੰਨਣਗੇ

  • @gauravgarg1591
    @gauravgarg1591 5 лет назад +311

    ਸੁਖਬੀਰ ਨੇ ਹੀ ਭਰਤੀ ਕਰਿਆ ਹੋਉ ।
    ਇਹਨੂੰ ਪੈਰੀ ਹੱਥ ਨੀ ਪਾਲਸ਼ ਕਹਿਦੇ ਨੇ🤓..ਬਾਕੀ ਵਿਚਾਰਾ ਫੜਿਆ ਗਿਆ ।

  • @progressivegoatfarmers6991
    @progressivegoatfarmers6991 4 года назад +140

    ਡਿਪਟੀਆ ਇਨੂੰ ਕਿਥੋ ਕਿਥੋ ਡਿਗਣੋਂ ਬਚਾਏਂਗਾ ਇਹ ਤਾਂ ਲੋਕਾਂ ਦੀਆਂ ਨਜਰਾਂ ਚ ਵੀ ਡਿਗਿਆ ਹੋਇਐ

    • @jsdpunjab
      @jsdpunjab 4 года назад +1

      Badal jindabad tu landu Teri aukat Ki a kithe badal Saab kithe tu landu

    • @daljindersinghdaljinder6206
      @daljindersinghdaljinder6206 3 года назад +4

      @@jsdpunjab Tu badal da Tata. Chugh

    • @kisanadeawaj8961
      @kisanadeawaj8961 3 года назад +3

      @@jsdpunjab tera bap lagda badal sala badal da kita

    • @kisanadeawaj8961
      @kisanadeawaj8961 3 года назад +5

      @@jsdpunjab lul chugla badal da

    • @ppsinghdhillon5837
      @ppsinghdhillon5837 3 года назад

      Jado Badla di sarkar..aa gaye ta tusi sab ne Badla de tatte FAR laine aa...hun tusi Badala kilaf bol rehe ho..

  • @gurpreetsinghkalakh8402
    @gurpreetsinghkalakh8402 5 лет назад +107

    ਰਹਿਣ ਦੇ ਚੂਠ ਬੋਲਣ ਨੂੰ ਲੋਕਾਂ ਨੇ ਕਹਿਣਾ ਸੁੱਖਾ ਟੈਟ ਸੀ ਪੁਲਸੀਆ ਤੁਸੀਂ ਤਾਂ ਸੁਖਬੀਰ ਬਾਦਲ 😂 ਫੇਰ ਫਸਾਤਾ

  • @kamleshkaur2919
    @kamleshkaur2919 Год назад +3

    Thx Respcted DS Saab ji
    Tusi kise Nu Bahaha Thuda farj Hai ji Waheguru ji Thuday Te Veer ji Sukhbir ji Te Sawa Karan Da Bal Hosla Nall Jaan Bachhi Sda Chardi Kla Sawa Bacsay Waheguru ji Agar Kohi Hor Ensaan V Hunda Ta V Sada farj Banda Hai ji

  • @btisukhjindersingh3924
    @btisukhjindersingh3924 5 лет назад +57

    ਪੱਤਰਕਾਰ ਭਾਈ ਤੁਸੀ ਸਲੂਟ ਦੇ ਹਕਦਾਰ ਹੋ ਕਮਾਲ ਆ ਉਸਨੇ ਤੈਨੂੰ ਇਟਰਵਿਉ ਦੇਤੀ ਲਗ ਰਿਆ ਹੁਣ ਉੱਠਿਆ ਹੁਣ ਉੱਠਿਆ ਉਹ ਵੀ ਮਾ ਪੁੱਤ ਡਟਿਆ ਰਿਆ ਪਤਰਕਾਰ ਨਾਲ।

  • @jagrajsandhu8421
    @jagrajsandhu8421 3 года назад +13

    ਇਹ ਸਭ ਬਾਦਲਾਂ ਦੀ ਮਿਲੀਭੁਗਤ ਨਾਲ ਹੀ ਭਰਤੀ ਹੋਏ ਹੋਣਗੇ 😉

  • @Doaba1313
    @Doaba1313 5 лет назад +88

    Dainik Savera chanell nu Salute karde hai jehna neh eh Corrupet DSP da parda fash kita

    • @pindmoosewalachaudhry3776
      @pindmoosewalachaudhry3776 5 лет назад

      SALYA EH CORRUPT E FUDU MATTER DEKH FER BHONKI

    • @Doaba1313
      @Doaba1313 5 лет назад +2

      @@pindmoosewalachaudhry3776 Putt samjan wala samj gye tera warga fudu nu nahi samj ahi tah asi das ki kareya

    • @Doaba1313
      @Doaba1313 5 лет назад +4

      @@pindmoosewalachaudhry3776 Veer apni boli sudar nahi tah eh zuban tera jutya pawao kise din baki sehane kehnde hunda ahh ki banda da khanndan banda di boli toh pata lagda tu kyu apna khanndan di bejti karwa reha ehda galat boll keh gallan sanu bhi khadnya aundya par asi kise nu message ya phone teh gallan nahi khad deh asi banda di muhh teh gall khadi di ahh Comment cha gallan hijra khadde hunda ahh OK ........

    • @gagandeep4864
      @gagandeep4864 5 лет назад

  • @jaswinderkour672
    @jaswinderkour672 3 года назад +7

    Dsp ਦਾ ਤਾ ਦਿਲ ਹੀ ਹਲਾ ਦਿੱਤਾ ਪਤਰਕਾਰ ਨੇ

  • @BhupinderSingh-qp4wn
    @BhupinderSingh-qp4wn 5 лет назад +145

    ਝੂਠ ਦੇ ਪੈਰ ਨਹੀਂ ਹੁੰਦੇ ਮਿਟੀ ਚ ਮਿਲਾ ਤਾ ਨਾਂ ਤੇ ਅਹੁਦਾ

  • @RanjitSingh-um6nu
    @RanjitSingh-um6nu 22 дня назад

    ਵਾਹਿਗੁਰੂ ਜੀ ਪੱਤਰ ਕਾਰ ਬਾਈ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ

  • @jagrajsandhu8421
    @jagrajsandhu8421 5 лет назад +14

    ਡੀ ਐਸ ਪੀ ਸ਼ੇਰ ਢਿੱਲੋਂ ਤੇ ਬੂਜ਼ ਦਿੱਲ ਨਹੀਂ ਹੁੰਦੇ ,
    ਦੁਸ਼ਟ ਦੋਸ਼ੀ ਬੇਅਦਬੀ ਮਾਮਲੇ ਵਿੱਚ ,ਤਸੀ ਗੈਜ਼ਟਿਫ ਆਫਿਸਰ ਹੁੰਦੇ ,ਪੈਰੀਂ ਹੱਥ ਲਾਏ ਨਹੀਂ ਸੋਭਦੇ, ਤਾਂ ਹੀ ਮੀਡੀਆ ਸਾਹਮਣੇ ਗੱਲ ਨਹੀਂ ਆਉਂਦੀ,,😢😢😢😢😢😢

  • @harrywithsukh1753
    @harrywithsukh1753 3 года назад +1

    Reporter veer nu shabash 👍👍ede guts lyi enu honsla afzayi devo tahi sach pussn da honsla milu bai nu👍👍

  • @sudarshansingh4402
    @sudarshansingh4402 5 лет назад +133

    ਇਹੋ ਜਿਹੇ ਪੰਜਾਬ ਪੁਲੀਸ ਦੇ ਅਫਸਰ ਕੀ ਸਵਾਰਨਗੇ ਲੋਕਾਂ ਦਾ ।

    • @randhawasingh1888
      @randhawasingh1888 5 лет назад +2

      ਬੈਲਸ ਤਾ ਪੈਰਾ ਤੋ ਫਰ ਕੇ ਕਰਨਾ ਸੀ

    • @hardeephapey9287
      @hardeephapey9287 4 года назад +3

      ਸੁਦਰਸ਼ਨ ਜੀ ਲੋਕਾਂ ਵਾਸਤੇ ਥੋਡ਼ੀ ਨੇਂ ਇਹ ਪੰਜਾਬ ਪੁਲਿਸ ਦੇ ਅਫਸਰ ਇਹ ਲੀਡਰਾਂ ਦੀ ਖਾਤਰਦਾਰੀ ਕਰਨ ਵਾਸਤੇ ਭਰਤੀ ਕੀਤੇ ਹਨ.

    • @gurdeepgurdeep4214
      @gurdeepgurdeep4214 4 года назад

      [

    • @vikramjandu5315
      @vikramjandu5315 2 года назад

      ਮਨ ਕੀ ਬਾਤ ਬਤਾ ਦੇਤਾ ਹੈ ਅਸਲ਼ੀ ਚੇਹਰਾ

  • @tangocharly4217
    @tangocharly4217 4 года назад +8

    Hahaha ਝਾਵਾਂ ਪੈਰ ਸਲਿੱਪ ho 🤣 😂 😆 😅 😜
    Ani ਦਿਓ ਮਜ਼ਾਕ ਏ,,,,
    Hahaha 😆😅🤣😂😛🤪

  • @gurjantgarry5684
    @gurjantgarry5684 5 лет назад +232

    ਪੈਰੀਂ ਹੱਥ ਲਾ ਕੇ ਵੀ ਮੁੱਕਰ ਰਿਹਾ ਹੈ ਅੰਨਿਆ ਨੂੰ ਵੀ ਦਿਸਦਾ ਹੈ ਉਸ ਗੱਲ ਤੇ ਨਹੀਂ ਆਉਣਾ

    • @satpalsingh-qp6co
      @satpalsingh-qp6co 4 года назад +1

      ਪੈਰੀ ਹੱਥ ਲਾਕੇ ਮੁੱਕਰ ਗਿਆ ਏਹ ਸਰਕਾਰਾ ਦੇ ਸਹਿ ਤੇ ਚੱਲਦੇ ਨੇ

    • @ArshdeepSingh-pi3zp
      @ArshdeepSingh-pi3zp 3 года назад +1

      Wa

    • @rajwindersingh4384
      @rajwindersingh4384 3 года назад +1

      ਇਹ ਹੁੰਦੀ ਆ ਪੱਤਰਕਾਰੀ

  • @ਸੁਲੱਖਣਸਿੱਧੂ
    @ਸੁਲੱਖਣਸਿੱਧੂ 3 года назад +2

    ਇਸਨੂੰ ਸਾਰੇ ਨੂੰ ਇਹ ਨਹੀਂ ਪਤਾ ਕਿ ਸਲੂਟ ਕਿਸ ਨੂੰ ਵਜਦਾ ਹੈ। ਸਲੂਟ ਹੁੰਦਾ ਕੀ ਹੈ। ਪਾਗਲਾਂ ਸਲੂਟ ਬੰਦੇ ਨੂੰ ਨਹੀਂ ਵਜਦਾ। ਸਲੂਟ ਉਸਦੀ ਵਰਦੀ ਨੂੰ ਵਜਦਾ ਹੈ, ਉਸਦੇ ਅਹੁਦੇ(Rank) ਨੂੰ ਵਜਦਾ ਹੈ। ਪੈਰੀ ਹੱਥ ਆਪਣੇ ਤੋ ਵੱਡੇ ਜਾ ਮਹਾਪੁਰਸ਼ਾ ਦੇ ਲੱਗਦੇ ਹਨ। ਉਹ ਵੀ ਵਰਦੀ ( Dress, uniform) ਵਿੱਚ ਨਹੀਂ।

  • @anmoldandiwal2832
    @anmoldandiwal2832 5 лет назад +123

    ਪੱਤਰਕਾਰ ਪੰਜਾਬ ਪੁਲਸ ਦਾ ਕੰਮ ਲੀਡਰ ਤੋਂ ਬਿਨਾਂ ਨਹੀਂ ਚਲਦਾ ਹੈ

  • @GulabSingh-kg3zf
    @GulabSingh-kg3zf 3 года назад +18

    ਫੋਟੋ ਵੇਖ ਕੇ ਤਾਂ ਲਗਦਾ ਜਿਵੇਂ ਡੀ ਐਸ ਪੀ ਡਿੱਗ ਰਿਹਾ ਤੇ ਸੁਖਬੀਰ ਫੜ ਰਿਹਾ

  • @monu829
    @monu829 5 лет назад +93

    Very said. DSP ਸਾਹਬ ਝੂਠ ਮਤ ਬੋਲੋ। ਜਨਤਾ ਨੂੰ ਸਭ ਪਤਾ। ਤੁਹਾਡਾ ਚੇਹਰਾ ਛੱਕ ਪੈਦਾਕਰ ਕਰਦਾ ਪਿਆ

  • @kamaldhillon97
    @kamaldhillon97 3 года назад +1

    DSP ਕਰਨਸ਼ੇਰ ਸਿੰਘ ਜੀ ਸ਼ੋਸ਼ਲ ਮੀਡੀਏ ਨੂੰ ਤਾਂ ਸਿਰਫ ਮੁੱਦਾ ਚਾਹੀਦਾ ਹੁੰਦਾ ਹੈ ਜੀ। ਤੁਸੀਂ ਆਪਣਾ ਪੱਖ ਰੱਖਿਆ ਜੋ ਵਧੀਆ ਲੱਗਿਆ ਪਰ ਆਹ ਮੀਡੀਆ ਵਾਲਾ ਤੁਹਾਡੇ ਤੇ ਧੱਕੇ ਨਾਲ ਇਲਜਾਮ ਲਗਾਕੇ ਤੁਹਾਡੇ ਮੂੰਹ ਵਿੱਚ ਸ਼ਬਦ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

  • @Waheguru62
    @Waheguru62 5 лет назад +148

    ਪੱਤਰਕਾਰ ਸਿਰਾ ਬੰਦਾ। ਵਾਹਣੀ ਪਾ ਲਿਆ dsp

    • @sonuchauhan879
      @sonuchauhan879 3 года назад

      😂😂😂

    • @garrysingh6740
      @garrysingh6740 3 года назад +6

      ਜੁਗਨੂੰ ਨੇ ਤਾਂ ਹਨੇਰੀਆਂ ਲਿਆਤੀਆਂ ਡੀ ਐਸ਼ ਪੀ ਦੀਆਂ, ਕੰਜਰ ਇੱਕ ਤਾਂ ਸਰਦਾਰ ਐ ਫੇਰ ਢਿੱਲੋਂ ਐ ਅਤੇ ਫੇਰ ਡੀ ਅੇਸ ਪੀ ਉੱਪਰੋਂ ਪੁਲੀਸ ਅਫਸਰ ਤੇ ਢਿਗਿਆ ਸਾਰਾ ਪੈਰਾਂ ਵਿੱਚ , ਅਸਲ ਵਿੱਚ ਸੁੱਖਾ ਤਾਂ ਨੀ ਡਿਗਿਆ ਪਰ ਇਹ ਸਾਲਾ ਲੱਲੂ ਪੁਲਸੀਆ ਜ਼ਰੂਰ ਗਰਕ ਗਿਆ , ਸਾਲੇ ਡਿੱਗੇ ਕਿਰਦਾਰ , ਮਰ ਜਾ ਸਾਲਿਆ , ਕਾਹਦਾ ਡੀ ਐਸ਼ ਪੀ ਐਂ , ਆਹ ਮਾਣ ਜਾਕੇ ਆਪਣੇ ਪਿਓ ਨੂੰ ਜਾ ਆਪਣੀ ਔਲਾਦ ਨੂੰ ਜਾਂ ਆਪਣੀ ਘਰਵਾਲ਼ੀ ਨੂੰ ਜਾਕੇ ਦੱਸੀਂ ਜਿਹੜੀ ਇਹ ਮੱਲ ਤੈ ਮਾਰੀ ਐ , ਸਾਲਾ ਗਿਰਿਆ ਹੋਇਆ

    • @RajwinderKaur-jo4dr
      @RajwinderKaur-jo4dr 3 года назад +6

      Dsp ਨੂੰ ਤਾਂ ਗੱਲ ਦਾ ਮੂੰਹ ਸਿਰ ਨਹੀਂ ਲੱਭ ਰਿਹਾ, ਹਕਲਾ ਗਿਆ, ਇਹ ਅਫਸਰ , ਦਰਅਸਲ ਸੁੱਖਾ ਨਹੀਂ ਡਿੱਗਣ ਲਗਿਆ ਇਹ ਬੰਦਾ ਸਚੀ ਡਿੱਗ ਗਿਆ

    • @garrysingh6740
      @garrysingh6740 3 года назад +2

      @@RajwinderKaur-jo4dr ਰਾਜ ਜੀ, ਗੱਲ ਦਾ ਤਾਂ ਸਿਰਾ ਲਾ ਤਾ ਜੀ , ਡੀ ਐਸ਼ ਪੀ ਤਾਂ ਪੜਨੇ ਪਾ ਤਾ

    • @sonuchauhan879
      @sonuchauhan879 3 года назад +1

      @@RajwinderKaur-jo4dr ਸਹੀ ਗੱਲ ਹੈ ਜੀ,,dsp ਸਾਹਿਬ ਤਾਂ ਕਸੂਤੇ ਹੀ ਫਸੇ ਪਏ ਨੇ 😂😂

  • @sarpalbhangu8552
    @sarpalbhangu8552 4 года назад +6

    ਉਹ ਆਪਣੇ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਅਗਲੇ ਨੇ ਪੈਰੀ ਹਥ ਲਾਕੇ ਰਸਪੈਕਟ ਕੀਤੀ ਹੈ ਸੂਖਵੀਰ ਬਾਦਲ ਵੀ ਢਿੱਲੋ ਹੈ ਤੇ ਕਰਨ ਸ਼ੇਰ ਸਿੰਘ ਵੀ ਢਿੱਲੋ ਹੈ ਚਾਚੇ ਬਾਬੇ ਦੇ ਭਰਾ ਹਨ ਅਤੇ ਇਕ ਪਿੰਡ ਦੇ ਅਤੇ ਇਕ ਹੀ ਪਰਿਵਾਰ ਦੇ ਲੋਕ ਹਨ

  • @Sunilkumar-fp1wy
    @Sunilkumar-fp1wy 5 лет назад +101

    Dsp ਝੂਠ ਬੋਲ ਰਿਹਾਹੈ

  • @gopyjkgopyjk4159
    @gopyjkgopyjk4159 3 года назад +1

    ਜੇ D S P ਸਰਦਾਰ ਆ । ਗੁਰੂ ਸਾਹਿਬ ਦੀ ਬਿਅਦਬੀ ਇਹਨਾਂ ਦੇ ਰਾਜ ਚ ਹੋਈ ਆ ।

  • @lakhvindersingh3841
    @lakhvindersingh3841 5 лет назад +137

    Teri awaaz ton lag reha vi tu jhoot bol reha

    • @santfarms6689
      @santfarms6689 5 лет назад +1

      YES

    • @simar5850
      @simar5850 5 лет назад +3

      bai ji awaaz ton kida pta lagda jhooth da hahahahaha

    • @pindmoosewalachaudhry3776
      @pindmoosewalachaudhry3776 5 лет назад +1

      SALEO KUTTA PATARKAR LAGATAR IKO GAL KRI JANDA KI PATrkar galt ni saleo londeo shi gal suno

    • @gurmeetkaur2974
      @gurmeetkaur2974 5 лет назад

      @@aayush5408 veere tusi ma te bhain nu kio wich lande oo

    • @gurmeetkaur2974
      @gurmeetkaur2974 5 лет назад +1

      @@aayush5408 mara kahn da mtlb tusi v glt na likho plzz vadia ni lagda

  • @kuldipsingh8072
    @kuldipsingh8072 3 года назад +5

    Great job Reporter brother

  • @harwindersidhu6269
    @harwindersidhu6269 5 лет назад +217

    Fuddu DSP ਝੂਠ ਬੋਲ ਰਿਹਾ ਹੈ

    • @KENTIGER1000
      @KENTIGER1000 5 лет назад +2

      Fraud DSP, Arrest him ASAP. Punjab Police is worst mafia than BIhar now. Punjab Police ha sot be dismantled to Save Punjab. Look at pathetic liar DSP puppet of Badal RSS NAZI GANG

    • @pb03walejatt36
      @pb03walejatt36 5 лет назад +1

      Badal pind tu veer ea deep ji badal di njaj ulad aa nehr kol white rang wali kothi a es bnda ta bhot wadia aw media ne gl chuk lai badal priwar cho ea

    • @Harpalsingh-pp8xb
      @Harpalsingh-pp8xb 5 лет назад +3

      Dsp landu aa . jhuth bol riha . Chandigarh parmindr dhindsa de perra nu hath laganda mene bhi dekhea .

  • @Freefire12686
    @Freefire12686 Год назад +1

    CBIJACH

  • @balwinderghabdia4042
    @balwinderghabdia4042 5 лет назад +12

    ਸ਼ਰਮ ਨੀ ਆਉੰਦੀ ਅਜੇ ਅਪਣੇ ਆਪ ਨੂੰ ਡਿਫੈਂਡ ਕਰ ਰਿਹਾ,ਦਲੇਰੀ ਨਾਲ ਵਧੀਆ ਇੰਟਰਵਿਊ ਕੀਤੀ ਆ ਪੱਤਰਕਾਰ ਨੇ ਕੈਰੀ ਆਨ 👍

  • @Noor_Pb02
    @Noor_Pb02 5 лет назад +2

    ਯਾਰ ਇਹ ਨਰਮਲ ਗੱਲਾ ਹਨ।

  • @ranpreetful
    @ranpreetful 5 лет назад +7

    Good job Dainak Savera

  • @jwalagaget8057
    @jwalagaget8057 Месяц назад

    ਪਤਰਕਾਰ ਗ਼ਲਤ ਸਵਾਲ ਕਰ ਰਹਿਆ ਹੈ ‌ਡੀ ਅਸ ਪੀ‌ ਸਾਹਿਬ ‌ਠੀਕ ਬੋਲ ਰਹੇ ਹਨ

  • @paramjitsinghpamma6174
    @paramjitsinghpamma6174 5 лет назад +58

    ਨਾਮ ਕਰਨ ਸ਼ੇਰ ਸਿੰਘ ਪਰ ਕੰਮ ਨਹੀਂ ਸ਼ੇਰਾਂ ਵਾਲਾ ਕੀਤਾ।

    • @garrybrar13-22
      @garrybrar13-22 5 лет назад +2

      Paramjit Singh Pamma eh oh sher aa jihne gadhe nu bund diti si..te pata oh gadha kon aa ?? Oh gadha sukha amli aa 😂😂

    • @iqbalchahal4775
      @iqbalchahal4775 5 лет назад +1

      ਨਾਮ ਦਾ ਸ਼ੇਰ ਕੰਮ ਦਲਾਲਾਂ ਵਾਲੇ

    • @rajpreetsingh3125
      @rajpreetsingh3125 4 года назад

      ਪੰਜਾਬ ਪੁਲਿਸ ਲੀਡਰਾਂ ਦੀ ਗੁਲਾਮ ਹੈ! ਇਹ ਤੇ ਸਭ ਕੁਝ ਲੀਡਰਾਂ ਦੇ ਕਹਿਣ ਤੇ ਹੀ ਕਰਦੇ ਨੇ! ਸਿਵ ਸੈਨੀ ਦੇਖ ਲਾਉ ਜੀ ਲੀਡਰਾਂ ਦਾ ਖਾਸ ਬੰਦਾ ਸੀ ! ਹੁਣ ਤੱਕ ਫਰਾਰ ਹੈ! ਇਹਨਾਂ ਨੇ ਤੇ ਸ਼ਰਮ ਲਾਈ ਪਾਈ ਹੈ!

  • @pamapara9585
    @pamapara9585 3 года назад +1

    Thank you pres repotar

  • @gurufatehchannel
    @gurufatehchannel 5 лет назад +14

    Salute to denik sawera reporter

  • @hlo-c8i
    @hlo-c8i 3 года назад

    ਜੁੱਤੀਆਂ ਚੱਟਣ ਦੀ ਆਦਤ ਹੈ , ਚੱਟ ਲਈਆਂ ਫਿਰ ਕਿ ਹੋਇਆ ,🤗🤗🤗🤗🤗🤗

  • @sandeepSingh-mx7sz
    @sandeepSingh-mx7sz 5 лет назад +88

    ਹੁਣ ਸਾਲੇ ਨੂੰ ਗੱਲ ਨੀ ਆਉਂਦੀ

  • @surjitmaur9626
    @surjitmaur9626 3 года назад +1

    ਸੁਖਬੀਰ ਨੇ ਪੈਸੇ ਲੈਕੇ ਜਾ ਫਰਮਾਇਸ਼ ਤੇ ਭਰਤੀ ਕੀਤਾ ਪੈਰੀ ਹੱਥ ਲੳਣਾ ਤਾ ਬਣਦਾ ਜੀਜਾ ਏਹਨਾ ਦਾ

  • @gurpreetsingh-wv7ir
    @gurpreetsingh-wv7ir 5 лет назад +50

    ਏ ਨਹੀਂ ਜੀ ਪੰਜਾਬ ਪੁਲਿਸ ਫੁਦੂ ਮਹਿਕਮਾ

    • @harmanharry9080
      @harmanharry9080 5 лет назад

      Koi na congrrss vaaleya de v lagde ne pairi hath... zada drama karn di lorh nhi... khera officer's hath nhi laganda....

    • @vinodbhadhu8330
      @vinodbhadhu8330 5 лет назад +1

      Saaleya department fudhu nhi

    • @JAZZYy455
      @JAZZYy455 5 лет назад

      @@harmanharry9080 tu be es categories bich aunda ?

    • @officialterayaar3480
      @officialterayaar3480 5 лет назад

      Hhahhaa

  • @jagnindersinghgill2450
    @jagnindersinghgill2450 3 года назад +1

    ਬਾਈ ਜੀ ਗੋਢੇ ਹੱਥ ਲਾਉਣ ਨਾਲ ਤੁਸੀਂ ਛੋਟੇ ਨਹੀਂ ਇਹ ਤੁਹਾਡੀ ਨਿਮਰਤਾ ਅਤੇ ਸੰਸਕਾਰ ਮਸਾਲ ਹੈ ਜੀ
    ਤੁਸੀਂ ਕੋਈ ਗਲਤੀ ਨਹੀਂ ਕੀਤੀ ਜੋ ਤੁਹਾਨੂੰ ਸਵਾਲ ਕਰਦੇ ਹਨ ਅਪਨੇ ਅੰਦਰ ਝਾਤ ਮਾਰਨ। ਜੋ ਤੁਹਾਨੂੰ ਚੰਗਾ ਲੱਗਿਆ ਤੁਸੀਂ ਕੀਤਾ। ਧੰਨਵਾਦ ਜੀ।।

  • @munishjindal8211
    @munishjindal8211 5 лет назад +4

    Good dainik savera

  • @lovepreet.channlsandeeppre918
    @lovepreet.channlsandeeppre918 5 лет назад +5

    Yaar pari hath kitho Lage hoie ne photo te...?

  • @kewalsingh866
    @kewalsingh866 5 лет назад +53

    He is lies
    Naam karansher Singh te kam Giddrran Wale

  • @GurmeetSingh-bj6tx
    @GurmeetSingh-bj6tx 3 года назад

    ਸਾਡੇ ਗੁਰੂਆਂ ਦੀ ਬੇਅਦਬੀ ਕਰਨ ਵਾਲੇ ਪਾਪੀ ਵੱਡਾ ਬਾਦਲ ਤੇ ਛੋਟਾ ਸੁੱਖਾ ਗੱਪੀ ਬਾਦਲ ਨਾਲ ਹੀ ਚੀਕੂ ਕੈਪਟਨ ਅਮਰਿੰਦਰ ਏਹੇ ਤਿੰਨੋਂ ਮੁੱਖ ਦੋਸ਼ੀ ਆਂ

  • @rinkukhela9016
    @rinkukhela9016 5 лет назад +35

    Jhooth bol reha, juban v saath nhi de rhi, sach te jhooth da unj hi pta lg jnda

    • @KENTIGER1000
      @KENTIGER1000 5 лет назад

      Fraud DSP, Arrest him ASAP. Punjab Police is worst mafia than BIhar now. Punjab Police ha sot be dismantled to Save Punjab. Look at pathetic liar DSP puppet of Badal RSS NAZI GANG

    • @avtarkaler4413
      @avtarkaler4413 3 года назад

      Not worthy for .d s p.

  • @chhindrsingh1305
    @chhindrsingh1305 3 года назад

    ਸਾਡੇ ਪੰਜਾਬ ਦੀ ਪੁਲਿਸ ਦਾ ਇਨ੍ਹਾਂ ਬੁਰਾ ਹਾਲ ਹੈ

  • @SandeepKaur-yi5ej
    @SandeepKaur-yi5ej 5 лет назад +45

    Oho juth ta Kush soch ke bol leya karo yaar lok Ene v fudu nahi

    • @HarpreetSingh-fh3rn
      @HarpreetSingh-fh3rn 5 лет назад +1

      Sandeep Kaur fudu likhna jaruri hai ?

    • @JAZZYy455
      @JAZZYy455 5 лет назад +1

      Sandeep Kaur ji eh sala gandu aa sukhe da kutta

    • @aroragagangarry6843
      @aroragagangarry6843 5 лет назад +2

      jehre naal guard ne oh ki sukhe gappi naal din vich taare ginn aye si

  • @jagga10
    @jagga10 3 года назад +2

    This Badal family made Punjab hell....why this Police officer bowing to him unless he bribed Sukhbir to get him job as Police Officer

  • @ParamjitSingh-tq7nn
    @ParamjitSingh-tq7nn 3 года назад +4

    ਲੱਖ ਲਾਹਣਤ ਤੇਰੇ ਤੇ

  • @rajveerjargia4194
    @rajveerjargia4194 3 года назад

    ਸੁਖਬੀਰ ਹੱਸਦੇ ਹੋਏ DSP ਸਾਬ ਨੂੰ ਰੋਕ ਵੀ ਰਹੇ ਨੇ ਫੋਟੋ ਤੋਂ ਤਾਂ ਇੰਜ ਹੀ ਲੱਗਦਾ ਕੀ ਇੱਕ ਅਫ਼ਸਰ ਕਿਸੇ ਲੀਡਰ ਦੇ ਗੋਡੀਂ ਹੱਥ ਲੈਅ ਰਿਹਾ ਹੈ।

  • @manraj9953
    @manraj9953 5 лет назад +17

    We must salute. Danik savera reporter .they are great soldier.i can say

  • @BalkarnSingh-s5b
    @BalkarnSingh-s5b 23 дня назад

    Good morning g

  • @satnamkhattra6845
    @satnamkhattra6845 5 лет назад +6

    Salute a ji channel nu

  • @sonuphul6707
    @sonuphul6707 5 лет назад +26

    All India police hi political leader de Kute han.Hun tan judge v political leader gulam ban Chuke han.kite Insaaf nahi India vich

    • @HardeepSingh-yl5nu
      @HardeepSingh-yl5nu 5 лет назад +1

      Sonu ਜੀ ਹੁਣ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ BJP ਨੇ ਆਪਣੇ ਬੰਦੇ ਫਿੱਟ ਕਰਤੇ.

  • @TARATARASINGHHOMANN
    @TARATARASINGHHOMANN 10 месяцев назад +1

    Very Good persropoded

  • @vsdhillon5310
    @vsdhillon5310 5 лет назад +6

    ਓ ਛੋਟੂ ਪੰਜਾਬ ਪੁਲਸ ਨੇ ਤਾ *ਗਿਰ ਰਹੈ* ਸੁੱਖੈ ਪੈਰਾਂ ਤੋ ਫੜ ਕੇ ਬਚਾਇਆ😜

  • @rajwantsingh2523
    @rajwantsingh2523 4 года назад

    ਧੱਕੇ ਨਾਲ ਗਲ ਸੁਣਾਏਗਾ, ਕਹਿਦੇ ਤਰੱਕੀ-----

  • @LovepreetSingh-lm9ux
    @LovepreetSingh-lm9ux 4 года назад +3

    ਨਸ਼ੇ ਚ ਹੋ ਗਿਆ DSP ਤੋ 🤣🤣ਹੁਣ ਮੁੱਕਰ ਗਿਆ

  • @Kahlonorganicfarm
    @Kahlonorganicfarm 3 года назад

    ਪੱਤਰਕਾਰ ਜੀ ਗਲਤ ਗੱਲ ਕਰੀ ਜਾਂਦੇ ਓ ਤੁਸੀਂ ਪੈਰੀ ਹੱਥ ਨਹੀਂ ਗੋਡੇ ਹੱਥ ਲਾਏ ਹੋਣੇ

  • @painterkaura10
    @painterkaura10 3 года назад +3

    my judgment, to see pic.officer give respect to minister. but unfortunate click photo.

  • @Rajeevkumar-cy4fm
    @Rajeevkumar-cy4fm 3 года назад

    Very good reporting...

  • @nijjarkumar2059
    @nijjarkumar2059 5 лет назад +21

    Kuta sala dsp

  • @KulwantSingh-qo1ti
    @KulwantSingh-qo1ti 4 года назад

    ਗੱਲਾਂ ਬਣਾਉਣ ਵਿੱਚ ਮਾਹਿਰ ਹੈ ਪੰਜਾਬ ਪੁਲਿਸ

  • @sukhartis
    @sukhartis 3 года назад +3

    ਯਾਰ ਓਨੇ ਗੋਡੇ ਹੱਥ ਲੱਗਾ ਵੀ ਦਿੱਤਾ ਹੋਊ ਤੇ ਕਿਹੜੀ ਹਨੇਰੀ ਆਗੀ ,, ਤੁਹਾਨੂੰ ਤੇ ਬੱਸ ਮੁੱਦਾ ਲਬਨਾ ਚਾਹੀਦਾ ਵੀਡੀਉ ਬਣਾਉਣ ਦਾ

  • @harryz9880
    @harryz9880 5 лет назад +1

    ਇੱਕ ਨੰਬਰ ਦਾ ਝੂਠਾ। ਸ਼ਰਮ ਕਰੋ। ਐਡੇ ਅਹੁਦੇ ਤੇ ਬੈਠ ਕੇ ਝੂਠ। ਪੈਰੀਂ ਨਹੀਂ ਤਾਂ ਗੋਡਿਆਂ ਤੇ ਕਿਹੜੀ ਸਕਿਯੋਰਟੀ ਚੈੱਕ ਕਰ ਰਿਹਾ ਸੀ।
    ਓਏ ਹੁਣ ਤੈਨੂੰ ਕਹੀਏ ਕਿ ਆਪਣੇ ਬੇਟੇ ਦੀ ਸੌਂਹ ਚੁੱਕਣ ਲਈ ਕਹਿ ਦਿੱਤਾ ਤਾਂ ਫੇਰ ਕੀ ਕਹੀਏ।

  • @autopilotism
    @autopilotism 5 лет назад +28

    Punjab police sab nu apne wang fuddu samajdi 🤣🤣🤣🤣🤣

  • @SinghjasmailJamarai
    @SinghjasmailJamarai 22 дня назад

    ਪੱਤਰਕਾਰ ਨੇ ਬਹੁਤ ਵਧੀਆ ਸਵਾਲ ਪੁੱਛੇ ਡੀਐਸਪੀ ਸਾਹਿਬ ਝੂਠ ਬੋਲ ਰਹੇ ਨੇ ਪੈਰੀ ਹੱਥ ਹੀ ਲਗਾ ਰਹੇ ਸੀ

  • @parmjitsingh5412
    @parmjitsingh5412 5 лет назад +19

    Bai att h ji photo rakh apne god father de te har roz pari hath layea kar

  • @kaurasingh7911
    @kaurasingh7911 5 лет назад

    ਸੁਖਬੀਰ ਸਿੰਘ ਬਾਦਲ ਦਾ ਬੈਲੈਸ ਕਿਵੇਂ ਰੁਕ ਸਕਦਾ ਅਫੀਮ ਤਾਂ ਘਰ ਵਿੱਚ ਬੀਜ ਕੇ ਬੈਠਾ ਹੈ।। ਸਮਝ ਲਓ ਗੜਬੜ ਹੋ ਗਈ। ੧੭. ੪. ੨੦੧੯

  • @rickyrisky6306
    @rickyrisky6306 5 лет назад +6

    Jhooth bolda wada DSP.....
    DSP da asaL Matlab...
    D > Dangar
    S > Soch
    P > PoLice

  • @chanansinghmohiwalia4629
    @chanansinghmohiwalia4629 4 года назад

    ਧੱਕੇ ਨਾਲ ਹੀ

  • @profarmer9087
    @profarmer9087 5 лет назад +5

    ਇਹਨਾਂ ਨੇ ਹੀ ਲਗਾਇਆ ਹੋਣਾਂ । ਪੈਰੀਂ ਹੱਥ ਤਾ ਲਾਉਣਾ ਬਣਦਾ ਹੀ ਹੈ ।

  • @kamleshkaur2919
    @kamleshkaur2919 2 года назад

    Respcted SSP Singh ji
    Good Evening ji
    Thudi Boyat Boyat Dhanvaad ji Tusi Mare Veer ji Sukhbir Singh Badal ji Nu Digdiya Hoha Bachhi ji Fer Ki Hoha Donay Bhan Dhay Lai Tusi Ek Fasted Offcar C M SSP Saab ji Thunu Apna Veer ji Samj Kay Salutt Kardi Hi Sare Khush Rahan ji

  • @gurpreetsinghbrar8973
    @gurpreetsinghbrar8973 4 года назад +3

    Love that Reporter got some guts to ask that question to this corrupt DSP

  • @jagnindersinghgill2450
    @jagnindersinghgill2450 3 года назад

    ਪਾਲਸ਼ ਕਰਨਾ ਵੀ ਸੇਵਾ ਹੈ ਜੇ ਨੌਕਰੀ ਦਿੱਤੀ ਸੁਖਬੀਰ ਬਾਦਲ ਨੇ ਵੀ ਸੇਵਾ ਹੀ ਕੀਤੀ ਸੀ

  • @harryjass8982
    @harryjass8982 5 лет назад +20

    Sala jahut bol raha hai

  • @GurmeetSingh-bj6tx
    @GurmeetSingh-bj6tx 3 года назад

    ਪੰਜਾਬ ਦੀ ਪੁਲਿਸ ਪ੍ਰਸ਼ਾਸ਼ਨ ਪੁਲਸ ਨਹੀਂ ਅੱਤਵਾਦੀ ਆਂ ਪੰਜਾਬ ਪੁਲਿਸ ਮੁਰਦਾਬਾਦ

  • @Doaba1313
    @Doaba1313 5 лет назад +8

    Namm Karan sher singh teh kam gidrra wala wah ji wah eho jeha police officer karke sari punjab police badnam hundi hai

    • @KENTIGER1000
      @KENTIGER1000 5 лет назад

      Fraud DSP, Arrest him ASAP. Punjab Police is worst mafia than BIhar now. Punjab Police ha sot be dismantled to Save Punjab. Look at pathetic liar DSP puppet of Badal RSS NAZI GANG

  • @sarbjitdhaliwal5544
    @sarbjitdhaliwal5544 5 лет назад

    ਬਿਲਕੁਲ ਗਲਤ ਕੰਮ ਕੀਤਾ dsp ਜੀ

  • @amarjitdhaliwal8178
    @amarjitdhaliwal8178 5 лет назад +13

    Ih duty nahi chamcha Giri, tusi police officer o, leadera de peri digg rahe o, shameful

  • @bhindadhaliwal3385
    @bhindadhaliwal3385 3 года назад +1

    ਸਾਬ ਤਾ ਕਰਿਸ ਬਣ ਗਿਆ ਸੀ।

  • @harriemann9389
    @harriemann9389 5 лет назад +3

    He is lying... He touched his feet nothing else.. now making drama
    .

  • @harjitbariana9268
    @harjitbariana9268 3 года назад

    Gd kita gd answer reporter ji take more training thx

  • @SonySony-eo6eo
    @SonySony-eo6eo 5 лет назад +4

    Jis action vich eh DSP ha ya photo ha kise nu dekh k lagda k eh DSP gir (Dig) reha ha, eh loka nu fuddu bna reha bol k kuch v bt real ch eh sukbir de pair fad reha ha, DSP apne no. bnon leyi bol reha k main tn 3 foot upper c fr DSP nu pucho kise de pairan nu ajj kl syane bnde kive hath londe ne, (kise de pairan ch apna sar rakh k ja fr jhuk k) fuddu bna reha DSP

  • @manubrar4987
    @manubrar4987 5 лет назад

    ਯਾਰ ਪੱਤਰਕਾਰ ਵੀ ਗੱਲ ਗਲਤ ਹੀ ਕਰ ਰੇਹਾਂ DSP ਤਾਂ ਅਸਲ ਚ ਉਹਦੇ ਟੱਟਿਆਂ ਦੇ ਛਿੱਟੇ ਮਾਰਦਾ ਸੀ ਤੁਸੀਂ ਪੈਰੀਂ ਹੱਥ ਕੇਹੀ ਜਾਂਦੇ ਹੋ 😂😂😂😂

  • @MobileStoreverynice
    @MobileStoreverynice 5 лет назад +12

    D.S.P Lassie karati

  • @salindersingh2364
    @salindersingh2364 3 года назад

    ਇਹ ਤਾਂ ਬਹੁਤ ਥੱਲੇ ਡਿੱਗੇ ਹੋਏ ਹਨ
    ਡੀ ਐਸ ਪੀ ਜੀ ਤੁਸੀਂ ਕਿਉਂ ਇੰਨਾ ਥੱਲੇ ਡਿੱਗ ਰਹੇ ਜੇ

  • @navjotboparai814
    @navjotboparai814 5 лет назад +4

    Sala full tight aaa
    Jehre agree a like karo

    • @gurdeepbadesha8905
      @gurdeepbadesha8905 3 года назад

      Bai pairi hath ਨਹੀਂ laye bas ਗੋਡੇ ਹੱਥ laye ne 🤣🤣🤣

  • @progressivegoatfarmers6991
    @progressivegoatfarmers6991 4 года назад

    ਕਹਿੰਦਾ ਮੇਰਾ ਹੱਥ ਲੱਕ ਕੋਲ ਸੀ ਫੇਰ ਤਾਂ ਲੰਨੀ ਹੱਥ ਲਾਏ ਹੋਣਗੇ ਚਵਲਾ

  • @sunnykalyanofficial5382
    @sunnykalyanofficial5382 5 лет назад +13

    Badal khud dsp da hath piche kr rea... Te Aa dsp Fuddu bna rea k pair slip hogea c usda hahhah

    • @gurdeepbadesha8905
      @gurdeepbadesha8905 3 года назад

      Bai pairi hath nhi laye gode hath laye ne bichare ne🤣🤣🤣

  • @RamanRamgarhia-qf9gn
    @RamanRamgarhia-qf9gn 19 дней назад

    ਹੱਦ ਹੋ ਗਈ bcho ਕੀ ਐ ਇਹ ਗੱਲਾਂ

  • @amritsingh425
    @amritsingh425 5 лет назад +4

    DSP jey sukha amli lgya so digen ta ohnu chak k Dr. Kol lai janda...te test krounda k sukhe ney daaro ta ni pitti😅😅

  • @LOVEPREETSINGH-xs1jm
    @LOVEPREETSINGH-xs1jm 3 года назад

    Punjab police ਜਵਾਨ ਲੀਡਰਾਂ ਦੇ ਚਮਚੇ ਆ

  • @singhbalwinder1617
    @singhbalwinder1617 5 лет назад +4

    Ja Amli na jayada kha lai see ....ja es na parr suha honga...PP da maximum offr ena dirty piliticians da talva chatda han..
    Law nu tich samjada han.

  • @lakhwindersinghgilllakhwin3785
    @lakhwindersinghgilllakhwin3785 21 день назад

    Eho jihe gire hoye officers de vajah nl ajj siyasi Lok police nu apna personel nokar samjan Lag paye ne Lahnat aa

  • @gursharnjeetsingh537
    @gursharnjeetsingh537 5 лет назад +19

    Eh DSP mainu badla da hi lagaya hoeya lagda.

  • @ਦੇਖਪਰਾਈਆਂਚੰਗੀਆਂਮਾਂਵਾਂਭੈਣਾਂਧੀਆਂ

    ਹੋਣ ਦਿੰਦੇ ਸਲਿਪ। ਕਿਤੇ ਪੰਜਾਬ ਦੀ ਸੁਣੀ ਜਾਂਦੀ।

  • @arshsingh9863
    @arshsingh9863 5 лет назад +8

    ਗਲ ਨੀ ਆਉਦੀ