Jung Sabhrawan • New Kavishari 2019 • Kavishar Bhai Jarnail Singh Sabhra wale

Поделиться
HTML-код
  • Опубликовано: 1 дек 2024

Комментарии • 138

  • @B.Svirk84
    @B.Svirk84 Год назад +7

    ਬਚਪਨ ਵਿੱਚ ਲਾਈਵ ਇਹ ਪ੍ਰਸੰਗ ਸੁਣਿਆ ਸੀ, ਓਦੋਂ ਤੋਂ ਆਵਾਜ਼ ਦਿਲ ਵਿੱਚ ਘਰ ਕਰ ਗਈ, ਅੱਜ ਵੀ ਜਦੋਂ ਮਨ ਨਹੀਂ ਲਗਦਾ ਤਾਂ ਇਹ ਪ੍ਰਸੰਗ ਸੁਣ ਲੈਂਦਾ ਹਾਂ। ਸਿਫ਼ਤ ਸ਼ਬਦਾਂ ਤੋਂ ਪਰੇ ਹੈ।

  • @jsbkisantv4233
    @jsbkisantv4233 4 года назад +28

    ਕਵੀਸ਼ਰੀ ਜਗਤ ਦਾ ਅਨਮੋਲ ਹੀਰਾ ਗਿਆਨੀ ਜਰਨੈਲ ਸਿੰਘ ਸਭਰਾ ਤੇ ਹੀਰਿਆਂ ਦੀ ਜੋੜੀ ਸਰੋਤਿਆਂ ਦੇ ਦਿਲਾਂ ਦੀ ਧੜਕਣ ਮੇਜਰ ਸਿੰਘ ਤੇ ਭਗਵੰਤ ਸਿੰਘ ਗਿੱਲ

    • @amritpalsingh3654
      @amritpalsingh3654 2 года назад

      😂😂😁💤💤💤💤💤
      ☁☁☁💤☁
      ☁☁💤☁☁
      ☁💤☁☁☁
      💤💤💤💤💤
      ☁ Sleepy ☁💤💤💤💤💤
      ☁☁☁💤☁
      ☁☁💤☁☁
      ☁💤☁☁☁
      💤💤💤💤💤
      ☁ Sleepy ☁
      😀

  • @jaspreetkaurpandher5078
    @jaspreetkaurpandher5078 9 месяцев назад +3

    Akha vicho pani ruk nhi reha ,,ehni gadari kari ehni waheguru

  • @singarasingh8104
    @singarasingh8104 3 года назад +5

    ਵਾਹ !ਜੀ ਵਾਹ। ਹੁਣ ਤੱਕ ਇਹੋ ਜਿਹਾ ਪ੍ਰਸੰਗ ਨਹੀ ਸੁਣਿਆ। ਸਵਾਦ ਆ ਗਿਆ।

  • @surjanbuttar1499
    @surjanbuttar1499 3 года назад +17

    ਬਹੁਤ ਵਧੀਆ ਸੀ ਜਰਨੈਲ ਸਿੰਘ ਸਭਰਾ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @surjanbuttar1499
    @surjanbuttar1499 3 года назад +7

    ਮੇਜਰ ਸਿੰਘ ਸਭਰਾ ਅਤੇ ਭਗਵੰਤ ਸਿੰਘ ਸਬਰਾਂ

  • @kuldipbajwa8385
    @kuldipbajwa8385 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Singh-mj2eq
    @Singh-mj2eq 4 года назад +12

    Bht sukoon milda eh kavishari sun k🙏🙏

  • @vickysandhu2817
    @vickysandhu2817 Год назад +3

    Waheguruji

  • @ਬਘੇਲਸਿੰਘਚਾਚਾ
    @ਬਘੇਲਸਿੰਘਚਾਚਾ 3 года назад +4

    ਸਭਰਾਵਾ ਦੀ ਧਰਤੀ ਨੇ ਯੋਧੇ ਸੂਰਮੇ ਤੇ ਕੌਮੀ ਸੇਵਾ ਵਾਲੇ ਬੜੇ ਯੋਧੇ ਜੰਮੇ ਆ|| ਸਾਡੇ ਗੁਆਂਢ ਚ ਹੈ ਏ ਕਰਮਾ ਵਾਲੀ ਨਗਰੀ||
    ਦੱਸਦੇ ਕਿ ਜੰਗ ਤੋ ਕਈ ਸਾਲ ਪਿੱਛੋਂ ਵੀ ਖੇਤਾਂ ਚੋ ਜੰਗ ਚ ਲੜਨ ਵਾਲੇ ਜੁਆਨਾਂ ਦੀਆ ਖੋਪੜੀਆ ਹੱਢੀਆ ਮਿਲਦੀਆ ਰਹੀੰਆ||
    ਬਾਕੀ ਏ ਤੇ ਰੱਬ ਹੀ ਜਾਣਦਾ ਕਿ ਉਹ ਸਪਾਹੀ ਅੰਗਰੇਜ਼ ਦੇ ਸੀ ਜਾ ਸਾਡੇ ਪੰਜਾਬੀ ਭਰਾ|| ਪਰ ਜੋ ਵੀ ਹੋਵੇ ਜੰਗ ਚ ਲੜਨ ਵਾਲਾ ਹਰ ਸਿਪਾਹੀ ਹੀ ਸਤਿਕਾਰ ਦਾ ਹੱਕਦਾਰ ਏ

  • @mukhtarsingh3581
    @mukhtarsingh3581 3 года назад +13

    ਭਾਈ ਜਰਨੈਲ ਸਿੰਘ ਜੀ ਨੇ ਜਿਹੜੇ ਵੀ ਪ੍ਰਸੰਗ ਲਿਖੇ ਤੇ ਸਟੇਜ ਤੋਂ ਸੰਗਤਾਂ ਨੂੰ ਸੁਣਾਏ ਕਾਬਲੇ ਤਾਰੀਫ਼ ਨੇ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਉਹਨਾਂ ਦੇ ਸਪੁੱਤਰ ਅਮਰਜੀਤ ਸਿੰਘ ਤੇ ਸਾਥੀ ਭਗਵੰਤ ਸਿੰਘ ਤੇ ਮੇਜਰ ਸਿੰਘ ਨੂੰ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ

  • @kuldipbajwa8385
    @kuldipbajwa8385 5 лет назад +22

    ਗਿਅਾਨੀ ਜਰਨੈਲ ਸਿੰਘ ਸਭਰਾ ਨੂੰ ਪਰਮਾਤਮਾ ਅਾਪਣੇ ਚਰਨਾ ਚ ਨਿਵਾਸ ਬਖਸੇ

  • @jashansidhu3922
    @jashansidhu3922 2 года назад +6

    Waheguru ji mehar karo labhia lambhia umrah baksho ji🙏🙏🙏

  • @robinkhehra4247
    @robinkhehra4247 3 года назад +15

    ਬਹੁਤ ਟਾਇਮ ਬਾਅਦ ਇਹ ਪ੍ਸੰਗ ਸੁਣਿਆ ਤੇ ਅਨੰਦ ਬੱਝ ਗਿਆ ਹੈ।। 10 ਸਾਲ ਬਾਅਦ ਸੁਣਿਆ ਜੀ ਵਾਹਿਗੁਰੂ ਜੀ

  • @reshamsingh5864
    @reshamsingh5864 24 дня назад

    🎉🎉🎉❤ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ ❤🎉🎉🎉

  • @malkeetsamran3525
    @malkeetsamran3525 5 лет назад +12

    ਵਾਹ ਜੀ ਵਾਹ ਅਾਨੰਦਦਦ

  • @gurbhejsingh3066
    @gurbhejsingh3066 Год назад +3

    Waheguru waheguru ji

  • @BikramjitBhullar-m7f
    @BikramjitBhullar-m7f 2 месяца назад

    ਇਹ ਕਵੀਸ਼ਰੀ ਸੁਣ ਕੇ ਸਕੂਨ ਮਿਲਦਾ ਹੈ ❤❤

  • @waheguruji7089
    @waheguruji7089 3 года назад +6

    ਆਨੰਦ ਹੀ ਆ ਗਿਆ ਜੀ

  • @jasbirsandhu1303
    @jasbirsandhu1303 7 месяцев назад +1

    Very nice bhai jarnail singh ji kewal singh aulakh s pur thank you

  • @singhraman4039
    @singhraman4039 4 года назад +6

    ਬਹੁਤ ਵਧੀਅਾਾਾਾਾਾਾਾਾਾਾਾਾਾਾਾਾਾਾਾਾ

  • @tehalsinghsherkhan901
    @tehalsinghsherkhan901 3 месяца назад

    ਸਾਡਾ ਅਮਰ ਯੋਧਾ ਸ਼ਾਮ ਸਿੰਘ ਅਟਾਰੀ ਵਾਲਾ
    ਅਮਰ ਕਵੀਸ਼ਰ ਭਾਈ ਜਰਨੈਲ ਸਿੰਘ ਸਭਰਾਅ

  • @sukhdevsingh-qg1pb
    @sukhdevsingh-qg1pb Год назад +2

    ਸਤਿ ਨਾਮ ਵਾਹਿਗੁਰੂ ਜੀ

  • @savindersingh2915
    @savindersingh2915 4 года назад +7

    , ਭੀਤੇਰੀਕੀਮਤਨਪਵੈ ਸਤਿਨਾਮੁਵਾਹਿਗੁਰੂਸਤਿਨਾਮੁਵਾਹਿਗੁਰੂ.

  • @bikramjeet3447
    @bikramjeet3447 4 года назад +7

    Waheguru waheguru waheguru waheguru waheguru waheguru ji 🙏🙏🙏

  • @HarjeetSingh-df5rf
    @HarjeetSingh-df5rf 5 лет назад +23

    ਨਹੀਂ ਰੀਸਾਂ ਗਿਆਨੀ ਜਰਨੈਲ ਸਿੰਘ ਅਤੇ ਸਾਥੀ ਭਗਵੰਤ ਸਿੰਘ ਤੇ ਮੇਜਰ ਸਿੰਘ ਦੀਆਂ।

  • @AmandeepSingh-xx9hb
    @AmandeepSingh-xx9hb Год назад +6

    ਮਹਾਨ ਕਵੀਸ਼ਰ ਗਿਆਨੀ ਜਰਨੈਲ ਸਿੰਘ ਜੀ ਸਭਰਾਵਾਂ

  • @waheguruji7089
    @waheguruji7089 3 года назад +3

    ਵਾਹਿਗੁਰੂ ਜੀ ਕਿਰਪਾ ਕਰਨ ਜੀ ਤੁਹਾਡੇ ਤੇ ਜੀ

  • @gurdeepsinghbuggar1986
    @gurdeepsinghbuggar1986 8 месяцев назад

    ਇਤਿਹਾਸ ਵਾਰੇ ਚਾਨਣਾ ਪਾਉਣ ਲਈ ਸਭਰਾਵਾਂ ਵਾਲੇ ਜੱਥੇ ਦਾ ਬਹੁਤ ਬਹੁਤ ਧੰਨਵਾਦ ❤❤❤

  • @parwinderkaur5904
    @parwinderkaur5904 3 года назад +3

    ਬਹੁਤ ਬਦੀਆ ਵੀਰ ਜੀ

  • @rasalbhura614
    @rasalbhura614 3 года назад +4

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @jogasingh4372
    @jogasingh4372 4 года назад +12

    ਕਵੀਸ਼ਰੀ ਦੇ ਬਾਦਸਾਹ ਸਨ ਗਿਅਾਨੀ ਜ਼ਰਨੈਲ ਸਿੰਘ ਸਭਰਾ ਕਲਮ ਦੇ ਧਨੀ ਸ਼ਨ ਸ਼ੇੲਤ ਗਿਅਾਨੀ ਜ਼ਰਨੈਲ ਸਿੰਘ ਸਭਰਾ ਵਰਗਾ ਨਹੀ ਲੱਭਣਾ

  • @balwantbrar824
    @balwantbrar824 5 лет назад +32

    ਯਾਦਾਂ ਹੀ ਰਹਿ ਗਈ ਆਂ ਭਾਈ ਜਰਨੈਲ ਸਿੰਘ ਸਭਰਾ ਦੀਆਂ

    • @gurpartapsandhu63
      @gurpartapsandhu63 4 года назад

      Waheguru ji

    • @gurpartapsandhu63
      @gurpartapsandhu63 4 года назад

      ਅਅਅਅਅਅਅਅਅਅਅਅਅ ਅ ਅਅਅਅਅਅਅਅਅਅਅਅਅ ਅਅਅਅਅਅਅਅਅਅਅਅਅ ਅਅਅਅਅਅਅਅਅਅਅਅਅ ਅਅਅਅਅਅਅਅ ਅਅਅਅਅਅਅਅ ਅਤੇ ਅਅਅਅਅਅਅਅਅਅਅਅਅ ਅ ਅਅਅਅਅਅਅਅਅਅਅਅਅ ਅ ਅਅਅਅਅਅਅਅਅਅਅਅਅ ਅਅਅਅਅਅਅਅਅਅਅਅਅ ਅਅਅਅਅਅਅਅ ਅਅਅਅਅਅਅਅ ਅਅਅਅਅਅਅਅ ਅਤੇ ਅਅਅਅਅਅਅਅਅਅਅਅਅ ਅ ਅਅਅਅਅਅਅਅਅਅਅਅਅ

    • @gurpartapsandhu63
      @gurpartapsandhu63 4 года назад

      ਂਮ੍ਹਮ

  • @GurmeetSingh-ff3pl
    @GurmeetSingh-ff3pl 4 года назад +4

    Waheguru gi ka khalsa waheguru ji ki fathe

  • @Dhillon727
    @Dhillon727 Год назад +1

    ਵਾਹ ਸਿੰਘ ਸਾਹਿਬ ਗਿਆਨੀ ਜਰਨੈਲ ਸਿੰਘ ਜੀ ਰੰਗ ਬੰਨ੍ਹਿਆ ਸੀ

  • @SunilKumar-mo1nn
    @SunilKumar-mo1nn 5 лет назад +12

    ਨਹੀਂ ਰੀਸਾਂ ਜਰਨੈਲ ਸਿੰਘ ਜੀ

  • @HarbhajanSingh-od1bx
    @HarbhajanSingh-od1bx 4 года назад +14

    ਭਾਈ ਸਾਬ ਦੀਆਂ ਯਾਦਾਂ ਹੀ ਰਹਿ ਗਈਆਂ

  • @animeking6547
    @animeking6547 4 года назад +5

    Waheguru mehar kare fir sikh raj a javave

  • @GurwantPawar
    @GurwantPawar 11 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BhupinderSingh-pf3to
    @BhupinderSingh-pf3to 5 лет назад +11

    Bout vadea g

  • @waheguruji7089
    @waheguruji7089 3 года назад +2

    ਬਹੁਤ ਹੀ ਵਧੀਆ ਜੀ

  • @sohnapunjab8009
    @sohnapunjab8009 5 лет назад +17

    ਬਹੁਤ ਵਧੀਆ

  • @kuldipbajwa8385
    @kuldipbajwa8385 5 лет назад +8

    ਵਾਹਿਗੁਰੂ ਜੀ

  • @shorter1
    @shorter1 2 года назад +2

    waheguru ji

  • @TarsemSingh-fp6qj
    @TarsemSingh-fp6qj 3 года назад +2

    Nice kavisher jarnail Singh sabrahawan ji

  • @jattpannu8468
    @jattpannu8468 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ranjeetsekhon2282
    @ranjeetsekhon2282 5 лет назад +13

    ਬਹੁਤ ਵਧੀਅਾ

  • @jeetkang-t2b
    @jeetkang-t2b Месяц назад

    Waheguru ji ❤🙏

  • @lohramudki7864
    @lohramudki7864 4 года назад +4

    Waheguru.ji

  • @kuldipbajwa8385
    @kuldipbajwa8385 5 лет назад +11

    ਜੀੳੁ ਭਗਵੰਤ ਮੇਜਰ

    • @sukhdevbrar6453
      @sukhdevbrar6453 3 года назад

      Bauhat khoob shair di kee sift krant shaved nahin

  • @karangill6912
    @karangill6912 4 года назад +2

    ਸ਼ਾਹ ਮੁਹੰਮਦਾ ਫੋਜਾਂ ਜਿੱਤ ਆਖਰ ਨੂੰ ਹਾਰੀ ਆ ਨੇ

  • @khetasingh9595
    @khetasingh9595 2 года назад +1

    Jather g dhanwad

  • @puransingh8497
    @puransingh8497 4 года назад +2

    ਸ਼ਹਿਦ ਸਰਦਾਰ ਸ਼ਾਮ ਸਿੰਘ ਅਟਾਰੀ

  • @mprataul4225
    @mprataul4225 5 лет назад +10

    ਕਲਮ ਦਾ ਜਰਨੈਲ ਜਰਨੈਲ ਸਿੰਘ ਸਭਰਾ

  • @harshbirsinghpannu580
    @harshbirsinghpannu580 4 года назад +17

    ਅੱਜ ਵੀ ਸਾਡੀ ਕੌਮ ਨੂੰ ਆਪਣੇ ਹੀ ਮਾਰ ਰਹੇ ਨੇ ਨਹੀੰ ਤੇ ਆਪਣਾ ਰਾਜ ਲੈਣਾ ਕੋਈ ਵੱਡੀ ਗੱਲ ਨਹੀਂ

  • @babadeepsingh6755
    @babadeepsingh6755 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👍👍👍👍🌹🌹🌹🌹❤️❤️❤️❤️❤️👍👍👍👍

  • @rashpalsidhu7623
    @rashpalsidhu7623 4 года назад +2

    Waheguru ji

  • @parwinderkaur5904
    @parwinderkaur5904 3 года назад +2

    Waheguru ji 🙏

  • @lohramudki7864
    @lohramudki7864 4 года назад +3

    Nice to see video

  • @jgsingh7588
    @jgsingh7588 7 месяцев назад

    ਅੱਖਾਂ ਵਿੱਚ ਹੰਜੂ ਆ ਗਏ ਸੁਣ ਕੇ
    ਸਿੱਖ ਰਾਜ ਗਦਾਰਾ ਕਰਕੇ ਖਤਮ ਹੋ ਗਿਆ

  • @gurjeetjossan26054
    @gurjeetjossan26054 5 лет назад +7

    good g

  • @jasaaasingh1380
    @jasaaasingh1380 5 лет назад +7

    Very nice

    • @sarjitsinghptcpunjabi2228
      @sarjitsinghptcpunjabi2228 4 года назад +1

      Bout vadia nahi reesha jathedia

    • @gurpartapsingh2976
      @gurpartapsingh2976 4 года назад +1

      ਵਾਹ ਵਾਹ ਜਰਨੈਲ। ਸਿੰਘਾ

    • @sandeepgill1602
      @sandeepgill1602 4 года назад +1

      ਸ਼ਾਮ ਸਿੰਘ ਅਟਾਰੀ ਵਰਗਾ ਕੋਈ ਜਰਨੈਲ ਨਹੀਂ ਜਰਨੈਲ ਸਿੰਘ ਸਭਰਾ ਵਰਗਾ ਕੋਈ ਕਵੀਸ਼ਰੀ ਦਾ ਬਾਦਸ਼ਾਹ ਨਹੀਂ

  • @sukhjindersinghrandhawa4361
    @sukhjindersinghrandhawa4361 4 года назад +1

    Sabrawa wale bohat vadia g

  • @mittiputtmajhail2960
    @mittiputtmajhail2960 2 года назад +2

    Proud of him from my native village Sabhra. RIP.

  • @robinkhehra4247
    @robinkhehra4247 3 года назад +2

    ਸ਼ਹੀਦ ਕੋਮ ਦਾ ਸਰਮਾਇਆ

  • @kavisharbhaihardeepsinghva9295
    @kavisharbhaihardeepsinghva9295 3 года назад +4

    ਸ਼ਹੀਦ ਕੌਮ ਦਾ ਸਰਮਾਇਆ ।

  • @sukhdevbrar6453
    @sukhdevbrar6453 3 года назад

    Wah wah sifat kree nan jave sher te shair di

  • @kuldipbajwa8385
    @kuldipbajwa8385 5 лет назад +37

    ਸੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਵਰਗਾ ਕੋੲੀ ਰਾਜਾ ਨਹੀ ਹੋ ਸਕਦਾ ਤੇ ਸਾਮ ਸਿੰਘ ਅਟਾਰੀ ਵਰਗਾ ਜਰਨੈਲ

  • @sandeepsinghsidhu2766
    @sandeepsinghsidhu2766 2 года назад +3

    ਜੇ ਡੋਗਰਿਆਂ ਨੇ ਗਦਾਰੀ ਨਾ ਕੀਤੀ ਹੁੰਦੀ ਤਾਂ ਸ਼ਾਇਦ ਇਤਿਹਾਸ ਕੁਝ ਵੱਖਰਾ ਹੀ ਹੁੰਦਾ

  • @manjitsekhon8130
    @manjitsekhon8130 4 года назад +5

    Good

  • @gurpreetkhosa4106
    @gurpreetkhosa4106 5 лет назад +25

    ਨਹੀਂ ਰੀਸਾਂ ਜਰਨੈਲ ਦੀਆ

  • @ajagirdarsandhuasandhu2025
    @ajagirdarsandhuasandhu2025 Год назад

    Amar rahay saym singh antari wala🙏🙏🙏🙏🙏

  • @DavinderSingh-pt1vt
    @DavinderSingh-pt1vt Год назад

    🙏🏻🙏🏻🙏🏻🙏🏻🙏🏻

  • @KULWINDERSINGH-ys5by
    @KULWINDERSINGH-ys5by 4 года назад +10

    Bhai joga singh jogi te bhai jarnail singh sabrawan wale kweershri jagat de diamond star han

  • @tarsemsinghdhillon5658
    @tarsemsinghdhillon5658 2 года назад

    ੧ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ ੧ਓ

  • @vrinderkour8875
    @vrinderkour8875 2 года назад +5

    Very very nice voice

  • @testphone5756
    @testphone5756 4 года назад +2

    Good. G

  • @baazsingh6862
    @baazsingh6862 2 года назад

    Baba bohar jarnail singh sabhra

  • @mrveer5079
    @mrveer5079 Год назад

    General Sardar Sham Singh Attari

  • @MakhanSingh-dg9tn
    @MakhanSingh-dg9tn 5 лет назад +7

    JARNAIL SINGH IK HEERA JARNAIN C

  • @amritpalbajwa6885
    @amritpalbajwa6885 4 года назад +2

    👍

  • @hargunk7942
    @hargunk7942 2 года назад

    Satnam wahi guru ji

  • @jashansidhu3922
    @jashansidhu3922 2 года назад +2

    1:12

  • @arshdeepbrar8681
    @arshdeepbrar8681 2 года назад

    🙏

  • @GurjeetSingh-is8kd
    @GurjeetSingh-is8kd 3 года назад

    Very nice ji

  • @rashpalbhullar2790
    @rashpalbhullar2790 3 года назад

    Wow

  • @punjabiakhadahub6341
    @punjabiakhadahub6341 2 года назад +1

    ਚਿੱਠੀ ਲਿਖੀ ਮਾਹਰਾਣੀ ਨੇ ਸ਼ਾਮ ਸਿੰਘ ਨੂੰ
    ਬੈਠ ਰਿਹੋਂ ਕੀ ਚਿੱਤ ਵਿੱਚ ਧਾਰ ਸਿੰਘਾ
    ਦੋਵੇਂ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ
    ਆਏ ਸਿੰਘ ਅੰਗਰੇਜ਼ਾਂ ਤੋਂ ਹਾਰ ਸਿੰਘਾ
    ਤੇਗ਼ ਸਿੰਘਾਂ ਦੀ ਤਾਂ ਖੁੰਡੀ ਨਹੀਂ ਹੋ ਗਈ
    ਐਬਰ ਆਪਣੇ ਬਣੇ ਗ਼ੱਦਾਰ ਸਿੰਘਾ
    ਕਾਹਨੂੰ ਮਿਹਣੇ ਅੱਜ ਹਾਰ ਦੇ ਜੱਗ ਦੇਂਦਾ
    ਜਿਊਂਦੀ ਹੁੰਦੀ ਜੇ ਆਪ ਸਰਕਾਰ ਸਿੰਘਾ
    ਬੇਈਮਾਨ ਵਜ਼ੀਰ ਦੀਵਾਨ ਰਲ਼ਕੇ
    ਵੇਖ ਕੌਮ ਦਾ ਮੁੱਲ਼ ਕੀ ਪਾ ਰਹੇ ਨੇ
    ਚਾਈਂ-ਚਾਈਂ ਗੁਲ਼ਾਮੀ ਦੀਆਂ ਬੇੜੀਆਂ ਪਾ
    ਕਿੱਦਾਂ ਕੌਮ ਦੀ ਅਲ਼ਖ ਮੁਕਾ ਰਹੇ ਨੇ
    ਜੇਕਰ ਚਮਕੀ ਨਾ ਸਿੰਘਾ ਤੇਗ਼ ਤੇਰੀ
    ਕੱਲ੍ਹ ਨੂੰ ਸਾਰੇ ਨਿਸ਼ਾਨ ਮਿਟਾਏ ਜਾਸਣ
    ਪੁੱਟ ਸ਼ੇਰ-ਏ-ਪੰਜਾਬ ਦੀ ਮੜ੍ਹੀ ਤਾਂਈਂ
    ਉਹਦੇ ਪੈਰਾਂ ਵਿੱਚ ਫੁੱਲ ਰਲਾਏ ਜਾਸਣ
    ਬਦਲ਼ੀ ਜਿੰਨ੍ਹੇ ਤਕਦੀਰ ਪੰਜਾਬੀਆਂ ਦੀ
    ਉਹਦੀ ਆਤਮਾ ਨੂੰ ਤੀਰ ਲਾਏ ਜਾਸਣ
    ਤੇਰੇ ਲਾਡਲ਼ੇ ਕੰਵਰ ਦੀ ਹਿੱਕ ਉੱਤੇ
    ਕੱਲ੍ਹ ਨੂੰ ਗ਼ੈਰਾਂ ਦੇ ਝੰਡੇ ਝੁਲਾਏ ਜਾਸਣ
    ਅਜੇ ਵੇਲ਼ਾ ਈ ਵਕਤ ਸੰਭਾਲ ਸਿੰਘਾ
    ਰੁੜ੍ਹੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ
    ਲਹਿੰਦੀ ਦਿਸੇ ਰਣਜੀਤ ਦੀ ਪੱਗ ਮੈਨੂੰ
    ਮਿੱਤਰ ਮੋਏ ਦੀ ਯੋਧਿਆ ਆਣ ਰੱਖ ਲੈ

  • @sonuloham9202
    @sonuloham9202 4 года назад +1

    Nice

  • @SukhpalSingh-zo5jc
    @SukhpalSingh-zo5jc 3 года назад

    Waheguru ji waheguru ji 🙏🙏

  • @bittukhairabittukhaira8361
    @bittukhairabittukhaira8361 4 года назад +1

    ਨਹੀਂ ਰੀਸਾ ਜਰਨੈਲ ਦੀਆ

  • @BalrajSingh-fb2bm
    @BalrajSingh-fb2bm 4 года назад +8

    Shera punjab maharaja ranjit singh vrga koi raja nhi

  • @rohitkora1052
    @rohitkora1052 4 года назад +12

    Sikh raaj gadaari da shikaar ho gya je gadaari na hundi taan ajj sare india te sikh raaj huna si te sare Kushaal hunde

    • @MadeinPanjab1699
      @MadeinPanjab1699 4 года назад +4

      Sikhi ik Soch aa veer Ik Sidhaant aa Sikhi kmayi jandi Sikh bn"n lyi Sikh de ghr janm lena jroori nhi balke Sikhi dharn kr k koi v Sikh bn Skda

    • @simranjeetsinghbedi4799
      @simranjeetsinghbedi4799 3 года назад

      @@MadeinPanjab1699 right

  • @MangalSingh-hj2uw
    @MangalSingh-hj2uw 4 года назад +2

    Mangal Singh Kahlon

  • @InderjeetSingh-ry6hi
    @InderjeetSingh-ry6hi 4 года назад +2

    Jarnail singh sabhra bhagwant te major di nhi reshai

  • @capturecrew1484
    @capturecrew1484 3 года назад +2

    26 nu kisaan andoln delhi ch v ehi hoya
    Gdaar gdaari kr gye

  • @sukhmansandhu7466
    @sukhmansandhu7466 3 года назад

    P

  • @softtechnology7505
    @softtechnology7505 Год назад +1

    Lajwaaab ........waheguru ji ka khalsa wajeguru ji ki fateh

  • @gurpreetgurpreetsingh4891
    @gurpreetgurpreetsingh4891 Год назад +1

    ਭਗਤ ਰਬ ਦਾ ਬਨਣਾ ਬਹੁਤ ਔਖਾ

  • @jatinderkahlon6574
    @jatinderkahlon6574 3 года назад

    UC