Eh kudi ohi aa jehri ne Sabba bai nal pic nhi kriye c hun bai da time aya ta gna ch nachn le diti love you Bai Waheguru ji tnu boht boht bulandiyan bakhshn 🎉❤
@Sabba you are rocking all over the RUclips...every single track you have sung I mean it's a unique written nd sung by you and Jasmine slays the track keep it up lott of support and hats off to your pen 🖊️ and to ur hard work ❤❤ Lots of love from Cali(USA) Keep doing good work !!
SABBA ਦੀ ਲਿਖਤ ਨੂੰ ਇਕ ਲਾਇਕ ❤
❤
P@@vlogswith_indi
pp o😊😊😊 LP😊😊ro
😮😮😮😮😮😮😮😢😢😢
😊😊😊😊😊😊😊😊😊😊😊😊😊@@vlogswith_indi
ਮਰਾੜ ਕਲਾਂ ਪਿੰਡ ਦਿਲਾਂ ਉੱਤੇ ਛਾ ਗਿਆ,
ਜਦੋਂ ਦਾ ਟਰੈਡਿੰਗ ਚ ਸੱਬਾ ਆ ਗਿਆ। ❤❤❤ਸਾਰੇ ਗੀਤ ਘੈਂਟ ਆ ਵੀਰ।
Hlo
😢
@@JagroopSingh-lj1du hanji,,
Love u nd.sabba veer apna bohat dohna song ji
❤❤❤❤❤❤❤🎉🎉🎉🎉🎉
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਬਿਲਕੁਲ ਸਹੀ
❤
❤
Me Tuhade comment da wait krda c be kdo aa comment padhan nu milu. 😎😎🌹🌹
Good 😊
ਬਹੁਤ ਵਧੀਆ ਲਿਖਿਆ ਤੇ ਗਾਇਆ ਮੁੰਡੇ ਨੇ, ਕਰੋ ਸਪੋਟ, ਸਿੱਧੂ ਮੂਸੇਵਾਲਾ❤❤
Favorite Line
ਮੇਰੇ ਗੋਰੇ ਰੰਗ ਕਰਕੇ ਹੋਗੇ
ਗਬਰੂ ਧੁੱਪਾਂ ਦੇ ਵਿੱਚ ਕਾਲੇ
SABBA Bro 🎉
Full Respect Bro
Hlo
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
❤
❤❤❤
ਇਕ ਹੋਰ ਖਚ ਜੰਮ ਪਿਆ 😂
khacha vaste time ni hega bro😂
😢😢😢😢😢😢😢😢😢😢😢😢😢😢😢😢😢😢😢😢😢😢
ਹੋਗੇ ਗੱਭਰੂ ਧੁੱਪਾਂ ਵਿੱਚ ਕਾਲੇ ♥️🌸🧿
❤
I 1:59 i 2:00 i 2:00 iti
@@RajGautam-m4epp0ppp00
N@@RajGautam-m4e
1:21 😊
22 ਜੀ ਅੱਤ ਕਰ ਦਿੱਤੀ ਗਾਇਆ ਵੀ ਸੋਹਣਾ ਤੇ ਲਿਖਿਆ ਵੀ ਸੋਹਣਾ ਹੈ ਦਿਲ ਨੂੰ ਛੂ ਗਿਆ ਇਹ ਗੀਤ❤❤❤❤
SABBA ਦੇ Rang ਨੂੰ ਇੱਕ ਲਾਈਕ ❤️❤️
ਦਿੱਲ ਨੂੰ ਖੁਸ਼ ਹੋ ਕੇ, ਰਵੋਣ ਵਾਲਾ ਗੀਤ।
ਦਲੀਪ ਸਿੰਘ ਤੋਂ ਬਾਅਦ ਸਿੱਖ ਕਿੰਗਡਮ ।
ਸਲੂਟ ਬਾਵਾ ਜੀ 🙏
Galat jagah comment krti bai 😂
ਬਹੁਤ ਵਧੀਆ ਬੰਦਾ, ਆਕੜ ਬਿਲਕੁਲ ਹੈਣੀ ਇਸ ਬੰਦੇ ਵਿੱਚ। ਖਿੱਚ ਕੇ ਰੱਖ ਕੰਮ ਮਰਾੜ ਕਲਾਂ ਵਾਲਿਆ। 👍👍👌👌👌
ਬਹੁਤ ਘੈਟ ਗੀਤ ਆ sabba ਵੀਰ ਬਾਬਾ ਮੇਹਰ ਕਰੇ
ਨਹੀਂ ਹੱਟਦਾ ਫਿਰ ਮਰਾੜ ਕਲਾਂ ਵਾਲਾ ਖਿੱਚ ਕੇ ਰੱਖ ਕੰਮ ਘੈਂਟ ਗੱਲ ਬਾਤ ਆ ਤੇਰੀ❤❤❤❤❤❤luv uuu❤
❤
Sabba tan fir sabba hi a ❤❤❤
Shi gal aw ❤ Dear
💕💕💕❤️❤️❤️❤️❤️❤️🤍🤍🤍💕💕🤍🤍🤍🤍💕❤️🤍🤍🤍❤️💕❤️🤍🤍🤍🤍🤍🤍🤍💕💕🤍🤍🤍🤍🤍🤍🤍🤍🤍🤍❤️❤️🤍🤍🤍
M🤣🤣💕🤍❤️🤍🤍🤍🤍🤍🤍🤍🤍💕💕💕❤️❤️🤍💕💕💕🤍🤍❤️❤️❤️❤️❤️❤️❤️❤️❤️
Kini sohni awaj h sabbe veer di❤ god bless uu 🎉❤❤
2 : 10 best line ❤🍁⚡🔥
Eh kudi ohi aa jehri ne Sabba bai nal pic nhi kriye c hun bai da time aya ta gna ch nachn le diti love you Bai Waheguru ji tnu boht boht bulandiyan bakhshn 🎉❤
Ye apne AAP ko cute dikhane ki koshish karti h but real me ye Aatta ka pipa hai
ਸੋਚੋ ਜੇ ਅਰਜਨ ਤੇ ਸੱਬਾ ਇੱਕੋ ਗੀਤ ਗਾਉੰਣ ❤❤
Ha right♥️♥️🥰🥰
Sahi Keya veer...pehla ta mai ehnu Arjan Dhillon hi samjhda reha ,,,jad tak ehda video ni dekhya...jad dekhya taa v eh Arjan Dhillon warga lagya
❤❤ Sirra gall baat Sabba 22❤❤waheguru chardi kala bakshe🙏🙏
ਬਹੁਤ ਸੋਹਣਾ ਗੀਤ ਆ ਤੇ ਉਸ ਤੋਂ ਜਿਆਦਾ ਕੰਪੋਜੀਸ਼ਨ ਬਹੁਤ ਘੈਂਟ ਆ ਬਾਈ ਸਿਰਾ ਮਰਾੜ ਕਲਾਂ ਵਾਲਾ ਸੱਬਾ ਸੱਬਾ ❤❤❤❤❤
*❤❤ ਕੋਈ ਜੈਸਮੀਨ ਅਖਤਰ ਦੀ ਗੱਲ ਕਿਉਂ ਨਹੀਂ ਕਰ ਰਿਹਾ। ਬਹੁਤ ਵਧੀਆ ਅਵਾਜ਼ ਹੈ। ਮੇਰੇ ਚੈਨਲ ਤੇ ਗਾਉਣ ਵਾਲੀ ਸਿੰਗਰ ਦੀ ਆਵਾਜ਼ ਵੀ ਬਹੁਤ ਵਧੀਆ ਹੈ ਪਰ ਚਾਂਸ ਨਹੀਂ ਮਿਲਦਾ ਵਿਚਾਰੀ ਨੂੰ।*
ਬੰਬ ਗਾਣਾ 💣💣 ਲਿਖਿਆ ਸੱਬੇ ਬਾਈ ਤੇ 👌 ✌️ ਨੇ ਬਹੁਤ ਸੋਹਣਾ ਗਾਇਆ ਸੱਬਾ ਬਾਈ ਤੇ ਜਸਮੀਨ ਅਖ਼ਤਰ ਮੈਮ ❤
ਹੋਰਾ ਦਾ ਤੇ ਪਤਾ ਨੀ ਕਾਕੇ ਵਰਗੇ ਆ ਨੰ ਮਾਤ ਪਉਦਾ ਵਿਰ🎉🎉😘👊👊👊
Bai likhta oddi da v koi Tod ni 😅😊
Te Kam sabbe da v att hi h
ਸਭੇ ਵੀਰ ਮੈਨੂੰ ਇਹਨਾਂ ਲਿਖਣਾ ਪੜਨਾ ਤੇ ਨਹੀਂ ਆਉਂਦਾ ਬਾਕੀ ਤੂੰ ਐਡ ਕਰ ਲਿਆ ਭਰਾ ਲਵ ਯੂ
Kithe
ਇੱਕ ਵਾਰ ਤੋਂ ਜਿਆਦਾ ਵਾਰ ਕੌਣ ਸੁਣਨ ਰਿਹਾ ਹੈ ਲਾਇਕ ਕਰੋ❤
Repeat ❤
❤ਬਹੁਤ ਸੋਹਣਾ ਗਾਣਾ । ਕੋਈ ਗੰਦ ਦਾ ਸਹਾਰਾ ਲਏ ਬਿਨਾ ਵੀ ਵਧੀਆ ਗਾਣੇ ਬਣ ਸਕਦੇ ਨੇ । ਇਹੋਜੇ ਗੀਤਕਾਰ ਹੀ ਹੋਣੇ ਚਾਹੀਦੇ ਨੇ 🙏🏻
ਬਹੁਤ ਹੀ ਜਿਆਦਾ ਸੋਹਣਾ ਗੀਤ ਲਿਖਿਆ ਜੀ.........!💞🤗
ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆ ਬਖਸ਼ਣ ਜੀ 🙏🙏
❤
Hlw
😊❤
💋💋🥺🥀🤞😘🥰
Sabba sabba ਹੋਈ ਪਈ ਆ 🎉🎉🎉🎉🔥🔥🔥💯✅✅✅✅💯🔥🔥🔥🔥🔥🔥🔥
ਕਾਲੇ ਰੰਗ ਵਾਲੇ ਗਾਣੇ ਹੁੰਦੇ ਹੀ ਏਂਡ ਆ ਜਦ ਮਰਜੀ ਸੁਣ ਲਿਓ ਕਿਉ....... Baki ਕੋਕਾ ਕਰਤਾ ਜਮਾ ਹੀ ਯਾਰ 👍👍👍🎇🎉🎆🎊💐🧨
Yaar ਕਿੰਨੀ ਪਿਆਰੀ ਲਗਦੀ ਆ ਇਹ❤❤❤❤❤
0:40 wow ❤ what a beat !!
🤝❣️ahh Kya bataan ji bhot sohna gaana ji ,,, jionde vassde raho hi ,,, jasmeen akhter bhot fankar ne❤❤
Yrr Manu ta sunond buhhtt pnsd ai ik like sound ala pra nu ❤
ਰੋਜ ਸੁਣਦਾ ਸੱਬੇ ਬਾਈ ਨੂ ਮਨ ਨੀ ਭਰਦਾ ਬਾਈ ਦੇ ਗੀਤ ਸੁਣ ਕੇ । ਰੱਬ ਤਰੱਕੀਆ ਬਖਸੇ ਵੀਰ ਨੂ love u bro
ਹੁਣ ਤੇ ਸੱਬਾ ਸੱਬਾ ਹੋਈ ਪਈ ਏ ❤❤ ਮਰਾੜ ਕਲਾ ਵਾਲਾ
ਸੱਬੇ ਵੀਰ, ਬਹੁਤ ਬਹੁਤ ਦੁਆਵਾਂ, ਮਾਲਕ ਤੁਹਾਡੀ ਮਿਹਨਤ ਨੂੰ ਹੋਰ ਰੰਗ ਭਾਗ ਲਾਵੇ, ਅਲਫਾਜ਼ ਤੁਹਾਡੀ ਕਲਮ ਦੇ ਹੋਰ ਵੀ ਨਿੱਖਰਦੇ ਜਾਣ 💐💐
Bohat vadia veer tuhadi punjabi writting
❤❤
Sabbe Veer, Bahut Bahut Duavan , Malak Tuhadi Mihant Noon Hor Rang Bhag Lave, Alfaz Tuhadi Kalam De Hor Vi Nikharde Jaan
Tere gore rang krke Hoge gabru dhoopa vich kale ♥️ 😅 Sabba sabba duniya te chauga❤👏
ਵਧੀਆ ਗੀਤ ਬਾਈ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿਚ ਰੱਖੇ
ਹੋਗੇ ਗੱਭਰੂ ਧੁੱਪਾਂ ਵਿੱਚ ਕਾਲੇ ♥
Ghaint song sabbba veer v ghaint❤❤
Pranjal mam v ghaint❤❤❤
Waheguru Chardikala ch rakhe sabba veer te pranjal mam nu❤❤❤
ਹੋਗੇ ਧੁੱਪਾਂ ਵਿੱਚ ਕਾਲੇ ❤ nice song
Sabba 22 da gana sun ke dil nu skoon milda ❤❤
ਗਰਮੀਆਂ ਵਿੱਚ ਬਹੁਤ ਸੁਣਨਾਂ 🎉
❤❤बहुत ही शानदार ❤❤
यू ही नहीं लोग प्रांजल के फैन है
Punjab ka rishta hai Haryana kae sath
ਪੜਾਕੂ ਬਾਲੇ ਮੇਰੇ ਲਈ ਪੜਾਈ ਛੱਡਗੇ ,❤😊
ਵੇ ਮੈਂ ਸੱਬੇ ਹੁਣੀ ਕਰਕੇ ਸ਼ੁਦਾਈ ਛੱਡਤੇ🥰😍😘
Who write ✍️ this song please reply...
ਮੈਡਮ ਨੂੰ ਵੇਖ ਕੇ ਕਿਸੇ ਸੱਜਣ ਦੀ ਯਾਦ ਆ ਗਈ
SABBA ਬਾਈ ਕੰਮ ਖਿੱਚ ਕੇ ਰੱਖ ❤🎉
Sabba ਉਸਤਾਦ kyu nhi tera wrga ❤❤❤
Mam thanks jasmeen akhtar ji da and pranjal da sadda veera nu support karn liya
❤❤ਸਾਰੇ ਪਾਸੇ Sabba Sabba ਹੋਈ ਪਈ ਆ❤❤
ਜਿਉਂਦਾ ਰਹਿ ਮਰਾੜ ਕਲਾਂ ਵਾਲਿਆ ਰੰਗਰੇਟੇਆ
😊😊
😊😊
❤️🌹☺️😍
❤❤❤
Jaat jarur moohre lai k aya karo
❤❤❤❤❤God bless you Waheguru ji chrdekala ch rekhe Sabba bro
R nait X sabba coming soon ❤❤❤
Unexpected lyrics music and video all over the performance. Love from 🇵🇰 Dubai ❤❤❤❤
Good song and gal baat seraaa❤❤👌👌👍👍
Bahut vadiya song ❤️❤️
Nyc song 👌 dova di awaaz bht sohni
"Instantly lifts my mood. 😊This song is fire!" 🔥❤
Bohat sohna song a veer eh be .. Tusi te jasmine ji ne Bohat sohna Gaya .. te paranjal ji ne acting ale chibb kad te 🎇🎆🎇🎆
Pranjal mam in other dresses 👌🏻
Pranjal Mam traditional 😍😍😍😍😍😍
Sare ਗੀਤ bhut ਸੋਹਣੇ ਬਾਈ ਦੇ ❤❤❤
😊ਬਹੁਤ ਸੋਹਣੀ ਲਿਖਤ ਤੇ ਬਹੁਤ ਸੋਹਣੀ ਆਵਾਜ਼ ਆ ਰੱਬ ਬਈ ਤੈਨੂੰ ਚੜਦੀ ਕਲਾ ਚ ਰੱਖੇ❤
Sabba sabba hoi pai j ji ❤❤❤❤
ਕੱਮੈਂਟ ਕਰਿਓ ਬਿਨਾਂ ਰਿਹਾ ਨੀ ਗਿਆ ਸੱਬੇ ਯਰ ਕੱਲੀ ਕੱਲੀ ਲਾਈਨ ਚ ਸਿਰਾ ਕੀਤਾ ਹੋਇਆ ਬਾਬੇ ਕੋਕੇ ਵਾਂਗ ਜੜੀ ਆ ਗੱਲਬਾਤ ਐਂਡ ਆ ਬਸ ❤️❤️
Majhviya de munde ne sira krva rakhiya Punjabi understury ch❤❤❤❤sira sabbe veer 🥰🥰🥰
ਬਹੁਤ ਵਧੀਆ ਜੀ ❤❤
Vadia tusi v ho❤❤
Sabba 'nd jasmeen Akhtar g bhut vdiya song hai keep it up ❤❤❤❤❤
Tenu rad chardi kala che rkhe❤❤❤❤ teri mehnat nu Salam Dost
ਹੋਗੇ ਗੱਭਰੂ ਧੁੱਪਾਂ ਦੇ ਵਿੱਚ ਕਾਲੇ ♥♥
Wow wow that's really nice and beautiful and great song 💕💕💕💕💕😍😍😍😍💕😍 ❤❤❤❤ I really love this one song 💞💞💞💞💞💞💞💞 good arjan bro👍👍👍👍👍👌👌 keep it up 💯👏👏👍👍
ਮਨਕੀਰਤ ਹੁਣੀ ਚੰਦ ਭੁਲਗੇ😂😂😂😂
❤❤❤❤❤❤
😂😂😂😂😂
😅
Naam sabba sabba dunia te shauga❤👍👍
❤❤❤❤❤❤❤ ਲਵ ਯੂ ਬਾਈ ਜੀ
Every day I listen to this song it’s very beautiful truthful ❤🙏🙏
ਬਹੁਤ ਵਧੀਆ ਲਿਖਤ, ਬਹੁਤ ਵਧੀਆ ਸਿੰਗਰ, Love u. ਹੁਣ ਆਪ ਇੱਕ ਗੀਤ ਸੁਦੇਸ਼ ਕੁਮਾਰੀ ਨਾਲ ਗਉਣ ਦੀ ਕ੍ਰਿਪਾਲਤਾ ਕਰੋ, ਉਹ ਵੀ ਗੀਤ ਹਿੱਟ ਹੋਵੇਗਾ l ਸੁਦੇਸ਼ ਕੁਮਾਰੀ ਜੀ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਲੱਖਾਂ ਫ਼ੈਨ ਹਨ l ਆਪਦੀ ਅਵਾਜ਼ ਵੀ ਜ਼ਬਰਦਸਤ ਹੈ, ਸੁਦੇਸ਼ ਕੁਮਾਰੀ ਜੀ ਨਾਲ ਗਾਇਆ ਗੀਤ ਵੀ ਹਿੱਟ ਹੋਵੇਗਾ l ਆਪ ਜੀਓ ਹਜ਼ਾਰਾਂ ਸਾਲ l
Sudesh kumari is my favourite singer from 2003
Sirra bai bhot vadiya rabb tonu khush rakhe
Pranjal jii❣️
❤❤❤buhat sohna song a 🎉🎉🎉love u sabha ji god bless uuu and your famliy 😊❤❤❤❤
ਬਹੁਤ ਹੀ ਸੋਹਣੀ ਕਲਾ ਸਬੇ ਵੀਰ ਚ ਵਾਹਿਗੁਰੂ ਜੀ ਮਿਹਰ ਰਖਣ ਹਰ ਪਲ ❤️🙏👍👍🤝
Lyrics and music ek number and pranjal dahiya ji ❤
Sira song sabba virr ❤❤
Sirra song Sabbe Bai g best of luck g
Jasmeen akhtar actually pushed this song.. ❤
It sounds great! Everyone raised their hands with the same feeling🙋🙋🙋
One more best singer are here
ANYONE IN NOVEMBER,2024❤
Anyone 2050 😅😅
❤ haye terya hatha di churi khan vaste 🥰
ruclips.net/video/p1aKnBNYZZI/видео.htmlsi=KZ_E-XbERBzkKzb5
ਬਹੁਤ ਘੈਂਟ ਲਿਖਿਆ ਏ ਗੀਤ।
ਸੱਭੇ ਦੀ ਬੱਲੇ ਬੱਲੇ।
ਜੈਸਮੀਨ ਅਖਤਰ ਨੇ ਗਾ ਕੇ ਜਾਨ ਪਾ ਦਿੱਤੀ ਏ
Sabba looking like Atlee director 😂😆
Chalo industry ne koi gareeb bhaichara nu agge aun ditta baai dab k saport kara ge ❤❤❤❤❤ love you sabe tere nall aa bro
@Sabba you are rocking all over the RUclips...every single track you have sung I mean it's a unique written nd sung by you and Jasmine slays the track keep it up lott of support and hats off to your pen 🖊️ and to ur hard work ❤❤
Lots of love from Cali(USA)
Keep doing good work !!
ਬਹੁਤ ਸੋਹਣਾ ਗੀਤ ਆ ਬਾਈ ਮਨ ਨੀ ਭਰ ਦਾ ਸੁਣ ਕੇ ♥️♥️♥️♥️♥️♥️♥️
@paranjal dahiya d smile 😊😍😍
Super words with reality touch
Song in devwani movie ❤ Really appreciate ❤❤ whole team members ❤all the best ❤
Sirra song veere ❤❤❤❤❤
pranjal dahiya😭😭😭😭 if beauty has a definition 🥰😭
Finally After Long time Listened a Amazing Song😍❤
Ah gaya babe time sabba da ❤❤
Congratulations bro baut ghnt song aa mere veere da ❤
ਜਿਹੜਾ ਜਿਹੜਾ ਕਹਿੰਦਾ ਸਾਬਬਾ ਪੇਲੋਂ ਦਾ ਕਾਲਾ ਸੀ ਲਾਈਕ ਕਰੋ 😅😅 ਕਾਲਾ ਸਾਬਬਾ ਕਲਵਾ ਸਾਬਬਾ🤣🤣🤣🤣👍👍👍👍