😂😂😂😂😂😂 tusi Dhruv Rathee te yakeen kar liya kyu ki tusi jo sunna chaunde nhi oh bole reha......Dhruv Rathee ne kdo te kithe ja ke analysis keeta ..ground field ch.....usne ek bhi video share keete howe analysis krde di....hawa ch तीर
9 saal ch y, sadka, railway station, airport, chandigarh to Manali road, Etc. etc. Bt par bahut log, development nahi chahnde... Sir moti pension, ya fir corrupt hi chahandey aa... Big lanat bevkoofa te
Bro mera ek suggestion aa k tuci naa 1947 toh lye k 2024 taq election uper changi traa reseach kro fer dasso k india wich jdo b election hoya k congres party nea dharm dea naa tea vote bank da share nahi liya
Bro follow ta Mai tenu pehla v karda c par ajj Tera fan ho gya kyu modi Diya video ta bahut bnonde aa te video vich modi ji modi ji karde rehnde aa te tu kutte nu modi keha nic bro
Bro bohut andha bagat de ek hor akh kholde election commission di nukti hun modi kra reiha a cji nu bar kad dita a election commission di nukti kon kranda a eh election fair ni hunde pe a 👍👍
तुम्हारे किसी हरकतों के करण कभी देश के खिलाफ कोई धर्म के खिलाफ कारण मैं गुरुद्वारा जाना छोड़ दिया घर परिवार के बाद बेटा सरदार बनेगा यह परंपरा पिछले कई समय से बंद करके क्योंकि तुम्हारे अंदर देश और धर्म के खिलाफ बोलने वालों के खिलाफ कुछ नहीं है खासकर जो बाहर बैठे हैं
U Tuber Australian Sandhu has been best Annaliser regarding Cow breeds and Dairy farming in Australia and now he is discussing Indian electroral politics and Narinder Modi. Kindly Sandhu Saab stick to your Dairy farming farms in Australia and don't mess with your a foolish views in Indian electroral 2024. Because Ayega to Modi hi 😅😅
ਬਹੁਤ ਸਾਰਾ ਪਿਆਰ ਮਾਝੇ ਦੀ ਧਰਤੀ ਤੋਂ 🙏🏻
ਬਾੲੀ ਤੁਸੀ ਅਾਪਣੇ ਚੈਨਲ ਦੀ ਪਰਵਾਹ ਕੀਤੇ ਬਿਨਾ ਸੱਚ ਸਾਮਣੇ ਲਿਅਾਂਦਾ...ਪਰ ਬਾੲੀ ਭੇਡਾ ਨੂੰ ਫਿਰ ਵੀ ਨੀ ਅਕਲ ਅਾਓਣੀ...
ਬਹੁਤ ਵਧਿਆ ਸੰਧੂ ਵੀਰ 👍🏻
ਕੋਈ ਮਰਜ਼ੀ ਆ ਜੇ ਸੱਤਾ ਵਿੱਚ ਪਰ ਇਹ ਯਾਦ ਰੱਖਿਓ ਸਿੱਖਾਂ ਦਾ ਕੋਈ ਵੀ ਨਹੀਂ। ਭਾਵੇਂ ਧਰੂਵ ਰਾਠੀ ਹੋਵੇ ਜਾਂ ਰਵੀਸ਼ ਕੁਮਾਰ ਇਹ ਸਭ ਸਿੱਖ ਸੰਘਰਸ਼ ਨੂੰ ਅੱਤਵਾਦੀ ਗਤੀਵਿਧੀਆਂ ਹੀ ਦੱਸਦੇ ਨੇ ਇਹਨਾਂ ਦਾ ਲੈਵਲ ਹਜੇ ਤੱਕ ਉਹ ਨਹੀਂ ਹੋਇਆ ਕਿ ਇਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿ ਸਕਣ ਇਹਨਾਂ ਦਾ ਵੀ ਸਿਰਫ ਦਾਇਰਾ ਇੱਕ ਜੋਨ ਤੱਕ ਹੀ ਸੀਮਤ ਹੈ।
ਸਹਿਮਤ
@@jassmehtot5774👍👍👍👍👍👍👍
ਬਿਲਕੁਲ ਸਹੀ,ਮੈਂ ਵੀ ਇਹ ਮਹਿਸੂਸ ਕੀਤਾ ਹੈ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਭਾਰੀ ਪੁਲਿਸ ਫੋਰਸ ਨੇ ਹਮਲਾ ਕਰਕੇ ਫੜ੍ਹਿਆ ਤਾਂ ਸਾਰੇ ਸਿੱਖਾਂ ਦੇ ਖਿਲਾਫ ਹੀ ਸਨ ਤੇ ਰਵੀਸ਼ ਕੁਮਾਰ ਤਾਂ ਕੁਝ ਵੀ ਨਹੀਂ ਬੋਲਿਆ ਇਸ ਮੁੱਦੇ ਬਾਰੇ,ਬਾਕੀ ਧਰੁਵ ਰਠੀ ਨੇ ਤਾਂ ਸ਼ਰੇਆਮ ਹੀ ਸਿੱਖ ਸੰਘਰਸ਼ ਨੂੰ ਗਲਤ ਸਿੱਧ ਕਰਨ ਦਾ ਯਤਨ ਕੀਤਾ
Bilkul sahi hai
ਧੰਨਵਾਦ ਮਾਝੇ ਵੱਲੋਂ
Yes brother you are 100% right Bhai ji 👍🏻
ਧੰਨਵਾਦ ਸੰਧੂ ੨੨❤️❤️
ਵੀਰੇ ਨੰਗਾ ਹੀ ਕਰਕੇ ਰੱਖਤਾ ਗੋਦੀ ਮਿਡਿਆ
ਧਰੂ ਰਾਠੀ ਦੀਆਂ ਵੀਡੀਓ ਸੁਣ ਕੇ ਦੇਖੋ ਅੱਖਾਂ ਖੁੱਲ ਜਾਣਗੀਆਂ ਇਹਨਾਂ ਦੀ ਵਟਸਪ ਯੂਨੀਵਰਸਿਟੀ ਕਿਵੇਂ ਕੰਮ ਕਰਦੀ ਹੈ ਪਹਿਲਾਂ ਤਾਂ ਹਿੰਦੂਆਂ ਨੂੰ ਕਿਹਾ ਜਾਂਦਾ ਹੈ ਤੁਸੀਂ ਗਰਭ ਕਰੋ ਤੁਹਾਡਾ ਇਤਿਹਾਸ ਬਹੁਤ ਮਹਾਨ ਹੈ, 2 ਫਿਰ ਕਿਹਾ ਜਾਂਦਾ ਹੈ ਤੁਸੀਂ ਦੱਬੇ ਕੁਚਲੇ ਹਿੰਦੂ ਹੋ ਅਤੇ ਤੁਹਾਡੇ ਤੇ ਮੁਸਲਮਾਨਾਂ ਨੇ ਬਹੁਤ ਅੱਤਿਆਚਾਰ ਕੀਤਾ ਹੈ, 3 ਫਿਰ ਕਿਹਾ ਜਾਂਦਾ ਹੈ ਤੁਹਾਨੂੰ ਇੱਕੋ ਇੱਕ ਆਦਮੀ ਬਚਾ ਸਕਦਾ ਹੈ ਉਹ ਹੈ ਮੋਦੀ ਇਸ ਤਰ੍ਹਾਂ ਨਾਲ ਸਾਰੀ ਗੇਮ ਖੇਡੀ ਜਾਂਦੀ ਹੈ, ਇੰਡੀਆ ਵਿੱਚ ਅਨਪੜਤਾ ਜਿਆਦਾ ਹੈ ਇਸੇ ਕਰਕੇ ਲੋਕ ਜਲਦੀ ਯਕੀਨ ਕਰ ਲੈਂਦੇ ਹਨ ਇਹਨਾਂ ਨੂੰ ਲੱਗਦਾ ਹੈ ਜੇਕਰ ਮੋਦੀ ਚਲਾ ਗਿਆ ਤਾਂ ਸਾਡੇ ਤੇ ਮੁਸਲਮਾਨ ਬਹੁਤ ਅੱਤਿਆਚਾਰ ਕਰਨਗੇ।।
ਹਿੰਦੀ ਪੱਟੀ ਵਾਲੇ ਰਾਜਾਂ ਦੇ ਲੋਕਾਂ ਦਾ ਬਰੇਨ ਵਾਸ਼ ਕਰ ਦਿੱਤਾ ਹੈ ਆਰਐਸਐਸ ਨੇ ਜੋ ਇਨਾ ਆਰਐਸਐਸ ਦੇ ਅੱਤਵਾਦੀਆਂ ਤੋਂ ਅੱਗੇ ਕੁਝ ਸੋਚ ਹੀ ਨਹੀਂ ਸਕਦੇ ,ਪੂਰੇ ਇੰਡੀਆ ਦੇ ਗਰੀਬਾਂ ਦਾ ਪੈਸਾ ਲੁੱਟ ਕੇ ਮੋਦੀ ਨੇ ਸਿਰਫ 20 ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤਾ ਹੈ,
ਠੀਕ ਆ ਧਰੁਵ ਰਾਠੀ ਪਰ ਉਹ ਸਿੱਖ ਸੰਘਰਸ਼ ਨੂੰ ਅੱਤਵਾਦੀ ਗਤੀਵਿਧੀਆਂ ਦੱਸਦਾ, ਇਹ ਚਾਹੇ ਕਿੰਨੇ ਮਰਜੀ ਚੰਗੇ ਬਣ ਜਾਣ ਪਰ ਇਹਨਾਂ ਦੇ ਜੁਰਤ ਨਹੀਂ ਉਸ ਲੈਵਲ ਤੱਕ ਜਾਣਦੀ ਕਿ ਇਹ ਸਹੀ ਨੂੰ ਸਹੀ ਕਹਿ ਸਕਣ ਤੇ ਗਲਤ ਨੂੰ ਗਲਤ।
@@Panjab918 ਵੀਰੇ ਆਪਾਂ ਨੂੰ ਤਾਂ ਪਤਾ ਹੈ ਇਹ ਗੱਲਾਂ ਦਾ ਪਰ ਹਿੰਦੀ ਭੱਟੀ ਵਾਲਿਆਂ ਨੂੰ ਕੌਣ ਸਮਝਾਵੇ 84 ਦਾ ਕਤਲੇਆਮ ਕਾਂਗਰਸ ਅਤੇ ਆਰਐਸਐਸ ਨੇ ਮਿਲ ਕੇ ਕੀਤਾ ਸੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਟੈਕ ਹੋਣ ਤੋਂ ਬਾਅਦ ਲੱਡੂ ਵੰਡਣ ਵਾਲਿਆ ਵਿੱਚ rss ਦੇ ਅੱਤਵਾਦੀ ਸੰਗਠਨ ਅੱਗੇ ਸਨ।।
😂😂😂😂😂😂 tusi Dhruv Rathee te yakeen kar liya kyu ki tusi jo sunna chaunde nhi oh bole reha......Dhruv Rathee ne kdo te kithe ja ke analysis keeta ..ground field ch.....usne ek bhi video share keete howe analysis krde di....hawa ch तीर
@@entertainment-work140 🍼
Bilkul sahi kha
Thanks da
❤❤Australian sandhu y Love you
Very nice vedio with truth
100% right brother 🙏
Ryt brother
Thanks
ਬੰਗਲਾ ਦੇਸ਼ ਤਾ history ਚ ਪਹਿਲੀ ਵਾਰ ਚੀਨ ਨਾਲ ਯੁੱਧ ਅਭਿਆਸ ਕਰਨ ਜਾ ਰਿਹਾ,
ਘੇਰਾ ਪੈ ਚੁਕਿਆ ਏ,
Shabash veer
Modi hi ayenge ❤
Road te
ਇੱਕ ਇੱਕ ਗੱਲ ਸਹੀ ਆ ੨੨ ਮੋਦੀ ਅੰਧ 🐑🐑🐑🐑🐑🐑 ਕਿ ਹੋ ਸਕਦਾ ਇੱਥੇ ਲੋਕ ਹੀ ਫੂਲ ਨੇ
Bahut badhiya Bhai kich ke rakh
Good work veer 🙏🏻🙏🏻🙏🏻🙏🏻🙏🏻🙏🏻👍👍👍👍👍👍👍👍👍👍👍👍👍👍👍👍👍👍👍👍👍👍👍👍👍🙏🏻🙏🏻🙏🏻🙏🏻🙏🏻
Please please please verji bolo Anrtipsl ware Kyoki thadi awaj bht door zandi aw
v nice
Good bae
Verre tere dsn da trika bht vadiya
Bhut vadia video bai
❤❤❤
Well done brother 👏
ਸਾਰੇ ਇਸ ਵੀਡਿਉ ਨੂੰ ਵੱਧ ਤੋਂ ਵੱਧ share ਕਰੋ ਤਾਂ ਜੋ ਅੰਧਭਗਤ ਸਮਝ ਸਕਣ
❤❤👍👍
Good work Good job Veer ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Love from bathinda bai❤
Thanks veer g good job
Save democracy save india ... ❤️
❤
Kioki padhe lekhe log Modi nu hi vote Pan Ge
Bai lok jaag uthe hun social mediya karan is baar lok gaala kad rahe ne modi nu pore desh vich
Ehnu kehnde a sali juratt honi ❤❤❤❤ jataaaaaa kush rehh wheguruuu tarakiya bakshe te loka nu akal deve kuch qq
ਬਾਈ ਰਾਹੁਲ ਗਾਂਧੀ ਟਾਈਮ ਨਾਲ update ਹੋ ਗਿਆ ਸੀ ਅਤੇ ਉਸ ਨੇ 2014 ਦੀਆ ਚੋਣਾਂ ਤੋਂ ਪਹਿਲਾਂ ਦਸ ਦਿੱਤਾ ਸੀ ਜ ਮੋਦੀ pm ਬਣਿਆ ਤਾਂ ਦੇਸ਼ ਅੰਬਾਨੀ ਅਡਾਨੀ ਚਲਾਉਣ ਗੇ ਓਹੀ ਹੋਇਆ ਹੈ ਬਾਕੀ ਸ਼ਬਦਾ ਵਿੱਚ ਮਿਸਟੇਕ ਕੋਈ ਵ ਕਰ ਸਕਦਾ ਤੁਸੀ ਵੀ ਤ ਕਿੰਨੇ take ਲਾਉਂਦੇ ਹੋ ਜ ਮਿਸਟੇਕ ਹੁੰਦੀ ਤਾਂ ਹੀ ਨਾ 😊
Jror veere sahi gal aa thodi per modi good speaker aa rahul ganghi nalo
🤘🤘🤘👈👌👌👌👌👈
❤❤❤❤nice
Modi jindabad.
Bro kashmir dhara 370 video bna
Very good bro
Hello verre ma bhr aw but mn a bht tm kd ke teryia video dekhda
Great video brother
Great job bro 😊
9 saal ch y, sadka, railway station, airport, chandigarh to Manali road, Etc. etc.
Bt par bahut log, development nahi chahnde... Sir moti pension, ya fir corrupt hi chahandey aa... Big lanat bevkoofa te
Fist comment
Video on iranian president helicopter crash 🙏🏼🙏🏼🙏🏼🙏🏼
Bai ajj de time vich sach bolna bahut okha
Bro mera ek suggestion aa k tuci naa 1947 toh lye k 2024 taq election uper changi traa reseach kro fer dasso k india wich jdo b election hoya k congres party nea dharm dea naa tea vote bank da share nahi liya
Cm kejriwal
Thanks bro
Dhruv rathee ❤❤jindabad
Bro follow ta Mai tenu pehla v karda c par ajj Tera fan ho gya kyu modi Diya video ta bahut bnonde aa te video vich modi ji modi ji karde rehnde aa te tu kutte nu modi keha nic bro
Verre plesae Amritpal te video poi a do J thanu thic lge ta I know thanu v bht kuj dekhna pnda
Veer is vaar nhi aundi bjp j aa v gyi ta bahut thodiya seats naal jitegi
modi nu panjab ch majbi sikha kolle 2 din chadeya howe 😂😂😂😂
Kde ih v sochye k bjp da hi virodh kyo a 😂😂😂😂😂
video dekh ho lo kush ida tai modi nai he ana hai🤣🤣🤣🤣🤣
Tere facts bro Esnu suite ni kardi Ki modi nu 400 par kyo kehnda Usde Kam Boldea Bharli State Ch . 20 sal Gujrat Da Cm Reha Eh Banda .
Right
ਅਫੀਮ ਪੋਸਤ ਬਿਜਾਏ ਪੰਜਾਬ ਵਿਚ ਹਾਰਦਾ ਨਹੀ ਮੋਦੀ
ਤੇਰੇ ਚੈਨਲ ਤੇ ਵੀ ਮੋਦੀ ਨੇ ਐੱਡ ਲਾ ਦਿੱਤੀ ਵੀਰ 😄😄😄
Verre please please Amritpal de hk ik video pa de because ma tera fine la la
Modi g world leader han
ਦੇਸ ਵੇਚ ਦਿੱਤਾ ਪਾਪਾ 😅😅😅😅😅😅
BSP nu vote pao gariba di sarkar
ਰਾਹੁਲ ਗਾਂਧੀ ਦੀ ਲਹਿਰ ਹੈ ✌️
ਬਿਲਕੁਲ ਸਹੀ
😂😂😂😂
Hello verre
Dhruv Rathee te Akash Banerjee diya video v vekho bohot kujh dsde ne govt diya glt nitiya
Punjab wich phela b modi nu 2 seat milya c ohh fer 2 wari prime minister ban gya iss wari tuci app samjdaar ho
Hello verre please Rply de do
😮😅😂😂
ਮੋਦੀ ਗਿਆ ਤਾਂ ਬਜ਼ਾਰ ਡੁੱਬ ਜਾਣਾ
Bro bohut andha bagat de ek hor akh kholde election commission di nukti hun modi kra reiha a cji nu bar kad dita a election commission di nukti kon kranda a eh election fair ni hunde pe a 👍👍
ਸਿੱਕੇ ਦਾ ਇੱਕੋ ਪਹਿਲੂ ਦਿਖਾਓਗੇ ਤਾਂ ਵਾਹ ਵਾਹ ਹੀ ਹੋਵੇਗੀ,ਸਿੱਕੇ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਮੋਦੀ ਨੇ ਜਮੀਨੀ ਪੱਧਰ ਤੇ ਕੰਮ ਕੀਤੇ ਹਨ,je ਵਾਕਈ ਤੁਹਾਡੇ ਕਹੇ ਮੁਤਾਬਿਕ BJP ਜਿੱਤ ਰਹੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਵੋਟਾਂ ਪਾਉਣ ਵਾਲੇ ਬੇਵਕੂਫ ਹਨ ,ਕੁਸ਼ ਲੋਕਾਂ ਨੂੰ ਕੁਸ਼ ਸਮੇਂ ਲਈ ਤਾਂ ਬੇਵਕੂਫ ਬਣਾ ਸਕਦੇ ਹੋ ਪਰ ਲਗਾਤਾਰ ਨਹੀਂ,ਆਪਣੀ ਅਕਲ ਨੂੰ ਹੱਥ ਵੀ ਮਾਰ ਲਓ
😂 ਊ੍ੜਤਾ ਭਾਰਤ ਡੰਡਾ ਯੋਕ ਧਕਾ ਤੰਤਰ 22 😂
तुम्हारे किसी हरकतों के करण कभी देश के खिलाफ कोई धर्म के खिलाफ कारण मैं गुरुद्वारा जाना छोड़ दिया घर परिवार के बाद बेटा सरदार बनेगा यह परंपरा पिछले कई समय से बंद करके क्योंकि तुम्हारे अंदर देश और धर्म के खिलाफ बोलने वालों के खिलाफ कुछ नहीं है खासकर जो बाहर बैठे हैं
Sir dhruv rathee onlymission 100 crore
Kuj ni popular 200 par bhi nahi hona , Bjp TaanaSaah Haar rahi hai ...
कांग्रेस बनो तुम कांग्रेस पंजाबी हो 84 वाली कांग्रेस बनो तुम उसी के लायक हो
Verre mera Rply de do
HAIL MY LORD VISHV SCAM GURU NARENDRA SCAMODARDAS JHUMLODI, HIS ALLIES AND HIS BJP 😂😂🎉🎉
Bir ana te modi ne hieh
Push k
ਕਾਂਗਰਸ ਦੀ ਪ੍ਰੇਣਕਾ ਗਾਂਧੀ ਲੀਡਰ ਚਾਹੀਦੀ ਆ
EVM with 400 seat MP
Mnu Rply kr
EVM di gadbadi aa
मोदी के विरोध में बोलो और डॉलर कमाओ
Evm hatao fer pata lagu
Fuddu no 1- Hans Raj hans😂
Up koe nae virod nae karda aa
Bjp hun youtuber wali hu gye
Vere subs cribe kime hunda na kr Lu
U Tuber Australian Sandhu has been best Annaliser regarding Cow breeds and Dairy farming in Australia and now he is discussing Indian electroral politics and Narinder Modi.
Kindly Sandhu Saab stick to your Dairy farming farms in Australia and don't mess with your a foolish views in Indian electroral 2024.
Because
Ayega to Modi hi
😅😅
Es vaar haar jana dhalle Modi ne
Jab tak India ke pass EVM machine hai har koi gadbadi karke jita hai election Modi ji kar raha hai election gadbadi karke jita hai
तुझे अगर मैं खालिस्तान कहूं तो कोई बुरा नहीं होगा