Powertrac ਟਰੈਕਟਰ ਦਾ ਨਵਾਂ ਪੰਪ ਸਿਰਫ 15 ਹਜਾਰ ਵਿੱਚ ਬਾਕੀ ਸਾਰੇ ਇੰਜਨ ਦਾ ਸਮਾਨ ਵੀ ਸੱਭ ਤੋ ਸੱਸਤਾ

Поделиться
HTML-код
  • Опубликовано: 4 фев 2025

Комментарии • 28

  • @BalwinderSingh-gy1fm
    @BalwinderSingh-gy1fm Месяц назад +4

    ਸਰਪੰਚ ਬਹੁਤ ਵਧੀਆ ਗੱਲਾ ਕਰਦੇ ਜਿਨੂੰ ਨਹੀਂ ਪਸੰਦ ਨਾ ਸੁਣੇ

  • @johndhillon99
    @johndhillon99 Месяц назад

    sarpanch saab diyan gallan bhut vdia hundiya 😊

  • @santokhnijjar
    @santokhnijjar Месяц назад

    ਭਰਾ ਸਾਨੂੰ ਤੁਹਾਡੀਆਂ ਸਾਰੀਆਂ ਗੱਲਾਂ ,ਜਾਣਕਾਰੀ ਬਹੁਤ ਹੀ ਵਧੀਆ ਲੱਗੀ ਅਸੀਂ ਖੁਦ ਐਸਕੋਰਟ company de tractor 1978 ਤੋ ਚਲਾ ਰਹੇ ਹਾਂ ਅੱਜ ਸਾਡੇ ਕੋਲ ਸਾਰੇ farmtrac 60 ਹਨ

  • @HappyBrar-l5m
    @HappyBrar-l5m 27 дней назад +1

    Sutal sift gear ⚙️ dena chi da a , thoda tractor 🚜 sound ty hor work krna chi da a , engine nu spot deni chi dy ny ,nic work Kubota power track,vedio hor ve bna o ,shote tractor 🚜 de ve 35 hp dea thanku 🎉

  • @kulvinderhappy8671
    @kulvinderhappy8671 Месяц назад +1

    ਵਧਾਈਆਂ ਬੰਦਾ ਸਰਪੰਚ ਡੀਜੀ ਟਰੇਕ ਸਾਡੇ ਪਿੰਡ ਆਇਆ ਪਰ ਸਿਡਰ ਮਗ਼ਰ ਪਾਏ ਭੂਖੇ ਕੱਟੇ ਵਾਂਗੂੰ ਅੜੀਗ ਦਾ ਵੜਾ ਪਾਵਰ ਟਰੇਕ45 ਚਲਾਇਆ ਸੀ ਲਿਫ਼ਟ ਕਾਹਦੀ ਨਾਗਣੀ ਆ ਫਰਾਟੇਦਾਰ ਚੱਕ ਦੀ

  • @Bhullar-b5j
    @Bhullar-b5j 29 дней назад +1

    ਜਿਨਿਆ ਫੇਲ ਕੰਪਨੀਆ ਸਾਰਿਆਂ ਸਰਪੰਚ ਨੇ ਰੱਖਿਆ।
    ਬਾਕੀ ਰਨਜੋਤ ਵੀਰ ਦੀਆਂ ਵੀਡੀਓ ਤਾ ਬਹੁਤ ਵਧੀਆ ਹੁੰਦੀਆਂ ਏਸ ਵੀਡੀਓ ਨੂੰ ਛੱਡ ਕੇ।

  • @KuldeepsinghMangat
    @KuldeepsinghMangat Месяц назад +1

    ਸਰਪੰਚ ਸਿਰਾ ਬੰਦਾ ਆ

  • @JobFarming
    @JobFarming Месяц назад +2

    ਵੀਰ ਜੀ ਕਿਰਪਾ ਕਰਕੇ ਇੱਕ ਚੀਜ਼ ਜਰੂਰ ਕਰੇਆ ਕਰੋ।।ਕੋਈ ਡੰਮੀ ਨੂੰ ਖੜ੍ਹਾ ਕੇ ਓਹਨੂੰ ਆਪਣੀ interview ਜੰਮ ਜੰਮ ਦਿੰਦੇ ਰਿਹਾ ਕਰੋ।।ਪਰ ਅਗਰ ਕਿਸੇ ਕੋਲ ਗਏ ਹੋ ਤਾਂ ਅਗਲੇ ਦੀ ਗੱਲ ਸੁਣ ਲਿਆ ਕਰੋ ਓਹਨੂੰ ਬੋਲਣ ਦਿਆ ਕਰੋ।।ਤੁਸੀਂ interview ਕਰਨ ਆਯੇ ਹੋ ਨਾ ਕਿ ਅਗਲੇ ਨੂੰ ਇੰਟਰਵਿਊ ਦੇਣ ਆਯੇ ਹੋ।।ਜੇਕਰ ਥੋਨੂੰ ਹੀ ਸਭ ਕੁਝ ਪਤਾ ਐ ਤਾਂ ਤੁਸੀਂ ਹੀ ਦੱਸੀ ਜਾਇਆ ਕਰੋ ਕਾਹਨੂੰ ਤੇਲ ਫੂਕ ਕੇ ਅਗਲੇ ਕੋਲ ਜਾਣਾ?? ਜਦ ਅਗਲੇ ਨੂੰ ਬੋਲਣ ਹੀ ਨਹੀਂ ਦੇਣਾ ਤਾਂ ਕਾਹਨੂੰ ਅਗਲੇ ਦਾ ਟਾਈਮ ਖਰਾਬ ਕਰਨਾ???
    ਬੱਸ ਇਹੀ ਗੱਲ ਆ,ਬਹੁਤ ਭੈੜੇ ਲਗਦੇ ਜਦੋਂ ਅਗਲਾ ਬੋਲਦਾ ਹੁੰਦਾ ਤੁਸੀਂ ਆਪਣਾ ਸੁ ਵਿਚਾਰ ਪੇਸ਼ ਕਰਨ ਲਈ ਓਹਦੀ ਗੱਲ ਵੀ ਪੂਰੀ ਨੀ ਹੋਣ ਦਿੰਦੇ ਆਪਣਾ ਯੱਬ ਪਾਕੇ ਬੈਠ ਜਾਂਦੇ।।ਜਦੋਂ ਕੁਝ ਪੁੱਛਣਾ ਤਾਂ ਪਹਿਲੀ ਗੱਲ ਪੂਰੀ ਹੋ ਜਾਣ ਦਿਆ ਕਰੋ।।

  • @johndhillon99
    @johndhillon99 Месяц назад

    good 👍🏽

  • @ArshpreetSingh-tw8de
    @ArshpreetSingh-tw8de Месяц назад

    Waheguru ji

  • @JitendraSungh-j1v
    @JitendraSungh-j1v Месяц назад

    Good 👍

  • @LakhWinder-p8g
    @LakhWinder-p8g Месяц назад

    👍👍

  • @Kuldeepsingh-j6n4j
    @Kuldeepsingh-j6n4j Месяц назад

    👌

  • @Deepathwal6065
    @Deepathwal6065 Месяц назад

    ❤❤❤❤❤

  • @balkaran_namma
    @balkaran_namma Месяц назад +1

    Trecter koi b hove....
    1. Garm hon na deo
    2. Sarvice time te i hove
    3. Tel mada na pawe desal te muglail
    4. Reta khiche na air cler bichdi
    5. Engin oil ght ch trecter chlle na
    Trecter koi b hove mrda i ni kde

  • @GurpreetNahil
    @GurpreetNahil Месяц назад

    Nise

  • @LakhwinderSingh-g7x
    @LakhwinderSingh-g7x Месяц назад

    🙏💪👌👍💣

  • @manpreetsingh-ne2du
    @manpreetsingh-ne2du Месяц назад +3

    Powertec 4455bt
    Digitrac pp46
    Euro 60.
    Farmtrac 6055
    Sare da enjan same a

  • @FunwithNeetu
    @FunwithNeetu Месяц назад +3

    ਵੀਰ ਗਰੰਟੀ ਜਾਂ ਵਾਰੰਟੀ ਕਲੀਅਰ ਕਰੀਆ ਕਰੋ ਤੁਸੀ 5 ਸਾਲ ਦੀ ਗਰੰਟੀ ਕਹਿ ਜਾਣਿਓ ਡੀਲਰ ਵਾਰੰਟੀ ਕਹਿ ਜਾਂਦਾ

    • @JobFarming
      @JobFarming Месяц назад

      ਭਰਾ ਇਹ ਆਪਣਾ ਵੀਰ ਜਾਣਾਕਰੀ ਨਾਲੋਂ ਵੱਧ ਭਕਾਈ ਮਾਰਨ ਵਿੱਚ ਯਕੀਨ ਰੱਖਦਾ।। ਇਹ ਨੀ ਦੇਖਦਾ ਵੀ ਜੀਹਦੇ ਕੋਲ਼ interview ਲਈ ਆਯਾਂ ਓਹ ਕੁਝ ਬੋਲਦਾ, ਵਿਚੇ ਆਪਣਾ ਯੱਕਾ ਜੋੜ ਲੈਂਦਾ,ਦੇਖੀ ਬੰਦਾ ਕੋਈ ਜਾਣਕਾਰੀ ਵਾਲੀ ਗੱਲ ਦੱਸਦਾ ਹੋਊ ਇਹ ਭਰਾ ਐਵੀਂ ਭਕਾਈ ਮਾਰਕੇ ਹੋਰ ਗੱਲਾਂ ਚ ਲਾ ਲੈਂਦਾ।ਦੂਜੇ ਬੰਦੇ ਦੀ ਕਦੀ ਗੱਲ ਹੀ ਪੂਰੀ ਨੀ ਹੋਣ ਦਿੰਦਾ।।
      ਫ਼ੇਰ ਇਹਨੂੰ ਲੱਗਦਾ ਜਿੰਨਾ ਮੈਨੂੰ ਪਤਾ ਓਨਾ ਕਿਸੇ ਨੂੰ ਪਤਾ ਹੀ ਹੈਨੀ।ਤਾਹੀਓਂ ਦੂਜੇ ਨੂੰ ਬੋਲਣ ਹੀ ਨੀ ਦਿੰਦਾ।interview ਦਾ ਮਤਲਬ ਹੁੰਦਾ ਸਵਾਲ ਕਰਕੇ ਦੂਜੇ ਨੂੰ ਸੁਣੋ ਕੀ ਬੋਲਦਾ।।ਪਿੱਛੇ ਜਹੇ ਇਹ farm 60 ਤੇ ਬੈਠਾ ਤੇ ਓਹਦੇ ਸਾਈਡ ਤੇ ਲਿਖਿਆ ਕਿ 55hp ਇਹ ਐਵੀਂ ਭਕਾਈ ਮਾਰੀ ਜਾਵੇ ਇਹ ਤਾਂ 50 hp ਤੋਂ ਵੀ ਘੱਟ ਦਾ, ਕਹਿੰਦਾ 6055 ਜੇੜ੍ਹਾ 60 hp ਚ ਆਉਂਦਾ ਓਹ ਵੀ 50 hp ਤੋਂ ਘੱਟ ਆਉਂਦਾ।।ਇਹਨੇ ਕਿਸੇ ਤੋ ਸੁਣ ਲਿਆ ਵੀ 50 hp ਤੋਂ ਵੱਡੇ turbo ਜਾਂ crdi ਹੀ ਹੋ ਸਕਦੇ।।ਬੱਸ ਇਹ ਓਹੀ funda ਹਰੇਕ ਜਗ੍ਹਾ ਲਾਈ ਜਾਂਦਾ।।
      ਓਹ ਚੀਜ ਓਹਨਾਂ ਟਰੈਕਟਰਾਂ ਲਈ ਜੇਹੜੇ ਵੱਧ pollution ਕਰਦੇ।।ਜੇਹੜੇ pollution ਘੱਟ ਕਰਦੇ ਓਹ ਬਿਨਾ crdi ਤੋਂ ਵੀ 60 hp ਤੱਕ ਪਾਸ ਹੋ ਜਾਂਦੇ।।
      ਜਿਵੇਂ ਓਹ 60 ਤੇ 6055 ਨੇ,ਫੇਰ ਸੋਨਾਲੀਕਾ ਦੇ ਵੀ ਕਈ ਮਾਡਲ ਆਉਂਦੇ,ਫੇਰ ਅਰਜਣ ਵੀ ਆਉਂਦੇ 57 hp ਚ, ਫੇਰ ਹੋਰ ਕੰਪਨੀਆਂ ਦੇ ਵੀ ਆਉਂਦੇ।।
      ਓਹ ਬੰਦਾ ਜਿਸਦਾ ਟਰੈਕਟਰ ਓਹ ਜਵਾਬ ਦਵੇ ਪਰ ਇਹਨੇ ਨੀ ਮਾਂ ਦੇ ਪੁੱਤ ਨੇ ਓਹਦੀ ਸੁਣੀ ਆਪੇ ਮਾਰੀ ਗੇਆ ਕਾਪੀ ਦੇਖੋ,rc ਦੇਖੋ 50 ਤੋਂ ਵੱਧ ਹੋ ਹੀ ਨੀ ਸਕਦਾ ਯੇ ਵੋ।।
      ਬੱਸ ਬਾਈ ਨੂੰ ਕੈਮਰਾ ਤੇ ਮਾਈਕ ਫੜ੍ਹਨਾ ਆ ਗਿਆ ਇਹ interviewer ਬਣ ਗਿਆ।।ਹੁਣ ਇਹ ਵੀਡਿਉ ਵਿੱਚ ਹੀ ਦੇਖ ਲਾ ਕੋਈ ਗੱਲ ਬਣੀ??? ਲਾਈ ਕੋਈ ਗੱਲ ਖੂੰਜੇ?? ਐਵੀਂ ਸਰਪੰਚ ਸਾਬ ਦੀਆਂ ਗੋਲੀਆਂ ਨੂੰ ਪਾਲਸ ਮਾਰੀ ਗੇਆ,ਜਦਕਿ ਇਹ ਏਜੰਸੀ ਆਲਾ ਵੀਰ ਜਾਣਕਾਰੀ ਦਾ ਖ਼ਜਾਨਾ।।ਪਰ ਓਧਰ ਨੂੰ ਜਾਣਾ ਹੀ ਨੀ।।ਬੱਸ ਪਾਲਾਸ਼ ਮਾਰੀ ਜਾਣੀ,ਜਦੋਂ ਓਹ ਕੋਈ ਚੱਜ ਦੀ ਗੱਲ ਕਰੇ ਤਾਂ ਕੱਟ ਕੇ ਹੋਰ ਹੀ ਪਾਸੇ ਨੂੰ ਮਝ ਦੀ ਜਗ੍ਹਾ ਝੋਟੇ ਥੱਲ੍ਹੇ ਬੈਠ ਜਾਣਾ ਦੁੱਧ ਚੋਣ।।।

  • @gurcharnsingh9291
    @gurcharnsingh9291 Месяц назад +5

    ਕੰਮ ਦੀ ਗੱਲ ਕਰਿਆ ਕਰੋ ਭਕਾਈ ਘੱਟ ਮਾਰਿਆ ਕਰੋ ਟਾਈਮ ਵੇਸਟ ਘੱਟ ਕਰਿਆ ਕਰੋ ਐਵੇਂ ਆਪਣੀ ਭਕਾਈ ਮਰੀ ਜਾਦੇ ਹੋ

    • @jashandeepsingh7527
      @jashandeepsingh7527 Месяц назад +3

      Te tu na vekh je time haini ta tenu kehda koi sada bhejea koi Nasha ja naghpuna ta ni khlarde

  • @darzahid7569
    @darzahid7569 Месяц назад

    Kubota l4508 revew.2025.veerji.and.price.on.road

  • @BaljindeerSingh-jw3wi
    @BaljindeerSingh-jw3wi 7 дней назад

    Nice 👍