HER STRUGGLE STORY || HOW SHE SURVIVE ALONE ??|| MUST WATCH

Поделиться
HTML-код
  • Опубликовано: 29 сен 2024
  • her instagram 👉🏻👉🏻👉🏻 ...
    my instagram 👉🏻 ...
    twitter 👉🏻 pendu canadian
    harpreet instagram 👉🏻 ...
    harpreet youtube 👉🏻 • Episode #8 | Psychothe...
    #girlstruggle #motivational #realtruth

Комментарии • 318

  • @technoplusguidee
    @technoplusguidee 3 года назад +42

    ਤੁਹਾਡਾ ਚੈਨਲ ਪਹਿਲੀ ਵਾਰ ਦੇਖਿਆ ਬਹੁਤ wadia ਲੱਗਿਆ ਤੁਸੀਂ ਕੈਨੇਡਾ ਦੀ ਸਹੀ ਤਸਵੀਰ ਬਹੁਤ wadia ਤਰੀਕੇ ਨਾਲ ਪੇਸ਼ ਕਰ ਰਹੇ ਹੋ।ਵਾਹਿਗੁਰੂ ਹੋਰ ਵੀ ਚੰਗੇ ਕੰਮ ਕਰਨ ਦੀ ਹਿੰਮਤ ਦਵੇ।ਵੈਰੀ gud keep it up

  • @ਜਤਿੰਦਰਮਾਵੀ
    @ਜਤਿੰਦਰਮਾਵੀ 3 года назад +2

    Eh vi kuri a jo eni vdia dhang nal gl krdi oh vi a jeria kharcha kra ke bhul jandia

  • @jaspreetsingh9674
    @jaspreetsingh9674 3 года назад +1

    Keep it up 👍

  • @sangatcraneconstruction8677
    @sangatcraneconstruction8677 3 года назад

    nice story veerji

  • @kartikthakur5858
    @kartikthakur5858 3 года назад

    Good work bro 👌👌👍👍🙏😊

  • @UnpluggedSingh
    @UnpluggedSingh 3 года назад +1

    Changi discussion kiti

  • @Bunnyofficial26115
    @Bunnyofficial26115 3 года назад

    Brother hat off to you❤️❤️❤️❤️

  • @amritp_a_l
    @amritp_a_l 3 года назад +73

    ਮਿੰਟੂ ਵੀਰ ਪੂਰਾ ਪੱਤਰਕਾਰ ਬਣ ਗਿਆ ਜੋ ਜਾਣਕਾਰੀ ਤੁਸੀਂ ਦਿੰਦੇ ਓ ਕੈਨੇਡਾ ਵਾਰੇ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ ਰੱਬ ਤੁਹਾਨੂੰ ਤਰੱਕੀਆਂ ਬਖਸੇ ਵੀਰ ❤️❤️❤️❤️❤️❤️

  • @technoplusguidee
    @technoplusguidee 3 года назад +30

    ਕੈਨੇਡਾ ਦੇ ਸਟੂਡੈਂਟਸ ਜੋਬ ਗਾਈਡੈਂਸ ਤੇ ਵੀ ਵੀਡੀਓ ਬਣਾਓ ਮੈਂ ਇਕ ਸਰਕਾਰੀ ਸਕੂਲ ਦਾ ਕੈਰੀਅਰ ਗਾਈਡੈਂਸ ਟੀਚਰ ਹਾਂ ਮੈਨੂੰ ਲੱਗਦਾ ਬੱਚੇ ਅਗਰ ਤੁਹਾਡਾ ਚੈਨਲ ਦੇਖਣ ਊਨਾ ਨੂੰ ਕੈਨੇਡਾ ਦੀ ਸਹੀ ਤਸਵੀਰ ਦਿਖਦੀ ਹੈ

    • @PindtoCanada
      @PindtoCanada  3 года назад +9

      ਕੁੱਟਦਾ ਕਿਨਾ ਕਾ ਜਵਾਕਾ ਨੂੰ ਬਾਈ 😂🙏🏻

    • @arshsandhu1625
      @arshsandhu1625 3 года назад +3

      @@PindtoCanada mintu y v hattda ni😂😂

    • @rickygoraya687
      @rickygoraya687 3 года назад +1

      @@PindtoCanada lol

    • @technoplusguidee
      @technoplusguidee 3 года назад +3

      @@PindtoCanada hahaha ਕੈਰੀਅਰ ਗਾਈਡੈਂਸ ਵਿਚ ਕੁੱਟ ਨੀ ਪੈਂਦੀ ਤੁਹਾਡਾ ਚੈਨਲ ਦੇਖਣ ਨੂੰ ਕਹਿੰਦਾ

    • @PindtoCanada
      @PindtoCanada  3 года назад +2

      hahaha

  • @jashanpreetsingh8263
    @jashanpreetsingh8263 3 года назад +14

    Bilkul bhene we only need to be brave, my father also expired last month i had Canada study visa the Punjab police department was giving job to me but I choosed Canada to fulfill my father's dream it's very difficult to overcome but we have to become our own motivator in this kind of difficult time.

  • @HarpreetSinghLive
    @HarpreetSinghLive 3 года назад +14

    She is a strong and hardworking girl!
    Thanks so much, bro for sharing my RUclips channel in the description. I was editing your interview last evening and listened to you again, you're also very inspiring for many of us!!

  • @aoopss
    @aoopss 3 года назад +1

    ਵਧੀਆ ਕੰਮ ਨਹੀ ਛੱਡਿਆ ,,,, ਇੱਕ ਕੁੜੀ ਮੇਰੀ ਵਾਇਫ ਨੂੰ ਬਸ ਸਟੇਡ ਸਰੀ ਵਿੱਚ ਰਾਤ ਨੂੰ ਰੋਦੀ ਮਿਲੀ ,,, ਮੇਰੀ ਵਾਇਫ ਤੇ ਪੁਛਣ ਤੇ ਦੱਸਣ ਲੱਗੀ ਦੀਦੀ ਜੋਬ ਨਹੀ ਹੈ ।,,, ਮੇਰੀ ਵਾਈਫ ਨੇ ਉਸ ਨੂੰ ਜਦੀ ਸਰੀ ਵਿੱਚ ਕੰਮ ਤੇ ਲਗਵਾਤਾ ,,, ਹੁਣ ਉਹ ਪੱਕੀ friend ਬਣਗੀ ਮੇਰੀ ਵਾਈਫ ਦੀ ।

  • @technoplusguidee
    @technoplusguidee 3 года назад +9

    ਸਮੇ ਦੀਆ ਸਰਕਾਰਾਂ ਨੇ ਪੰਜਾਬੀ ਜਵਾਕਾਂ ਵਿਚ ਕੈਨੇਡਾ ਦੀ ਸਟੋਰੀ ਸਪਨਿਆਂ ਦਾ ਦੇਸ਼ ਬਣਾ ਕੇ ਪੇਸ਼ ਕਰ ਦਿਤੀ ਚੈਨਲ ਦੇਖ ਬੱਚਿਆਂ ਨੂੰ ਸੱਚਾਈ ਕੁਛ ਹੱਦ ਤੱਕ ਪਤਾ ਲਗਦੀ

  • @GURPREETSingh-vv2dm
    @GURPREETSingh-vv2dm 3 года назад +13

    Appreciate Your Work Brother.🙏 HAT OF to you and God bless you and your family 🙏❤️

  • @anjlirani7476
    @anjlirani7476 3 года назад +9

    Dark side of this country brother thanks for preparing others before coming to this country....👍I appreciate your efforts 👍....lots of success come to your path paji.... really 🙏

  • @jaskaransingh-ki8gs
    @jaskaransingh-ki8gs 3 года назад +37

    Salute to this sister

    • @dddd-xs9ur
      @dddd-xs9ur 3 года назад

      Nice vedio
      Well done 👍👍👍🙏🙏

    • @jeewansingh7596
      @jeewansingh7596 3 года назад +1

      ਬੇਟੇ ਸਲਾਮ ਤੁਹਾਨੂੰ ਵਾिਹ ਗੁਰੂ ਤਹਾਨੂੰ ਤਰॅਕੀ ਦੇਵੇ 👍👍✈✈

  • @RahulKumar-pj7ch
    @RahulKumar-pj7ch 2 года назад +1

    Sister your all.lines i to much appreciate

  • @sarajmanes4505
    @sarajmanes4505 3 года назад +2

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਦੁੱਖ ਹੋਇਆ ਭੈਣ ਜੀ ਦੇ ਵੀਰ ਜੀ ਦੀ ਮੌਤ ਹੋਣ ਦਾ ਬਾਕੀ ਦਿਲੋ ਸਲਾਮ ਹੈ ਭੈਣ ਦੀ ਮੇਹਨਤ ਅਤੇ ਜਜ਼ਬੇ ਨੂੰ & ਗੁਰ ਪ੍ਰਕਾਸ਼ ਸਿੰਘ ਸਮਾਘ ਬਾਈ ਜੀ ਆਪ ਜੀ ਬਹੁਤ ਵਧੀਆ ਵੀਡੀਓ ਅਤੇ ਜਾਣਕਾਰੀਆ ਦਿਦੇ ਹੋ ਜਿਸ ਨਾਲ ਕਨੇਡਾ ਵਿੱਚ ਰਹਿੰਦੇ ਆਉਣ ਵਾਲੀਆ ਨੂੰ ਸਹਾਇਤਾ ਮਿਲਦੀ ਹੈ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @investorsingh1197
    @investorsingh1197 3 года назад +27

    ਸਲਾਮ ਆ ਤੁਹਾਡੇ struggle ਨੂੰ ਕੁੜੀਏ

  • @hollywoodclips9740
    @hollywoodclips9740 3 года назад +4

    TODAY IS HARD TOMMROW WILL BE WORSE BUT DAY AFTER TOMMROW SUNSHINE

  • @amritsaini4385
    @amritsaini4385 3 года назад +6

    Good work veer to help communities get stronger and positive 👍🤘

  • @flopboy189
    @flopboy189 3 года назад +5

    ਬਹੁਤ ਵਧੀਆ ਮੇਰੀ ਭੈਣ ਜਿਉਦੀ ਰਹਿ,,,,

  • @samandeepsingh5982
    @samandeepsingh5982 3 года назад +3

    God bless you bhene💯👍
    And i appreciate you my brother
    Keep it up brother mai newcomer aa mai ik tuhanu jrur miluga bai👍

  • @SUNILKUMAR-vz1hs
    @SUNILKUMAR-vz1hs 3 года назад +1

    Bhaji work permit te aana hove te ki procedure hai plz dseo

  • @RiyaSharma-sv8fb
    @RiyaSharma-sv8fb 3 года назад +3

    Salute ਭੈਣੇ ਵਾਹਿਗੁਰੂ ਤਰੱਕੀਆਂ ਬਕਸ਼ੇ👏

  • @jogindersingh8103
    @jogindersingh8103 3 года назад +6

    sat sriakaal paji Waheguru aap Ji nu khush rakhe te even hi tussi apni family members nu entertainment karde raho Waheguru Ji ka khalsa Waheguru Ji ki fateh 🙏

  • @asrai4083
    @asrai4083 3 года назад +2

    girls power girls sab kuj kar sakdiyan ne

  • @jagmohansinghatwal8657
    @jagmohansinghatwal8657 3 года назад +3

    ਬੀਬੀ ਤੇ िਸਅਾਣੀ ਕੁੜੀ ਅਾ, िੲਥੇ ਬਹੁਤੀਆਂ ਕੁੜੀਅਾਂ ਤਾਂ िਨਰੇ ਫਰਾਟੇ ਨੇ.

  • @jotkaur9916
    @jotkaur9916 3 года назад +2

    Bahut nice work h veerji
    And iss sister diya galan motivate krdiya ne ki kive sanu difficulties ton baahar ana chahida h.👍👍👍👍👍👍👍👍

  • @gpsjeonwala9574
    @gpsjeonwala9574 3 года назад +2

    ਦਰ ਅਸਲ ਆਉਣ ਵਾਲੇ ਬੱਚਿਆਂ ਲਈ। ਧੰਨਵਾਦ ਛੋਟੇ ਵੀਰ। ਵਾਹਿਗੁਰੂ ਜੀ ਥੋਨੂੰ ਅਤੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ ਨ।

  • @amanjotkaurrandhawa2659
    @amanjotkaurrandhawa2659 3 года назад +1

    Vare ma both confus a ma shai decision ke lama after 12th ielse or age studay

  • @ajitsinghsohal526
    @ajitsinghsohal526 3 года назад +13

    ਸਤਿ ਸ੍ਰੀ ਅਕਾਲ ਪਿਆਰਿਓ,
    ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ
    ਤੂੰ ਹੱਸਣੇ ਦੀ ਆਦਤ ਪਾ ਸੱਜਣਾ
    ਬਹੁਤ ਵਧੀਆ ਗੱਲ ਕਹੀ ਅਕਵਿੰਦਰ ਨੇ,ਜੇ ਹਰ ਵੇਲੇ ਦੁੱਖਾਂ ਦੀ ਨੁਮਾਇਸ਼ ਹੀ ਕਰੀ ਜਾਵਾਂਗੇ ਤਾਂ ਨਾਲ ਦੇ ਦੋਸਤ ਭੈਣ ਭਰਾ ਪਾਸਾ ਵੱਟਣ ਲੱਗ ਜਾਂਦੇ ਨੇ,ਬਹੁਤ ਵਧੀਆ ਲੱਗਿਆ ਤੁਸੀਂ ਅਕਵਿੰਦਰ ਨੂੰ ਦੋਸਤਾਂ ਦੇ ਰੂਬਰੂ ਲੈ ਕੇ ਹੋਏ,ਵੀਡਿਓ ਵੇਖ ਕੇ ਹੋਰ ਨਿਰਾਸ਼ਾ ਦੇ ਦੌਰ ਚੋਂ ਲੰਘ ਰਹੇ ਦੋਸਤ ਮਾਨਸਿਕ ਤੌਰ ਤੇ ਮਜ਼ਬੂਤ ਹੋਣਗੇ,
    ਧੰਨਵਾਦ ਪਿਆਰਿਓ
    ਖੁਸ਼ ਰਹੋ

  • @JagtarSingh-yq4dg
    @JagtarSingh-yq4dg 3 года назад +2

    ਵਹਿਗੁਰੂ ਜੀ ਮਿਹਰ ਕਰਨ ਜੀ

  • @NitishKumar-uj6ev
    @NitishKumar-uj6ev 3 года назад +4

    Baii Canadore college de student da v vlog leke avo

  • @gurjitsingh519
    @gurjitsingh519 2 года назад +1

    Waheguru ji waheguru ji ❤️

  • @meharsingh2112
    @meharsingh2112 3 года назад +2

    9:35 सब तो वड्डी सच्ची गल्ल तुसी दस दित्ती "माहौल चेंज करो" जीसने कर लिया सो तर गया।

  • @sampreet3933
    @sampreet3933 2 года назад

    Lakhwinder good 👍👍👍👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @adeshbrar6514
    @adeshbrar6514 3 года назад +6

    Salute to every struggler

  • @sardaralirazadogar9846
    @sardaralirazadogar9846 3 года назад +2

    Dilo salute a sister nu.. love from Punjab Pakistan 💕🇵🇰❤️

  • @mohammadhanifpunjabindiadi8402
    @mohammadhanifpunjabindiadi8402 3 года назад +1

    ਏਥੇ ਰੋਦੇ ਚੇਹਰੇ ਨਹੀ ਵਿਕਦੇ

  • @parwinderbhangu2347
    @parwinderbhangu2347 3 года назад +2

    Honsla buland hona chyda
    Waqt change marhe aunde jnde rehnde
    Waheguru g te apne app te broshah rkho 🙏🏻🙏🏻🙏🏻🙏🏻

  • @shehbaazkhosa5205
    @shehbaazkhosa5205 3 года назад +2

    ਇਹ ਆ ਸਾਡਾ ਕਨੇਡਾ ਵਾਲਾ ਸਵਰਨ ਸਿੰਘ ਟੈਹਣਾ.... Great work brother

  • @RahulKumar-pj7ch
    @RahulKumar-pj7ch 2 года назад +1

    Sister you are very brave girl don't worry sis God always with you

  • @hardeepvirdi8902
    @hardeepvirdi8902 3 года назад +23

    ਵੀਰ ਇਹਨਾ ਚਾਰ ਭੈਣਾਂ ਦਾ ਇਕ ਭਰਾ ਸੀ,ਵਾਹਿਗੁਰੂ ਨੇ ਉਹ ਵੀ ਖੋਹ ਲਿਆ,ਇਸ ਦੁੱਖ ਨੂੰ ਸਹਿਣਾ ਬੜਾ ਔਖਾ ਸੀ ਇਹਨਾ ਲਈ ।।।

  • @narinderpalkaur9618
    @narinderpalkaur9618 3 года назад

    Bro meri mother di death ho gayi .me Ohna nu mill nahi saki.me vi bahut struggle kitti aa

  • @armaansingh4842
    @armaansingh4842 3 года назад +3

    Vere koi hor contact de do new foundland walea da

  • @muhammadamjad8732
    @muhammadamjad8732 2 года назад

    Khoshraho abadraho good sister godbless him

  • @karamjeetkaur1116
    @karamjeetkaur1116 3 года назад +3

    Proud to be this sister 😊😊😊

  • @singhnarindernarinder4287
    @singhnarindernarinder4287 3 года назад +2

    ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ

  • @deepkaur7414
    @deepkaur7414 3 года назад +1

    I completed b.com in 2018,and take admission in m.com in 2021,which will be completed in 2023.so, can you tell me gap between graduation or post graduation puts effect on further study visa?

  • @helloielts1550
    @helloielts1550 3 года назад +2

    ਭੈਣੇ ਤੇਰੇ ਲਈ ਦਿਲੋਂ ਰਿਸਪੈਟ।

  • @gurbakshsingh3509
    @gurbakshsingh3509 2 года назад

    She is responsible girl... 👌🏻

  • @GurmeetSingh-vz7fr
    @GurmeetSingh-vz7fr 3 года назад +1

    ਸ਼ਾਬਾਸ਼ ਬੇਟਾ ਦੋਵਾਂ ਲਈ

  • @fouziarajputvlogger3292
    @fouziarajputvlogger3292 3 года назад +1

    Veer ji aapko Allah Pak aap Khush Rakhe nice sharing video stay content🙏👌🙋‍♀️

  • @Deepak-qr3lf
    @Deepak-qr3lf 3 года назад +3

    Salute aa yaar eh ta jina de chal jande m samj sakda parmatma mehar kre ehna de family te

  • @jdgaming5720
    @jdgaming5720 3 года назад +1

    Good work veere bhut vadia vedio aa Bhut kuch sikhn nu miliya❤❤❤

  • @ManpreetKaur-qn1eq
    @ManpreetKaur-qn1eq 3 года назад +1

    Right beta

  • @asrai4083
    @asrai4083 3 года назад +1

    kyo bire negetive gallan karde o positive socho 🙄

  • @RakeshKumar-nv9ct
    @RakeshKumar-nv9ct 3 года назад +1

    Correct sister ,jis nu dukh honda os nu pta lgda

  • @kingmedia761
    @kingmedia761 3 года назад +1

    Content vadiya h pr bhaji thoda communication skills da dhyan rkho.

  • @prince.sidhuu
    @prince.sidhuu 3 года назад +1

    God bless you both of you beta
    My daughter is also in Brampton
    May be she also felt lonely sometimes

  • @manpreetsohi7901
    @manpreetsohi7901 3 года назад +2

    Stay blessed vere tuc bahut vdia info share krvonde

  • @gpsjeonwala9574
    @gpsjeonwala9574 3 года назад +1

    ਬਹੁਤ ਵਧੀਆ ਉਪਰਾਲੇ। ਮਿੰਟੂ ਜੀ।

  • @Editverse324
    @Editverse324 3 года назад

    But samaj wali kurhi a

  • @ArshChahal47
    @ArshChahal47 3 года назад +1

    Bahut vadhia experience share kita ohna lyi, jinna andar darr baith janda. Jo khud nu room ch band kr lende aw ikkale hon te.

  • @brotherhoodkinggaming9992
    @brotherhoodkinggaming9992 3 года назад +3

    Brother Montreal te video bna dvo

    • @arshsandhu1625
      @arshsandhu1625 3 года назад +2

      Hmm y montreal ale suspended colleges te video bnao🙏🙏

    • @Shellykanda
      @Shellykanda 3 года назад

      yes onaa de results kdo annee🥺🥺

  • @nirmaldhillon6214
    @nirmaldhillon6214 3 года назад +1

    Bai ik vlog second hand 5000 dollars waliya cars te bnao detailed ja

  • @rupali4197
    @rupali4197 3 года назад +3

    Salute to sis ❤️❤️❤️........ It was easy to listen than to endure .... When she said her brother passed away . Though she was telling it normally , but inside she had heavy heart while saying this .

  • @gagangill3840
    @gagangill3840 3 года назад +1

    ਓਹੀ ਤੇਰਾ ਨਰਮੇ ਆਲਾ ਮਿੰਟੂ

  • @Arabiantrucker1987
    @Arabiantrucker1987 3 года назад

    ਬਹੁਤ ਵੱਡਾ ਜਿਗਰਾ ਅਕਵਿੰਦਰ ਦਾ ਜਿਹੜੀ ਇਸ ਇੰਟਰਵਿਊ ਦੇਣ ਲਈ ਤਿਆਰ ਹੋਈ।

  • @ap_singh4566
    @ap_singh4566 3 года назад +2

    Salute to u sister

  • @MandeepSingh-gh9fc
    @MandeepSingh-gh9fc 2 года назад

    Sister to bahut brave aa

  • @jatinanand4017
    @jatinanand4017 3 года назад +1

    Nycc video

  • @NAVNEETKAUR-zn8rd
    @NAVNEETKAUR-zn8rd 3 года назад +1

    Is beti nu sabash is vedio da matlab mental strong bahut acchi vedio bnaayi he thanks

  • @Arshdeepsingh-hb1bp
    @Arshdeepsingh-hb1bp 3 года назад +1

    Wmk🙏

  • @jashanbhullar1365
    @jashanbhullar1365 2 года назад

    Waheguru g Maher kar

  • @pindaale7499
    @pindaale7499 3 года назад

    ਵੀਰ ਇਹ ਤੁਸੀਂ ਹੀ ਹੋ ਜੋ ਆਪਣਾ ਸਮਾਂ ਕੱਢ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ

  • @jashish5238
    @jashish5238 3 года назад +2

    👍👍👍👍👍👍👍

  • @jatinderlal5815
    @jatinderlal5815 3 года назад

    Buhat vadia

  • @HarshdeepSingh-sk9ux
    @HarshdeepSingh-sk9ux 3 года назад +2

    Brave girl ❤

  • @dddd-xs9ur
    @dddd-xs9ur 3 года назад +1

    Nice vedio
    Well done keep it up 👍👍🙏🙏

  • @drx.harmanjot5801
    @drx.harmanjot5801 3 года назад +1

    Please take my interview.... I would like to share the motivational thoughts with public along with my struggle story

    • @PindtoCanada
      @PindtoCanada  3 года назад

      hnji msg kreo instagram te minu

    • @drx.harmanjot5801
      @drx.harmanjot5801 3 года назад

      I have no instagram account..... Just have Whatsapp

    • @PindtoCanada
      @PindtoCanada  3 года назад

      snap chat
      email kro minu gpsmagh@gmail.com

  • @hoshiarpuriavlogger6398
    @hoshiarpuriavlogger6398 3 года назад +1

    Salute my sister

  • @berrysingh3864
    @berrysingh3864 3 года назад +1

    Good bro ...very inspiring .... interview... keep it up

  • @prabhnoorkaur129
    @prabhnoorkaur129 3 года назад +1

    this is a good job.god bless you both

  • @maan5327
    @maan5327 3 года назад +1

    Vida bro ❤️ bohot jada information mile

  • @harjotsinghjohal9905
    @harjotsinghjohal9905 3 года назад +1

    Very nice . .

  • @ramandeepmaan7240
    @ramandeepmaan7240 3 года назад +1

    Baba g sister de sare supne poore krn 🙏🙏🙏

  • @surjeetkaur2927
    @surjeetkaur2927 3 года назад

    Veer koi short course dso plz
    Post Gaduate he foransic science vich

  • @jasman375
    @jasman375 3 года назад

    Same mera v supna c bsc nursing to vaad Canada settle hon d,, par mere papa ne ta msaa bsc nursing krwayi c,, fr meri marriage ho gi,, oh kehnde apa paise lga dwage,, fr mre score aye 7 ielts cho,, par lockdown oh v mukar gye,, par mre dady g da dil soft c,, oh vichare kuj ni bole,, fr mere baby ho gya,, par mere husband mnu aaj v support kr rhe han v apa kr laage,, meri offer letter aa gyi c te fees v pay gyi,, assi dona bhut mehnat kiti,, par fr thode paise ghat gye,, mre in laws meri help ni kr rhe,, bas hun fr mehnat kr rhe aa v syd ho jaye,, kyo ki koi aaj kl kise d help ni krda,, pray kryo waheguru nu,, mai apde bache d life bnon lyi,, Canada jaa ska

  • @ShifaMassey
    @ShifaMassey 3 года назад +2

    She's so strong girl

  • @ਜਤਿੰਦਰਮਾਵੀ
    @ਜਤਿੰਦਰਮਾਵੀ 3 года назад +1

    Dilo salute a sister god bless you

  • @simarjit001
    @simarjit001 3 года назад +1

    video ghaint

  • @AmrinderSingh-pc1dj
    @AmrinderSingh-pc1dj 3 года назад +1

    Siraa jatta proud of you brother eani vdia information share krn lyi ❤️

  • @tasteofindia1916
    @tasteofindia1916 3 года назад +1

    Salute to this sister 🙏🏻❤🙏

  • @Sahilsingh-gt7xw
    @Sahilsingh-gt7xw 3 года назад

    Very Nice video Veeray as usual like always your positive vibes giving and motivating video for all dreamers of future in Canada.

  • @PardeepSingh-lr3nq
    @PardeepSingh-lr3nq 3 года назад +1

    Very good.

  • @jaskaranmanmohansingh5954
    @jaskaranmanmohansingh5954 3 года назад +1

    A big respect to sister 🙏🙏🙏

  • @shubhambamotra2551
    @shubhambamotra2551 3 года назад +1

    Very strong girl ❤

  • @gurpreetbuttar6590
    @gurpreetbuttar6590 2 года назад

    😓😓🥺