ਕਹਾਣੀ: ਪਾਣੀ ਦਾ ਤੁਪਕਾ (2) || By: Balwant Gargi (ਬਲਵੰਤ ਗਾਰਗੀ)

Поделиться
HTML-код
  • Опубликовано: 1 дек 2024

Комментарии • 4

  • @apexnoobgeneral6877
    @apexnoobgeneral6877 3 часа назад

    ਸਤਿ ਸ਼੍ਰੀ ਅਕਾਲ ਮੈਡਮ ਜੀ, ਤੁਸੀਂ ਬਹੁਤ ਸੋਹਣੀ ਪੰਜਾਬੀ ਪੜ੍ਹਦੇ ਹੋ, ਮੈ ਪੁੱਛਣਾ ਚਹੁੰਦਾ ਜੀ ਮੈਨੂੰ ਪੜ੍ਹ ਕੇ ਸੁਣਾਉਣ ਵਿੱਚ ਬਹੁਤ ਦਿੱਕਤ ਆਉਂਦੀ ਹੈ ਜੀ ਹੱਕ ਪੈਣਾ ਤੇ ਇੱਕ ਇੱਕ ਸ਼ਬਦ ਬੋਲਣਾ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਕਈ ਵਾਰ ਪੜ੍ਹਦਾ ਹੋਇਆ ਮਨ ਉੱਪਰਲੇ ਪੈਰੇ ਨੂੰ ਸੋਚਣ ਸਮਝਣ ਲੱਗ ਜਾਂਦਾ ਜਾਂ ਭਟਕ ਜਾਂਦਾ ਹੈ ਜੀ ਜੋ ਵਾਕ ਮੈ ਪੜ੍ਹ ਰਿਆ ਹੁੰਨਾ ਉਹ ਵੀ ਸਹੀ ਢੰਗ ਨਾਲ ਨਹੀਂ ਪੜ੍ਹ ਪਾਉਂਦਾ ਕਿਉਂਕਿ ਕਈ ਵਾਰ ਮੈਂ ਅਚਨ ਚੇਤ ਹੀ ਪੜ੍ਹ ਰਿਆ ਹੁੰਨਾ ਇਸ ਨੂੰ ਸੁਧਾਰਨ ਦਾ ਕੋਈ ਹੱਲ ਦੱਸੋ ਜੀ ਧੰਨਵਾਦ ਜੀ

  • @IqbalSingh-zp1cy
    @IqbalSingh-zp1cy 3 часа назад

    ਪਾਣੀ ਦਾ ਤੁਪਕਾ, ਆਮ ਕਹਾਣੀਆਂ ਨਾਲੋਂ ਹੱਟ ਕੇ ਗਾਰਗੀ ਦੀ ਕਹਾਣੀ ਹੈ, ਕਦੇ ਕਦੇ ਤਾਂ ਕਹਾਣੀ ਦੀ ਲੈਅ ਨੂੰ ਲੋਟ ਕਰ ਲੈਂਦਾ ਹੈ ਰਾਇਟਰ, ਕਦੇ ਕਦੇ ਐਂ ਲੱਗਦਾ ਜਿਵੇਂ ਬਈ ਮਣਾ ਮੂੰਹੀਂ ਦਾਰੂ ਪੀ ਕੇ ਲਿਖ ਰਿਹਾ ਹੈ ਰਾਇਟਰ ।