2 Gharwalian | Episode 07 | New Punjabi Webseries 2023

Поделиться
HTML-код
  • Опубликовано: 2 окт 2024
  • Jaggie Tv Presents
    2 Gharwalian | New Punjabi Webseries 2023 | JaggieTv
    Written :- Jaggie Rajgarh.
    Assistant Director :- Maxx
    Executive Producer :- Harjeet Dhaliwal
    Line Production :- Sagar
    Director of Photography :- Maxx
    Editing’s & Grade :- Harry Delhi
    Music :- Harry Delhi
    Posters Work :- Ss.kmediaworks
    Directed By :- Jaggie Rajgarh.
    CAST
    Jaggie Rajgarh
    Deepa Rajgarh
    Lovepreet Ghumaan
    Jasveen Kaur
    Madam Kuldeep Dosanjh
    Madam Sukhpal Kaur
    Santy Rajgarh
    Kala Rajgarh
    SPECIAL THANKS
    Karamjit Kammi
    ____________________________
    "For more updates, stay connected with us on
    ► Facebook: / jaggietv
    ► Instagram: / jaggietv
    ► Twitter: / jaggietv
    ► Snapchat :- JaggieTv
    _____________________________________
    Also Watch My Latest Vlog :- • RUclips ਚੈਨਲ ਸ਼ੁਰੂ ਕਰੋ...
    _______________________________________
    ALSO WATCH
    JaggieTv All Time Favourite Videos :-
    • Jaggie Tv All Time Fav...
    Shareek Series:- • Shareek Part 1 • Lust ...
    Bewafa Series:-
    • Bewafa ft. Twinkle Aro... #2Gharwalian #NewVideoJaggieTv #JaggieTv

Комментарии • 660

  • @Shazzvillagefoodsecrets
    @Shazzvillagefoodsecrets 8 месяцев назад +59

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀ ਸੋਹਣੇ ਰੱਬ ਕੋਲੋਂ ਅਰਦਾਸ ਕਰਨੇ ਆ ਕਿ ਤੁਸੀਂ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਸ਼ਾਦ ਰਹੋ 🙏🌹😍🙏🙏🙏🙏🙏🙏🙏🙏🙏🙏

  • @Sach_De_Raah
    @Sach_De_Raah 8 месяцев назад +1

    🌸 ਬਹੁਤ ਬਹੁਤ ਸੋਹਣੀ ਕਹਾਣੀ . ਵੀਡੀਉ . ਐਕਟਿੰਗ 🤍

  • @surjitbhiani0425
    @surjitbhiani0425 8 месяцев назад +1

    ਵੈਰੀ ਗੁੱਡ ਬਾਈ ਜੀ ਵਿਡੀਉ ਤਾ ਬਹੁਤ ਹੀ ਵਧੀਆ ਪਰ ਦਿਪੇ ਨੇ ਮਾੜੀ ਗੱਲ ਕਰੀ

  • @SimarjeetSimar-f3e
    @SimarjeetSimar-f3e 8 месяцев назад +1

    Beautiful video🎉

  • @amandeepramgarhia4293
    @amandeepramgarhia4293 23 дня назад +1

    Bhout vdia veer heart touching story ❤❤❤❤
    ਵੀਰ ਤੁਹਾਡੀਆ ਸਟੋਰੀਆਂ ਦਿਲ ਨੂੰ ਟੱਚ ਕਰਦੀਆਂ ਨੇ।
    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੱਗੀ ਵੀਰ ......❤❤🙏🙏

  • @GSJ-mp5fq
    @GSJ-mp5fq 8 месяцев назад +1

    ਬਾਈ ਬਹੁਤਾ ਨੀ ਮੈਂ ਕਹਿੰਦਾ ਬੱਸ ਇੱਕੋ ਗੱਲ ਕਹਿਣੀ ਏ ਕੀ ਤੁਸੀਂ ਵੀਡੀਓ 31
    32 ਮਿੰਟ ਦੀ ਬਣਾਈਆਂ ਕਰੋ ਕਿਉਂਕਿ ਜਦੋਂ ਸਵਾਦ ਆਉਂਦਾ ੳਦੋਂ ਸੀਰੀਅਸ ਖ਼ਤੱਮ ਹੋ ਜਾਂਦਾ😢 ਬਾਕੀ Love you❤❤❤❤ਸਾਰੀ ਟੀਮ ਨੂੰ ਤਰੱਕੀਆ ਕਰੋ

  • @shamsherpannu6501
    @shamsherpannu6501 8 месяцев назад +1

    Bai ji bhut vadiya msg Dita tuc rabb tahanu chardikala vich rakhe ❤❤

  • @gurpreetboparai6021
    @gurpreetboparai6021 29 дней назад

    ਜੱਗੀ ਬਾਈ ਤੇਰੀ ਵੀਡੀਓ ਬਹੁਤ ਵਧੀਆ ਲੱਗੀ ਤੇ ਆਪਣਾ ਰਿਸਤਾ ਵੀ ਬਹੁਤ ਯਾਦ ਆਇਆ ਭੈਣ ਭਾਈਆ ਦਾ ਜੋ ਮੇਰਾ ਰਿਸਤਾ ਆਪਣੀਆ ਭੈਣਾ ਤੇ ਜਾਨ ਵਾਰਦਾ ਏ। ਮੈ ਆਪਣੀਆ ਭੈਣਾ ਦਾ ਭਰਾ ਭੈਣਾ ਮੇਰੇ ਮੇਰੇ ਲਈ ਅੰਨਮੁਲੀ ਚੀਜ ਨੇ ਦੋਵੇ ਆਪਣੇ ਆਪਣੇ ਘਰ ਵਿੱਚ ਖੁਸ ਨੇ

  • @jashan_sidhu12
    @jashan_sidhu12 8 месяцев назад

    ਵਾਹਿਗੁਰੂ ਜੀ

  • @GursawekSidhuGursawekSidhu
    @GursawekSidhuGursawekSidhu 8 месяцев назад

    ਬਾਈ ਯਾਰ ਅਸੀਂ ਸੋਡੀ ਵੀਡੀਓ ਦਾ ਇੰਤਜ਼ਾਰ ਕਰਦੇ ਰਹਿਦੇ ਹ ਪਰ ਬਾਈ ਯਾਰ ਤੂੰ ਘੱਟ ਤੋਂ ਘੱਟ ਬਾਈ ਯਾਰ 30 ਮਿੰਟਾਂ ਦੀ ਤਾਂ ਬਣਾਉਂਦਾ ਹੀ ਬਾਈ ਯਾਰ ਯਾਰ ਦਸ ਮਿੰਟਾਂ ਦੀ ਤੂੰ ਬਣਾ ਤੀਆ

  • @veerpalkaur4751
    @veerpalkaur4751 8 месяцев назад

    Very nice story

  • @harpreetbattu2978
    @harpreetbattu2978 8 месяцев назад

    Bhut vdia g ❤❤

  • @waheguruji3135
    @waheguruji3135 Месяц назад +1

    ਬਹੁਤ ਬਹੁਤ ਵਧਾਈਆਂ ਵੀਡੀਓ ਲਵਪ੍ਰੀਤ ਬੇਟਾ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖੇ ❤❤❤❤ ਮਲਕੀਤ ਕੌਰ ਠੁਲੇਵਾਲਬਰਨਾਲਾ

  • @parmjeetkaur8611
    @parmjeetkaur8611 8 месяцев назад

    Bhote Vida virya

  • @Khushdill880
    @Khushdill880 8 месяцев назад

    Bhai sahi aa

  • @gurjantsingh7351
    @gurjantsingh7351 8 месяцев назад

    Ghaint c veere

  • @officialRupinderchahal
    @officialRupinderchahal 8 месяцев назад +4

    ਸਿਰਾਂ ਵੀਡੀਓ ਹੁੰਦੀਆਂ ਨੇ ਜੱਗੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏

  • @gaganjotsangha2369
    @gaganjotsangha2369 8 месяцев назад

    Very nice episode ji

  • @Khushdill880
    @Khushdill880 8 месяцев назад

    Es duniya ch koi apna nhi

  • @HarshikaSingh108
    @HarshikaSingh108 8 месяцев назад

    Kya baat hai Jaggi ji maza hi aa gya ❤❤❤❤❤❤

  • @rajpalsidhu5202
    @rajpalsidhu5202 8 месяцев назад

    Bhout vdia massage dishonest located.lai

  • @yadwinderbhangu5814
    @yadwinderbhangu5814 8 месяцев назад +3

    ਬਹੁਤ ਵਧੀਆ ਜੱਗੀ ਵੀਰੇ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਮਾਲਕ ਤਰੱਕੀਆਂ ਬਖ਼ਸ਼ਣ ਜੀ ਵਧੀਆ ਵਧੀਆ ਵੀਡੀਓ ਏਦਾਂ ਹੀ ਕੰਮ ਕਰੀ ਜਾਵੋ ❤❤🎉 love you bro ❤❤

  • @satnamseehra553
    @satnamseehra553 8 месяцев назад

    Jaggi 22 thodea video baut vdia hundea everytime wait krde a v thode koi series ave. Yr tusi punjabi movies ton v vdia content lyke aune oo bda hard work aa main Malaysia 🇲🇾 but thode koi v video miss ni krda👍

  • @sukhdevkauratwal9609
    @sukhdevkauratwal9609 8 месяцев назад

    Very Very nice video 👌

  • @vikramsomalsomal5480
    @vikramsomalsomal5480 8 месяцев назад

    ਬਹੁਤ ਸੁਹਣੀ ਸੀ ❤❤❤

  • @punambrar3890
    @punambrar3890 8 месяцев назад

    Bhout sohani video c. Eho Ji videos big baniea kro veer. Best of luck all'team

  • @KashmirSingh-ve5dj
    @KashmirSingh-ve5dj 8 месяцев назад

    ❤❤❤❤❤❤

  • @ramanmehami4709
    @ramanmehami4709 8 месяцев назад +13

    ਬਹੁਤ ਸੋਹਣੀ ਸਟੋਰੀ ਵੀਰੇ। ਰਿਸ਼ਤਿਆਂ ਦੀ ਸਚਾਈ ਦਿਖਾਈ ਤੁਸੀ ਜੋ ਕਿ ਅੱਜ ਦਾ ਇੱਕ ਕੌੜਾ ਸੱਚ ਆ। ਜਿਉਂਦੇ ਰਹੋ। ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਕਸ਼ਣ।❤

  • @harkirtansingg7388
    @harkirtansingg7388 8 месяцев назад +3

    ਬਹੁਤ ਵਧੀਆ ਜੱਗੀ ਵਾਈ❤❤❤🎉

  • @jagjitsandhu562
    @jagjitsandhu562 8 месяцев назад

    ❤❤❤❤❤❤

  • @ramanjotkaur197
    @ramanjotkaur197 8 месяцев назад

    OMG veere bhot bhot sohni series aa schi veere❤❤❤❤❤❤❤

  • @sarabjeetkaur-rd8kd
    @sarabjeetkaur-rd8kd 7 месяцев назад +1

    Very very nice 👍👍👍👍👍👍❤❤❤ vedio jaagie beta ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ 🎉🎉🎉🎉

  • @BhupinderKaur-f9o
    @BhupinderKaur-f9o 8 месяцев назад

    ❤❤

  • @Ravirajput-ko3gq
    @Ravirajput-ko3gq 8 месяцев назад

    ❤❤

  • @deepu_bhoodwala_
    @deepu_bhoodwala_ 8 месяцев назад

    Bohat ghaint series hai apne vyah wala vlog bhi daal do happy marriage❤

  • @kaursukhidhillon9272
    @kaursukhidhillon9272 8 месяцев назад +3

    ਬਹੁਤ ਵਧੀਆ ਵੀਡੀਓ ਵੀਰ ਜੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤❤❤❤

  • @JattLifeHR05wale
    @JattLifeHR05wale 8 месяцев назад +1

    Very nice brother

  • @championgamemap6485
    @championgamemap6485 8 месяцев назад +5

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਸਲਾਮ ❤

  • @sukh_bath5848
    @sukh_bath5848 8 месяцев назад

    YERY GOOD

  • @GursawekSidhuGursawekSidhu
    @GursawekSidhuGursawekSidhu 8 месяцев назад

    ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਸੋਹਣੀਆਂ ਬਹੁਤ ਐ ਠੀਕ ਹ ਨਾ ਅਸੀਂ ਤਾਂ ਵੇਖਦੇ ਆ ਯਾਰ ਤੇ ਪਰ ਬਈ ਇਹਦਾ ਮਤਲਬ ਇਹ ਥੋੜਾ ਯਾਰ ਬਾਈ ਯਾਰ ਤੁਸੀਂ ਬਾਈ ਯਾਰ ਵੀ 30 ਮਿੰਟਾਂ ਦੀ ਤਾਂ ਵੀਡੀਓ ਘੱਟ ਤੋਂ ਘੱਟ ਬਣਾਓ ਯਾਰ ਦਸ ਮਿੰਟਾਂ ਹੀ ਤੁਸੀਂ ਵੀਡੀਓ ਬਣਾ ਤੀ ਯਾਰ 14 ਮਿੰਟਾਂ ਦੀ ਵੀਡੀਓ ਦੇ ਵਿੱਚ ਤੁਸੀਂ ਮਸ਼ਹੂਰ ਨਾ ਵੀ ਦੇਣ ਲੱਗ ਗਏ ਘੱਟ ਤੋਂ ਘੱਟ 30 ਮਿੰਟਾਂ ਦੀ ਤਾਂ ਬਣਾਉਂਦੇ ਹੀ ਬਣਾਉਂਦੀ

  • @GursawekSidhuGursawekSidhu
    @GursawekSidhuGursawekSidhu 8 месяцев назад

    ਇਹਦਾ ਮਤਲਬ ਜੇ ਬਾਈ ਯਾਰ ਅਸੀਂ ਸੋਡੀ ਵੀਡੀਓ ਵੇਖਣੀ ਹ ਯਾਰ ਬਾਈ 10 ਮਿੰਟਾਂ ਦੀ ਵੀਡੀਓ ਪਿੱਛੇ ਅਸੀਂ ਇੰਤਜ਼ਾਰ ਕਰੀਏ ਬਾਈ ਘੱਟ ਤੋਂ ਘੱਟ 30 ਮਿੰਟਾਂ ਦੀ ਤਾਂ ਬਣਾ ਲੈਂਦਾ ਯਾਰ ਵਾਪਸ ਹੀ ਜੋ ਹੁੰਦੀ ਹੈ ਇਹ ਨਹੀਂ ਵਾਪਸ ਸੀਰੀਜ ਵਜਦੀ ਬਾਈ ਯਾਰ ਤੁਹਾਨੂੰ ਐ ਵੀ ਕਮੈਂਟ ਤਾਂ ਉਨੀ ਆ ਜਾਣੀ ਇਥੇ ਵੀ

  • @GursawekSidhuGursawekSidhu
    @GursawekSidhuGursawekSidhu 8 месяцев назад

    ਪਹਿਲਾਂ ਬਾਈ ਸੋਡੀ ਵੀਡੀਓ ਨਾ ਪਹਿਲੋਂ ਪਹਿਲ 30 ਮਿੰਟਾਂ ਤੋਂ ਘੱਟ ਨਹੀਂ ਆਉਂਦੀ ਹੁੰਦੀ ਸੀ ਗੀ ਇਹਦਾ ਮਤਲਬ ਤਾਂ ਤੁਹਾਨੂੰ ਕਮੈਂਟਾਂ ਤਾਈਆਂ ਵੀ ਹੁਣ ਆਪਾਂ ਨੂੰ ਕਮੈਂਟ ਆਉਣ ਲੱਗ ਗਏ ਬਸ ਇਹ ਨਹੀਂ ਵੀ ਸਾਡਾ ਬੰਦੇ ਇੰਤਜ਼ਾਰ ਕਰਦੇ ਰਹਿੰਦੇ ਆ ਯਾਰ ਸਾਡੀ ਵੀਡੀਓ ਦਾ ਇਹ ਨਹੀਂ ਤੁਹਾਨੂੰ ਮੈਂ ਕੋਲ ਕੋਈ ਹੈਨਾ ਇਹਦੇ ਤਾਹੀ ਸੋ ਨੂੰ ਆਪਦੇ ਕਮੈਂਟਾਂ ਤਾਈਆਂ ਵੀ ਸਾਡੇ ਕਮੈਂਟ ਉ ਨੀ ਆ ਜਾਣੀ ਨਾ ਵੈਪ ਸੀਰੀ ਜੇ

  • @harwinderkaur6468
    @harwinderkaur6468 8 месяцев назад +2

    ਬਹੁਤ ਹੀ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਗਾਗਾ ਤੋ ਬੇਬੇ ਭੰਗੂ

  • @GursawekSidhuGursawekSidhu
    @GursawekSidhuGursawekSidhu 8 месяцев назад

    ਅਸੀਂ ਬਾਈ ਯਾਰ ਤੁਹਾਡੀ ਵੀਡੀਓ ਤਾ ਇਨਾ ਇੰਤਜ਼ਾਰ ਕਰਦੇ ਆਂ ਪਰ ਯਾਰ ਬਾਈ ਇਹ ਥੋੜਾ ਵੀ ਤੁਸੀਂ 10 ਮਿੰਟਾਂ 'ਚ ਹੀ ਸਾਰਾ ਕੰਮ ਨਿਬੇੜ ਦਿਓ ਇਹ ਹਰ ਭਾਈ ਯਾਰ ਘੱਟ ਤੋਂ ਘੱਟ ਯਾਰ ਬਾਈ 30 ਮਿੰਟਾਂ ਦੀ ਤਾਂ ਬਣਾਉਂਦੀ ਬਣਾਉਂਦੀ ਯਾਰੀ ਜੇ ਵੈਸੀ ਦੀ ਜਵਾਦਾ ਇਹਦਾ ਮਤਲਬ ਦਾ ਬਾਈ ਤੁਹਾਨੂੰ ਇੱਕ ਮਿੰਟਾਂ ਦਾ ਹੀ ਰਹਿ ਗਿਆ ਯਾਰ ਹਾ

  • @gamingrajaraja1069
    @gamingrajaraja1069 8 месяцев назад +3

    ਬਹੁਤ ਵਧੀਆ ਵੀ ਰ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰਖੇ

  • @GursawekSidhuGursawekSidhu
    @GursawekSidhuGursawekSidhu 8 месяцев назад

    14 ਮਿੰਟ ਦੀ ਵੀਡੀਓ ਦੇ ਵਿੱਚ ਮਸ਼ਹੂਰੀਆਂ ਵੀ ਦੇ ਤੀਆਂ ਸਾਰਾ ਕੁਝ ਕਰਤਾ ਮਸ਼ਹੂਰੀਆਂ ਯਾਦ ਆ ਗਈਆਂ ਤੁਹਾਨੂੰ ਸਾਰਾ ਕੁਝ ਪਰ ਤੁਹਾਨੂੰ ਇਹ ਨਹੀਂ ਵੀ ਸਾਡੇ ਲੋਕ ਜਿਹੜੇ ਵਹਿੰਦੇ ਆ ਯਾਰ ਸਾਨੂੰ ਉਹਦੇ ਤਾਂ ਹੀ ਮਦਨੀ

  • @GursawekSidhuGursawekSidhu
    @GursawekSidhuGursawekSidhu 8 месяцев назад

    ਇਹਦਾ ਮਤਲਬ ਤਾਂ ਬਾਈ ਤੁਹਾਨੂੰ ਕਮੈਂਟਾਂ ਪਈ ਮਤ ਵਾਲਾ ਰਹਿ ਗਿਆ ਇਹ ਨਹੀਂ ਵੀ ਸਾਨੂੰ ਜਿਹੜੇ ਲੋਕ ਵੇਦੇ ਆ ਪਹਿਲੋਂ ਪੈਣ ਭਾਈ ਤੁਸੀਂ ਕਿਵੇਂ ਬਣਾਉਂਦੇ 30 ਮਿੰਟਾਂ ਦੀਆਂ ਤੇ ਹੁਣ ਕਿਵੇਂ ਬਣਾਉਣ ਲੱਗ ਗਏ

  • @GursawekSidhuGursawekSidhu
    @GursawekSidhuGursawekSidhu 8 месяцев назад

    ਜੇ ਬਾਈ ਸੋਡੀਆਂ ਵੀਡੀਓ ਸਾਨੂੰ ਸੋਹਣੀਆਂ ਲੱਗਦੀਆਂ ਨਾ ਅਸੀਂ ਤਾਂ ਵੇ😅 ਇਹਦਾ ਮਤਲਬ ਤਾਂ ਬਾਈ ਤੁਹਾਨੂੰ ਕਮੈਂਟਾਂ ਤਾਂ ਹੀ ਰਹਿ ਗਿਆ ਮੈਂ ਵੀ ਸਾਡੇ ਕਮੈਂਟ ਉਨੀ ਆ ਜਾਣੀ ਆ ਸਾਨੂੰ ਬਸ

  • @GursawekSidhuGursawekSidhu
    @GursawekSidhuGursawekSidhu 8 месяцев назад

    ਬਾਈ ਤੁਸੀਂ 10 ਮਿੰਟ ਵਾਲੀ ਪਤਾ ਕਿਉਂ ਬਣਾਈ ਹ ਵੀ ਇੱਕ ਮਿੰਟ ਹੀ ਆ ਜਾਂਦੇ ਆ ਤੁਹਾਨੂੰ ਕਮੈਂਟਾਂ ਤਾਈਆਂ ਇਹ ਨਹੀਂ ਵੀ ਬੰਦੇ ਇੰਤਜ਼ਾਰ ਕਰਦੇ ਆ ਜੇ ਸਾਨੂੰ ਵੇਦੇ ਆ ਤੇ ਉਹਨਾਂ ਦਾ ਨਜਾਇਜ ਫਾਇਦਾ ਨਾ ਚੱਕਿਆ ਕਰੋ

  • @deeppunj-lx7rf
    @deeppunj-lx7rf 8 месяцев назад +3

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ❤❤

  • @GursawekSidhuGursawekSidhu
    @GursawekSidhuGursawekSidhu 8 месяцев назад

    ਪਹਿਲਾਂ ਬਾਈ ਇਹੀ ਵੀਡੀਓ ਨਾ ਤੁਹਾਡੀਆਂ 30 ਮਿੰਟਾਂ ਦੀ ਆਉਂਦੀ ਹੁੰਦੀ ਸੀ ਘੱਟ ਤੋਂ ਘੱਟ ਪਰ ਬਾਈ ਯਾਰ ਹੁਣ ਤੁਹਾਨੂੰ ਕਮੈਂਟਾਂ ਤਾਂ ਹੀ ਮੈਂ ਤੋਲ ਰਹਿ ਗਿਆ

  • @GursawekSidhuGursawekSidhu
    @GursawekSidhuGursawekSidhu 8 месяцев назад

    ਵੈਬ ਸੀਰੀ ਨਾ ਬਾਈ ਉਹ ਹੁੰਦੀ ਹੈ ਜਿਹੜੀ ਘੰਟੇ ਸਵਾ ਘੰਟੇ ਦੀ ਹੋਵੇ ਠੀਕ ਹ ਨਾ ਨੀਤਾ ਤੁਸੀਂ ਫਿਰ 14 ਮਿੰਟਾਂ ਦੀ ਦੇ ਵਿੱਚ ਮਸ਼ਹੂਰੀਆਂ ਵੀ ਵਿਖਾ ਤੀਆਂ

  • @babbudhuri8994
    @babbudhuri8994 8 месяцев назад +1

    Jaimal meetu bagrian naam lo episode

  • @NirankarSingh-ev6uc
    @NirankarSingh-ev6uc 8 месяцев назад +1

    Love preet very good bhai nal vdiaa keta ❤❤❤sukhwinder Kaur Hoshiarpur ♥️ 😀

  • @AkashDeep-vt1qu
    @AkashDeep-vt1qu 8 месяцев назад +1

    ਜੱਗੀ ਵੀਰ ਜੀ ਇਹ ਸਟੋਰੀ ਸੁਰੂ ਤੋਂ ਲੈਕੇ ਐਂਡ ਤੱਕ ਬਹੁਤ ਹੀ ਵਧੀਆ ਲੱਗੀ ਹੈ।।। ਲਵ ਯੂ ਜੱਗੀ ਵੀਰ ਜੀ🌹🌹🌹🌹🌹 ਦਿੱਲੋ❤❤❤

  • @ranjitkang7438
    @ranjitkang7438 8 месяцев назад

    ਜੱਗੀ ਵੀਰ ਵੀਡੀਓ ਤਾਂ ਬਹੁਤ ਵਧੀਆ । ਪਰ ਤੁਹਾਡੇ ਗਿੱਟੇ ਤੇ ਕਾਲਾ ਧਾਗਾ ਕਿਓਂ ਬੰਨਿਆ ਇਹ ਵੀ ਦੱਸ ਦਿਓ।

  • @GursawekSidhuGursawekSidhu
    @GursawekSidhuGursawekSidhu 8 месяцев назад

    ਜਿਹੜੀ ਵੈੱਬ ਸੀਰੀਜ਼ ਹੁੰਦੀ ਹ ਨਾ ਬਈ ਉਹ ਘੱਟ ਤੋਂ ਘੱਟ ਇਕ ਘੰਟੇ ਦੀ ਹੁੰਦੀ ਹੈ ਘੰਟੇ ਹਵਾ ਘੰਟੇ ਦੀ ਬਣਾਉਂਦੇ ਹ

  • @CARTUNE7552
    @CARTUNE7552 8 месяцев назад +2

    Good job 🎉❤nalle I am very excited to chori da viah series 😊

  • @ਸੁਖਚੈਨਸਿੰਘਸੁਖਚੈਨਸਿੰਘ-ਮ9ਨ

    ਵੀਰ ਜੀ ਵੀਡੀਉ ਦਾ ਟੇਮ ਲੰਬਾ ਟੇਮ ਵਧਾਉਣ ਦੀ ਕੋਸ਼ਿਸ਼ ਕਰੋ ਵੀਡੀਓ ਬਹੁਤ ਸੋਹਣੀ ਜੀ

  • @ganisandhu
    @ganisandhu 8 месяцев назад

    part 8

  • @JasdeepSingh-nv1rk
    @JasdeepSingh-nv1rk 8 месяцев назад +3

    Very nice God bless you all family members 🙏🙏🙏🙏🙏❤❤❤💓💓💓💓

  • @dimplekalsi3987
    @dimplekalsi3987 6 месяцев назад +1

    Bhut vadia series aa jaggie veere 😊😊

  • @japnoorsingh8638
    @japnoorsingh8638 8 месяцев назад +3

    ਬਹੁਤ ਵਧੀਆ ਵੀਰ ਜੀ

  • @RanjitSohi-cv7cd
    @RanjitSohi-cv7cd 3 месяца назад

    ਪੁੱਤ ਕਦੇ ਬਗਾਨੇ ਆਪ ਦੇ ਨਹੀਂ ਬਣਦੇ ਰਣਜੀਤ ਕੌਰ ਸੋਹੀ ਬਰਨਾਲਾ

  • @siminafri4472
    @siminafri4472 8 месяцев назад +2

    Very beautiful story ❤️ bohut sohna msg c jehde kishe te anna vishwas krde aa kyuki aj koi kishe da nai 😢

  • @TarnveerSingh-qh4xy
    @TarnveerSingh-qh4xy 7 месяцев назад +1

    ❤❤❤❤️👌👌👌👌 MOGA

  • @jogasinghsandhu5325
    @jogasinghsandhu5325 8 месяцев назад +3

    ਬਹੁਤ ਵਧੀਆ

  • @ManpreetSingh-uk3uj
    @ManpreetSingh-uk3uj 20 дней назад

    ਜੱਗੀ ਟੀਵੀ g part 8 2 ਘਰਵਾਲਿਆਂ। ਕਦੋਂ ਅਗਾ

  • @arshdeepsingh6449
    @arshdeepsingh6449 3 месяца назад

    ਬਹੁਤ ਵਧੀਆ ਬੇਟੇ ਰਾਜਵਿੰਦਰ ਕੌਰ ਧੂਰੀ ਤੋ

  • @gurjindersingh3638
    @gurjindersingh3638 8 месяцев назад +2

    Sari team nu sat Shri akal jaggie g 🙏 bahut vadia story all team good acting good massage very salute g 👍🙏🥀💛🥀👌 Yamuna Nagar

  • @KamalPreet-o1f
    @KamalPreet-o1f 8 месяцев назад +1

    Bouth vadia message milda veer ji tuhadi vidio tu waheguru ji thanu hamseha chardikhala vich rakhan hasda vasda rho wmk 🌺🌸

  • @lovesingh7373
    @lovesingh7373 8 месяцев назад +2

    ਬਹੁਤ ਵਧੀਆ👍💯👍💯👍💯❤

  • @ImranKhan-hd4ze
    @ImranKhan-hd4ze 8 месяцев назад +1

    Very nice story of you stay blessed always with lots of happiness and prosperity and blessings to you and your team members ❣️❣️🙏🙏😊😊😊😊😂❤❤❤❤

  • @LakhvinderSingh-kh9fj
    @LakhvinderSingh-kh9fj 8 месяцев назад

    Series vadia nahi laggi ......series ch ap do viah krva ke o v jameen te bache de lalach nu .....fr v positive.....dikha gya eh sahi gl nhi laggi

  • @HarpreetSingh-fq7os
    @HarpreetSingh-fq7os 8 месяцев назад

    Video ਬਹੁਤ ਵਧੀਆ ਜੱਗੀ ਬਾਈ

  • @grewalkaramjeet9911
    @grewalkaramjeet9911 8 месяцев назад +1

    Bhot viddea video sirra

  • @JaswinderKaur-oj6fr
    @JaswinderKaur-oj6fr 8 месяцев назад +1

    👍🙏 very nice video 🎉

  • @charanjitsinghtablaplayer997
    @charanjitsinghtablaplayer997 8 месяцев назад

    ਬਹੁਤ ਵਧੀਆ ਜੱਗੀ ਵੀਰੇ💕💕💕

  • @quickstyle73
    @quickstyle73 8 месяцев назад +1

    ਬਹੁਤ ਵਧੀਆ ਸੀ 🎉🎉🎉

  • @dhillongamerz8896
    @dhillongamerz8896 8 месяцев назад +1

    𝚅𝚊𝚍𝚒𝚢𝚊 𝚋𝚊𝚒❤

  • @TarsemSingh-q8s4l
    @TarsemSingh-q8s4l 6 месяцев назад

    Very.nice.karni.bharni.jaha.he.ha.kisi.pa.visbash.ankh.band.karke.na.karo.jatta.te.jamin.

  • @Its_prabh_dhot
    @Its_prabh_dhot 8 месяцев назад +2

    Hello bai hi

  • @babybansal7679
    @babybansal7679 8 месяцев назад +1

    Nest video jaldi to jaldi aawaye

  • @gurdeepaujla1442
    @gurdeepaujla1442 8 месяцев назад +1

    Very nice video

  • @Crazy__brother-145
    @Crazy__brother-145 8 месяцев назад +1

    Nice video veer a

  • @MaingalSingh
    @MaingalSingh 8 месяцев назад +1

    Bahut emotional episode bai jaggie ji 🙏 ❤😂🎉😢

  • @hsingh9904
    @hsingh9904 8 месяцев назад +1

    Bhout vadai story te Puri team nu congratulations ❤

  • @karanji_12
    @karanji_12 8 месяцев назад +5

    THIS'S CALLED A REAL QUALITY CONTENT 💯

  • @babybansal7679
    @babybansal7679 8 месяцев назад +1

    Bhut vadia video aa nest video jaldi aawaye

  • @swarandeepsingh8332
    @swarandeepsingh8332 8 месяцев назад +1

    Bhut Sohni video se veere very nice 👍👍👍

  • @ksmathshorts315
    @ksmathshorts315 8 месяцев назад +1

    Hello veere❤

  • @sarbjitkaur8276
    @sarbjitkaur8276 8 месяцев назад +1

    Ki hall jaggie veere

  • @sunnyyadav7554
    @sunnyyadav7554 8 месяцев назад +1

    Java hi ghaintt aa veeree❤❤❤❤❤

  • @sonudhillon831
    @sonudhillon831 7 месяцев назад

    ਬਹੁਤ ਵਧੀਆ ਸੀਰੀਜ ਜੱਗੀ ਵੀਰੇ ❤❤❤❤
    ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ 🙏🙏

  • @GurpreetSingh-sp9br
    @GurpreetSingh-sp9br 8 месяцев назад +1

    Very nice episode😊😊😊😊😊😊😊😊😊❤❤❤❤❤❤❤❤❤❤

  • @nindinawab1168
    @nindinawab1168 6 месяцев назад

    Nyc job all team kuldeep dosanjh Mam ji 😊

  • @Verma.15
    @Verma.15 8 месяцев назад

    Jaggie Veer Bahut Udeek Si , Bahut Vadia Story

  • @kamalsidhu8383
    @kamalsidhu8383 3 месяца назад +1

    Nice 👍😊

  • @sdeol6522
    @sdeol6522 8 месяцев назад

    ਬਹੁਤ ਵਧੀਆ ਵੀਡੀਓ ਹੈ ਤੁਹਾਡੀ ਵੀਰ ਜੀ

  • @bhgtasingh3618
    @bhgtasingh3618 8 месяцев назад

    ਐਂਡ ਥੋੜਾ ਲਮਬਾ ਕਰਨਾ ਸੀ