ਬਾਵੇ Da Ik Hor Drama ja Sudar Gya | Romanchik Program

Поделиться
HTML-код
  • Опубликовано: 30 ноя 2024

Комментарии • 258

  • @jagsirsekhon786
    @jagsirsekhon786 Месяц назад +25

    ਰਿੰਪਲ ਵੀਰੇ ਤੂੰ ਕਿਉਂ ਜਿੰਮੇਵਾਰੀ ਲਾਈਨਾਂ ਇਹ ਉਹ ਪ੍ਰਜਾਤੀ ਆ ਜਿਹੜੀ ਸਾਰੀ ਉਮਰ ਨਹੀਂ ਸੁਧਰ ਸਕਦੀ

  • @dilpreetkaur311
    @dilpreetkaur311 Месяц назад +6

    East or west romanchik is best❤
    East or west rimple bro is best ❤

  • @rajwantmavi3298
    @rajwantmavi3298 Месяц назад +3

    They will never change. It's just dream.

  • @PrinceSingh-qy4jk
    @PrinceSingh-qy4jk Месяц назад +7

    ਇਹਨਾਂ ਨੂੰ ਤੇ ਜਿੰਨੀ ਗਾਲਵਾਈ ਜਾਵੇ ਉਨੀ ਥੋੜੀ ਆ ਅੱਜ ਤੁਸੀਂ ਵੀ ਇਹਨਾਂ ਦੀ ਸਾਈਡ ਲਈ ਜਾਣਦੇ ਹੋ ਵਾਹ ਕਿਆ ਬਾਤ ਹ ਤੁਹਾਡਾ ਇਹ ਵਾਕਿਆ ਕੋਈ ਸਟੈਂਡ ਨਹੀਂaa

  • @sgill2446
    @sgill2446 Месяц назад +10

    ਕਿ ਇੱਕ ਮਹੀਨਾ
    ਆਪ ਹੀ ਕਹਿੰਦਾ ਸੀ ਮਹੀਨਾ ਮੈਂ ਵੀਡੀਉ ਵਿੱਚ ਨੀ ਅਉਗਾ
    ਮਹੀਨਾ ਟੈਕਸੀ ਪਾਵੇਗੀ ਤੇ ਫ਼ੇਰ ਹੁਣ ਟੈਕਸੀ ਹੀ ਨਜਿੱਠੇ ਹੁਣ ਕਿਉਂ ਦੱਸਾ ਦਿਨਾਂ ਬਾਦ ਪਿੱਟਣ ਆ ਗਿਆ

  • @gurum6259
    @gurum6259 Месяц назад +3

    Haye veere BAWA BHOG TE AYA, Meri cofffee mooh ch c sarri bahar a gayi😂😂

  • @barindersinghmander6375
    @barindersinghmander6375 Месяц назад +6

    ਬਾਈ ਅੰਮ੍ਰਿਤਪਾਲ ਸਿੰਘ ਮਹੀਰੋ ji ਤਿਤਲੀ ਵਾਲੀ ta mogga ch speech keha c vlogger shuder jaan 😂😂😂

  • @S2R2srr
    @S2R2srr Месяц назад +6

    Ummid kar de ke Bawa sudhar jave😂
    Mushkil lagada per dekho ki Banda ek last mauka dekar dekh lene aa😅

    • @rosepatheja4108
      @rosepatheja4108 Месяц назад +1

      Mr bawa kadi nhi sudar skda...s2r2 tusi bot jldi hi esda upar video bna gya...ap roasted kro gya....

  • @RajveerKaurRaju-q1y
    @RajveerKaurRaju-q1y 23 дня назад

    Good job rimple veere

  • @pardeepkaurpardeepkaur9131
    @pardeepkaurpardeepkaur9131 Месяц назад +1

    Main har roz bawi di stry dekhdi aaa 😂😂😂😂

  • @sonukaur3267
    @sonukaur3267 Месяц назад

    Ssa veere😂......bawa da program vekh k aj changi neend awe ge

  • @GurmeetSingh-cx2cy
    @GurmeetSingh-cx2cy Месяц назад +3

    Wait is over

  • @sukhmanbatth-mj8vo
    @sukhmanbatth-mj8vo Месяц назад +5

    Bikram volg wala couple aya new..Love story past 1 romanchik pao bro

  • @jagsirsekhon786
    @jagsirsekhon786 Месяц назад +1

    ਇਹਨਾਂ ਨੇ ਨੈੱਟ ਤੇ ਅੱਜ ਦੇਖੀ ਬਾਈ ਹੱਗਿਆ😅😂

  • @jagsirsekhon786
    @jagsirsekhon786 Месяц назад +3

    ਯਾਰ ਵੀਰੇ ਇਹਨੂੰ ਰੋਸ਼ਟ ਕਰਿਆ ਕਰ ਇਹ ਰੋਮਾਂਚਕ ਵਾਲਾ ਨਹੀਂ ਹੈਗਾ😅😅

  • @themalhivlogs
    @themalhivlogs Месяц назад +2

    ਸਤਿ ਸ਼੍ਰੀ ਅਕਾਲ ਬਾਈ ਜੀ ਮੈ ਡਰਾਈਵਰ ਹਾਂ ਹਰ ਰੋਜ ਸੋਣ ਤੋ ਪਹਿਲਾਂ ਤੁਹਾਡੀ ਵੀਡੀਓ ਵੇਖਕ ਸੁਉਦਾ ਹਾਂ ਧੰਨਵਾਦ

  • @Sukhpreetsandhu04
    @Sukhpreetsandhu04 Месяц назад +1

    Shukr bhrawa ehda romanchik aya

  • @sukhmanbatth-mj8vo
    @sukhmanbatth-mj8vo Месяц назад +6

    Punjab 1984 wala veerjii de video ਕਿੰਨੇ ਸੀ ਬੱਚੀ ਦੀ ਗੱਲ ਨਾ ਕਰੋ .ਮੈਨੂੰ ਲੱਗਦਾ ਵੀਰ ਜੀ ਨੇ ਕਿਹਾ video private karde. .ਤਾਂ ਕੀਤੀਆਂ. .Bhut vadia kita

    • @davygrup1717
      @davygrup1717 Месяц назад

      @@sukhmanbatth-mj8vo ਸਮਝ ਨੀ ਲੱਗੀ ਕੀ ਕਿਹਾ ਤੁਸੀ ???

    • @kamalkaru996
      @kamalkaru996 Месяц назад +1

      hji clear nhi hoeya ki kehne tusi🤔

  • @HoneySingh-vl9sn
    @HoneySingh-vl9sn Месяц назад

    Raat nu 2.tu 3 vajie vari ondi a veer dr sond ji de ta ❤❤❤

  • @sahibsinghgill455
    @sahibsinghgill455 Месяц назад +3

    ਰਿੰਮਪਲ ਵੀਰ ਇਹਨਾਂ ਦਾ ਗੂਗਲ ਨੰਬਰ ਦਿਉ ਜੇ ਇਹਨਾਂ ਨੂੰ ਲੱਖ ਦੀ ਲਾਹਣਤ ਪਾਉਣੀ ਆ

  • @RajdeepKaur-b4t
    @RajdeepKaur-b4t Месяц назад +2

    Rimple veer poste plus de video parceque quand j'ai vous regarder les vidéos.ma fatigue s'en va.

  • @SukhRalh
    @SukhRalh Месяц назад +1

    Hahaha 😂😂 sachi hasaaa aa gye

  • @ShankarsinghSingh-h4n
    @ShankarsinghSingh-h4n Месяц назад +4

    farsey ne chngi klaas lai ena di
    chngi niwi kiti bawi 😇

  • @davygrup1717
    @davygrup1717 Месяц назад +3

    ਬਾਵੀ ਪਾਗਲ ਖੁਦ ਦੱਸਣ ਲੱਗੀ ਪਈ ਸੀ ਕਿ ਅਸੀਂ ਥਾਣੋ ਥਾਣੀ ਹੋਏ ਸੀ ਪਰ ਮੈਂ ਪਹਿਲਾਂ ਥਾਣੇ ਨਹੀ ਗਈ ਸੀ ਮੇਰੀ ਸੱਸ ਗਈ ਸੀ😂😂 ਇਸ ਤੋਂ ਪਾਗਲ ਕੌਣ ਹੋ ਸਕਦਾ ,ਬੈਡ ਤੇ ਪੲਈ ਸੱਸ ਨੂੰ ਵੀ ਭੰਡੀ ਗਈ ਐ,,ਯਰ ਜੇ ਆਪਣੀ ਸੱਸ ਦੀ ਜਗਾ ਖੁਦ ਨੂੰ ਕਹਿ ਦਵੇ ਕਿ ਗਲਤੀ ਮੇਰੀ ਸੀ ਕਿਨਾ ਚੰਗਾ ਹੋਏਗਾ ,ਸੱਸ ਦੇ ਵੀ ਕਾਲਜੇ ਠੰਡ ਪੈ ਜਾਵੇ

  • @irwansingh
    @irwansingh Месяц назад

    Gurlali bawa is back😂😂😂😂😂

  • @AmandeepA5
    @AmandeepA5 Месяц назад

    Wait is over 😂😂😂😂

  • @sumanbala2560
    @sumanbala2560 Месяц назад +2

    Mai bawi da roast dekhn lagi c fir mai sochiya k romamchik hi dekh la gi mai miss kr ta , 😭😭😭

  • @sgill2446
    @sgill2446 Месяц назад +3

    15:14 ਹੈ ਟੈਕਸੀ ਕਿਸੇ ਥਾਂ ਦੀ
    ਐਪੇ੍ਰਿਸੇਤ ਨਹੀਂ ਕਰ ਸਕਦੇ ਤਾਂ ਤਾਉਂਤ ਵੀ ਨਾ ਮਾਰੋ
    ਐਪੇ੍ਰਿਸੇਤ ਨੂੰ ਕਿ upsc ਦੋ ਤਿੰਨ ਕਰਕੇ ਵੀ ਕਲੀਅਰ ਨਹੀਂ ਕਰ ਸਕੀ
    ਤਾਉਂਤ ਦੀ ਗੱਲ ਕੌਣ ਕਰਨ ਦੀਆਂ ਜਿਹੜਾ ਇੱਕ ਥਾਲੀ ਵਿੱਚ ਖਾ ਕੇ ਓਸੇ ਦੀ ਜਾਤ ਕੰਮ- ਕਾਰ ਕਿਤੇ ਨੂੰ ਤਾਉਂਤ ਵਾਂਗੂੰ ਵਰਤਣ
    ਗਿਰਗਟ ਵਾਂਗੂੰ ਤੇ ਰੰਗ ਬਦਲ ਦੇ
    ਹੁਣ ਲੋਕਾਂ ਤੇ ਨਾ ਕਸੂਰ ਨਾ ਸੁੱਟ ਚੈਨਲ ਵੀ ਆਪਦਾ ਸੀ ਵੀਡੀਉ ਆਪਦੀ ਸੀ ਵੀਡੀਉ ਵਿੱਚ ਆਪ ਸੀ ਵੀਡੀਉ ਵਿੱਚ ਵਰਤੀਆਂ ਲਫ਼ਜ਼ ਵੀ ਆਪਣੇ ਮੂੰਹ ਕੱਢਿਆ
    ਜਿਹੋ ਜਿਹੇ ਭੀਜ ਬੋਹੋ ਗਏ ਓਹੀ ਜਿਹੀ ਫ਼ਸਲ ਉੱਗੇ ਗਈ
    ਕਰਮਾ ਚੱਕਰ ਸਾਇਕਲ ਘੁੰਮ ਹੀ ਜਾਂਦਾ

  • @ritikchouhan1610
    @ritikchouhan1610 Месяц назад +1

    Paji yr taanu kida pta lagdaa haa ki apaa Haas ryeee haaa ❤❤ Love u Mere vade 22

  • @davinderkaur7355
    @davinderkaur7355 Месяц назад

    Confidence level😂😂😂

  • @BittuChambal-vl4hr
    @BittuChambal-vl4hr Месяц назад

    Good job brother ❤❤❤❤

  • @Sukhpreetsandhu04
    @Sukhpreetsandhu04 Месяц назад +4

    yr merw exam a mere hje sara syllabus pya but fr v special bawe da program dekhn ayi 😂

  • @kunaluppal16
    @kunaluppal16 Месяц назад +1

    Chalo sarre jane Bawa de channel te jake comment karde hai RUclips shadd de iss toh vdia hor kuch nhi hona 😂😂

  • @SouravArora-j4p
    @SouravArora-j4p Месяц назад +3

    Bawi chabli pyi ohdar ho yr

  • @S2R2srr
    @S2R2srr Месяц назад

    Bilkul sahi gal kahin tuhi kulhad wale di example de k..

  • @aman.editor2312
    @aman.editor2312 Месяц назад

    😂 ਅੱਜ ਤਾ ਮੈਨੂੰ ਯਕੀਨ ਜਾ ਨਹੀਂ ਹੋ ਰਿਹਾ ਵੀਡੀਉ ਦੇਖ ਕੇ

  • @HarrySingh-uh3eo
    @HarrySingh-uh3eo Месяц назад +2

    ਬਾਵਾ ਨਹੀਂ ਸੁਧਰ ਭਾਵੀ ਬਹੁਤ ਚਲਾਕ ਆ

  • @davygrup1717
    @davygrup1717 Месяц назад +1

    ਸਤਿ ਸ੍ਰੀ ਅਕਾਲ ਜੀ ਰਾਮ ਰਾਮ ਨਮਸਤੇ ਸਲਾਮ ਵਾਲੇਕੁਮ ਹਾਲੇਲੂਈਆ ਕੁਮੈਂਟ ਪਰਿਵਾਰ ❤

    • @Virk55-jh9pr
      @Virk55-jh9pr Месяц назад

      Sat shri akal veer ji🙏❤

  • @Gurwinder_Kaur129
    @Gurwinder_Kaur129 Месяц назад +1

    10:13 schi😂😂😂

  • @SouravArora-j4p
    @SouravArora-j4p Месяц назад

    Siraa bro wait hi c kdo bawe da vlog auga

  • @Maanlifestyle1805
    @Maanlifestyle1805 Месяц назад

    Lovestory vlog ek hor aaa gya.... Bikramvlog

  • @desiboysfondofmusic9483
    @desiboysfondofmusic9483 Месяц назад

    10:13 😂😂 sachii hassi Janda si mai 😂😂😂😂

  • @harveergrewal9994
    @harveergrewal9994 Месяц назад

    Veere honestly ludhiana shopping and wholesale market da hub ata.
    1 day 1 video shop de payee 1 saal da content ban Jaana.
    Online shopping is so popular these days.
    Fir food places kn ludhiana unlimited.
    Alot of content is available in ludhiana because my home city is ludhiana but now I abroad

  • @sukhmanbatth-mj8vo
    @sukhmanbatth-mj8vo Месяц назад

    Mr mrs bawa very nic 😂kyo a 😅today

  • @davygrup1717
    @davygrup1717 Месяц назад +2

    44:05 ਬਾਵੇ ਮੈਂ ਦੱਸਦਾ ਤੈਨੂੰ ਕੀ ਕਰਨਾ ਚਾਂਹੀਦਾ ,ਫਾਹਾ ਟਰਾਈ ਕਰ ਫਾਹਾ ਲੈਲੋ ਦੋਨੇ 🤣🤣

    • @Virk55-jh9pr
      @Virk55-jh9pr Месяц назад +1

      Na mera veer ena nu eda di slah na deyo nai ta agle vlog ehi aao 😂😂😂 lokan to tang ho ke Mr bawe ne faha le ke kita suicide hun mrs bawa kehdi me v nai jeena nane bina😂 te pic gal ch rassi pa ke layi honi te bawa bed te mreya pya hona😂😂😅😅 oh gll vakhri ke video de end te dono boln ge guys prank c😂😂😂😂😂😂😂😂

    • @davygrup1717
      @davygrup1717 Месяц назад

      @@Virk55-jh9pr 😝😝😝🤣🤣🥰

  • @parminderpaulsingh3832
    @parminderpaulsingh3832 Месяц назад +6

    Brother ah drama karde paye ne ultra sound taan 7-800 /- vich ho jaanda hai private clinic toh ,bass Pgi , ya Sarkaria vich 40-50/- , rs lag de ne , ki gal maa te 5-700/- rs nahin spend kar sake aap nu inna nu i phone chahide ne . BC dramebaaz ne sympathy lain laaye aa gaye mooh latkaa k . Juttiyaan de haar pvaoo inna nu 🥿🥿

  • @ipreetsingh983
    @ipreetsingh983 Месяц назад

    Rimple bai bad ch bawa ne keh dena mai prank krda C 😂😂😂

  • @Thesweetyreacts
    @Thesweetyreacts Месяц назад

    Mera ta dil krda mai vv videos bnan lg jwa ... Bt support kon kruu😢😢

  • @GurwinderKaur-x7l
    @GurwinderKaur-x7l Месяц назад +1

    Bikram vlogs te love story part 1 agya nawe aye ne vloging ch dekh rimple pra jake

  • @BabyRani-o6v
    @BabyRani-o6v Месяц назад +3

    Rimple veer Bugdi wale da vlog check kro osvich jo oh Karan aa oh Punjabi roaster girl bare bahut galat bol reha plz check kro te oste roast kro

  • @sgill2446
    @sgill2446 Месяц назад +2

    ਬਾਵਾ ਪਾਗ਼ਲ ਹੋ ਗਿਆ ਵੀਡੀਉ ਦੇ ਥਮਨੈਲ਼ ਕੋਈ ਫੋਟੋ ਲਾਈ ਤੇ ਕਮਿਊਨਿਟੀ ਪੋਸਟ ਤੇ ਹੋਰ
    ਤੇ ਇਹ ਪਿੱਟਦਾ ਸੀ ਮੇਰੇ ਜਵਾਕ ਦੀ ਫੋਟੋ ਥਮਨੈਲ ਤੇ ਨਾ ਲਾਓ ਹੁਣ ਆਪ ਲਾਈ ਫ਼ਿਰਦਾ

  • @koonervlog
    @koonervlog Месяц назад +1

    Eh vi bhai amritpal singh ji to dar giya lagda ta hi sab private kite a eh dar giya kite eh number na a jave😂

  • @pardeepkaurpardeepkaur9131
    @pardeepkaurpardeepkaur9131 Месяц назад

    Brother bawi hun Hindi waleya nu roste kar rahi hai bugdi da ta delete karta roste hun tahi hundi waleya nu roste kar rahi hai bhut hi chalak hai 😅😅😅
    Super super program brother 😂😂😂😂

    • @guggusidhu36
      @guggusidhu36 Месяц назад

      Ohna ne straik maar maar k Chennal ਚੁੱਕ ਦੇਣਾ

  • @sgill2446
    @sgill2446 Месяц назад +1

    ਇਹਨੇ ਪੋਸਟ ਪਾਈ ਸੀ ਟੈਕਨੀਕਲ ਐਰਰ ਕਰਕੇ ਵੀਡੀਉ ਡੀਲਟ ਹੋਗੀ ਉਹੀ ਪੋਸਟ ਤੇ ਮੈਂ ਕਮੈਂਟ ਕੀਤਾ ਸੀ ਵੀਡੀਉ ਡਿਲੀਟ ਨਹੀ ਹੋਈ ਆਪ ਕਰਨੀ ਪਈ ਹੁਣ ਇਹਨੇ ਉਹ ਪੋਸਟ ਵੀ ਡਿਲੀਟ ਕਰਤੀ

  • @_Lavu_
    @_Lavu_ Месяц назад

    Rimple veere tenu sooh aa agee to ehna di side na le lyo ehna nhi sudharna 🙏

  • @ramik50
    @ramik50 Месяц назад +1

    Jehra ehna neh suicde drama kita c , i lost it that time pawe hun eh jo v karn apa ni ehna nu kadi v support karna

  • @jassidhaliwal7615
    @jassidhaliwal7615 Месяц назад +7

    ਬਾਵਾ ਕਹਿੰਦਾ ਜਿੱਦਾ ਲੋਕ ਕਹਿਣਗੇ ਓਦਾਂ ਦਾ ਕੰਟੈਂਟ ਬਣਾਵਾਗੇ ਲੋਕ ਤਾ ਫੇਰ ਇਹ ਵੀ ਕਹਿਣਗੇ ਪ੍ਰੀਤ ਨੂੰ ਬਰਾ ਤੇ ਕੱਛੀ ਪਾ ਕੇ ਵੀਡੀਓ ਪਾ ਅਗਲੀ ਫੇਰ ਤੂੰ ਪਾਦੇ ਗਾ ?
    ਆਪਦਾ ਕੰਟੈਂਟ ਬਣਾ ਲੋਕ ਤਾ ਪੰਪ ਦਿੰਦੇ ਹੀ ਰਹਿੰਦੇ ਆ

    • @errama4228
      @errama4228 Месяц назад

      Hnji enne eda krke v baad ch vdo private kr deni....fer maafi mang laini...😂

    • @RajveerSingh-ol1te
      @RajveerSingh-ol1te Месяц назад

      Hahaha

  • @Maanlifestyle1805
    @Maanlifestyle1805 Месяц назад +4

    J vdia video v ponge asi ta taavi ni support krde bawe nu kyo k sanu Hun ptta LGA bawi kina gnd boldi aa kinia gndia gaala kdd di aa... SUPPORT NEVER EVER

  • @RajniBansal-td4ep
    @RajniBansal-td4ep Месяц назад +2

    Ssa veere a pta Kiu sorry mangde kiunki bhai amritpal mehro veere ne preet jatti butterfly wali de husband ni cl kiti warning diti aa a ta darr gye kity Sade te na aa Jan o

  • @ankitgaba6459
    @ankitgaba6459 Месяц назад

    Na vir harr galti de sorry ne hudeee

  • @PrinceSingh-qy4jk
    @PrinceSingh-qy4jk Месяц назад

    ਹੁਣ ਇਹਨਾਂ ਨੇ ਰੋਸ਼ ਕਰਿਆ ਕਰਨਾ ਤਾਂ ਕਰਕੇ ਇਹਨਾਂ ਦੀ ਸਪੋਰਟ ਕਰਨੀ ਆ। ਦੱਸੋ ਹਾਂ ਭਾਜੀ

  • @kismatpreetkaur1602
    @kismatpreetkaur1602 Месяц назад +1

    Ina vda vda bloger ona de bnao romanchik
    Ruby Vicky view lai pyar da natak kr rha

  • @SonuKamra-j9r
    @SonuKamra-j9r Месяц назад

    ਇਕ ਕਹਾਵਤ ਸੁਣੀ ਸੀ ਕਿ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਪਰ ਇਹ ਕਹਿੰਦੇ ਅਸੀ ਇਸਨੂੰ ਸਿੱਧ ਕਰਕੇ ਵਿਖਾਵਾਂਗੇ ਆਵਦੀ ਜ਼ਿੰਦਗੀ ਇਹਨਾ ਦੀ ਸਾਰੀ ਨੈਟ ਤੇ ਪਈ ਹੈ ਲੱਛਣ ਲਾਇਆ ਦੀ ਪਰ ਇਹ ਹੁਣ ਲੋਕਾਂ ਨੂੰ ਰੋਸਟ ਕਰਨਗੇ 😅😅

  • @RituRitu-ux7ej
    @RituRitu-ux7ej Месяц назад +1

    Paji ajj bawi na roast keta jama hi Bakar need aan lag gai

  • @JyotiSharma-g4v
    @JyotiSharma-g4v Месяц назад +1

    Pgi ch help kar sakde veere uthe known haige hai bahut but ludhiana ni

  • @jassidhaliwal7615
    @jassidhaliwal7615 Месяц назад +2

    ਬਾਵੀ ਨੇ ਸਹੀ ਕਿਹਾ ਸੀ ਚੂੜੇ ਉਹਨਾਂ ਨੂੰ ਗਲਤ ਕੀ ਆ ਇਹਦੇ ਚ
    ਮਜ਼ਬੀ ਤੇ ਚੂੜੇ ਆ ਵਿੱਚ ਫਰਕ ਹੁੰਦਾ ਮਜ਼ਬੀ ਬਹੁਤ ਉੱਚੀ ਕੌਮ ਆ
    ਬੁਘਰੀ ਤੇ ਉਹ ਦੂਜੀ ਕਰਨਪ੍ਰੀਤ ਵਾਲੀ ਅਸਲੀ ਚੜਮ ਆ ਉਹ ਮਜਬੀ ਨ੍ਹੀ

    • @sgill2446
      @sgill2446 Месяц назад +1

      ਬਾਵੀ ਨੇ ਕਿ ਸਹੀ ਕਿਹਾ

    • @bhattiekam9192
      @bhattiekam9192 Месяц назад +1

      ਇਹ ਜਿੰਨੇ ਨਮੇਂ ਬਲੋਗਰ ਨੇ ਸਾਰੇ ਇਹੀ ਨੇ ਪਹਿਲਾਂ ਹੀ ਪਤਾ ਲੱਗ ਜਾਂਦਾ

    • @sgill2446
      @sgill2446 Месяц назад +1

      ਨਹੀਂ ਤੁਹੀ ਜਰੂਰ ਖਿੱਲਰੇ ਤੇਲ ਚ ਤਿਲੀਆ ਲਾਉਣੀਆ

  • @Balwinder-bx6mn
    @Balwinder-bx6mn Месяц назад +1

    Aho nawe sire ho start te appe hi krna... Koi ghr aa k mil k. Smja k gya lgda....😂

  • @manindersaini5549
    @manindersaini5549 Месяц назад +1

    Veera ehna de aj ale vedio dakho

  • @MamtaRani-hz6vf
    @MamtaRani-hz6vf Месяц назад

    ਇਕ ਹੋਰ ਬਲੌਗਰ ਆਈਆਂ ਆ ਜਿਹੜੇ ਅਪਣੀ ਲਵ ਸਟੋਰੀ ਦਸਦੇ ਪੈਏ ਆ ਪਾਟ 1ਪਾਟ 2ਲਵ ਸਟੋਰੀ

  • @Preetchandarh_
    @Preetchandarh_ Месяц назад +1

    First one 😅
    Kive o Veera

  • @pardeepkaurpardeepkaur9131
    @pardeepkaurpardeepkaur9131 Месяц назад +1

    Brother bawi da brother bhi vlog pounda hai

  • @JBrar-sz4py
    @JBrar-sz4py Месяц назад

    audio issue of the video you are reacting. you voice is clear but theirs is too low.

  • @arpandeepkaur2403
    @arpandeepkaur2403 Месяц назад

    Nai rimple veer ji pehla ehna da bachpna c hun ehna nu smz aa rahiya apniya galtiya kyu ki es age ch banday nu smz lgdi proper duniya de jdo viah krvaya odo ta jwak c dono kise ek nu v akal ni c shyd hun sudhar jan baki tadi gal dekho month badh result suna gy taday ton😅

    • @sgill2446
      @sgill2446 Месяц назад

      ਜੇਕਰ ਇਹ ਇਹਨਾਂ ਬਚਪਨਾ ਅਸੀਂ ਤਾਂ ਹਜੇ ਜੰਮੇ ਵੀ ਨਹੀਂ

  • @narendersingh4996
    @narendersingh4996 Месяц назад +2

    Lo ji 100 chuhe khaake billi hajj nu chlli
    Veer ajj da program boring lggaa

  • @Amanpreet-i4n
    @Amanpreet-i4n Месяц назад

    Bikram vlog aaya new oda rost kao 😂😂😂

  • @jaspreetminhas8469
    @jaspreetminhas8469 Месяц назад +1

    Eh kini bholi kudi bn k bethi ajj 😮😮😂😂😂

  • @navneetieltspte8315
    @navneetieltspte8315 Месяц назад +2

    j tu eda e ohna nu slavva denia fee minu block
    krde

  • @jatinder233
    @jatinder233 Месяц назад

    Veerji aaj da rost dekhna bawe da😂😂😂😂pagal

  • @surjitdeepsurjit1988
    @surjitdeepsurjit1988 Месяц назад +1

    vere angle de vlog da romanchik kro india to parsal aya 😂

  • @preetimiglani7423
    @preetimiglani7423 Месяц назад

    Rimple veere🙏gbu

  • @BalwinderSingh-gw8fk
    @BalwinderSingh-gw8fk Месяц назад

    Bhai meri sister haigi aa othe ❤❤❤jd marji Jann eh dss dain

  • @taranjot5496
    @taranjot5496 Месяц назад

    ❤❤

  • @errama4228
    @errama4228 Месяц назад +3

    Rimple veere,hor koi banda aa k mafi mang le asi v kahiye hanji maaf krdo g koi na....bt tuc q ennu enna bhhooye chrha rhe o....enni vari te ennu mauke dite aa...hun te jad tuc edi 5% v support krde o tade te v gussa aunda....coz enna ne nai sudhrna...eh bas jaave d kisht kaddan nu baitha c aj....bandar jea🐒

  • @jyotisharmabrar4877
    @jyotisharmabrar4877 Месяц назад

    Preeto 😅

  • @bhullarjatt6504
    @bhullarjatt6504 Месяц назад

    Bawa Ghussa 4 Futia 😂😂😂

  • @harmanpreetkaur9984
    @harmanpreetkaur9984 Месяц назад +2

    Aeh nhi sudhar da kdi v 😅😅 dheeth aa aeh 😅😅

  • @SimranjitKaur-db3by
    @SimranjitKaur-db3by Месяц назад +1

    Bawe Bawe ah sofe da kheda shd de

  • @roopkaur2932
    @roopkaur2932 Месяц назад +1

    Maafi sirf ohnu diti jandi aa, jehda mean krda hove ! Ehna di shaqal toh lgda ki eh mean krde aa ?
    As well ena jhooth bolde aa, "sanu matlab ni c pta" and all !
    Police case hunda aa punjab ch j oh word use kreya jave, jehda eh boli aa !!! So .............

  • @deepbrar6357
    @deepbrar6357 Месяц назад +1

    Bawi ne ਝੜੱਮ keha c

  • @ShammaFiroz-bd5bw
    @ShammaFiroz-bd5bw Месяц назад

    Freshy ne v dita parshad

  • @jordansandhu520
    @jordansandhu520 Месяц назад

    AA gea romanchik program landu bawe te 😂😂😂😂

  • @GurkeeratKismatpreetvlogs
    @GurkeeratKismatpreetvlogs Месяц назад

    Veera bhut vloger ne hora da v romanchik kroo

  • @Navu-e7i
    @Navu-e7i Месяц назад +1

    Oona ne bawe te bawi nu ghr aa kuttna c 😂😂 kisse ne samjaya ona dhamki diti c ehna nu

  • @Calaboose_yt
    @Calaboose_yt Месяц назад

    3:05 mother-in-law gye tel len .. roast nd rply krne yaada jruri ne jii .. kistan v tan bharniya ne 😂😂😂😂😂😂

  • @URMALBRAR
    @URMALBRAR Месяц назад

    Rimple bai tu cheema y bai da gana sunya te bolya sashi kal nahi sat shri akal hunda 😂😂😂

  • @supreetkamboj9783
    @supreetkamboj9783 Месяц назад

    Sunny family wal v dyan deo

  • @koonervlog
    @koonervlog Месяц назад

    Sudar vi jave asi ta vi spot nai karna

  • @harmeetsinghraowal
    @harmeetsinghraowal Месяц назад

    Y me lgea hoea s dmc othe mera frnd v a hun oh cheti prchi lbadoo

  • @sandeepkataria1548
    @sandeepkataria1548 Месяц назад +2

    Tu lgda punjab 1984 wale bai di vidio ni Dekhiiii....... Ohio galan kri Jana vr vr tainu v smj ni lgdi ...... ik vr gl kahi.......awdi bakwas Marda rehna

  • @davygrup1717
    @davygrup1717 Месяц назад +2

    ਇਹ ਕੰਜਰ ਮਾਫੀ ਮੰਗਣ ਤੇ ਵੀ ਅੱਧੇ ਘੰਟੇ ਦੀ ਵੀਡੀਓ ਬਣਾਕੇ ਵਿਊਯ ਖਾ ਗੲਏ 🤣🤣