LIVE KABADDI SUPERSTAR JINDER KHANOWALIA - JAHAAJ KABADDI DA WITH LUCKY KURALI
HTML-код
- Опубликовано: 10 сен 2024
- ਕਬੱਡੀ ਦਾ ਜਹਾਜ਼ , ਜਿੰਦਰ ਖਾਨੋਵਾਲੀਆ, ਲੱਕੀ ਕੁਰਾਲੀ ਨਾਲ ਇੱਕ ਗਿਆਨ ਭਰਪੂਰ ਇੰਟਰਵਿਊ ਵਿੱਚ ਫਿੱਡੂ ਤੋਂ ਲੈ ਕੇ ਦੁੱਲਾ ਬੱਗਾਪਿੰਡ ਤੱਕ ਸਾਰੇ ਟੌਪ ਦੇ ਕਬੱਡੀ ਸਟਾਰਾਂ ਬਾਰੇ ਗੱਲ-ਬਾਤ ਕਰਦਾ ਹੋਇਆ, ਨਵੇਂ ਅਤੇ ਆਉਣ ਵਾਲੇ ਖਿਡਾਰੀਆਂ ਲਈ ਬਹੁਤ ਕੰਮ ਦੀਆਂ ਗੱਲਾਂ ਹਨ, ਜ਼ਰੂਰ ਦੇਖੋ। LIVE INTERVIEW LUCKY KURALI INTERVIEWS JINDER KHANOWALIA...LIVE KABADDI SUPERSTAR JINDER KHANOWALIA - JAHAAJ KABADDI DA WITH LUCKY KURALI
ਸੁਪਰ ਸਟਾਰ ਖਿਡਾਰੀ ਜਿੰਦਰ ਖਾਨੋ ਵਾਲੀਆ। ਬਹੁਤ ਸੋਹਣਾ ਲੱਗਿਆ ਦੋਵੇਂ ਵੀਰਾਂ ਦੀਆਂ ਗੱਲਾਂ ਸੁਣਕੇ।
,,Ballu ਰਟੈਂਡਾ,,
ਬਹਤ ਵੱਧੀਆ ਕਬੱਡੀ ਖੇਡੀ ਜੱਟ ਨੇ ਲੋਕ ਬਹੁਤ ਕਰਦੇ ਸੀ ਜਿਦਰ ਖਾਨੋਵਾਲੀਆ ਦੀ ਜਾਫ ਨੂੰ। ❤
Lucky bhaji hun tak di best interviews
Most honest kabaddi player ever
Legend player bahut sohni interview si
ਲੱਕੀ ਭਾਜੀ ਮਨਿਸਟਰੀ ਪਰਿਮਟ ਤੇ ਵੀਜਾ ਜਰੂਰ ਲੱਗਦਾ ਜਾ ਕਿਸੇ ਦਾ ਰਹਿ ਵੀ ਜਾਦਾ
Very nice khanowalia Saab bhut chnga lgeya tuhadi gal baat sun K
ਵਾਕਿ ਹੀ ਉਸਤਾਦ ਆ ਜਿੰਦਰ ਖਾਨੋਵਾਲੀਆ
Best best interview ever
Kabaddi da ✈️✈️
very good persion & player jinder khanowal god bless you
ਗਜ਼ ਚੋੜੀ ਗੇਟ ਲਾਹੌਰੀ ਛਾਤੀ ਭੀਮੇ ਤੇ ਭਿੰਦਰ ਦੀ
ਪਕੜ ਵਥੇਰੀ ਵੇਖੀ ਮਿੱਤਰੋ ਖਾਨੋਵਾਲ ਦੇ ਜਿੰਦਰ ਦੀ
ਤਿੰਨ ਮੈਚ ਵੇਖੇ ਇਸ ਮਹਾਨ ਕਬੱਡੀ ਖਿਡਾਰੀ ਦੇ
ਸਾਡੇ ਨਾਲ ਦੇ ਸ਼ਹਿਰ ਮੂਨਕ ਆਈਆਂ ਸੀ ਉਸਤਾਦ
ਹੈਪੀ ਫੱਕਰ ਝੰਡੇ ਤੇ ਗੋਗੀ ਜਰਗੜੀ ਨੂੰ ਕਈ ਜੱਫੇ ਲਾਏ ਜਿੰਦਰ ਖਾਨੋਵਾਲ ਨੇ ਸਾਰੇ ਦਿਨ ਦੇ ਨੌਨ ਸਟੋਪ ਸੀ ਦੋਵੇਂ ਰੇਡਰ ਇੱਕ ਵਾਰ ਦਿੜ੍ਹਬੇ ਦਸਮੇਸ਼ ਕਲੱਬ ਨਕੋਦਰ ਵੱਲੋਂ ਮੰਗੀ ਤੇ ਅਮਨ ਕੁੰਡੀ ਨਾਲ ਮਿਲਕੇ ਕਈ ਜੱਫੇ ਲਾਏ ਤੇ ਕਮੈਟਰ ਨੇ ਬੋਲਦਿਆਂ ਕਿਹਾ ਸੀ ਏਹ ਬੜਾ ਪਤੰਦਰ ਭੈੜਾਂ ਨੀ ਦਰਸ਼ਕ ਕਹਿੰਦੇ ਮੈਂ ਆਪ ਸੁਣੇ ਕੀ ਆਹ ਬੁੜੇ ਜੇ ਨੇ ਤਾਂ ਕਮਾਲ ਕਰਤੀ ਤੇ ਮੇਰੇ ਪਿੰਡ ਹਮੀਰਗੜ੍ਹ ਅਸੀਂ ਕੱਪ ਕਰਵਾਇਆ ਸੀ ਤੇ ਉਸਤਾਦ ਖੇਡੀਆਂ ਸੀ ਤੇ ਨਾਲ ਜਾਫੀ ਸੀ ਕਾਕਾ ਘਣੀਵਾਲ ਜੱਫਾ ਨਹੀਂ ਸੀ ਲੱਗ ਰਿਹਾ ਕਿਸੇ ਵੀ ਜਾਫੀ ਤੋਂ ਤਾਂ ਉਸਤਾਦ ਆਪ ਚੈਨ ਵਿੱਚ ਖੜ ਗਿਆ ਤੇ ਸੱਤਪਾਲ ਮਾਹੀ ਖੁਡਿਆਲ ਕਮੈਂਟਰੀ ਕਰ ਰਿਹਾ ਸੀ ਤਾਂ ਮੈਂ ਕਿਹਾ ਸੱਤਪਾਲ ਮਾਹੀ ਨੂੰ ਵੀ ਜਿਨੇਂ ਜੱਫੇ ਕਬੱਡੀ ਦਾ ਜਹਾਜ਼ ਲਾਊਂਗਾ ਹਰ ਜੱਫੇ ਦੋ ਹਜ਼ਾਰ ਰੁਪਏ ਮੇਰੇ ਵੱਲੋਂ ਦਿੱਤਾ ਜਾਏਗਾ ਤਾਂ ਜਹਾਜ਼ ਨੇ ਦੋ ਜੱਫੇ ਲਾਏ ਤੇ ਫੇਰ ਕਾਕੇ ਘਣੀਵਾਲ ਨੇ ਕੋਈ ਰੇਡਰ ਮੂੜਨ ਦਿੱਤਾ ਦਿੜ੍ਹਬੇ ਨਾਲ ਮੈਚ ਸੀ ਫਾਈਨਲ ਤੇ ਦਸਮੇਸ਼ ਕਲੱਬ ਨਕੋਦਰ ਜਿੱਤ ਗਈ ਸੀ ਮੈਂ ਅਕੈਡਮੀਆਂ ਵੀ ਭਾਜੀ ਕੋਲ ਬੁੱਕ ਕਰਵਾ ਕੇ ਆਈਆਂ ਸੀ ਦਿੜ੍ਹਬੇ ਅੱਜਕਲ੍ਹ ਇਨੀਂ ਲੰਮੀ ਕਬੱਡੀ ਨਹੀਂ ਖੇਡ ਸਕਦਾ ਕੋਈ ਪਲੇਅਰ ਰਾਣੇ ਵੰਝ ਤੋਂ ਬਾਅਦ ਦੂਜਾ ਭੀਸ਼ਮ ਪਿਤਾਮਾ ਕਹਿ ਸਕਦੇ ਹਾਂ ਜਿੰਦਰ ਖਾਨੋਵਾਲੀਏ ਨੂੰ ਇਸੇ ਤਰ੍ਹਾਂ ਨਵੇਂ ਪਲੇਅਰ ਪੈਦਾ ਕਰਨ ਦਾ ਬਲ ਬਖਸ਼ਣ ਵਾਹਿਗੁਰੂ ਉਸਤਾਦ ਨੂੰ 🙏🙏🙏🙏🙏
att ah jinder khanowal Ustad ji and lucky paji interview
ਲੱਕੀ ਪਲਵਾਨ ਜੀ ਤੁਸੀ ਬਹੁਤ ਵਧੀਆ ਇਨਟਰਵਿਊ ਕਰਦੇ ਜੇ
Thanks lucky brother
Mai wahiguru agge ardaas karda k sade is ver de umer lambi hove jinder ver milla ge tohanu Gurmeet bha g naal europe to parmoter tohanu mill jaane ih vaada ajj man khush ho gia
Best interview lucky bhaji keep it up
Best player and coach
true man khanowal bhaji and lucky bhaji too
king of kabadi
Sirra jinder bhaji.
Kuljeeta siraaaaaa
12.30 ਜਾਫੀਆ ਦੇ ਨਾਮ ਭੁੱਲ ਗਏ ਤੁਸੀਂ, ਪਿੰਦਰ ਪੰਡੋਰੀ ਆਲਾ, ਸੰਦੀਪ ਨੰਗਲਾਂ, ਮੰਗੀ ਬੱਗੇ ਆਲਾ
Most Best siiirrrrraaaa enterview Ustaad ji kabaddi da heera
Best interview aje tak d...No 2 was with Dulla surkhpuria
Respected player jinder paji
Lucky bro. V sirrraaaa kabbadi khed da c hun v bht vdia work krde aa kabbadi te sare players da intrview krde aa
Jinder paji v jahaaj aa kabbadi da te coach v sirrraaa aa
Thks veer lucky gud job g
bhut sohna kita lucky paji jo respected ustad ji di interview kiti..
thanks TeamPunjabi for great information
Soma kharacho de nal gal baat
25:53 🤐 respect....
Bhot vdia Lucky veer,
Phaji Ekem Hathur di interview karo please.
Lucky Veere plzzz Bazzi Jand di interview karo... Good job bro and keep it up bro🙏👍
Attt aa ustad y jinder khanowalia ji eve ni kabaddi da jahaj kehande
Pavitar wadala, bhinda clutch, kinda biharipuria, athoula, Chamiara, gakhlan kabaddi de vasde player, pind han Jalandhar Jille de.
jinder bai sirra
Very nice interview.
ਵੜੀ ਦੁਨੀਆਂ ਕੁੱਟੀ ਜੱਟ ਨੇ 👊👊
Phaji thank you all of you jina ne msg kite ji thx tusi ehna piyar karde ho kabaddi nu
Lucky paji tusi app super duper player ho apni interwew v kro nd mre cacha g shambu bhorli the v intervew kro plese
Hlo
Jinder kuljeeta malsiya att c
Thanks lucky veer you select perfect player for interview
Veer man bhar aaea galla sunn ke nice interview
Saaf dil banda❤❤q
Kabbadi da jahaj khanowalia jinder
Dil jit lya
Boht chngi soch kabaddi lyi..jinder ustad
Vere nice interviw
Bazzi jand de interviwe karo
Ustaad ji sirra interview
Boht humble bnda aa khanowalia ustaad 🙏
Lucky jinder pa ji very nice
Best interview
Ustaad attt aa jinder paaji
Respected player jinder khanowalia
Bhut vadia dinder paji...
Real. Players
Sirra player....22 Amargarh(sangrur)barra takra khedeya...also Lucky 22
bazzi jand siraaaaaaa
bhot vadia Veer
V nice sir g
Phjii jagtar lakhnkepade de nal mulakat
kinda biharipur di v kro interview
navdeep singh kaint player aa kinda,,,👌👌
Lucky paji kabaddi da God a jinder paji
V.good sachia gala
ਅਸ਼ਵਗੰਧਾ ਅਤੇ ਗੋਕਸ਼ੁਰ ਪਾਊਡਰ( ayurvedic supplyments ਲਓ natural supplements for body building, better than whey protein and creatinine.., (ਭਸਮਾਂ ਤੋਂ ਦੂਰ ਰਹੋ plz ) Sincere advise to budding players..10 gm daily with milk twice daily.. Use and you will feel the difference.. Dhootoapeshwar and Avs kottakal are brand best in india ., Other companies like unja, Vaidyaratnam, Nagarjuna, baidyanath are also good..All the best ,, forget about steroids , they make your bones weak and cause heart problems
Salam jinder bbbbbbb bbbbbest sirra🙏🙏🙏🙏🙏🙏🙏🙏
Kabbadi da jahaj
harjit brar bray jrur dso jina v pta plz
Laki paa gi mashrf jawed janjua ko b bolay
🙏🙏🙏🙏🙏🙏
kabbadi da jahaz
Paji bazi jand nal interview karo paji
Super star player c
Dulle bagge pind de fan a apa par jo ustad ne keha dulle vare keha sahi a. dulla khanowalie di gal sun lave jo keha ta dulle varga koi ni hona
Lucky bhai kinde biharipurie di v interview kro
Eh sachi att jaafi aa
Watch rana wanjh interview,., powerfull jaafi
25.45
kuljeeta malsian bhaji
kya player c
Paji happy alowalval
Acha ji
Veer gurjit toot de interview kro jroor
Paji kuljeete di interview v karo
swarna vally di interview kardo lucky bai
Ekam di interview kro bai
Paji mai us time thorda nyana si..bt mai jinder paaji nu dekhya si.ke oh dashmesh club nakoder da coach hunde hoye vi kpde laah ke ground ch aa janda si agr usdi team har rhi hundi si
Ustad g well come to Canda
good bhaji
Ekam nal
Very good interview. Paji eda di knowledge milni chahiye
Bazi Jand gutt da peer di interview kro
ਰੂੰਮੀ ਪਿੰਡ ਸੀ ਬਾਈ ਜੀ |
Lukey bha g Balkar harnaam pur wale or Giane motha wale de v intervew jaroor karaio
Nice Bro
terith gakhal di v interview kro
ਭਾਜੀ ਕਿਤੇ ਬਲਕਾਰ ਹਰਨਾਮ ਪੁਰ ਨੂੰ ਮਿਲਾਓ 🙏
bittu dogal kdo a reha ji
bhaji ek sedan wall da cheers hound c ode ware kuj daseo
Pamme Sohane di interview karo lucky bhaaji Please
Sandeep lallian di interview kro but paihla kiti tn hai but oh chalvi ji c dobara kro
Gurjeet toot da interview kro veer