mainu geet sun k inj lg rea jiwe meri zindgi likh ditti nirvair bai boht duaawana tuhanu.......... jdo da geet aya pta ni kini waar rpeat te sunn lya................kya baatan mere kol lafz he nhi ne smjh ni aa rhi ki likha..... bss respect bai hun bss geet d lor ch aa🫡🙏🏻
Ajj veere tu sabit krta ki shayar kuj vi likhda a te pehla os chij nu smjda a a aa song te tusi mere vrge te he likheya a thank bro snu smjan lyi dilu dhanwad veer da ❤
Koi song eda da ni jo mnu na vdia lgea howe tuhada, har nawa gaana dil chu linda ❤️❤️rab eda hi tuhanu chardikala ch rkhe🧿❤️Patiala de sir , mai v patiala toh hi aa🥰☺️
Give Your Feedback In form Of LIKE👍COMMENT📥SHARE📲
Subscribe Us For More Updates🎵🎶
Bhai still 2 kab aayega
ਸਾਦਗੀ ਤੇ ਸਾਫ਼ ਸੁਥਰੇ ਗਾਣੇ ❤
Khendei pannuan dei mundei nei fir ashka dei dilan ch fer dhakk pati ❤️❤️❤️
ਹਰ ਇੱਕ ਚੀਜ਼ ਵਧੀਆ ਪੇਸ਼ ਕੀਤੀ ਨਿਰਵੈਰ ਵੀਰ ਨੇ।
👌ਕਿਆ ਬਾਤਾਂ ਕਮਾਲ ਦੀ ਗਾਇਕੀ ਤੇ ਲਿਖ਼ਤ ✍️
ਦੁਨੀਆਂ ਕਹਿੰਦੀ ਆ ਪਿਆਰ ਵਿੱਚ ਕੁਛ ਨੀ ਮਿਲਦਾ...... ਪਰ ਨਿਰਵੈਰ ਕਹਿੰਦਾ.. ਪਿਆਰ ਤੋਂ ਬਿਨਾਂ ਦੁਨੀਆਂ ਕਾਹਦੀ ❤️❤️❤️
❤️💗
ruclips.net/video/rpLfaPgFikM/видео.htmlsi=rZnIgSIcR3HdRIkC
❤🙌✅
Shi aa jaan ❤
❤💯
ਨਿਰਵੈਰ ਬਾਈ ਦੀ ਲਿੱਖਤ ਹੀ ਦਸਦੀ ਹੈ ਕੇ ਰੂਹਾਂ ਦਾ ਪਿਆਰ ਕਿਸ ਨੂੰ ਕਹਿੰਦੇ ਆ🫠❤️🧿 ਇਹਦਾ ਇ ਕਮਾਲ ਕਰਦਾ ਰਹਿ ਵੀਰ
🫀
ruclips.net/user/shortsO9l-uVUkzU4?si=nPe1QFhXq72TvCab
ਨਿਰਵੈਰ ਵੀਰੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ 🙏❣️
Nirvair fans attendance here ❤
ਸਾਰੇ ਕਲਾਕਾਰ ਵੀਰਾ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੇ ਤੰਦਰੁਸਤੀ ਬਖਸ਼ਣ 🙏🙏❣️
❤❤❤❤❤❤❤
❤
ba2f701c4249d9806ef909a513
ਨਿਰਵੈਰ ਬਾਈ ਦਾ ਗਾਣਾ ਆਉਣ ਤੋਂ ਪਹਿਲਾਂ ਲਾਈਕ ਕਰੀਦਾ ❤️
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
ਮੁਸੇਵਾਲੇ to bad ahe banda jeda dil te lagya baki ta sare hava ahe ah love tou ah bai dilo rab tenu ਚੜ di kla cho ਰੱਖੇ ❤
Moose ton vi ghaint song ne bai de
@@Nikhil-qr7whchal sala
@@Nikhil-qr7whChal ghusa sala
Shi gl bro
Galat@@Nikhil-qr7wh
ਨਿਰਵੈਰ ਦੀ ਐਲਬਮ ਦੀ ਕਿਸ ਕਿਸ ਨੂੰ ਉਡੀਕ ਸੀ ਤੇ ਕੌਣ ਕੌਣ ਗ਼ੀਤ ਸੁਣ ਕੇ emotional 😭 ਹੋਇਆ ਆ
ਭੁੱਲਣ ਨੂੰ ਤਾਂ ਭੁੱਲ ਸਕਦੇ ਸੀ
ਪਰ ਉਹ ਸੂਰਤ ਹੀ ਖਾਸ ਏ
ਭਾਵੇਂ ਕਿਤੇ ਦੂਰ ਜਾ ਵੱਸ ਗਈ
ਪਰ ਦਿਲ ਦੇ ਲਈ ਅੱਜ ਵੀ ਖਾਸ ਏ__✍️❤🩹
Yaar 😢
Wah wah ❤❤
@@gurtajsingh6875 thnxs❤
@@Ramandeep-gm8kv thnxs❤
𝓣𝓻𝓾𝓮 🕊❤🩹
ਅਲ਼ਫਾਜ ਨਹੀਂ ਮੇਰੇ ਕੋਲ❤ਨਿਰਵੈਰ✍ਤੇਰੀ ਕਲਮ...ਤੇਰੀ ਲਿਖਤ ਦੀ ਤਾਰੀਫ਼ ਕਰਨ ਲਈ❤ਵਾਹਿਗੁਰੂ ਏਦਾ ਹੀ ਸੋਹਣਿਆਂ ਸਰਦਾਰਾਂ ਤੈਨੂੰ ਤਰੱਕੀਆ ਬਖਸ਼ੇ❤
sahi a same here
❤✌🏻
Mat kar
ruclips.net/user/shortsO9l-uVUkzU4?si=nPe1QFhXq72TvCab
ਜਿੰਨਾ ਨਾਲ ਹੋਈ ਆ ਕਰੋ ਲਾਈਕ ਤੇ ਕੁਮੈਂਟ ❤
💔💔💔
💔
❤️🩹🥹
ਰਾਤ ਸੁਪਨਾ ਆਇਆ ਵੀ ਨਿਰਵੈਰ ਦੀ ਫਿਲਮ ਆਗੀ ❤ ਰੱਬ ਇਹ ਦਿਨ ਵੀ ਜਲਦੀ ਲਿਆਵੇ ❤❤❤
ਨਿਰਵੈਰ ਦਾ ਹਰ ਗੀਤ ਦਿਲ ਨੂੰ ਛੋਹ ਜਾਂਦਾ
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀਕਲਾ ਵਿਚ ਰੱਖਣ ❤
🎉🎉🎉🎉
ਬਹੁਤ ਖੂਬ ❤ ਬਹੁਤ ਸੋਹਣੀ ਲਿਖਤ ਆ ਵਾਹਿਗੁਰੂ ਜੀ ਥੋਨੂੰ ਹੋਰ ਤਰੱਕੀਆਂ ਬਕਸਨ ... ਪਰ ਅੱਜ ਕੱਲ ਦਾ ਸੱਚ ਹੋਰ ਹੀ ਆ ਏਹ ਨਹੀ ਕਿਹਦੇ ਕੇ ਸਭ ਗ਼ਲਤ ਨੇ ਪਰ ਅੱਜ ਕੱਲ ਮੁੰਡੇ ਦਿਖਾਵਾ ਕਰਦੇ ਰੋਣ ਦਾ emotional ਕਰਦੇ ਹੁੰਦੇ ਕਿਉ ਕੇ ਕੁੜੀਆਂ ਇਮੋਸ਼ਨਲ ਜਲਦੀ ਹੋ ਜਾਂਦੀਆਂ ਹੁੰਦੀਆਂ ਝੂਠਾ ਰੋਂਦੇ ਪਤਾ ਵੀ ਨੀ ਲੱਗਦਾ ਕੇ ਰੋਣਾ ਝੂਠਾ ਹੁੰਦਾ ਏਹ ਰਸਤਾ ਬਣਾਇਆ ਹੋਇਆ ਮੁੰਡਿਆ ਨੇ ... ਬਾਕੀ ਲਿਖਿਆ ਤੇ ਗਾਇਆ ਬਹੁਤ ਸੋਹਣਾ
ਸਭ ਤੋਂ ਪਹਿਲਾ ਸੁਣਿਆ ਮੈ ਗਾਣਾ Spotify ਤੇ 😂❤ਘੈਂਟ ਗਾਣਾ
ਜਿਹੜਾ video call te ਰੋ ਪਿਆ ਕਿੰਨਾ ਟੁੱਟਿਆ ਹੋਣਾ ਏ🔏🫀
ਕਲਾ ਇਸ਼ਕ ਦਾ ਰੋਗ ਨਹੀ ਲਗੀਆ
ਰੋਗ ਬਥੇਰੇ ਨੇ…..🥀
❤
❤💿
ਪੜ ਕੇ ਨਹੀਂ ਕਦੇ ਭੁੱਲੇ.... ਜੋ ਕਿਤਾਬ ... ਓਹ ਕਿਸੇ ਦੇ ਗੁਆਚੇ ਅਲਫਾਜ ਵੀ ਹੋ ਸਕਦੇ ਆ .... ⏳💟🥀
ਬਹੁਤ ਉਡੀਕ ਸੀ ਮੈਨੂੰ ਇਸ ਐਲਬਮ ਦੇ ਆਉਣ 🧿 ਸਾਰੇ ਗੀਤ ਰੂਹ ਨੂੰ ਚੀਰਦੇ ਜਾਂਦੇ ,, ਨਿਰਵੈਰ ਤੇਰੀ ਲਿਖ਼ਤ ਦੀ ਕੀ ਸਿਫ਼ਤ ਕਰਾਂ ਮੇਰੇ ਕੋਲ ਤਾਂ ਸ਼ਬਦ ਹੀ ਹੈਂ ਨੀ 🥺😊
ਦਿਲ ਜਾਂਦਾ ਦਰਦ ਲਕੋਈ
ਉਹਦੀ ਮੁਹੱਬਤ ਨਾ ਸਾਡੀ ਹੋਈ
ਅਸੀਂ ਬੈਠੇ ਰਹਿਗੇ ਵਿੱਚ ਉਡੀਕਾਂ ਦੇ
ਖੋਰੇ ਕਿਉਂ ਜ਼ਿੰਦਗੀ ਵਿੱਚ ਮੁੜ ਕਦੇ ਸਵੇਰ ਨਾ ਹੋਈ__✍️🥀
ਮੁਹਬੱਤ
ਮੁ .. ਮੁਸਕਲ ਸਫ਼ਰ
ਹ.. ਹਮਸਫ਼ਰ
ਬੱ .. ਬੱਸ
ਤ.. ਤੂੰ ਹੀ
❤
ਸੱਚੀਂ ਤੁਹਾਨੂੰ ਸੁਣਨ ਤੋਂ ਬਾਅਦ ਬੜਾ ਸਕੂਨ ਮਿਲਦਾ ਦਿਲ ਨੂੰ
ਲਗਦਾ ਬਸ ਸੁਣਦੇ ਹੀ ਜਾਈਏ ❤
ਵੀਡਿਓ ਕੋਲ ਤੇ ਰੋ ਪਿਆ, ਕਿੰਨਾ ਟੁੱਟਿਆ ਹੋਣਾ ਹੈ 💔 ਬਾਈ ਜਜ਼ਬਾਤ ਲਿਖਤਾਂ ਯਾਰ 🙏
ਨੀਂ ਗਲ਼ ਨਾਲ ਲਾ ਲਿਆ ਕਰ , ਜਦੋਂ ਟਾਇਮ ਜਾ ਮਿਲਦਾ ਏ😢❤❤
Raghti
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਕਹਿੰਦੇ ਰੋਦੇ ਚੰਗੇ ਲੱਗਦੇ ਨਹੀ ਜੋ ਮਰਦ ਹੁੰਦੇ ਆ
ਪਰ ਕਿਸ ਨੂੰ ਕਿੱਦਾ ਦੱਸੀਏ ਕੀ ਕੀ ਦਰਦ ਹੁੰਦਾ ਆ
ਖੌਰੇ ਕਿੱਦਾ ਰੋਕੀ ਬੈਠੇ ਦਿਲ ਦੀਆ ਚੀਕਾ ਨੂੰ
ਹਰ ਮਹਿਫਲ ਦਾ ਸ਼ਿਗਾਰ ਜੋ ਬੈਠੇ ਚੁੱਪ ਹੁੰਦੇ ਆ😢
✍️ਖੁਸ਼
ਨੀ ਗਲ ਨਾਲ ਲਾ ਲਿਆ ਕਰ ਜਦੋਂ ਟਾਈਮ ਜਿਆ ਮਿਲਦਾ ਐ ♥️♥️
ਜਿਹੜਾ ਵੀਡੀਉ ਕਾਲ ਤੇ ਰੋ ਪਿਆ ਕਿੰਨਾ ਟੁੱਟਿਆ ਹੋਣਾ ਏ😢😢
ਵਧੀਆ ਇਨਸਾਨ ਤੇ ਗੀਤਕਾਰ ਗਾਇਕ ਏ ਨਿਰਵੈਰ ਪੁਨੂੰ ਜਿਸ ਦੇ ਨਾਮ ਚ ਨਿਰਵੈਰ ਆ ਕਿਸੇ ਨਾਲ ਵੈਰ ਨਹੀ ਉਹ ਇਨਸਾਨ ਵੀ ਵਧੀਆ ਹੋਵੇਗਾ। ਬਾਕੀ ਗਾਣੇ ਸਾਰੇ ਵਧੀਆ ਹੁੰਦੇ ਨੇ ।। ਇਸਕ ਬੰਦੇ ਨੂੰ ਸਿਊਕ ਵਾਗ ਖਹਿ ਜਾਦੀ ਏ ਹੋਲੀ ਹੋਲੀ ਜਿਵੇ ਲੱਕੜ ਨੂੰ ਖਾਦੀ ਏ ।
ਨਿਰਵੈਰ ਦੀ ਕਲਮ ਨੂੰ ਸਲਾਮ🙌🏻🙌🏻❤️❤️
Nice ji my sodi bhot vddi fan aw sodi ji god bless you rab sonu chad di kla ch rakhe ji ❤
Waheguru g mere nirvar veere nu eda hi tarakiaa bakshe 😊
ਕਹਿੰਦਾ ਮੇਰਾ ਅੰਦਰੋ ਦਿਲ ਬਹੁਤ ਰੋਂਦਾ ਏ ਜੀਅ ਕਰਦਾ ਓਹਨੂੰ ਰੁਵਾ ਦੇਵਾਂ ਹਰ ਬੰਦਾ ਦਿਲ ਤੋ ਰੋਦਾਂ ਏ ਜੀਅ ਕਰਦਾ ਓਹਨੂੰ ਰੁਵਾ ਦੇਵਾਂ 💯
ruclips.net/video/hmmDSEcM85M/видео.htmlsi=OBIAPOnYMTEfUqcZ
ਨਿਰਵੈਰ ਵੀਰੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖੇਗਾ🙏🏾🙏🏾♥️♥️
mainu geet sun k inj lg rea jiwe meri zindgi likh ditti nirvair bai boht duaawana tuhanu.......... jdo da geet aya pta ni kini waar rpeat te sunn lya................kya baatan mere kol lafz he nhi ne smjh ni aa rhi ki likha..... bss respect bai hun bss geet d lor ch aa🫡🙏🏻
ਮੰਨਦੇ ਹਾਂ ਆਨਲਾਈਨ ਮਿਲੇ ਸੀ
ਪਰ ਵੱਸਿਆ ਰੂਹ ਚ ਸੀ ਉਹ ਇਨਸਾਨ..!❤️🩹
ਜਿਹੜਾ ਵੀਡਿਓ ਕਾਲ ਤੇ ਰੋ 😢ਪਿਆ
ਕਿਹਨਾਂ ਟੁੱਟਿਆ ਹੋਣਾ ਹੈ......😢
ਨਿਰਵੈਰ ਪੰਨੂ 🙏🙏
ਦਰਦ je ਰੱਖ ਦੇ ਦਿਲਾ ਵਿੱਚ ਦੱਬ ਕੇ ਨੀ ਮੁੰਡੇ ਰੋਂਦੇ ਨੀ 💯❣️❤️🧿
ਜੇ ਨਿਰਵੈਰ ਨਾ ਹੁੰਦਾ ਦੁਨੀਆ ਨੂੰ ਇਸ਼ਕ ਦਾ ਅਸਲ ਮਤਲਬ ਨਾ ਪਤਾ ਲਗਦਾ ❣️ ਸੁਚੀਆ ਲਿਖਤਾਂ 💫💕
ਰੂਹ ਨੂੰ ਸਕੂਨ ਦੇਣ ਵਾਲਾ ਗੀਤ ਲਿਖਿਆ ਤੇ ਗਾਇਆ ਨਿਰਵੈਰ ਬਾਈ ਨੇ ❤ ਮਾਲਕ ਤਰੱਕੀਆਂ ਬਖਸ਼ੇ ਵੀਰ ਨੂੰ ❤
ਜਦ ਮੈਂ ਮਰ ਜਾਵਾਂ ਤਾਂ ਮੇਰੇ ਸਰੀਰ ਦੇ ਕੋਲ਼ ਨਾ ਆਈ
ਮੇਰੇ ਹੱਥ ਤੇਰੇ ਹੰਜੂ ਪੋਚ ਨਹੀਂ ਪਾਣਗੇ...!!
22 ਸਮਝ ਨੀ ਆਉਂਦੀ ਕੀ ਲਿਖਾਂ,, ਮੇਰੇ ਕੋਲ ਤਾ ਕੋਈ ਸ਼ਬਦ ਨੀ,, 😢😢😢 ਸੱਚੀਂ ਯਰ ਮੈਨੂੰ ਇੰਝ ਲੱਗਦਾ ਇਹ ਗਾਣਾ ਮੇਰੇ ਲਈ ਲਿਖਿਆ 😢😢😢😢❤❤
ਨਿਰਵੈਰ ❤
ਹਰ ਇੱਕ ਅੱਖ ਨਿਰਵੈਰ ਤੇ ਟਿਕੀ ਰਹਿੰਦੀ ਆ
ਨਿਰਵੈਰ ਵੀਰੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ🙏🧡
ਪੈ ਗਈ ਰਾਤਾਂ 🌃ਦੇ ਨਾਲ ਯਾਰੀ
ਹੁਣ ਸੋਂਦਾ ਏ
ਦੁਖ ਦੱਸਦਾ ਨੀ 🤐
ਹੁਣ ਕੱਲਾ ਬਹਿ ਕੇ ਰੋਂਦਾ😢 ਏ
ਉਹਨੇ ਦੱਸਣਾ ਚਾਹਿਆ
ਦੁੱਖ ਕਿਸੇ ਨਾ❌ ਪੁੱਛਿਆ ਹੋਣਾ
ਨੀ ਜਿਹੜਾ ਵੀਡੀਓ ਕਾਲ ਤੇ ਰੋ ਪਿਆ 😢
ਕਿੰਨਾ ਟੁੱਟਿਆ ਹੋਣਾ ਏ
The whole world on one side💫...
Your point is not on one side 🧿🌸...
ਮੰਡੇ ਰੋਦੇ ਨੀ🙌✅💔
Thanks❤❤ for❤❤100 subscribers❤❤🙏🙏❤❤
ਵਾਹ ਨਿਰਵੈਰ ਤੇਰੀ ਲਿਖਤ ਦੀ ਕੀ ਸਿਫ਼ਤ ਕਰੀਏ ❤
ਸਦਾਬਹਾਰ ਨਾਮਾਂ ਵਿੱਚੋਂ ਇੱਕ ਨਾਮ ਹੈ "ਨਿਰਵੈਰ ਪੰਨੂੰ " 🌸❤
ਇਕ ਹੀ ਤਾਂ ਦਿਲ ਹੈਗਾ, ਕਿੰਨੀਂ ਵਾਰ ਜਿੱਤੇਗਾਂ ❤❤❤❤❤❤ਪੰਨੂੰ ਸਾਬ੍ਹ👩❤️💋👨👩❤️💋👨👩❤️💋👨👩❤️💋👨
ਹੱਸਦਾ ਵੱਸਦਾ ਰਹਿ ਵੀਰ ਬੁਹਤ ਸੋਹਣਾ ਗੀਤ ਈ ਬੜੇ ਟਾਇਮ ਤੋ ਉਡੀਕ ਕਰਦਾ ਸੀ 🥺❤️❤️🥀
ਵਾਹ ਯਾਰ ਕੋਈ ਲਫ਼ਜ ਨ੍ਹੀ ਨਿਰਵੈਰ ਲਈ ❤️😔
ਸਾਰੇ ਗੀਤ ਦਿਲ ਨੂੰ ਭਾਅ ਜਾਂਦੇ ਆ ਵੀਰ.ਬਹੁਤ ਵਧੀਆ ਗੀਤ ਆ
ਵੀਰ ਨੇ ਤਾਂ ਰੌਣ ਲਤਾਂ ਬਹੁਤ ਸੋਹਣਾ ਗੀਤ ਆ 😢😢
💔💔💔ਦਿਲ ਨੂੰ ਸੁਕੂਨ ਮਿਲ ਗਿਆ ਇਹ ਗੀਤ ਸੁਣ ਕੇ ....💔💔💔
ਹਾਰਟ ਟਾਚਿੰਗ ਸੌਗ
.
.
ਜਿਹੜਾ ਵੀਡਿਓ ਕੋਲ ਤੇ ਰੋ ਪਿਆ....!
ਕਿੰਨਾ ਟੁੱਟਿਆ ਹੋਣਾ ਐ....!!
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏
Ajj veere tu sabit krta ki shayar kuj vi likhda a te pehla os chij nu smjda a a aa song te tusi mere vrge te he likheya a thank bro snu smjan lyi dilu dhanwad veer da ❤
ਸਮਝ ਨਈ ਆਉਂਦੀ ਕੀਹਨੂੰ ਸਮਝਾਵਾਂ?
ਨਾਜ਼ੁਕ ਦਿਲ ਤੇ ਐਡੀ ਪੀੜ ਹੰਢਾਵਾਂ?
।।ਪ੍ਰੀਤ ।।
ਬਾਈ ਹੋਰ ਕਿੰਨੇ ਵਾਰ ਦਿਲ ਜਿੱਤੇ ਗਾ ❤❤❤❤❤❤❤❤❤❤❤❤
ਮੌਤ ਨੂੰ ਰਿਹਾ ਮਖੌਲਾ ਕਰਦਾ...❤🩹
ਟੁੱਟ ਗਈ ਮੈਂ 💔💔💔💔💔💯💯💯💯💯everything is fake kou pyr ni eithe 💯💯💯💔💔💔
1000%
ਮੇਰੇ ਪਿੰਡ ਮੇਰੇ ਏਰੀਏ ਦੀ ਸ਼ਾਨ
ਨਿਰਵੈਰ ਵੀਰ
Kehda pind aa y
ਮੈਂ ਤਾਂ ਗੀਤ ਸੁਣ ਕੇ ਰੌਹ ਪਿਆ ਜਾਨ love you aa miss u aa meri jannnn ❤
Iss waar ta alag hi gll baat lgdi a ❤
ਜਿਸ ਤਨ ਲੱਗੇ ਸੋ ਤਨ ਜਾਣੇ ❤️🩹💔
Veere ik vaari siraa krona apa
Pta lgg je duniya te aye aa ❤❤❤❤
ਟੁੱਟੇ ਦਿਲਾ ਤੇ ਵੱਜਦੇ ਫੁੱਲ ਹੀ ਬੱਸ ਚੁੰਬਦੇ ਕੰਡਿਆ ਵਾਗ ਆ! Ajay Kumar 🌺
Nirvair veere de eda de song sunke Rona aa janda 😢
Siraa vere
Waheguru Ji thuanu hemsha chardikala ch rakhan nirvair ❤❤
Ehnu kehnde song jehda vaar vaar suniya ja sake wah nirvair bai dil d gall likh dina
One like for Nirvair pannu ❤
ਪਤਾ ਨਹੀਂ ਕਿੰਨੇ ਼੍ ਵਾਰ ਰਪੀਟ ਕੀਤਾ਼਼ ਸਿਰਾਂ ਕਲ਼ਮ ਼ ਤੇ ਸਿਰਾਂ ਬੋਲ
ਨਿਰਵੈਰ ਸਿਆ
Sidhu ton baad nirvair bai pehla banda jehde song di udeek karde ❤ niraa dard
ਸਿਰਾ ਜੱਟਾ ਖਿੱਚ ਕੇ ਰੱਖ ❤
Nirvan Pannu best song lyrics 💗💗❤
Thanks❤❤ for❤❤100 subscribers❤❤🙏🙏❤❤
ਨਿਰਵੈਰ is purely an emotion❤🧿
ਜਿਹੜਾ ਵੀਡੀਓ ਕਾਲ ਤੇ ਰੋ ਪਿਆ
ਕਿੰਨਾ ਟੁੱਟਿਆ ਹੋਣਾ ਏ 😢😢😢
Enna aakha cho dukh de hanju vehande change ni lgde
ਇਕ ਵੀ ਹੰਝੂ ਪੀ ਨਹੀ ਹੋਇਆ ।
ਮਰ-ਮਰ ਕਿ ਵੀ ਜੀ ਨਹੀ ਹੋਇਆ ।
ਪਿਆਰ ਮੁਹੱਬਤ ਦਗ਼ਾ ਤੇ ਧੋਖਾ ਮੇਰੇ
ਨਾਲ ਪੁੱਛ ਕੀ ਨਹੀ ਹੋਇਆ ।
ਭਰਾ ਤੇਰਾ ਕੋਈ ਤੋੜ ਨੀ ਕੋਈ ਵੀ ❤❤❤
ਦਿੱਲ ❤ਤੇਰੇ ਨਾਮ ਕਰਤਾ ਸੀ, ਪਰ ਤੂੰ ਅਪਣਾਇਆ ਨਈਂ💔❤🩹 (love❤nirver bai)
Veer ji aap ji ne ta dil di gl kr deti sari song ch 💔 Waheguru aap nu hamesha chardikla ch rakhe 🙏🏻🙏🏻 song sun k dowara fr rona aa gya 💔
ਬਹੁਤ ਖੂਬ ❤❤
ਨਿਰਵੈਰ ❣️🍂
22 ji ਬਹੁਤ ਸੋਨਾ ਸੋਂਗ ਹੈ
❤️🔥
Koi song eda da ni jo mnu na vdia lgea howe tuhada, har nawa gaana dil chu linda ❤️❤️rab eda hi tuhanu chardikala ch rkhe🧿❤️Patiala de sir , mai v patiala toh hi aa🥰☺️
ਨਿਰਵੈਰ ਵੀਰੇ ਕਿ ਖਾ ਕੇ ਲਿਖਦਾ ਯਰ ❤️🩹❤️🩹❤️
ਸੂਚੀ ਕਲਮ ਖੂਬਸੂਰਤ ਅਲਫਾਜ਼
Thanks❤❤ for❤❤100 subscribers❤❤🙏🙏❤❤
ਸਿਫ਼ਰ ਤੋਂ ਸਫ਼ਰ ਜੋ ਕਰਕੇ ਆ ਗਿਆ ❤
ਵੀਰ ਜੀ ਵੀਡੀਓ ਬਹੁਤ ਸੋਹਣੀ ਬਣੀ ਸੌਂਗ ਵੀ ਬਹੁਤ ਸੋਹਣਾ 💗✨👌🏻💮🌺💗
Love you ਵੀਰੇ ❣️🤗👏
ਨਾਲੇ ਇਸ਼ਕ ਦਾ ਰੋਗ ਨੀ ਲਗਿਆ ਫਰ v ਗਾਣਾ ਸੁਣ k ਰੋਣਾ ਆ ਗਿਆ😢
ਨੀਰਵੇਰ ਦੀ ਲਿਖਤ ❤
ਦਿਲ ਵਿੱਚ ਡੂੰਗਾ ਉੱਤਰ ਗਿਆ ਨਿਰਵੈਰ😢😢😢
ਮੁੱਦਤਾ ਦਾ ਭਰਿਆ,ਨੀ...... ਘੜਾ ਸੁੱਕ ਹੀ ਨਾ ਜਾਵੇ 🗣️✍️
ਜਿਸਨੂੰ ਚਹਾਉਦੇ ਨੇ ਇਜ਼ਹਾਰ ਵੀ ਕਰਦੇ
ਬੇ ਇਨ੍ਤੇਹਾਨ ਪਿਆਰ ਵੀ ਕਰਦੇ
ਸਾਰਿਆ ਦੀ ਮੈਂ ਗੱਲ ਨਹੀ ਕਰਦਾ
ਉਝ ਸੱਚੇ ਸੱਚਾ ਸਤਿਕਾਰ ਵੀ ਕਰਦੇ
ਹੱਸ ਕੇ ਟਾਲ ਦਿੰਦੇ ਨੇ ਗੱਲ ਹੋਈ ਮਾਣੀ ਮੋਟੀ ਤਾ
ਪਰ ਕਦੇ ਕਦੇ ਤਾ ਦਿਲ ਤੇ ਲਾਅ ਹੀ ਲੈਂਦੇ ਨੇ
ਪੂਝ ਲੈਂਦੇ ਨੇ ਭਰੀਆ ਅੱਖਾਂ ਹੱਥਾਂ ਨਾਲ ਹੀ
ਉਠ ਆਪ ਹੀ ਮੂੰਹ ਧੋ ਵੀ ਲੈੰਦੇ ਨੇ
ਹੱਸਦਾ ਹੱਸਦਾ ਗੱਲ ਕਹਿਨਾ ਵਾ ਕੁੜੀਏ
ਕਈ ਵਾਰ ਮੁੰਡੇ ਰੋ ਵੀ ਲੈਂਦੇ ਨੇ ।।💔💯✍️
ਵਾਹ ਕਿਆ ਲਿਖਤ ❤
ਤੇਰੇ ਜਾਣ ਤੂੰ ਤੇਨੂੰ ਮਰ ਗਿਆ ਹੋਣਾ ਏ,
ਹੋਰ ਵੀ ਜਿਊਦੇ ਆ ਵਿੱਚ ਹੋ ਗਿਆ ਏ❤️🙁💔
Bai j koi iklla feel krda ta nirvair de gane sunlo. Man. Veer de gaania ne mera ta bahut saath dita iklepan ch. ❤❤