ਪੰਜਾਬੀਆਂ ਨੂੰ Canada ਦੀ PR ਤੋਂ ਨਾਂਹ, immigration ਮਾਹਰ ਨੇ ਘੇਰ ਲਿਆ Canada ਦਾ ਮੰਤਰੀ
HTML-код
- Опубликовано: 20 окт 2024
- ਪੰਜਾਬੀਆਂ ਨੂੰ Canada ਦੀ PR ਤੋਂ ਨਾਂਹ
immigration ਮਾਹਰ ਨੇ ਘੇਰ ਲਿਆ Canada ਦਾ ਮੰਤਰੀ
ਜਾਣੋ Canada ਵਿਚ ਪੱਕਾ ਹੋਣ ਦਾ ਰਾਹ
#canada #immigtation #canadanews #canadapr #LatestNews #hamdardtv
ਸ਼ਾਹ ਲੈ ਲਾ
ਸਹੀ ਕਿੱਤਾ ਸਰਕਾਰ ਨੇ
Ĺ
))0£
Good sirji
ਬਾਈ ਜੀ ਅਜੈਂਟਾਂ ਨੂੰ ਵੀ ਕੁੱਤੇ ਦੀ ਹੱਡੀ ਵਾਲਾ ਸੁਆਦ ਪੈ ਚੁੱਕਿਆ ਹੈ ਉਹ ਇਹ ਮੰਨਣ ਜਾਂ ਸਮਝਾਉਣ ਲਈ ਤਿਆਰ ਹੀ ਨਹੀਂ ਕਿ ਸੱਚ ਦੱਸ ਕੇ ਬੱਚਿਆਂ ਸਾਫ਼ ਕੀਤਾ ਜਾਵੇ ਕਿ ਉੱਥੇ ਪੱਕੇ ਹੋਣਾ ਹੁਣ ਸੌਖਾ ਨਹੀਂ । ਜੇਕਰ ਇਹ ਇੰਝ ਕਰਦੇ ਹਨ ਤਾਂ ਇਹਨਾਂ ਦਾ ਆਪਣਾ ਤੋਰੀ ਫੁਲਕਾ ਬੰਦ ਹੁੰਦਾ ਹੈ ।
ਕਨੇਡਾ ਦਾ ਇਮੀਗਰੈਸਨ ਮੰਤਰੀ ਤਾਂ ਕਹਿ ਰਿਹਾ ਕਿ ਸਟੂਡੈਂਟਾਂ ਨੂੰ ਪੀ ਆਰ ਨਹੀਂ ਮਿਲੇਗੀ ਇਹ ਇਮੀਗਰੈਸਨ ਵਾਲਾ ਕਿਸ ਅਧਾਰ ਤੇ ਪੀ ਆਰ ਦਿਵਾ ਦੇਵੇਗਾ ਮੈਨੂੰ ਤਾਂ ਇਹ ਲੱਗਦਾ ਇਹਨਾਂ ਦਾ ਆਪਣਾ ਕੰਮ ਠੱਪ ਨਾ ਹੋ ਜਾਵੇ ਇਸ ਅਧਾਰ ਤੇ ਲੋਕਾਂ ਨੂੰ ਗੁਮਰਾਹ ਤਾਂ ਨਹੀਂ ਕਰ ਰਿਹਾ
Ih ta aap aap khane firda😂😂
Justin T is WORSE PM. Home crisis ,crime and inflation .
manythings are fake in canada LIMA for fake Jobs, Fake Refugees , Fake two bedroom colleges ,Fake Carbon tax rebate .
last 8 years changed canada under LIBERALS
Loka nu jiyada fark nhi pvega jine jana oh kisi dusre country ch chale jaan ge te fer appe awaja laan ge
Good
Very very very good
SOP parho pehlan sign kyun karde ne ???clearly mentioned hai Canada ne PR da theka nahin laya.
ਪੰਜਾਬੀਆ ਨੇ ਜਾ ਕੇ ਹੀ ਕਨੂੰਨ ਸਿਖਾਏ ਆ ਗੋਰਿਆਂ ਨੂੰ ਹੁਣ ਭੁਗਤਣਾ ਪੈ ਰਿਹਾ ਲੋਕਾ ਨੂੰ
What about more than one million students already in Canada this problem is only for Punjabi’s not for Chinese
Very good
Most of the immigrants don’t get jobs according to their skills so I don’t understand what does this agent mean when he says the students should get some skill before going to Canada,there is no guarantee they will get a job even if they get some skill before coming here.
ਇੰਡੀਅਆ ਵਾਲੀਆ ਗਲਾ ਨਾ ਮਾਰੋ। ਕਹਿਦੇ ਘੇਰ ਲਿਆ ਮੰਤਰੀ। ਕਿਵੇ ਘੇਰ ਸਕਦਾ। ਅਗਲਾ ਕੇਨੈਡਾ ਦਾ ਮੰਤਰੀ ਆ। ਗੋਰੇ ਅਔਖੇ ਨੇ ਕਿ ਸਾਡੇ ਲੋਕਾਂ ਕੋਲ ਕੰਮ ਨਹੀ ਆ।
Best solution Punjab vich reh ke 25/30 lakh vich bohut vadhiya kamai ho sakdi hai. Punjab Canada nalo bohut changi jaga hai.
ਇਮੀਗ੍ਰੇਸ਼ਨ ਮਾਹਰ ਨੇ ਘੇਰ ਲਿਆ ਕਨੇਡਾ ਮੰਤਰੀ,ਓ ਛੇਤੀ ਛੇਤੀ ਵੇਖੋ ਖ਼ਬਰ 😂
India nu keha eakale Punjab ia nu nhi keha
Jehde lai gia uhna noo ta pakka kare agge na sade
Bordrr cross karke USA vich asylum apply kado. Canada tah batbaf ho gays hai. Immigration agencies tah vadia sharks hai
Mewi ehi krna a
ਤੁਸੀ ਲੋਕ ਜ਼ਿੰਮੇਵਾਰ ਹੋ ਤੁਸੀ ਕਨੇਡਾ ਦੇ ਖਿਲਾਫ ਭੁਗਤੇ
Thag agenta ton bcho...ena nu apne paise nal matlab aa
ਸਿੱਖਾਂ ਨੂੰ ਮੂਰਖ ਸਿੱਖ ਹੀ ਬਣਾ ਰਹੇ ਨੇ
ਓ ਪਹਿਲਾ ਹੀ ਮੋਰਕ ਹੁੰਦੇ ਹਨ
please do not put people wrong way in canada students are going hard way you want make only money what athorthy you have in canadian imigration
Skills r electrition, plumber, salon, car mecanic, expert didn, t mention these
Gs
Please gumrah n karo students nu
Manpreet aapne Institute nu bachaun lai gumraah kar reha hai.
100 di ik gul students and parents nu gumrah kar rahe ne agent. Hun jisnu samar agyi ih gul oh siane a jis nu nahi oh bacho ron dukhre laike
India mein bhi forners ko bhagaooo yahan see bhi fir...
Bakwaas kerda agent,mere kol bhot sriya skil hai naale citizen ha jobs find kerniya bhot hard hai 🙏
HUN NHI FASDA KOE 😂😂
Punjabi fukrean naal bharya pya Canada.Canadian Community vi pareshan hai ehna ton.
sare iko je nhi hunde smjh aai....hr community vich har trah de lok hunde
India mein tu koi bhi uthhh ker chala aa rahen hai
Or khaao ghuuuu😂😂😂😂
this man want money from the public do not listion he wrong he is only agent
😂😂❤😂