Khadoor Sahib ਦੇ MP ਦੀ ਰਿਹਾਈ ਲਈ ਹੋਣ ਜਾ ਰਿਹਾ ਪੰਥਕ ਇਕੱਠ | THE KHALAS TV

Поделиться
HTML-код
  • Опубликовано: 8 сен 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Комментарии • 53

  • @NaunihalSinghBhullar
    @NaunihalSinghBhullar Месяц назад +27

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਵਾਹੀਰ ਵਾਲੇ ਅਤੇ ਭਾਈ ਸਾਹਿਬ ਸਾਥੀਆਂ ਅਤੇ ਬਾਕੀ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇਣਾ ਚਾਹੀਦਾ ਹੈ

  • @JasvirSingh-bn3nx
    @JasvirSingh-bn3nx Месяц назад +7

    Waheguru kirpa karn sab teh 🙏

  • @ArvinderSingh-zz1sv
    @ArvinderSingh-zz1sv Месяц назад +20

    ਸਾਰੀਆ ਜਥੇਬੰਦੀਆ ਰਲ ਕੇ ਸਾਥ ਦੇਣ

  • @omkardeol8189
    @omkardeol8189 Месяц назад +8

    Whaguru je Amrtpal Singh Khalsa jandawad

  • @RavinderSingh-pn8gs
    @RavinderSingh-pn8gs Месяц назад +8

    Sare punjabi 2:26 & baki singer, actor of punjab ,jathedar ,kissan leader,&dharmi parcharak,social media jo sach da sath denda hai,sare milkay morcha lgao ,peaceful protest kriyay taki sarkara punjab dai sher nu shadn

  • @ParminderSingh-nd2vr
    @ParminderSingh-nd2vr Месяц назад +63

    ਮੈਂ ਇਕ ਅਧਿਆਪਕ ਹਾਂ. ਮੇਰੇ ਸਕੂਲ ਦੇ ਛੋਟੇ ਛੋਟੇ ਬੱਚੇ ਅਮ੍ਰਿਤਪਾਲ ਬਾਬਾ ਜੀ ਦੀ ਰਿਹਾਈ ਲਈ ਅਰਦਾਸ ਕਰ ਰਹੇ ਹਨ... ਜੋ ਇਨਸਾਨ ਬੱਚਿਆਂ ਦੇ ਦਿਲਾਂ ਚ ਹੋਣ ਉਹ ਕਿੰਨਾ ਕੁ ਮਹਾਨ ਹੋਵੇਗਾ ਤੇ ਇਕ ਪਾਸੇ ਦੇਖ ਲਉ ਭਗਵੰਤਾ ਬੁੱਚੜ ਤੇ ਉਸਦੀ ਝਾੜੂ ਪੋਚਾ ਪਾਰਟੀ

    • @gulshanrana672
      @gulshanrana672 Месяц назад

      Teacher sahib chote bachiya da brain wash kar dita .. police station ch ja k jabardasti Banda chuddwan Wala tuhada hero hai .

    • @parmindersingh-sc1wl
      @parmindersingh-sc1wl Месяц назад

      Utter pardes wich police station fook Dita gya ki modi sarker hoon utter pardes di janta ty NSA ladygi ​@@gulshanrana672

    • @ParminderSingh-nd2vr
      @ParminderSingh-nd2vr Месяц назад +4

      @@gulshanrana672 ਜਿਹੜ੍ਹਾ ਬੰਦਾ ਸ਼ਡਵਾਉਣ ਗਏ ਸੀ ਭਾਈ ਸਾਹਿਬ ਓ ਪਤਾ ਤੁਹਾਨੂੰ ਕੇ ਬਿਲਕੁਲ ਬੇਕਸੂਰ ਸੀ ਜਿਸਨੂੰ ਜਕਰੀਆ ਖਾਨ ਦੀ ਪੁਲਿਸ ਨੇ ਜਬਰੀ ਤੇ ਝੂਠਾ ਘਰੋਂ ਚੁੱਕਿਆ ਸੀ...

    • @ParminderSingh-nd2vr
      @ParminderSingh-nd2vr Месяц назад +4

      ਭਰਾ ਜੀ ਜੇ ਓ ਐਨਾ ਹੀ ਮਾੜਾ ਹੁੰਦਾ ਤਾ ਪੰਜਾਬ ਚ ਸਭ ਤੋਂ ਵੱਧ ਲੀਡ ਨਾਲ 200000 ਦੀ ਲੀਡ ਨਾਲ ਨਾ ਜਿੱਤਦਾ.. ਕੀ ਚਾਰ ਲੱਖ ਵੋਟਰ ਜਿਸਨੇ ਵੋਟ ਪਾਈ ਹੈ ਕੀ ਓ ਮੂਰਖ ਹੈ. ਜਰਾ ਇਸ ਗੱਲ ਦਾ ਜਵਾਬ ਦਵੋ... ਆਪਣੀਆਂ ਅੱਖਾਂ ਅੱਗੇ ਸਿੱਖ ਵਿਰੋਧੀ ਪੜ੍ਹਦੇ ਨੂੰ ਉਤਾਰੋ ਤੇ ਨਿਰਪੱਖ ਹੋ ਕੇ ਸੋਚੋ ਇਕ ਸੱਚੇ ਸੁੱਚੇ ਹਿੰਦੂ ਵੀਰ ਬਣ ਕੇ

    • @ParminderSingh-nd2vr
      @ParminderSingh-nd2vr Месяц назад +2

      @@nitishsareen4196 ਹਥਿਆਰ ਰੱਖਣਾ, ਸ਼ਸ਼ਤਰਧਾਰੀ ਹੁਣਾ ਸਾਡੇ ਦਸਵੇਂ ਪਾਤਿਸ਼ਾਹ ਦਾ ਹੁਕਮ ਹੈ... ਤੁਸੀਂ ਲੋਕਾਂ ਨੇ ਸਾਡਾ ਮੁੱਲ ਨਹੀਂ ਪਾਇਆ. ਓ ਦਿਨ ਭੁੱਲ ਗਏ ਜਦੋ ਤੁਹਾਡੀਆਂ ਕੁੜੀਆਂ ਸ਼ਸ਼ਤਰਧਾਰੀ ਸਿੰਘ ਛੱਡਵਾਓਂਦੇ ਸੀ ਜੋ ਗਜਨੀ ਦੇ ਬਜਾਰਾ ਚ ਟਕੇ ਟਕੇ ਤੇ ਵਿਕਦੀਆਂ ਸਨ

  • @user-qj5yx8ew2q
    @user-qj5yx8ew2q Месяц назад +4

    Bhai Amritpal Singh Khalsa zindabad zindabad

  • @jatinderdeol6942
    @jatinderdeol6942 Месяц назад +6

    ਸਿੱਖਾਂ ਨੂੰ ਆਪਣਾ ਬਣਦਾ ਫਰਜ਼ ਨਿਭਾਉਣ ਦੀ ਲੋੜ ਹੈ। ਦਿੱਤੀ ਗਈ ਤਾਰੀਖ ਨੂੰ ਵੱਧ ਤੋਂ ਵੱਧ ਇੱਕਠ ਕਰਨਾ ਚਾਹੀਦਾ 🙏

  • @parmindersingh4886
    @parmindersingh4886 Месяц назад +6

    Bhai Amritpal Singh Khalsa Zindabad

  • @ArshdeepSingh-oh4qk
    @ArshdeepSingh-oh4qk Месяц назад +8

    ਸੱਚੇ ਪਾਤਸ਼ਾਹ ਜੀ ਮੇਹਰ ਕਰਨ ਅਮ੍ਰਿਤ ਪਾਲ ਖਾਲਸਾ ਜੀ ਬਾਹਰ ਆ ਜਾਣ

  • @jangsingh9119
    @jangsingh9119 Месяц назад +3

    Kom Da Heera Bhai Amritpal Singh Khalsa Jindabad 💪🙏

  • @gurmelsinghchahal5654
    @gurmelsinghchahal5654 Месяц назад +18

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਸੰਦੇਸ਼ ਤੇ ਵਹੀਰਾਂ ਘੱਤ ਕੇ ਪਹੁੰਚੋਗੇ ਜੀ

  • @gurmelsinghchahal5654
    @gurmelsinghchahal5654 Месяц назад +26

    ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ ਪੱਕੀ ਰਿਹਾਈ ਹੋਣੀ ਚਾਹੀਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @navneetpawar5525
    @navneetpawar5525 Месяц назад

    Waheguru ji Meher kro ji

  • @JasvirSingh-bn3nx
    @JasvirSingh-bn3nx Месяц назад +4

    Bahi Amritpal Singh kahlsa zindawad

  • @DarshanSingh-fb9fk
    @DarshanSingh-fb9fk Месяц назад +3

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @pawankaur2316
    @pawankaur2316 Месяц назад +3

    Akath to bina koei hal nhi

  • @baljitsinghbal743
    @baljitsinghbal743 Месяц назад

    Yes

  • @user-pq7zn8lg9v
    @user-pq7zn8lg9v Месяц назад

    👍👍

  • @Ikardass
    @Ikardass Месяц назад

    Good

  • @harkamalvlogs2113
    @harkamalvlogs2113 Месяц назад +2

    end teh Sach da Hak hunda va bhagwant buchad bohat hogea Tera tu bohat jor la lea Sach nu dabon lai hun Teri vi kahani Khatam har ik bhai sab de hak vich
    V

  • @helloaviation97
    @helloaviation97 Месяц назад

    Punjab de loka nu jana chahida hai

  • @surjeetsingh5317
    @surjeetsingh5317 Месяц назад

    Silhs lost faith on Indian judiciary and govt sikhs may get justice only from international court. All judges agst sikhs Pl appoint reyd sikh judges to get justice

  • @balwinderrandhawasingh1160
    @balwinderrandhawasingh1160 Месяц назад +1

    Tuci kal v milke ae o ji ki kiha amitshah ji ne

  • @helloaviation97
    @helloaviation97 Месяц назад

    Amritpal Sungh jindabad😀🙏🙏🙏🙏🙏🙏🙏🙏🙏🙏😀😀😀🙏😀😀😀🌹🐶🌹🐶🌹🌹🌹🐶🌹🐶🐶🌟❤️🌟❤️🌟🌟🐶🐶🌟🐶🌟

  • @harjitsinghjheetajheeta4415
    @harjitsinghjheetajheeta4415 Месяц назад

    Mann Sarkar Dey mooh tay chaperh hai jail vich reh kay v 197000 day unter nal jattay

  • @GeetaVerma-hv4se
    @GeetaVerma-hv4se Месяц назад +1

    Hindu rashatar nal desh nhi tutd

  • @singhsonu3057
    @singhsonu3057 Месяц назад +1

    ਬੇੜਾ ਗਰਕ ਕਰ ਪੰਜਾਬ ਦਾ ਭਗਵੰਤ ਮਾਨ ਬੁੱਚੜ ਭੰਡ ਸਰਕਾਰ ਪੰਜਾਬ ਬਚਾਓ

  • @GurjitSingh-jh6us
    @GurjitSingh-jh6us Месяц назад

    Punjab de sare punjabia hindu. Muslim. Sikh. Isai waste mp amritpal singh vadia te sacha leader hai jindabad

  • @sangatsingh4850
    @sangatsingh4850 Месяц назад

    MP Amrit pal Singh Khalsa zindabad

  • @Ikardass
    @Ikardass Месяц назад

    Bhwant man ji galat kar rhe

  • @helloaviation97
    @helloaviation97 Месяц назад

    Bakala halke di sangat ikathi ho ke javo

  • @GurpreetSingh-u9g
    @GurpreetSingh-u9g Месяц назад

    Bhai amritpal singh khalsa and Bandi singh Riha karo Riha karo
    Bhai amritpal singh khalsa ji jindabad ❤❤❤❤❤❤❤

  • @user-bk1em6jz9f
    @user-bk1em6jz9f Месяц назад

    Punjab khatre wall vdd daa jaa riha hai isnu ik changey leader di lorh hai Bhai amritpal Singh jinda Baad.. khalistan saada haqq ih asi bnaa k rhaangay..ih sangersh nhi rookegaa