ਭੁੱਕੀ ਦੀ ਬੋਰੀ 😫 ਭਾਗ - 1 | Bhuki Di Bori | New Punjabi Comedy Video 2022 | Dharnat Jhinjer |

Поделиться
HTML-код
  • Опубликовано: 29 сен 2024
  • Join 👇🏻
    Facebook page ;- / dharnatjhinjer001
    instgram:- www.instagram....
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :- ਭੁੱਕੀ ਦੀ ਬੋਰੀ 😫 | Bhuki Di Bori | New Punjabi Comedy Video 2022 | Dharnat Jhinjer |
    --------------------------------------------------------------------------------
    staring :-Dharnat Jhinjer , Babaldeep Jhinjer , Amrit Gill , Jagga g , Siknder hamirgarh , preet kaur dirba ,tari
    -------------------------------------------------------------------------------------------------------------------
    D.O.P :- Babaldeep singh, Sajan
    Editing :- Babaldeep jhinjer
    Story writer :- Desi Masti Pinda Wale
    Poster work :- satta Maan

Комментарии • 768

  • @kuldeeppatto1865
    @kuldeeppatto1865 2 года назад +3

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ

  • @vadethanduramsarpunchghuna4625
    @vadethanduramsarpunchghuna4625 2 года назад +11

    ਬਹੁਤ ਵਧੀਆ ਵੀਡਿਉ ਹੈ ਵੀਰ ਮੱਘਰ ਤੇ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @JagdeepSingh-iq5er
    @JagdeepSingh-iq5er 2 года назад

    Bohot ਵਧੀਆ ਵੀਡਿਉ ਬਣਾਈ ਐ ਧਰਨਾਟ ਵੀਰ ਲਵ ਯੂ ਸਾਰਿਆ ਨੂੰ

  • @nachhatarhalwai5868
    @nachhatarhalwai5868 Год назад +1

    ਬ ਬਹੁਤ ਵਧੀਆ

  • @sarbjitkaur3902
    @sarbjitkaur3902 2 года назад +1

    Very nice video bahi ji 👍👍👌👌🎉🎉

  • @nindisingh834
    @nindisingh834 2 года назад +1

    So very very nice video 👌👌👌 sira lata

  • @jaipal6699
    @jaipal6699 2 года назад

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ👌👌👌

  • @bhadarsingh1871
    @bhadarsingh1871 2 года назад

    Very nice video thanks all team nu and dharnat veer very good job

  • @harmandhaliwal1548
    @harmandhaliwal1548 2 года назад +1

    Nice video Bhai ji 👌

  • @paramjitsinghpamma839
    @paramjitsinghpamma839 2 года назад

    ਵੁਹਤ।ਵਧੀਆ।ਵਾਈ।ਧਰਨਾਟ

  • @Lavi43215
    @Lavi43215 2 года назад +1

    Very good movie👍

  • @Manjotdeol._.
    @Manjotdeol._. 2 года назад +1

    I love punjab

  • @855_creators3
    @855_creators3 2 года назад

    Ghant video ha g👍

  • @SSS-dd1um
    @SSS-dd1um 2 года назад

    Dharnaat bai siraa

  • @Jot.filmz21
    @Jot.filmz21 2 года назад

    Boht sohni veere video luv u dharnat yy ❣️❣️❣️❣️❣️❣️❣️❣️❣️😘😘😘😘😘😘

  • @jattboys9655
    @jattboys9655 2 года назад

    Siraa lya pya bro

  • @gurdevvirk1791
    @gurdevvirk1791 2 года назад

    Love you traly bar k ji

  • @dhaakadmovies780
    @dhaakadmovies780 2 года назад +1

    Nice bai ji

  • @pindersidhu8360
    @pindersidhu8360 2 года назад

    Very nice 22

  • @khatanagkhatanag1864
    @khatanagkhatanag1864 2 года назад

    Very good msg

  • @davinderbenipal8406
    @davinderbenipal8406 2 года назад

    Very nice

  • @bikarsingh380
    @bikarsingh380 2 года назад

    Nice video veer

  • @mukeshbarthwal9565
    @mukeshbarthwal9565 Год назад

    Vnice video

  • @guri9ufire355
    @guri9ufire355 2 года назад

    Very nice y

  • @SH-ut9pt
    @SH-ut9pt 2 года назад

    Love you ❤️❤️❤️

  • @deepSingh-hh3rw
    @deepSingh-hh3rw 2 года назад

    👌👌👌👌

  • @kulwindermatta8740
    @kulwindermatta8740 2 года назад

    Nice 👍

  • @gurdeepshokar9665
    @gurdeepshokar9665 2 года назад

    ਬਹੁਤ ਵਧੀਆ ਵੀਡੀਓ

  • @soniuppal161
    @soniuppal161 2 года назад

    Attt video

  • @lakhveersinghsidhu6014
    @lakhveersinghsidhu6014 2 года назад

    Nyc

  • @balwantasingh2201
    @balwantasingh2201 2 года назад

    By g good hi g

  • @sukhisidhu2243
    @sukhisidhu2243 2 года назад

    👍👍👍👍👍

  • @jagsirbhai6900
    @jagsirbhai6900 2 года назад

    😍😍🥰😘🥰

  • @paramjithari474
    @paramjithari474 2 года назад

    😀😀❤️❤️❤️👌👌👍👍🙏🙏

  • @motisingh4627
    @motisingh4627 2 года назад

    Y g mera pehla like

  • @harrimansingh3651
    @harrimansingh3651 2 года назад

    Bambbbbbb

  • @amarjitsingh1946
    @amarjitsingh1946 2 года назад +8

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯❤

  • @avtargill5627
    @avtargill5627 2 года назад

    Very nice

  • @lakvirsinghsomalsomal4396
    @lakvirsinghsomalsomal4396 2 года назад +6

    ਵੀਰ ਧਰਨਾਟ ਜਮਾਂ ਹੀ 100/ ਸਹੀ ਕਹਾਣੀ ਹੈ ਅੱਜ ਤੋਂ ਵੀਹ ਸਾਲ ਪਹਿਲਾਂ ਸੇਮ ਕਹਾਣੀ ਸਾਡੇ ਨੇੜੇ ਜਿਲਾ ਸੰਗਰੂਰ

  • @davinderkaur2392
    @davinderkaur2392 2 года назад +4

    Bhuut bhuut vadiaa video veer ji all the best👍💯👍💯 God bless you and next part plz

  • @nirmalsingh-vt1zr
    @nirmalsingh-vt1zr 2 года назад +44

    ਅਮ੍ਰਿਤ ਗਿਲ ਨੂੰ ਵਾਪਸ ਨਾਲ ਦੇਖ ਕੇ ਬਹੁਤ ਖੁਸ਼ੀ ਹੋਈ। ਜਿਂਉਦੇ ਵਸਦੇ ਰਹੋ।

    • @ਪੰਜਾਬੀ5ਵਿਰਸਾ555
      @ਪੰਜਾਬੀ5ਵਿਰਸਾ555 Год назад +3

      Bile ram nu nall rla lo

    • @sardarsahab164
      @sardarsahab164 Год назад +1

      ਲਾਡੀ‌।‌ਸਿੰਘ‌‌਼਼ ਹਰਮਨਪ੍ਰੀਤ ਸਿੰਘ ਦਾ ਡੈਡੀ ਦੋਮ ਤੁਹਾਡੇ ਬਹੁਤ ਮਾਇਨੇ ਨੇ ਭਰਨੀ ਤਾ ਚਰਨਜੀਤ ਕੌਰ

  • @GurpreetSingh-fq7di
    @GurpreetSingh-fq7di 2 года назад +18

    ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਟ ਤੁਹਾਡੀਆਂ ਵੀਡੀਓ ਦੇਖ ਕੇ ਦਿਲ ਖੁਸ਼ ਹੋ ਜਾਂਦਾ । ਗਿੱਲ ਬਾਈ ਦੀ ਐਕਟਿੰਗ ਬਹੁਤ ਵਧੀਆ । ਆਪਣੇ ਬਾਕੀ ਦੋਸਤਾਂ ਨੂੰ ਵੀ ਜਲ਼ਦ ਲੈ ਕੇ ਆਉਣਾ । ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਤਰੱਕੀਆਂ ਬਖ਼ਸ਼ਣ 👍❤️❤️🙏🙏🙏🙏

  • @attitudelover475
    @attitudelover475 2 года назад +27

    ਪੁਰਾਣੀ ਜੋੜੀ ਦੇਖ ਕੇ ਦਿਲ ਖੁਸ਼ ਹੋ ਗਿਆ

  • @seemadavi8392
    @seemadavi8392 2 года назад +5

    ਬਹੁਤ ਕੈਂਟ ਵੀਡੀਓ ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ👌👌👍😂😂

  • @kalasgajs5692
    @kalasgajs5692 2 года назад +22

    ਬਹੁਤ ਬਹੁਤ ਸੋਹਣੀ ਵੀਡੀਓ ਆ ਵੀਰ ਜੀ 👌 ਅਗਲਾ ਭਾਗ ਵੀ ਜਲਦੀ ਪਾਉ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏❤️♥️

  • @championgamemap6485
    @championgamemap6485 2 года назад +8

    ਮੁਬਾਰਕਾਂ ਵਾਈ ਜੀ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ

  • @beantrenatus4291
    @beantrenatus4291 2 года назад +14

    ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ।

  • @jagvirsinghbenipal5182
    @jagvirsinghbenipal5182 2 года назад +9

    ਬਾਹੁਤ ਵਧੀਆ ਜੀ 👌👌👌👌

  • @HarishKumarHansliya
    @HarishKumarHansliya 2 года назад +13

    I love Tarnat bai love from Hanumangarh Rajasthan ❤️🥰❣️❣️❣️

  • @ABIkumar-iz4sy
    @ABIkumar-iz4sy 2 года назад +3

    ਧਰਨਾਟ ਵੀਰ ਜੀ ਦੀ ਵੀਡੀਓ ਬਹੁਤ ਵਧੀਆ ਪਰਵਾਰਿਕ ਹੁੰਦੀ ਹੈ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ ਤਰੱਕੀ ਬਖਸ਼ੇ 🙏 ਇੱਕ ਗੱਲ ਹੋਰ ਵੀਰ ਜੀ ਹਰੇਕ ਦੇ coment reply ਤੇ like ਕਰਦਾ ਨੇ 👌❤️ ਬਾਕੀ ਦੂਸਰੇ ਵੀਡਿਉ ਬਣੋਂਨ ਵਾਲ਼ੇ chanel ਵਾਲੇ ਹਵਾ ਕਰਦੇ ਨੇ reply ਨਹੀਂ ਕਰਦੇ ਫੁਦੂ ਲ਼ੋਕ ਨੇ ਬਹੁਤ

  • @amanbrar7370
    @amanbrar7370 2 года назад +1

    ਗਿੱਲ ਨਾਲ ਵੀਡੀਓ ਬਣਾਉਣ ਲੱਗ ਪਏ ਬਹੁਤ ਹੀ ਜਾਂਦਾ ਵਧੀਆ ਕੰਮ ਕੀਤਾ
    ਲਾਲੇ ਨੂੰ ਨਾਲ ਰੱਖਿਆ ਕਰੋ ਹਰਜਿੰਦਰ ਨੂੰ ਸਾਰੇ ਹੀ ਟੀਮ ਦੇ ਮੈਂਬਰ ਆ ਪੁਰਾਣੇ ਕੋਈ ਗੱਲ ਹੈ ਤਾਂ ੳੁਸ ਨੂੰ ਮਨਾ ਲੳ ਯਾਰ ਕੁਝ ਨਹੀਂ ਜਾਨਾ ਨਾਲ ਬੰਦੇ ਦੇ ਮੋਹ ਪਿਆਰ ਹੀ ਰਹਿ ਜਾਂਦਾ। ਨਾਲ
    ਤੁਸੀਂ ਇਕ ਦੁਜੇ ਨੂੰ ਮਨਾ ਲੳ 👍🙏

  • @satnamsingh9601
    @satnamsingh9601 2 года назад +3

    ਬਾਈ ਜੀ ਮੈਨੂੰ ਬਹੁਤ ਬਹੁਤ ਵਧੀਆ ਤੇ ਸੋਹਣੀ ਵੀਡੀਓ ਲੱਗੀ ਮੇਰੇ ਵੱਲੋਂ ਸਾਰੀ ਟੀਮ ਨੂ ਬਹੁਤ ਪਿਆਰ

  • @jashan.pb51
    @jashan.pb51 2 года назад +9

    ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👍👍❤️❤️👌🏼❤️🔥

  • @deepdeep5689
    @deepdeep5689 2 года назад +1

    Darnat ਭਾਈ ਸਰੀਏ ਵਾਲੀ ਲਾਤ ਹੁੰਦੀ ਹੋਰ ਵਧੀਆ ਹੁੰਦਾ nice video 👍👍👍👍

  • @satinderpalsinghroda3362
    @satinderpalsinghroda3362 2 года назад +2

    Trnath ਬਾਈ ਥੋਨੂੰ ਤੇ ਤੁਹਾਡੀ ਟੀਮ ਨੂੰ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਜੀ,ਸਤਿੰਦਰ ਪਾਲ ਸਿੰਘ roda ਖਾਨਪੁਰ gandean

  • @sukhwindersidhu9105
    @sukhwindersidhu9105 2 года назад

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਿਰਾ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ । ਇੱਕ ਗੱਲ ਧਰਨਾਟ ਜਦੋਂ ਪਿਉਰ ਅਫੀਮ ਰਾਜਿਸਥਾਨ ਵਿੱਚ ਖਾਧੀ ਹੋਣੀ ਨਸ਼ਾ ਤਾਂ ਬੜਾ ਆਇਆ ਹੋਣਾ। ਚੰਗਾ ਫਿਰ ਚਾਹ ਬਣਗੀ ਮੈਂ ਹੁਣ ਲਾਉਣਾ ਤਿੰਨ ਚਾਰ ਕਾਰਡ ਭੁੱਕੀ ਦੇ ਫਿਰ ਨਜ਼ਾਰੇ ਆਉਣਗੇ। ਹੁਣ ਜਦੋਂ ਦੂਜਾ ਭਾਗ ਆਇਆ ਆਪਾ ਫੁੱਲ ਭੁੱਕੀ ਰੱਜ ਕੇ ਵੇਖਣਾ ਜੇਕਰ ਉਨੇ ਚਿਰ ਜਿਉਂਦੇ ਰਹੇ ਬਾਕੀ ਅਫੀਮ ਪੋਸਤ ਖਾਣ ਵਾਲਾ ਛੇਤੀ ਨਹੀਂ ਮਰਦਾ।

  • @sukhpalpoohla7360
    @sukhpalpoohla7360 2 года назад +5

    ਬਹੁਤ ਵਧੀਆ ਬਾਈ ਜੀ

  • @Gagandeepsingh-zf2li
    @Gagandeepsingh-zf2li 2 года назад +1

    ਮੈਂਨੂੰ ਇਕ ਵਾਰ ਮੈਂਨੂੰ ਪਲਾਟ ਚ ਇਕ ਬੈਗ ਮਿਲਿਆ ਲੁਕੋਇਆ ਹੋਇਆ ਸੀ ਕਿਸੇ ਦਾ ਜਦੋ ਮੈਂ ਖੋਲਿਆ ਵਿਚ ਸੋਨੇ ਦੇ ਬਿਸਕੁਟ ਨਿਕਲੇ ਘੱਟ ਤੋਂ ਘੱਟ 20 ਕਿੱਲੋ ਸੋਨਾ ਸੀ ਮੈਂ ਵੀ ਬਿਸਕੁਟ ਪਜਾਮੇ ਚ ਬੰਨ੍ਹ ਲਏ. ਘਰ ਲੈਕੇ ਆ ਗਿਆ ਸਾਰੇ. ਸੋਚਿਆ ਸਵੇਰੇ ਸਵੇਰੇ ਸੁਨਿਆਰ ਦੇ ਵੇਚਣ ਜਾਵਾਂਗਾ.
    ਉਸਤੋਂ ਪਹਿਲਾਂ ਹੀ ਮੇਰੀ ਅੱਖ ਖੁੱਲ ਗਈ

  • @ustaadbabbumaan6539
    @ustaadbabbumaan6539 2 года назад +11

    ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ

    • @palkhehra3850
      @palkhehra3850 2 года назад

      Very nice vedio dharnat ਬਾਈ love u ਟਰਾਲੀ ਭਰ ਕੇ

  • @khushibhullar5708
    @khushibhullar5708 2 года назад +3

    Boht funny video aa bai ji we want second part fast and love ju trali bhar ke 🙏🏼🙏🏼😂😂🥰🥰

  • @jassi3221
    @jassi3221 2 года назад +8

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ਵਾਹਿਗੁਰੂ ਤੰਦਰੁਸਤ ਰੱਖਣ ਸਭ ਨੂੰ

  • @bobbymonga1m770
    @bobbymonga1m770 2 года назад +1

    Very motivational video 👍👍
    Bahut vadiya lgi video
    #bobbymonga

  • @garjindrsingh3002
    @garjindrsingh3002 2 года назад +4

    👍👍👍👌👌👌

  • @gosalboys398
    @gosalboys398 2 года назад +2

    ਬਹੁਤ ਵਧੀਆ ਵੀਡੀਓ ਬਾਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ‌Love you veer

  • @sunnysunny8735
    @sunnysunny8735 2 года назад +1

    V NICE VIDEO VEER JI VIDEO COMEDY BHI C TE SABAK BHI JE SAMJHE KOI TA BAKI VEER JI DHARNAT DI ACTING TE AMRIT GILL VEER DI AWAJ V NICE HAI IWEY VEER JI LALA JI NU BHI KHICH DHOOH KE LEKE AO VIDEO COMEDY HI BANAYO VEEREY KEOKI SARI THAKAN MITT JANDI HAI GOD BLESS U VEEREY DO TRUCK BHAR KE HAAAAAA

  • @somnath9781
    @somnath9781 2 года назад +1

    ਬਾਈਜੀਬਹੁਤਵਧੀਆਵੀਡੀਉਹੈਸਾਰੀਟੀਮਨੂੰਵਧਾਈਆਬਾਈਜੀ

  • @pargatshergill7468
    @pargatshergill7468 2 года назад +3

    ਬਹੁਤ ਵਧੀਆ ਵੀਡੀਓ ਬਾਈ ਧਰਨਾਟ 👍👍 ਹੱਸਦੇ ਵੱਸਦੇ ਰਹੋ ਮਿੱਤਰੋਂ 💯💯💯💯💯💯

  • @anmolgill2508
    @anmolgill2508 2 года назад +1

    Punjab ch vv chlado bhuki vadia
    Te chita bnd hoju ga
    Bhuki post Afeem Nall mrda ta nee koi

  • @RajveerSingh-hw2sd
    @RajveerSingh-hw2sd 2 года назад +1

    Puki muk gei veera baj di Sanu v 🤣🤣🤣😂😂😂😂😂🤣🤣😂🤣😂😂love you veera

  • @GURI_TOOR
    @GURI_TOOR 2 года назад +3

    Sirra Bhai buki ta fardi gai part 2 cha cha 😆😆

  • @babbugamer4735
    @babbugamer4735 2 года назад +18

    I love punjab

    • @MadanGopal-v8j
      @MadanGopal-v8j 11 месяцев назад

      Lmey h na tu uske liye naya Papa

  • @gurdeeptejay7295
    @gurdeeptejay7295 2 года назад +1

    ਬਹੁਤ ਵਧੀਆ ਵੀਡੀਓ ਐ ਬਾਈ। Very Nice.

  • @gulzarsidhu6695
    @gulzarsidhu6695 2 года назад +2

    🌹👍 Desi Masti Pinda Wale Sari Teem Nu Lakh Lakh Mubarakan 🌹👍 Waheguru Ji Tuhanu Hamesha Chardi Kala Vich Rakhan Ji 💐👍🌹👍💐👍🌹👍💐

  • @mahinderkhalsa6175
    @mahinderkhalsa6175 2 года назад +2

    I always speek Dharnat is a king of short movies

  • @fumansingh7105
    @fumansingh7105 2 года назад +1

    Boht vdiya video aa veer ASI tohadiya sariya videos dekhde aa bot soniya Hundiya eda next part v jldi leke aao veer

  • @gurpyarsinghdult4447
    @gurpyarsinghdult4447 2 года назад +4

    😂😂😂🙏🙏😂🙏😃👌👌👌👌👌👌👌👌👌nice jji

  • @boharsingh7725
    @boharsingh7725 2 года назад +4

    ਬਹੁਤ ਵਧੀਆ ਬਾਈਁ

  • @davindersingh7424
    @davindersingh7424 2 года назад +6

    ਬਹੁਤ ਵਧੀਆ ਜੀ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ 👍👍😂😂😂😂🤣🤣

  • @rajendrabishnoi4040
    @rajendrabishnoi4040 2 года назад +1

    Nice 👍 video baye tarnat RAWLA GARSHANA RAJASTHAN

  • @ManpreetSingh-sw3gc
    @ManpreetSingh-sw3gc 2 года назад +1

    Very nice video ji 👍👍👍👍👍👌👌👌👌👌🤣🤣🤣🤣🤣🤣next part cetti pa deo

  • @taridhindsa5666
    @taridhindsa5666 2 года назад +5

    Waheguru mehar kre ji sarea te 🙏🙏

  • @karnveersingh1256
    @karnveersingh1256 2 года назад

    ਬਾਈ ਸੋਡੈ ਸਾਰੀਆ ਚ talent ਬਹੁਤ ਸੀ ਸੋਡੀ ਸ਼ਾਰੀ ਟੀਮ ਨੇ ਬਹੁਤ ਅੱਗੇ ਜਾਣ ਸੀ ਪਰ ਲੋਕ ਮੱਚਦੇ ਸੀ ਇਹ ਤਰੱਕੀ ਕਿੳ ਕਰਦੇ ਨੇ ਇਸ ਕਰਕੇ ਬਾਈ ਲੋਕਾਂ ਨੇ ਤੁਹਾਨੂੰ ਅਲਗ ਅਲਗ ਕਰਾਤਾ, ਬਾਈ ਗੁਸੇ ਗਿਲੇ ਤਾਂ ਜਿੰਦਗੀ ਦੇ ਚੱਲਦੇ ਹੀ ਰਹਿੰਦੇ ਆ ਪਰ ਬਾਈ ਲੋਕਾਂ ਨੂੰ ਦੁਬਾਰਾ ਇਕੱਠੇ ਹੋ ਕੇ ਦਿਖਾਦੋ 🙏🙏❣️💥

  • @supansidhu3332
    @supansidhu3332 2 года назад +1

    Hangi ਬਹੁਤ ਵਧੀਆ ਲੱਗੀ ਵੀਡਿਓ

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @honeydhillon2619
    @honeydhillon2619 2 года назад

    Video ਤਾ ਸੋਹਣੀ ਆ ਪਰ ਬਾਈ ਜੀ video length ਜਿਆਦਾ ਰੱਖੋ ਤੇ please video ਜਲਦੀ upload ਕਰਿਆ ਕਰੋ ।

  • @GURSHARANSIDHU5911
    @GURSHARANSIDHU5911 2 года назад +1

    ਬਹੁਤ ਵਧੀਆ ਵੀਡਿਓ ਜੀ 🙏👍🙏👍

  • @ranjeetchahal9284
    @ranjeetchahal9284 2 года назад

    Very very very nice video ਸਾਰੇ ਜਿਮੀਂਦਾਰ ਖਸਖਸ ਥੋੜ੍ਹੀ-ਥੋੜ੍ਹੀ ਬੀਜ ਦੇਣ ਸਾਡੇ ਪੰਜਾਬ ਦਾ ਪੈਸਾ ਰਾਜਸਥਾਨ ਤੇ mp ਨੂੰ ਨਾ ਜਾਵੇ

  • @manshahiajk6135
    @manshahiajk6135 2 года назад +1

    ਬਹੁਤ ਵਧੀਆ ਵਡਿਓ ਧਰਟਾਨ ਵੀਰੇ 👌👌👌

  • @gulbaharsinghshahpuria3682
    @gulbaharsinghshahpuria3682 2 месяца назад +1

    Very very nice Movie ❤❤❤❤❤❤😂😂😂😂😂😂😂😂😂💯💯💯💯💯

  • @itzmanigamer009
    @itzmanigamer009 2 года назад +1

    ਬਹੁਤ ਸੋਹਣੀ ਵੀਡਿਓ ਬਣਨੈ ਊ ਭਾਈ plz pin my comment

  • @omkarsinghvirkjatt3942
    @omkarsinghvirkjatt3942 2 года назад +4

    Waheguru ji 🙏

  • @gagandeepsinghgrewal1451
    @gagandeepsinghgrewal1451 2 года назад

    ਅੱਮਲੀ ਬੰਦਾ ਹਮੇਸ਼ਾ ਹੀ ਆਪਣੇ ਸਰੀਰ ਨੂੰ ਅਤੇ ਆਪ ਦੇ ਕੱਪੜੇ ਨੂੰ ਮਿੱਟੀ ਨੀ ਲੱਗਣ ਦਿੰਦਾ ਅਮਲੀ ਵਾਲਾ ਸੀਨ ਵਧੀਆ ਨਹੀ ਕੀਤਾ

  • @deepsidhu3954
    @deepsidhu3954 2 года назад +1

    Hahahaha👏🌟♥️💥👍👌

  • @vikramsomalsomal5480
    @vikramsomalsomal5480 2 года назад

    ਧਰਨਾਟ ਤੇਰੀ ਵੀਡੀਓ ਮਾੜੀ ਕਦੋਂ ਹੁੰਦੀ ਹੈ ਗਿੱਲ 22 ਨੂੰ ਨਾਲ ਦੇਖਕੇ ਬਹੁਤ ਵਧੀਆ ਲੱਗਾ ਹੈ

  • @deepdeep5689
    @deepdeep5689 2 года назад +1

    Nice video,,,,, 2nd part for waiting

  • @Sukhvindersingh1313-i2b
    @Sukhvindersingh1313-i2b 2 года назад

    25000 ਹਜ਼ਾਰ ਤਾ ਗਐ ਭੂਕੀ ਵਿੱਚ😀 ਜਾਰ ਮੈਂ ਵੀ ਖਾਂਦਾ ਹਾਂ ਮੈਨੂੰ ਵੀ ਦੈਦੀ ਵਿਚੋਂ ਧਰਨਾਟ

  • @supansidhu3332
    @supansidhu3332 2 года назад +1

    ਨੈਕਸਟ part ਜਲਦੀ ਹੀ ਲੈ ਕਿ ਆਓ

  • @dilshadgujjarpb13wale35
    @dilshadgujjarpb13wale35 2 года назад +1

    Very funny videos ver 🤣 very nice story bhut vadia video ji next part jaldi leke ayo baki love you tarala par ke

  • @SurjeetSingh-yg9kt
    @SurjeetSingh-yg9kt 2 года назад

    ਉਹ ਵਾਹ ਉਏ ਬਾਈ ਧਰਨਾਟ ਹੋ ਹੀ ਇਕੱਠੇ ਹੁਣ ਗੱਲ ਬਣੂ ਅਜੇ ਰਾਮ ਬਿਲਾਂ ਰਹਿਦਾ ਉਹਨੂੰ ਵੀ ਲਿਆਉ

  • @Himmat503
    @Himmat503 2 года назад +1

    ਬਹੁਤ ਵਧੀਆ ਵੀਡੀਓ ਹੈ ਜੀ🙏🙏