BHAI RANJIT SINGH CHANDAN FARIDKOT WALE l MAIN SEWAK DAR AAYA l LATEST SHABAD GURBANI 202

Поделиться
HTML-код
  • Опубликовано: 14 янв 2025

Комментарии • 3,3 тыс.

  • @ArpanSingh1322
    @ArpanSingh1322 Год назад +18

    ਵਾਹਿਗੁਰੂ ਗੁਰੂ ਜੀ ਮੇਹਰ ਕਰੋ ਜੀ ਸਾਡੇ ਤੇ

  • @surdeepsivia5797
    @surdeepsivia5797 6 месяцев назад +16

    ਬਹੁਤ ਸੋਹਣੀ ਅਵਾਜ਼ ਵਿਚ ਵਹਿਗੁਰੂ ਜੀ

  • @localnews..er.kk.sharma.7752
    @localnews..er.kk.sharma.7752 2 года назад +23

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @amanbedi81
    @amanbedi81 11 месяцев назад +39

    ਛੋਟੇ ਹੁੰਦੇ ਐਤਵਾਰ ਦੇ ਦਿਨ ਛੁੱਟੀ ਹੋਣੀ ਤੇ ਮੇਰੇ ਬਾਪੂ ਜੀ ਨੇ ਸਲਾਈ ਦੇ ਕੰਮ ਤੇ ਬੈਠ ਕੇ ਦਿਨ ਦੀ ਸ਼ੂਰਵਾਤ ਇਸ ਸ਼ਬਦ ਕੀਰਤਨ ਤੋ ਕਰਨੀ ਅਜ ਉਹ ਗੱਲ ਨੂੰ 25 ਸਾਲ ਹੋ ਗਏ ਜਦੋ ਵੀ ਆਪਣਾ ਬਚਪਨ ਯਾਦ ਆਊਦਾ ਇਹ ਸ਼ਬਦ ਕੀਰਤਨ ਸੁਣ ਲਈ ਦਾ ਮਨ ਭਰ ਆਊਦਾ

    • @questa_sono_real1937
      @questa_sono_real1937 8 месяцев назад +2

      ਪਰ ਇਹ 4 ਸਾਲ ਪਹਿਲਾਂ ਦੀ ਗੱਲ ਸੀ, ਤੁਸੀਂ 25 ਸਾਲਾਂ ਬਾਅਦ ਕਿਵੇਂ ਸੁਣ ਸਕਦੇ ਹੋ..

    • @luckykumaar2689
      @luckykumaar2689 5 месяцев назад +2

      same 20 saal pehla saade ghar v challda c

    • @harpreetsingh2259
      @harpreetsingh2259 5 месяцев назад +1

      Sahi gal bhai

  • @deepaman2200
    @deepaman2200 Год назад +2

    Satnam waheguru G 🙏bda Sukoon milya sun k Mann bott preshan c😢waheguru G 🙏 bott sohni awaz a 🙏😇

  • @azadsingh-p1p
    @azadsingh-p1p Год назад +74

    ਥੋਡੀ ਅਵਾਜ਼ ਵਿਚ ਬਹੁਤ ਹੀ ਜਾਦੀ ਮਿਠਾਸ ਹੈ ਸਚੀ ਦਿਲ ਨੂੰ ਛੂਹ ਗਈ ਵਾਹਿਗੁਰੂ ਸਾਬ ਨੂ ਐਸੀ ਹੀ ਅਵਾਜ਼ ਦੇਵੇ 🌹🌹🌹🌹🌹🌺🌺🌈🌈🌈🕌🕍🕍🕌🏭⛪⛪💒💒

  • @VivekKamboj-tn5ew
    @VivekKamboj-tn5ew 2 года назад +22

    ਵਾਹਿਗੁਰੂ ਮੇਹਰ ਕਰੀਂ ਸਬ ਤੇ । ਸਬ ਦਾ ਭਲਾ ਕਰੀਂ ਦਾਤਿਆ।

    • @YuvrajMaan-oe6dv
      @YuvrajMaan-oe6dv 11 месяцев назад

      🤒🙃🙃🙃🤒🤒🙃🤒🤒😃😃😃😃😃🙄🙄🙄🙄🙄🙄🙄🙄🙄🙄🤔😇😇

  • @MRCGAMING-k9r
    @MRCGAMING-k9r 4 месяца назад +10

    Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @Sukhsingh1861
    @Sukhsingh1861 Год назад +14

    Wheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @AbcDef-w1r
    @AbcDef-w1r 5 месяцев назад +3

    Waheguruji waheguruji waheguruji goodluck ❤❤❤❤❤❤❤❤❤1st 💞💞💞💓💓💗💗💓💞💕💕💞💖💖💖💖💖👍👍🙏🙏🙏

  • @RajbirkaurKaur-yh9ty
    @RajbirkaurKaur-yh9ty 9 месяцев назад +25

    ਬਾਬਾ ਜੀ ਮੇਰੇ ਤੇ ਮਿਹਰ ਕਰੋ ਗੁਰੂ ਰਾਮਦਾਸ ਜੀ ਕਿਰਪਾ ਕਰੋ ਮੇਰੇ ਸਾਰੇ ਦੁੱਖ ਦੂਰ ਕਰ ਤੂੰ ਮਹਾਰਾਜ ਜੀ ਮੈਂ ਤੁਹਾਡੇ ਤੇ ਦੌਰੀਆਂ ਸੁੱਟੀਆਂ ਮਹਾਰਾਜ ਜੀ ਤੰਦਰੁਸਤੀਆਂ ਬਖਸ਼ੋ ਤੰਦਰੁਸਤੀਆਂ ਬਖਸ਼ੋ ਮਹਾਰਾਜ ਜੀ

    • @KuldeepMaan-i3f
      @KuldeepMaan-i3f 7 месяцев назад +3

      Sister trust rakho waheguru mehar kru

  • @RavinderSinghTilbithiyaT-iz2je
    @RavinderSinghTilbithiyaT-iz2je Год назад +83

    🙏🙏ਇਸ ਸ਼ਬਦ ਨੂੰ ਗੁਰਬਾਣੀ ਦੇ ਰੂਪ ਵਿਚ ਬਚਪਣ ਤੋਂ ਸੁਣ ਦੇ ਆ ਰਹੇ ਆ ਗੁਰਦੁਆਰਾ ਸਾਹਿਬ ਵਿਚ ਬਚਪਣ ਤੋਂ ਵਾਹਿਗੁਰੂ ਇਸ ਰਾਗੀ ਭਾਈ ਰਣਜੀਤ ਸਿੰਘ ਚੰਦਨ ਫਰੀਦਕੋਟ ਵਾਲੇ ਨੂੰ ਚੜਦਿ ਕਲਾ ਵਿੱਚ ਰੱਖੀ ਗੁਰਬਾਣੀ ਰੂਪ ਵਿੱਚ ਸੁਣਾ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

    • @DalerSingh-ez1kt
      @DalerSingh-ez1kt 7 месяцев назад +9

      Wahe gu4uji

    • @NeelamMehra-zn9pm
      @NeelamMehra-zn9pm 7 месяцев назад +6

      😊😊😊😊😊😊

    • @NeelamMehra-zn9pm
      @NeelamMehra-zn9pm 7 месяцев назад

      😊😊😊😊😊😊😊

    • @NeelamMehra-zn9pm
      @NeelamMehra-zn9pm 7 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @NeelamMehra-zn9pm
      @NeelamMehra-zn9pm 7 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊

  • @divyanshbh4rdwaj
    @divyanshbh4rdwaj 5 месяцев назад +5

    Boohat Hii sundar shabad. Sachepatshah ji Apne bhagatan de bainti sunn layo te kirpa taras daya karo ohna te koii dukh Chinta roog naa ann deyo ehhi bainti hai tuhade charna vich 🙇

  • @manvirsingh8635
    @manvirsingh8635 8 месяцев назад +41

    ਬਾਬਾ ਜੀ ਮੇਰੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ, ਅਸੀਂ ਸੁਆਸ ਸੁਆਸ ਆਪ ਜੀ ਦਾ ਸ਼ੁਕਰਾਨਾ ਕਰਦੇ ਰਹੀਏ,

  • @FF__LIVE__08
    @FF__LIVE__08 3 года назад +20

    Guru sahib de Gurubani vich waheguru g 🙏 masuri nahi auni cahidi koi Eda de kirpa kro guru sahib g 🙏🙏

  • @MandeepGill-zu4mc
    @MandeepGill-zu4mc 7 месяцев назад +6

    Waheguru ji 🙏 Mehr kro sabb te

  • @bhaktimeinshaktihai1418
    @bhaktimeinshaktihai1418 2 года назад +16

    Waheguru Ji ...
    Jai ho Satguru Sache Patshah Ji mehar kro sbte ...

  • @NishaRani-jg1bs
    @NishaRani-jg1bs Год назад +10

    Waheguru ji mainu v seva te simran di daat baksh do please mainu v apna bna lo please meri vjah naal kde kise nu koi takleef na hove blki Mai dujeyan diyan khushiyan di vja bna ❤❤❤❤🙏🙏🙏🙏

  • @ParmjeetKaur-tu7th
    @ParmjeetKaur-tu7th Год назад +23

    ਵਾਹਿਗੁਰੂ ਸਤਿਨਾਮ ਧੰਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਧੰਨ ਧੰਨ ਗੁਰੂ ਹਰਿ ਰਾਏ ਜੀ ਧੰਨ ਗੁਰੂ ਹਰਿ ਕਿ੍ਸ਼ਨ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਹੈ ਮੇਰਾ ਸਤਿਗੁਰੂ ਬੇਅੰਤ ਸਵਾਮੀ ਗੁਰੂ

  • @harpreet56
    @harpreet56 4 года назад +23

    Bhut vadiya sabad aw, baba, ji man nu bhut khushi mildi aw sabad sun ke

  • @Jasveersingh-wz9vt
    @Jasveersingh-wz9vt 5 лет назад +25

    waheguru ji jina na bhi a shabad sunya ohna te apna mehar phreya hath tarna ji✋

  • @darshpreetkaur3769
    @darshpreetkaur3769 Год назад +10

    ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ajaysama4102
    @ajaysama4102 9 месяцев назад +48

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ❤❤❤❤❤❤
    ਵਾਹਿਗੁਰੂ ਵਾਹਿਗੁਰੂ ਜੀ

  • @rinkusingh3689
    @rinkusingh3689 4 года назад +22

    Waheguru ji thanx waheguru ji kirpa kiti tusi waheguru Mari canslasion v hogi and tikat v .. waheguru ji ma thik thak Apne ghar puj jawa kirpa kriyo waheguru ji 🙏 satnam waheguru ji...

  • @BalwinderKaur-ve2rb
    @BalwinderKaur-ve2rb 10 месяцев назад +6

    Waheguru ji Thanku shukrana for everything bohat bohat shukrana Antam shukrana mere Malik 💞💖

  • @sukhchainsinghsukhchainsin7989
    @sukhchainsinghsukhchainsin7989 5 лет назад +25

    ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @arshdeeparshdeep4799
      @arshdeeparshdeep4799 4 года назад

      Sukhchain Singh Sukhchain Singh w
      wahegurujl🙏🙏🙏🙏
      wahe

  • @sukhisingh3059
    @sukhisingh3059 4 года назад +10

    Mnu dukh vi de deyo pr waheguru ji ohnu hmesa khush rkheyo jinu ma dilo pyar krdi aa ohnu meri kmi mehsoos kdi vi hon na deyo

    • @SUKHDEVSINGH-fc2bv
      @SUKHDEVSINGH-fc2bv 3 года назад

      Iiiibiiiibbiiiiiiiiiiiiijiiiiii

    • @SUKHDEVSINGH-fc2bv
      @SUKHDEVSINGH-fc2bv 3 года назад

      Bbiibibbiiiiiiibbiiiiiiiiiiiiibii

    • @SUKHDEVSINGH-fc2bv
      @SUKHDEVSINGH-fc2bv 3 года назад

      Iniiiiiiiiiibiiiibbiiiiiibiiiiii iniiiiiiiiibii

    • @SUKHDEVSINGH-fc2bv
      @SUKHDEVSINGH-fc2bv 3 года назад

      Iiiibiiiiibiibiiiiibiiiibiiibiiibiiiibiiibiiibiiiiiibbiiiiiiiibiiiibbiiiibiiibbbiiiiii

    • @SUKHDEVSINGH-fc2bv
      @SUKHDEVSINGH-fc2bv 3 года назад

      Iiiibiiiiibiibiiiiibiiiibiiibiiibiiiibiiibiiibiiiiiibbiiiiiiiibiiiibbiiiibiiibbbiiiiiiibiiiiibbii

  • @JaswantSingh-bq6nz
    @JaswantSingh-bq6nz 7 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @jagseernumberdar8827
    @jagseernumberdar8827 4 года назад +61

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @sanjeevthakur763
    @sanjeevthakur763 4 месяца назад +2

    Satnam shree waheguru ji 🕉️🙏🕉️🌹🕉️🌷🕉️🥀🕉️💐🕉️🙏🕉️🙏🕉️🙏🕉️🙏🕉️

  • @GurpreetSidhu-wr3ke
    @GurpreetSidhu-wr3ke 5 лет назад +33

    ਸਰਬੱਤ ਦਾ ਭਲਾ ਕਰੀ ਵਾਹਿਗੁਰੂ ਜੀ👏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AmrikSingh-t3b
    @AmrikSingh-t3b 8 месяцев назад +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @malkitrandhawa7668
    @malkitrandhawa7668 4 года назад +59

    Bhai saab di avaz ch ik sukoon jeha a jo rooh tkk puj jndi a waheguru g sarbat da bhla kri🙏🙏

  • @Jaswinder-e3x
    @Jaswinder-e3x Год назад +48

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ, ਮਿੰਠੀ ਆਵਾਜ਼ ਵਿਚ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,🙏🙏🙏🙏🙏

    • @Jaswinder-e3x
      @Jaswinder-e3x Год назад +8

      ਧੰਨਵਾਦ ਜੀ 🙏🙏

  • @Ravneet_shorts
    @Ravneet_shorts 7 месяцев назад +5

    ਵਾਹਿਗੁਰੂ ਜੀ ਸਭਨਾ ਤੇ ਮੇਹਰ ਕਰੋ .....🙏❤🙏🙏🙏❤❤❤
    ਵਾਹਿਗੁਰੂ ਜੀ .....ਵਾਹਿਗੁਰੂ ਜੀ .....🙏❤

  • @luckybange1651
    @luckybange1651 5 лет назад +90

    Shabed nu suun ke maan nu shanti mil jandi aa

  • @SarojRani-lu1ko
    @SarojRani-lu1ko 7 месяцев назад +7

    ਸਤਿਨਾਮ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਵਾਹਿਗੁਰੂ ਜੀ ਮਹਿਰ ਕਰੋ ਜੀ

  • @lakhas6057
    @lakhas6057 5 лет назад +13

    eda hi chadayi rakke bhai shaib te parmatma

  • @sardargpb13_13
    @sardargpb13_13 Год назад +30

    ਵਾਹਿਗੁਰੂ ਜੀ ਮੇਹਰ ਕਰਿਓ,,,,, ਰੱਖਣਹਾਰ ਦਾਤਾ ਜੀ,,,, ਸਤਿਨਾਮ ਵਾਹਿਗੁਰੂ ਜੀ,,,,, ਅਰਦਾਸ ਕਰਦੇ ਆ ਨਿਮਾਣੇ ਹੋ ਮੇਹਰ ਕਰੋ ਮਾਲਕ ਜੀ,,,, ਵਾਹਿਗੁਰੂ ਜੀ ਅਰਦਾਸ ਸੁਣ ਲਵੋ 🤲। 🙇‍♀️🙇‍♀️🙇‍♀️

  • @tarlochansingh3590
    @tarlochansingh3590 5 лет назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @amanpreetsingh1573
    @amanpreetsingh1573 3 месяца назад +28

    satnam ji waheguru ji ਕਿਰਪਾ ਕਰੌ ਜੀ ਗਲਤੀਆ ਮਾਫ ਕਰੌ ਜੀ

  • @GurjeetSingh-fj6dh
    @GurjeetSingh-fj6dh 10 месяцев назад +3

    Waheguru ji sade ghare vi kusia lia do please😢😢😢😢please

  • @DEEPDHIMAN31_
    @DEEPDHIMAN31_ Год назад +18

    ਮੈ ਅੱਜ 20 ਸਾਲ ਦਾ ਹਾਂ ਤੇ ਮੈਨੂੰ ਅੱਜ ਤੱਕ ਯਾਦ ਹੈ ਕਿ ਜਦੋਂ ਮੈਂ 8 ਕੁ ਸਾਲ ਦਾ c ਓਦੋਂ ਏਹ ਸ਼ਬਦ ਮੇਰੇ ਡੈਡੀ ਜੀ ਅੰਮ੍ਰਿਤ ਵੇਲੇ ਲਾਉਂਦੇ ਸਨ ਤੇ ਮੈਂ ਤੇ ਮੇਰਾ ਭਰਾ ਵੀ ਜਰੂਰ ਸੁਣਦੇ ਸੀ। ਸਚੀ ਬਹੁਤ ਆਨੰਦ ਆਉਂਦਾ ਏਹ ਸ਼ਬਦ ਸੁਣਕੇ ਤੇ ਅੱਜ ਵੀ ਏਹ ਸ਼ਬਦ ਸੁਣ ਕੇ ਬਚਪਨ ਯਾਦ ਆਉਂਦਾ। ਵਾਹਿਗਰੂ ਮਿਹਰ ਕਰੇ ਸਭ ਤੇ ❤❤

    • @babbudhot
      @babbudhot 10 месяцев назад +2

      ❤❤❤❤❤❤❤❤❤ wheguru ji

  • @kewalsinghkewalsingh1797
    @kewalsinghkewalsingh1797 Год назад +10

    ਸਤਿਨਾਮ ਵਾਹਿਗੁਰੂ ਜੀ 🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏🙏🙏

  • @neerajbatra1622
    @neerajbatra1622 Год назад +10

    🙏ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ🙏

  • @12romanabikerepair
    @12romanabikerepair 4 месяца назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾਰੋਬਾਰ ਵਿਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੀ 🙏🙏🙏🙏🙏🙏🙏🙏🙏🙏

  • @mehakrandhawa5648
    @mehakrandhawa5648 3 года назад +31

    Waheguru ji sachio khali na modeyo bdi assssh aa tuhade te waheguru ji mere pita g 🙏🏻🙏🏻🙏🏻

  • @rameshsaroha2707
    @rameshsaroha2707 Год назад

    Waheguru ji 🙏🙏🙏🙏🙏 waheguru ji 🙏🙏🙏🙏🙏 waheguru ji 🙏🙏🙏🙏🙏 waheguru ji 🙏🙏🙏🙏🙏 waheguru ji 🙏🙏🙏🙏🙏

  • @Preet_makeupartist
    @Preet_makeupartist 5 лет назад +13

    Waheguru ji plz mahr kryo plzz🙏🙏

  • @ArjunArora-p2z
    @ArjunArora-p2z 9 месяцев назад +5

    ਵਾਹਿਗੁਰੂ ਸਤਿਨਾਮ ਸਭ ਤੇ ਮਿਹਰ ਰੱਖੀ ਜੀ 🙏🙏🙏🙏🙏🙏🙏❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AvtarSingh-wj2bh
    @AvtarSingh-wj2bh 5 лет назад +35

    Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji sabh dian manokamna Pura karna parmatma sarbàt dà bhala karna sabh de sir te mehar bhariya hath rakhana satnam Shri waheguru Ji
    From Harf Raikoti

  • @ReshamSingh-vw9vw
    @ReshamSingh-vw9vw 5 лет назад +28

    ਬਹੁਤ ਵਧੀਆ ਅਵਾਜ਼ ਵਾਹਿਗੁਰੂ ਜੀ

  • @prabhjotsinghpranhjotsingh4010
    @prabhjotsinghpranhjotsingh4010 4 года назад +31

    Waheguru ji mehar Karo sab te all indea te🙏🙏🙏🙏

  • @Sukhvirkaur-hz9lf
    @Sukhvirkaur-hz9lf 3 месяца назад +4

    ਸਾਡੇ ਪਿੰਡ ਰਹਿੰਦੇ ਸੀ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ, ਬਿਆਸ ਦਰਿਆ ਪੈਂਦਾ ਸਾਡੇ ਕੋਲ

  • @jagjagdip3371
    @jagjagdip3371 Год назад +20

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @badhan295
    @badhan295 4 года назад +13

    ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🙇‍♂️🙏

  • @harpreetpunni5957
    @harpreetpunni5957 5 месяцев назад +6

    ਵਾਹਿਗੁਰੂ ਜੀ ❤

  • @gurdiyalsaini2036
    @gurdiyalsaini2036 5 лет назад +28

    Waheguru ji ਸਰਬਤ ਦਾ ਭਲਾ ਕिਰੳ ਜੀ

  • @rajbeersingh904
    @rajbeersingh904 3 года назад +18

    🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @MandeepSingh-lg5fh
    @MandeepSingh-lg5fh 8 месяцев назад +33

    ਬਾਬਾ ਜੀ ਮੈਨੂੰ ਪੋਤਰਿਆਂ ਦੀ ਦਾਤ ਦਾਤ ਬਖਸ਼ੋ ਮੇਰੇ ਘਰ ਵੀ ਖੁਸ਼ੀਆਂ ਬਖਸ਼ੋ ਮੇਰੇ ਬੱਚਿਆਂ ਨੂੰ ਪੁੱਤਾਂ ਦੀਆਂ ਦਾਤਾਂ ਬਖਸ਼ੋ ਸੱਚੇ ਪਾਤਸ਼ਾਹ ਜੇ ਗਲਤੀਆਂ ਹੋਈਆਂ ਮਾਫ ਕਰਦੋ ਵਾਹਿਗੁਰੂ ਤੇਰੇ ਘਰ ਕੋਈ ਘਾਟਾ ਨਹੀਂ ਪਾਤਸ਼ਾਹ ਮਿਹਰਾ ਕਰੋ ਮੇਰਾ ਕਰੋ ਪਾਤਸ਼ਾਹ ਮੇਰਾ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @Preetkaur0006
      @Preetkaur0006 4 месяца назад +3

      🙏🥰waheguruji mehr krn ge🙏✍️

    • @RamankhalsaKaur
      @RamankhalsaKaur 4 месяца назад

      Baba deep singh ji aage aardas kro ji baba deep Singh ji mehar krnge🙏🏻🙏🏻🙏🏻🙏🏻

    • @RamanDeep-t6t
      @RamanDeep-t6t 3 месяца назад

      ❤❤🎉🎉🎉🎉

  • @puneetdhaliwal8920
    @puneetdhaliwal8920 4 года назад +20

    ਵਹਿਗੁਰੂ ਜੀ👏👏👏

  • @jaspreet5695
    @jaspreet5695 10 месяцев назад +1

    Satam Sri waheguru ji🙏🙏🙏🙏

  • @shankytiwana925
    @shankytiwana925 2 года назад +33

    ੴ ਸੱਤਨਾਮ ਵਾਗਿਗੁਰੂ ਸੱਤਨਾਮ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ ਸਾਹਬ ਸਿੰਘ ਟਿਵਾਣਾ ਟਿਵਾਣਾ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ ਸਾਹਬ ਸਿੰਘ ਟਿਵਾਣਾ 🙏🌹🌷💚💛🌻🤚💯✍💞👍✈🍎🌹🌷💚🙏🙏🙏🙏🙏🙏

    • @surinderkaur2032
      @surinderkaur2032 6 месяцев назад +1

      Waheguru ji japjot Singh te mehar kro tandrusti bakhsho sadi bah farh lavo

    • @surinderkaur2032
      @surinderkaur2032 6 месяцев назад +1

      ❤❤❤❤🎉🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉🎉,🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @LovepreetSingh-nk5ui
      @LovepreetSingh-nk5ui 5 месяцев назад

      Ok❤

    • @HarpreetSingh-cf6ul
      @HarpreetSingh-cf6ul 5 месяцев назад

      Waheguru ji mra bache te mahar pariya hath rakhiyo te apne lad laeyo te menu path krn di budhi bakhsho menu apne lad lao te husband mri maa te mahar pariya hath rakhiyo mra husband di kmai ch barkat payo mri maa di kmai ch barkat payo te dova nu te mri sister te mra bache nu tandrusti deyo te menu v tandrusti deyo waheguru ji Sadi baa fadlo te Dil hun na todiyo please Waheguru ji mahar kryo waheguru ji ka Khalsa waheguru ji ki fate.. waheguru ji 🙏🙏

    • @HarpreetSingh-cf6ul
      @HarpreetSingh-cf6ul 5 месяцев назад

      Waheguru ji waheguru

  • @jagsirsahota6564
    @jagsirsahota6564 4 года назад +12

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @naharsingh1813
    @naharsingh1813 3 месяца назад +1

    Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manpreetsinghmanna6737
    @manpreetsinghmanna6737 4 года назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ⚘👏

  • @semakabaddisingh5322
    @semakabaddisingh5322 5 лет назад +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @aishpreetkaur4361
    @aishpreetkaur4361 Год назад +26

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @GurnamSandal-un3zp
    @GurnamSandal-un3zp 8 месяцев назад

    I am Hindu par gubani sun ke Dil nu Bahut jaida sukoon milda❤❤❤❤❤

  • @indergill1410
    @indergill1410 5 лет назад +19

    Satnam waheguru ji sab de parivaar te mehar kreo 🙏🏼🙏🏼🙏🏼🙏🏼

  • @ballimasutasaini4857
    @ballimasutasaini4857 5 лет назад +15

    Waheguru jio Mehar kryo Jio malko

    • @LakhwinderSingh-sc7fs
      @LakhwinderSingh-sc7fs 3 года назад +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @rashamsingh6665
    @rashamsingh6665 5 лет назад +18

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ

  • @manikaransingh8344
    @manikaransingh8344 10 месяцев назад

    Waheguru mehar kro ma sevak darr aaya khale morhe na 🙏🏻🙏🏻🙏🏻🙏🏻🙏🏻❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @MandeepKaur-nw6lc
    @MandeepKaur-nw6lc 7 месяцев назад +2

    Kr de mehar diya najra, dil nu todi mere baba Nanak ji

  • @gaganikwan7518
    @gaganikwan7518 Год назад +19

    ਸਤਿਗੁਰੂ ਦੀ ਮਿਹਰ ਹੀ ਹੈ ਜੋ ਭਾਈ ਰਣਜੀਤ ਸਿੰਘ ਜੀ ਵੀਡਿਓ ਮਿਲ ਗਈ ਆ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤

  • @Gavi872-k2r
    @Gavi872-k2r 6 месяцев назад +2

    Baba ji sab te mahar karo❤❤❤❤❤❤

  • @apsofficial9082
    @apsofficial9082 5 лет назад +24

    Waheguru mehar kari...mere sache paatshah

  • @jaspalsahni7256
    @jaspalsahni7256 Год назад

    Waheguru ji waheguru ji waheguru ji waheguru ji waheguru ji 🙏🙏

  • @virk2252
    @virk2252 4 года назад +11

    Waheguru ji mehr kryo sabb te 🙏🏿🙏🏿

  • @GurjeetSingh-fj6dh
    @GurjeetSingh-fj6dh 10 месяцев назад +17

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 mahar kro please mahar kri

  • @Kamal-gs8tq
    @Kamal-gs8tq 3 месяца назад +1

    Waheguru ji mehr kri ❤❤🎉

  • @sukhdosanjh8108
    @sukhdosanjh8108 5 лет назад +33

    ਵਾਹਿਗੁਰੂ ਜੀ

  • @vipanrai3492
    @vipanrai3492 3 года назад +17

    ਵਾਹਿ ਗੁਰੂ ਜੀ🙏🙏🙏🙏

  • @pallavichbbra7502
    @pallavichbbra7502 5 лет назад +33

    whaguru ji da khalsa whaguru ji di fateh🙇🙇🙇🙇🙇

  • @SatpalSingh-us2yx
    @SatpalSingh-us2yx Месяц назад +1

    Vaheguru sab.dai super Maher.karee❤❤❤❤❤❤❤

  • @ravivarma4947
    @ravivarma4947 5 лет назад +24

    ਵਾਹਿਗੁਰੂ ਜੀ ਮੇਹਰ ਕਰਾਓ ਸਾਡੇ ਤੇ ਵੀ

  • @kulbirkaurlall7428
    @kulbirkaurlall7428 8 месяцев назад

    Waheguru ji mera putt di Ashi nokry lag jabe te oosde
    Sanjoga di Datt bakhjo ji

  • @richaarora4721
    @richaarora4721 5 лет назад +16

    Waheguru ji maher Karan ji

  • @sukhwindarsinghsukh5419
    @sukhwindarsinghsukh5419 5 лет назад +71

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @ManjitSingh-ub2fh
    @ManjitSingh-ub2fh 5 лет назад +41

    Satnam ji
    Waheguru ji
    Satnam ji waheguru ji
    Satnam ji waheguru ji
    Satnam ji waheguru ji

  • @priyakhurana3654
    @priyakhurana3654 5 лет назад +38

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @inderjeetsinghchak9175
    @inderjeetsinghchak9175 Год назад +21

    ਇਹ ਸ਼ਬਦ ਬਚਪਨ ਵਿਚ ਅਕਸਰ ਹੀ ਗੁਰਦੁਆਰੇ ਵਿੱਚ ਸੁਣਦੇ ਸੀ ਵਾਹਿਗੁਰੂ ਜੀ ਬਾਬਾ ਜੀ ਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖੀ ਜੀ ਬਾਬਾ ਜੀ ਸ਼ਬਦ ਬਹੁਤ ਹੀ ਵਧੀਆ ਗਾਉਂਦੇ ਹਨ ਜੀ 🙏🙏

  • @gindersingh5949
    @gindersingh5949 Год назад +11

    Waheguru ji apni mehar bhreya hath bnai rakheo apne bacheya te 🙏🙏🙏🙏

  • @kuldeepgill5920
    @kuldeepgill5920 3 года назад +12

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @rohimember9849
    @rohimember9849 4 года назад +20

    ਵਾਹਿਗੁਰੂ ਸੱਭ ਤੇ ਮੇਹਰ ਕਰੀ

  • @rajwantkaur7396
    @rajwantkaur7396 5 лет назад +35

    Waheguru ji 🙏🙏🙏🙏

    • @bikarsingh7389
      @bikarsingh7389 2 года назад +1

      Waheguruji waheguruji waheguruji waheguruji waheguruji waheguruji

    • @pablasaini3836
      @pablasaini3836 2 года назад

      @@bikarsingh7389 n'm'; 'v;; m; nvmnnmmnvmm; n NBC nnmmm. .

    • @parveenkumarithapa2759
      @parveenkumarithapa2759 2 года назад

      Waheguru ji mehar kryo sab te Manokamna pooria kryo sache patshah 🙏🙏🙏🙏🙏🙏

  • @sahilmattu6680
    @sahilmattu6680 5 лет назад +26

    Waheguru g sewa simrn di daat Devo krdo mehr 🙏waheguru

  • @lovesheronwala8735
    @lovesheronwala8735 4 года назад +11

    Me sewak dar aaea khali modi na,waheguru mehar kre🙏🏻🙏🏻

  • @NeelamRani-mu6wl
    @NeelamRani-mu6wl 7 месяцев назад

    Satnam waheguru ji 🎉🎉Waheguru ji mehar kri 🎉🎉🎉🎉🎉🎉 🙏🙏🙏🙏🙏🙏🙏🙏🙏🙏

    • @SajanSingh-w1n
      @SajanSingh-w1n 4 месяца назад +1

      Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JaswinderSingh-gc1zi
    @JaswinderSingh-gc1zi 5 лет назад +22

    Satnam waheguru ji ka Khalsa 👏👏👏👏👏👏👏👏