ਜੇਲ੍ਹ ਤੋਂ ਆਏ ਬਲਵੰਤ ਸਿੰਘ ਰਾਜੋਆਣਾ ਦਾ 29 ਸਾਲ ਬਾਦ ਪਹਿਲਾ ਗਰਜ਼ਦਾ ਭਾਸ਼ਨ

Поделиться
HTML-код
  • Опубликовано: 22 ноя 2024

Комментарии • 1 тыс.

  • @user.DeepBrar
    @user.DeepBrar 2 дня назад +491

    ਬਹੁਤ ਵੱਡਾ ਜਿਗਰਾ ਤੇ ਸਬਰ ਹੈ ਭਾਈ ਸਾਹਿਬ ਚ, ,ਮੈਂ ਜੇਲ ਚ 2,4 ਸਾਲਾਂ ਚ ਪਾਗਲ ਹੋਏ ਦੇਖੇ ਨੇ ਇਹ ਤੇ 30 ਸਾਲਾਂ ਤੋਂ ਕਾਲ ਕੋਠੜੀਆਂ ਚ ਬੰਦ ਨੇ,

    • @GurdevSingh-ko6kj
      @GurdevSingh-ko6kj 2 дня назад +23

      Veer 1 month witch hi banda pagal ho janda ..dhan ne singh dhan ne
      Waheguru ji mehar kro

    • @user.DeepBrar
      @user.DeepBrar 2 дня назад +9

      @GurdevSingh-ko6kj ਹਾਂਜੀ ਵੀਰ ਜਿਹਨਾਂ ਤੇ ਕਤਲ ਜਾਂ ਹੋਰ ਵੱਡੇ ਪਰਚੇ ਪੈ ਜਾਂਦੇ ਉਹ ਤਾਂ ਇਹੀ ਸੋਚਕੇ ਪਾਗਲ ਹੋ ਜਾਂਦੇ ਕੇ ਏਥੋਂ ਨਿਕਲਣਾ ਕਿਵੇ, ਕਦੇ ਨਿਕਲਾਗੇਂ ਵੀ ਜਾਂ ਨਹੀਂ, ਰਹਿੰਦੀ ਕਸਰ ਨਾਲਦੇ ਕੈਦੀ ਪੁਰੀ ਕਰ ਦਿੰਦੇ, ਡਰਾ ਡਰਾ ਕੇ ਹੀ ਮਾਰ ਦਿੰਦੇ ਪਰ ਮੈਂ ਜੇਲ ਚ ਜਿੰਨੇ ਵੀ ਸਿੰਘ ਦੇਖੇ ਜੋ ਧਰਮ ਦੀ ਖਾਤਰ ਵੱਡੇ ਕੇਸਾਂ ਚ ਅੰਦਰ ਨੇ ਸਾਰੇ ਏਨੀ ਚੜ੍ਹਦੀ ਕਲਾ ਚ ਰਹਿੰਦੇ ਕਿ ਉਹਨਾਂ ਨੂੰ ਦੇਖ ਕੇ ਬੜਾ ਹੌਂਸਲਾ ਮਿਲਦਾ

    • @prabhsidhu2496
      @prabhsidhu2496 2 дня назад +3

      Dhan dhan guru ramdas ji waheguru Ji mehar kro ji 🌹🌹

    • @Tejaspreet
      @Tejaspreet 2 дня назад +9

      ਧੰਨ ਤੇਰੇ ਸਿੱਖ ਅਤੇ ਧੰਨ ਤੇਰੀ ਸਿੱਖੀ

    • @GurpreetSingh-yz3kj
      @GurpreetSingh-yz3kj 2 дня назад

      ​@@GurdevSingh-ko6kjU[[[uu[u[uuuuughh)g)&h&bbro
      😊

  • @kuldipsingh7111
    @kuldipsingh7111 2 дня назад +259

    ਜਲਦੀ ਤੋਂ ਜਲਦੀ ਰਿਹਾਅ ਕਰੋ ਸਾਰੇ ਹੀ ਬੰਦੀ ਸਿੰਘਾਂ ਨੂੰ

    • @Majhapunjabiculture
      @Majhapunjabiculture День назад

      ਕਰਨੇ ਕਿਥੇ ਗੰਦੀਆ ਸਰਕਾਰਾ ਨੇ ਏ ਸਾਨੂੰ ਲੋਕਾ ਨੂੰ ਏਕਤਾ ਕਰਨੀ ਪੈਣੀ ਏ ਬਹੁਤ ਗੰਦ ਪਾ ਦਿਤਾ ਕੁਝ ਲੋਕਾ ਨੇ ਤੇ ਸਰਕਾਰਾ ਨੇ ਆਕਲੀਆ ਦੇ ਰਾਜ ਚ ਗੈਦੀ ਸਿੰਘ ਬਾਹਰ ਨਹੀ ਆਏ ਤੇ ਕਾਂਗਰਸੀਆ ਦੇ ਰਾਜ ਚ ਵੀ ਨਹੀ ਆਏ ਆਮ ਆਦਮੀ ਪਾਰਟੀ ਨੇ ਨਹੀ ਕੱਢੇ ਤੇ ਸਮਝਣਾ ਚਹੀਦਾ ਸਾਰੇ ਪੰਜਾਬ ਦੇ ਲੋਕਾ ਨੂੰ ਕਿਓ ਨਹੀ ਲੋਕ ਸਮਝੇ ਹਾਲੇ ਵੀ ਸਰਕਾਰਾ ਗੰਦੀਆ ਦੇ ਮਗਰ ਮਗਰ ਤੁਰੇ ਫਿਰਨ ਦੇ ਨੇ ਸਰਮ ਕਰੀਏ ਆਪ ਲੋਕ ਜੀ

    • @VishalKumar-vi3gb
      @VishalKumar-vi3gb 15 часов назад

      Not Bandi terrorists khalistani ne gaddaar

  • @Deepgill1984
    @Deepgill1984 2 дня назад +148

    ਪੰਥ ਐਸੇ ਮਹਾਨ ਸੂਰਮਿਆਂ ਨੂੰ ਸਿੱਜਦਾ ਕਰਦਾ ਹੈ 🙌🏻❤️

    • @GurdevSingh-c2f9h
      @GurdevSingh-c2f9h 2 дня назад +3

      ਰਹਿੰਦੀ। ਦੁਨੀਆਂ ਤੱਕ। ਸਾਡੇ ਦਿਲਾਂ ਦੀਆਂ ਧੜਕਣ ਭਾਈ ਸਾਹਿਬ ਰਾਜੋਆਣਾ ਸਾਹਿਬ ਅਤੇ ਬੰਦੀ। ਸਿੰਘ ਰਹਿਦੀ। ਦੁਨੀਆਂ ਤੱਕ ਯਾਦ ਰੱਖਣ ਦੇ👌👌👌👌👌

  • @jotsidhu9297
    @jotsidhu9297 2 дня назад +273

    ਗੁਰੂ ਦੇ ਸਿੱਖ ਅਜਿਹੇ ਹੁੰਦੇ ਹਨ ਭਾਈ ਸਾਹਿਬ ਜੀ ਨੂੰ ਲਖ ਲਖ ਵਧਾਈ ਜੇਕਰ ਸਾਰੇ ਸਿੱਖ ਸਿਦਕ ਤੋਂ ਨਾ ਡੋਲਣ ਤਾਂ ਸਿੱਖਾ ਦਾ ਇਹ ਹਾਲ ਨਾ ਹੁੰਦਾ

  • @mehakkzjdjdjdjbd4799
    @mehakkzjdjdjdjbd4799 2 дня назад +250

    ਚੜਦੀ ਕਲਾ ਵਿੱਚ ਰਹਿਣ ਭਾਈ ਸਾਹਿਬ

  • @SukhdevSinghDhaliwal-o3v
    @SukhdevSinghDhaliwal-o3v 2 дня назад +471

    ਪੰਜਾਬ ਦਾ ਬੱਬਰ ਸ਼ੇਰ ਭਾਈ ਬਲਵੰਤ ਸਿੰਘ ਰਾਜੋਆਣਾ ਜਿੰਦਾਬਾਦ

    • @jasvindersingh4813
      @jasvindersingh4813 2 дня назад +1

      Durfite Tere Tera Fufarh 18 Nirdoshia Da Katal Aa Guru De Sikh Nihutia And Nirdoshia Uper Attack Nahi Karde Eh Sher Nahi Gandu Aa

    • @rajivkumar2766
      @rajivkumar2766 День назад +4

      Nonsense

    • @preetrai00
      @preetrai00 День назад +12

      ​@@rajivkumar2766ਤੁਸੀ ਮੁਗਲਾ ਦੇ ਗੁਲਾਮ ਹੀ ਠੀਕ ਸੀ

    • @Jatt-PB02
      @Jatt-PB02 День назад +4

      ​​​​@@jasvindersingh4813gadaar te gurua de time vii waadu hoe c te aaj te wasa vii tuhada warga gadaara da time chal reha hai

    • @harshdeepsingh8211
      @harshdeepsingh8211 День назад +2

      ​@@jasvindersingh4813 gadhe, jehre uss beanta butcher ne hazaran naujawana fake encounters ch maare c uh ki hai?

  • @gurdeepsingh0786
    @gurdeepsingh0786 2 дня назад +192

    ਚੜਦੀ ਕਲਾ ਵਾਲਾ ਸਿੰਘ ਹਾਲੇ ਬੀ ਕਿਨਾ ਡਰੀ ਜਾਦੀ ਸਰਕਾਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਅੱਗੇ ਲੱਖ ਬਾਰ ਸਿਰ ਝੁਕਦਾ

  • @tsgkarn4284
    @tsgkarn4284 2 дня назад +129

    ਵਾਹਿਗੁਰੂ ਜੀ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਬਹੁਤ ਵੱਡਾ ਯੋਗਦਾਨ ਸਿੱਖ ਕੌਮ ਸਦਾ ਤੁਹਾਡੀ ਰਿਣੀ ਰਹਿਣਗੇ

  • @Kartoon260
    @Kartoon260 2 дня назад +143

    ਪੰਜਾਬ ਦਾ ਬੱਬਰ ਸ਼ੇਰ, ਸਤਿਕਾਰਯੋਗ ਬਲਵੰਤ ਸਿੰਘ ਰਾਜੋਆਣਾ ਜੀ, ਜ਼ਿੰਦਾਬਾਦ

  • @narindersingh-gw4fp
    @narindersingh-gw4fp 2 дня назад +87

    ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • @TheKingHunter8711
    @TheKingHunter8711 2 дня назад +90

    _💚ਵਾਹਿਗੁਰੂ ਦੇ ਸਿੱਖੋ ਜਾਗੋ💚_
    _💚ਭਾਈ ਅੰਮ੍ਰਿਤਪਾਲ ਸਿੰਘ,💚_
    _💚ਬੰਦੀ-ਸਿੰਘ ਰਿਹਾਈ ਲਈ💚_
    _💚 ਮੋਹਾਲੀ ਵਿੱਚ ਲੱਗੇ ਮੋਰਚੇ💚_
    _💚ਵਿੱਚ ਵਧ ਚੜ੍ਹਕੇ ਪਹੁੰਚੋ ਜੀ💚_
    _💚🌿💚🌿💚🌿💚🌿💚_

  • @gaganmahra-vd9cr
    @gaganmahra-vd9cr 2 дня назад +68

    ਪੰਜਾਬ ਦਾ ਬੱਬਰ ਸ਼ੇਰ ਸਰਦਾਰ ਰਾਜੋਆਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Ooooo-m9n
    @Ooooo-m9n 2 дня назад +57

    ਦੁਸ਼ਮਣ ਅਦਰਸ਼ ਹੈਂ ਪੰਥ ਵਿੱਚ ਸ਼ਾਮਿਲ ਹੈਂ ਉਹ ਕੇਹੜਾ ਪਰਿਵਾਰ ਅਸੀਂ ਜਾਣਦੇ ਹਾਂ ਉਹ ਕੌਣ ਹਨ 🙏

  • @rajwindersingh-ov3tc
    @rajwindersingh-ov3tc 2 дня назад +79

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਤੰਦਰੁਸਤੀ ਦੇਵੋ 🙏

    • @brarsingh6830
      @brarsingh6830 2 дня назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalwinderSinghHardeep
    @BalwinderSinghHardeep 2 дня назад +72

    ਭਾਈ ਰਾਜੋਆਣਾ ਸਾਹਬ ਦੀ ਕੁਰਬਾਨੀ ਅੱਗੇ ਸਿਰ ਝੁਕਦਾ ਪ੍ਰਮਾਤਮਾ ਮੇਹਰ ਕਰੇ ਭਾਈ ਰਾਜੋਆਣਾ ਜੀ ਤੇ ।

  • @LakhwinderSingh-s9r
    @LakhwinderSingh-s9r 2 дня назад +51

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @gurjantsinghdhaliwalshahza5499
    @gurjantsinghdhaliwalshahza5499 2 дня назад +110

    ਰਾਜੋਆਣਾ ਖਾਲਸਾ ਜਿੰਦਾਬਾਦ ਜਿੰਦਾਬਾਦ ❤

  • @KalaSerron
    @KalaSerron 3 дня назад +92

    ਰਾਜੋਆਣਾ ਸਾਬ ਲਵ ਯੂ ਪਰ ਬਾਦਲ ਕੰਜਰ ਦਾ ਬੇੜਾ ਬੈਠ ਗਿਆ ਪਰ ਲੋਕੋ ਆਪਾ ਜਾਗੋ ਜਾਗੋ

    • @gksamra229
      @gksamra229 21 час назад +2

      ਜੇ ਬਾਦਲ ਰਾਜੋਆਣਾ ਜੀ ਨੂੰ ਬਰੀ ਕਰਾਉਣਾ ਚਾਹੁੰਦੇ ਤਾਂ ਉਨ੍ਹਾਂ ਲਈ ਖਾਸ ਗੱਲ ਨਹੀ ਸੀ ਉਹ ਤਾਂ ਉਪਰੋਂ ਉਪਰੋਂ ਮੂੰਹ ਚੋਪੜਦੇ ਸੀ ਉਨਾਂ ਨੇ ਪੰਜਾਬ ਲਈ ਕੁੱਝ ਨਹੀ ਕੀਤਾ ਸਿਰਫ ਆਪਣੀਆ ਕੁਰਸੀਆਂ ਹੀ ਦੇਖੀਆਂ ਹਨ

  • @balbirsingh8818
    @balbirsingh8818 2 дня назад +89

    ਬਿਲਕੁਲ ਠੀਕ ਬੋਲੇ ਸਿੰਘ ਸਹਿਬ ਜੀ ਨੇ

  • @charanjeetgill1708
    @charanjeetgill1708 2 дня назад +41

    ਇਹ ਭਾਈ ਸਹਿਬ ਨੇ ਗੁਰੂ ਦੇ ਅਸਲੀ ਸਿੰਘ ਜੀ। ਇਹੋ ਜਿਹੇ ਸਿੰਘ ਹੋਣੇ ਚਾਹੀਦੇ ਨੇ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਜੀ🙏

  • @panveersingh6632
    @panveersingh6632 2 дня назад +86

    ਵਾਹਿਗੁਰੂ ਤਦਰੁਸਤੀ ਬਖਛੇ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ।

  • @BalkarSingh-bg8oi
    @BalkarSingh-bg8oi 2 дня назад +26

    ਸਵਾ ਲਾਖ ਸੇ ਏਕ ਲੜਾਊਂ।।
    ਤਬੇ ਗੋਬਿੰਦ ਸਿੰਘ ਨਾਮ ਕਹਾਊਂ।।

  • @RupinderKhalsa
    @RupinderKhalsa 2 дня назад +31

    ਇਹ ਨੇ ਸਾਡੇ ਕੌਮੀ ਯੋਦੇ ਧੰਨ ਦਸਮੇਸ਼ ਪਿਤਾ ਜੀ ਸੱਚੇ ਪੁੱਤਰ ⚔️⚔️⚔️⚔️⚔️

    • @ParamjitsinghButtar
      @ParamjitsinghButtar День назад

      Komi divorce brings khatarnaak hai .guru mehar kre vaar app bne

    • @ParamjitsinghButtar
      @ParamjitsinghButtar День назад

      Komi jodhiaan di vaar bri khatrnaak hai .gur aap rakhvaali kre

  • @ਰਾਜਕੌਰ-ਵ1ਜ
    @ਰਾਜਕੌਰ-ਵ1ਜ 2 дня назад +58

    ਵੀਰ ਜੀ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਜਿੰਦਾਬਾਦ

  • @kamaljitsingh8901
    @kamaljitsingh8901 2 дня назад +49

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RamSingh-wt2vq
    @RamSingh-wt2vq 3 дня назад +60

    ਧੰਨ ਗੁਰੂ ਧੰਨ ਗੁਰੂ ਪਿਆਰੇ । ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੁਲਾਰੇ ਨਾਦੀ ਸਪੁੱਤਰ ਭਾਈ ਬਲਵੰਤ ਸਿੰਘ ਰਾਜੋਆਣਾ ਜੀ ।

  • @satwantpannu9784
    @satwantpannu9784 2 дня назад +42

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੰਘ ਸਾਬ ਜੀ

  • @hakamsingh2018
    @hakamsingh2018 2 дня назад +27

    ਅਕਾਲ ਪੁਰਖ ਕਿਰਪਾ ਕਰੇ ਭਾਈ ਸਾਹਿਬ ਜੀ ਨੂੰ ਚੜ੍ਹਦੀਕਲਾ, ਤੰਦਰੁਸਤੀ ਅਤੇ ਬੰਦਖਲਾਸੀ ਬਖ਼ਸ਼ੇ

  • @Ooooo-m9n
    @Ooooo-m9n День назад +11

    ਪੰਥ ਦੀ ਸ਼ਕਤੀ ਬਲਵੰਤ ਸਿੰਘ ਰਾਜੋਆਣਾ ਤੇ
    ਹਵਾਰਾ ਤੇ ਹੋਰ ਬੰਦੀ ਸਿੰਘ ਜੇਲ੍ਹਾਂ ਵਿੱਚ ਕੈਦ ਹਨ
    ਇਨ੍ਹਾਂ ਨੂੰ ਆਜ਼ਾਦ ਕਰਵਾਓ

  • @Lovepunjab0in
    @Lovepunjab0in 2 дня назад +75

    ਬਾਦਲ ਸਰਕਾਰ ਦੇ ਸਮੇਂ ਭਾਈ ਸਾਹਿਬ ਨੂੰ ਪੰਜ ਮਿੰਟ ਤੱਕ ਦੀ ਕਦੀ ਪਰੋਲ ਨਹੀਂ ਮਿਲੀ

    • @Baljinder4547
      @Baljinder4547 2 дня назад +7

      ਭਰਾਵਾ ਹੁਣ ਵੀ ਸਰਕਾਰ ਨੇ ਨੀ ਕੋਰਟ ਨੇ ਪਰੋਲ ਦਿੱਤੀ ਆ

    • @Nevnoor-kz5sy
      @Nevnoor-kz5sy 2 дня назад +3

      ​@@Baljinder4547kort kisdi he vir ji😢😢😢

    • @pamma2733
      @pamma2733 2 дня назад +1

      ਮੋਦੀ ਦੀ

    • @happypabla4064
      @happypabla4064 2 дня назад

      Modi naam hai us ka

    • @rajinderbhogal9280
      @rajinderbhogal9280 2 дня назад

      Go figure

  • @mannmahal4616
    @mannmahal4616 3 дня назад +37

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਿਸ਼ ਕਰਨੀ

  • @DalierSingh-ew4pp
    @DalierSingh-ew4pp 3 дня назад +43

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @satgurkotra2543
    @satgurkotra2543 3 дня назад +49

    ਬੰਦੀ ਸਿੰਘ ਰਿਹਾ ਕਰੋ

  • @PunjabBolda-k1h
    @PunjabBolda-k1h 2 дня назад +33

    🙏 ਵਾਹਿਗੁਰੂ ਜੀ ਕਾ ਖ਼ਾਲਸਾ 🙏
    🙏 ਵਾਹਿਗੁਰੂ ਜੀ ਕੀ ਫਤਿਹ ਜੀਉ 🙏

    • @brarsingh6830
      @brarsingh6830 2 дня назад +2

      ਭਾਈ ਰਾਜਿਆਣਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tajinderkaur9860
    @tajinderkaur9860 2 дня назад +15

    ਵਾਹਿਗੁਰੂ ਜੀ ਵਾਹਿਗੁਰੂ ਜੀ, ਤੇਰੇ ਸਿੱਖ ਅਤੇ ਸਿੱਖੀ ਧੰਨ ਹੈ ਕੋਈ ਅੱਖਰ ਨਹੀਂ 🙏🙏🙏🙏🙏

  • @JaswinderSingh-ii7fo
    @JaswinderSingh-ii7fo 2 дня назад +33

    ਵਾਹਿਗੁਰੂ ਜੀ 🙏🙏🙏🙏🙏

  • @ManjeetButter-dm2uq
    @ManjeetButter-dm2uq 2 дня назад +30

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhpalsingh1
    @sukhpalsingh1 2 дня назад +18

    ❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kuldeepsingh-cy8jt
    @kuldeepsingh-cy8jt 2 дня назад +37

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,
    ਖਾੰਲਸਾ ਜੀ,,ਆ,, ਹੁੰਦੇਆਂ,,ਜਿੳੰਦੇ,, ਸ਼ਹੀਦ,,,ਖਾੰਲਸਾ,, ਜੀ,,
    ਆ, ਜੇੜੇ,,ਸਿੰਖ, ਪੰਥ,,ਨੁ,,ਟਾਹ,ਲਾੳੰਦੇ,,ਹਨ,,ੳਨਾ,, ਨੂੰ,ਸ਼ਰਮ,,ਆੳੰਣੀ,, ਚਾਹੀਦੀ ਆ,,ਖਾੰਲਸਾ ਜੀ

  • @NirmallSingh-yu8bq
    @NirmallSingh-yu8bq 2 дня назад +109

    ਬਾਦਲ ਪਰਿਵਾਰ ਨੇ ਬਹੁਤ ਰਾਜਨੀਤੀ ਕਰੀ ਐ ਕੌਮਾਂ ਦੇ ਯੋਧਿਆਂ ਦੇ ਨਾਮ ਤੇ

    • @rajveerrandhawa9453
      @rajveerrandhawa9453 2 дня назад +1

      bilkul sahi gl

    • @gursimransingh6344
      @gursimransingh6344 2 дня назад

      Yr Tu fuduuu aa

    • @gursimransingh6344
      @gursimransingh6344 2 дня назад +2

      Tu ds ki kita kom ly

    • @ManpreetSingh-wo3tx
      @ManpreetSingh-wo3tx 2 дня назад

      ਅੱਛਾ ਤੇ ਯੋਧਿਆਂ ਨੂੰ ਪਤਾ ਈ ਨਹੀਂ, ਥੋਨੂੰ ਵੱਧ ਪਤਾ,

    • @ManpreetSingh-wo3tx
      @ManpreetSingh-wo3tx 2 дня назад

      @@gursimransingh6344 ਇਹਨੇ ਕੁਮੈਂਟ ਕੀਤਾ ਤੇ ਹੁਣ ਕੋਈ ਇਹਨੂੰ ਪੰਥ ਰਤਨ ਦਿਵਾਵੋ

  • @SukhdavSingh-jd1pu
    @SukhdavSingh-jd1pu День назад +3

    ਯੋਧਿਓ ਜੇਕਰ ਸਰਕਾਰਾਂ ਨਾਂ ਤੁਹਾਡੇ ਤੋਂ ਡਰਦੀਆਂ ਨਾਂ ਹੁੰਦੀਆ ਤਾਂ ਸਾਰੇ ਸਿੰਘਾਂ ਨੂੰ ਰਿਹਾਅ ਕਰ ਦਿੰਦੀਆ ਸੂਰਬੀਰ ਯੋਧਿਆ ਦਾ ਬਹੁਤ ਬਹੁਤ ਮਾਣ ਸਤਿਕਾਰ ਹੈ ਸਿੱਖ ਕੌਮ ਦੇ ਦਿਲਾਂ ਅੰਦਰ

  • @sulakhansingh8334
    @sulakhansingh8334 2 дня назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਾਜੋਆਣਾ ਸਾਹਿਬ ਜੀ

  • @SatnamSingh-jw7vx
    @SatnamSingh-jw7vx 2 дня назад +15

    ਚੜ੍ਹਦੀ ਕਲਾ ਪ੍ਰਣਾਮ ਗੁਰੂ ਸਾਹਿਬ ਦੇ ਸਿੰਘ ਸੂਰਮੇ ਦੇ ਚਰਨਾਂ ਵਿਚ

  • @gillexists
    @gillexists 3 дня назад +38

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ

  • @gursewaksingh6353
    @gursewaksingh6353 2 дня назад +7

    ਕੌਮੀ ਹੀਰੋ ਭਾਈ ਬਲਵੰਤ ਸਿੰਘ ਰਾਜੋਆਣਾ ਜਿੰਦਾ ਬਾਦ ਭਾਈ ਸਾਹਿਬ ਅਮਰ ਰਹੇ

  • @nihalsingh.ns38329
    @nihalsingh.ns38329 2 дня назад +55

    ਭਾੲੀ ਸਾਹਬ ਜੀ,ਜੇਹੜੇ ਤੁਹਾਡੇ ਅਾਲੇ ਦੁਅਾਲੇ ਖੜੇ ਨੇ, ੲੇਹੋ ਤੁਹਾਡੇ ਸਿਰ 'ਤੇ ਨੋਟ ਕਮਾ ਰਹੇ ਨੇ..

    • @ManpreetSingh-wo3tx
      @ManpreetSingh-wo3tx 2 дня назад

      ਅੱਛਾ ਜੀ, ਦੱਸਣ ਲਈ ਧੰਨਵਾਦ, ਭਾਈ ਸਾਬ ਨੂੰ ਤਾਂ ਪਤਾ ਈ ਨੀ ਕੁਝ

    • @navjeetsinghdhillon5333
      @navjeetsinghdhillon5333 2 дня назад +3

      ਆਲੇ ਦੁਆਲੇ ਵਾਲਿਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਰੋਕਾਈ ਸੀ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਕਿਹਾ ਸੀ ਕਾਨੂੰਨ ਵਿਵਸਥਾ ਖ਼ਰਾਬ ਕਰਨ ਗੇ ਬਾਹਰ ਆ ਕੇ

    • @rajinderbhogal9280
      @rajinderbhogal9280 2 дня назад

    • @ParamjitsinghButtar
      @ParamjitsinghButtar День назад

      ​@ManpreetSingh-wo3tkai vaar pata nhi Lagda piaaryo

  • @surjitrai4038
    @surjitrai4038 2 дня назад +28

    ਅੱਜ ਤਾਂ ਤੁਸੀਂ ਸਾਰੇ ਲੈਕ ਲਿਖ ਕੇ ਕਹਿ ਦੋਗੇ ਅਸੀਂ ਤੇਰੇ ਨਾਲ ਆਂ ਹਫਤੇ vad ਤੁਸੀਂ ਇਹੀ ਸਾਰਿਆਂ ਨੇ ਭੁੱਲ ਜਾਣਾ।

  • @GurmeetSingh-is6lx
    @GurmeetSingh-is6lx 2 дня назад +27

    ਹੇ ਵਾਹਿਗੁਰੂ ਕੌਮ ਨੂੰ ਸੁਮਤ ਬਖਸੋ ਜੀ

  • @gurdeeptoor7718
    @gurdeeptoor7718 2 дня назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @lakhbirkaur7263
    @lakhbirkaur7263 2 дня назад +10

    ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਆਣਾ ਜਿੰਦਾਬਾਦ।

  • @barjinderpalsingh6035
    @barjinderpalsingh6035 2 дня назад +33

    ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਜਿਕਰ ਕਰਨਾ ਭੁੱਲ ਗਏ

    • @ParamjitsinghButtar
      @ParamjitsinghButtar День назад

      Oh pathar maarde ne

    • @tarloksingh2141
      @tarloksingh2141 21 час назад +1

      Bhai Sahib bhole nehi, a Badalan de goad vich ja behthe han.Aina de mooh vichon Beante Butcher da v na nehi niklea, ki oos da na v bhul ge han?

    • @barjinderpalsingh6035
      @barjinderpalsingh6035 12 часов назад

      @tarloksingh2141 Han ji bahut chir de badalan di boli bolde han. Shayad jdon pro. Bhullar ji di fansi de virodh vich majhe wala munda shaheed hoyea c

  • @manjitkaur9742
    @manjitkaur9742 3 дня назад +32

    Komi Zoda Balwant Singh Rajoana Zindabad

  • @happycanada8720
    @happycanada8720 3 дня назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 🙏🙏

  • @AmarjitSingh-kr9ff
    @AmarjitSingh-kr9ff 2 дня назад +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SukhminderSingh-bl3ef
    @SukhminderSingh-bl3ef 2 дня назад +15

    ਵਾਹਿਗੁਰੂ ਜੀ।

  • @HarbhajanSingh-eg4qw
    @HarbhajanSingh-eg4qw 2 дня назад +14

    ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਹੈ ਤੁਸੀਂ ਰਾਜੋਆਣਾ ਸਾਹਿਬ ਕਿਉਂ ਇਨ੍ਹਾਂ ਗ਼ਦਾਰਾਂ ਦੇ ਮਗਰ ਲੱਗ ਕੇ ਅਪਣੀ ਕੁਰਬਾਨੀ ਨੂੰ ਕਿਉਂ ਬੇ ਅਰਥ ਕਰ ਰਹੇ ਹੋ ਤੁਹਾਡੀ ਕੁਰਬਾਨੀ ਨੂੰ ਸਿਜਦਾ ਹੈ

  • @NirmallSingh-yu8bq
    @NirmallSingh-yu8bq 2 дня назад +50

    ਜਦੋਂ ਬੀਬਾ ਹਰਸਿਮਰਤ ਸੈਟਰ ਸਰਕਾਰ ਦੀ ਵਜੀਰ ਹੁੰਦੀ ਸੀ ਉਹਦੇ ਹੱਥ ਵਿੱਚ ਸਭ ਕੁਝ ਹੈਗਾ ਸੀ ਜੇ ਬਾਦਲ ਪਰਿਵਾਰ ਕੌਮਾਂ ਦੇ ਯੋਧਿਆਂ ਬਾਰੇ ਸੋਚਦੇ

    • @Fun836
      @Fun836 2 дня назад +6

      ਸਾਰੇ ਬੰਦੀ ਸਿੰਘ ਬਾਹਰ ਆ ਸਕਦੇ ਸੀ॥

    • @sukdeepkaur6901
      @sukdeepkaur6901 2 дня назад +2

      Ajj vota lyi sb nede hogy

    • @jassbir1363
      @jassbir1363 2 дня назад +2

      ਨਹੀ ਬਾਈਂ ਜੀ ਬੰਦੀ ਸਿੰਘ ਨਹੀ , ਇਨਾਂ ਨੂੰ ਕੁਰਸੀਆਂ ਬਹੁਤ ਪਿਆਰੀਆਂ ਸਨ , ਇਤਿਹਾਸ ਗਵਾਹ ਹੈ ਬਾਦਲ ਪ੍ਰੀਵਾਰ ਨੇ 5 ਵਜੀਰੀਆਂ ਦਾ ਸੁੱਖ ਇਕੱਠਾ ਮਾਣਿਆਂ ਹੈ ,
      ਪੰਥ ਤੋ ਖਤਰਾ ਦੱਸਕੇ ।

    • @rajveerrandhawa9453
      @rajveerrandhawa9453 2 дня назад

      bilkul sahi, eh chonde ta aj sare singh bahar hunde

    • @Invisible-n9b
      @Invisible-n9b День назад

      State / Government/Agencies is much powerful than Badal parvar yaad rakho. ..Sikh kom Aaj Tak ehh nhee ptaa chal rahee kee state nu kon run kar rahee aee ..

  • @harbanssingh5774
    @harbanssingh5774 2 дня назад +14

    ਵਾਹਿਗੁਰੂ ਮੇਹਰ ਕਰੇ

  • @DetectiveSidhu007
    @DetectiveSidhu007 3 дня назад +19

    ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਿੱਖ ਕੌਮ ਉਪਰ ਮਿਹਰ ਕਰੋ 🙏 ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਕੋਟਿ ਕੋਟਿ ਨਮਸਕਾਰ ਪ੍ਰਣਾਮ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @gudguyg
    @gudguyg 2 дня назад +95

    ਗ਼ਲਤ ਬੰਦਿਆਂ ਚ ਖੜ੍ਹੇ ਨੇ ਰਾਜੋਆਣਾ ਸਾਹਿਬ,

    • @pamma2733
      @pamma2733 2 дня назад +4

      ਚੰਗੇ ਕਿਹੜੇ ਨੇ ਓਹ ਜਥੇਦਾਰ। ਮੰਡ ਤੇ ਦਾਦੂਵਾਲ

    • @Hardeep1984sing
      @Hardeep1984sing 2 дня назад

      ਸਿੱਖਾਂ ਵਿੱਚ ਹੀ ਹੈ ਵੀਰ ।ਸਿੱਖਾਂ ਵਿੱਚ ਹੀ ਨਿਘਾਰ ਆਉਂਦਾ ਜਾ ਰਿਹਾ ਇਸ ਚਮਕ ਭਰੀ ਦੁਨੀਆਂ ਕਰਕੇ। ਵਾਹਿਗੁਰੂ ਮੇਹਰ ਕਰਨ ਜੀ

    • @rajveerrandhawa9453
      @rajveerrandhawa9453 2 дня назад +2

      ​@@pamma2733 changa koi v disda nhi,, jo disya c oh jail ch baitha.

    • @rajveerrandhawa9453
      @rajveerrandhawa9453 2 дня назад +1

      eh kyu khud faisle nhi le skde.. kyu govt.. wal hi dekhde aa

    • @ManpreetSingh-wo3tx
      @ManpreetSingh-wo3tx 2 дня назад

      ਰਹਿਣ ਦਿਉ ਭਰਾਵੋ, ਇਹ ਗਲਤ ਬੰਦੇ ਈ ਹਰ ਜਗ਼੍ਹਾ ਖੜਦੇ ਆ, ਤੁਸੀਂ ਆਪਣੇ ਚੰਗੇ ਬੰਦਿਆਂ ਨਾਲ ਵਰਤਦੇ ਰਹੋ

  • @lakhwindersinghgill8494
    @lakhwindersinghgill8494 2 дня назад +22

    ਸਾਡੀ ਕੌਮ ਦਾ ਬੱਬਰ ਸ਼ੇਰ ਸਿੱਖ ਕੌਮ ਨੂੰ ਇੱਕ ਹੋ ਕੇ ਸਾਥ ਦੇਣਾ ਚਾਹੀਦਾ ਏ ਭਾਈ ਸਾਹਿਬ ਦਾ ਸਾਰੀ ਜਵਾਨੀ ਜੇਲ ਵਿਚ ਲੰਗ ਗਈ ਭਾਈ ਸਾਹਿਬ ਦੀ 😢😢

    • @rakeshralli9566
      @rakeshralli9566 2 дня назад

      Only hindu rashtar

    • @Nevnoor-kz5sy
      @Nevnoor-kz5sy 2 дня назад +2

      ​@@rakeshralli9566only khalistan

    • @Nevnoor-kz5sy
      @Nevnoor-kz5sy 2 дня назад +3

      ​@@rakeshralli9566tu he kon tery okat kia he or hmari kom ne tumhara kia bura kiya he reply for you

  • @jagatkamboj9975
    @jagatkamboj9975 2 дня назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @harvindersingh95
    @harvindersingh95 2 дня назад +14

    Waheguruji waheguruji waheguruji ❤❤❤❤

  • @JasiiBagri
    @JasiiBagri День назад +3

    ਪੰਜਾਬ ਦਾ ਬੱਬਰ ਸ਼ੇਰ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਜਿੰਦਾਬਾਦ

  • @PunjabBolda-k1h
    @PunjabBolda-k1h 2 дня назад +68

    🙏 ਸ਼ੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ 🙏
    🙏 ਵੀਰ ਜਥੇਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ 🙏
    🙏 ਵੀਰ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 🙏
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪
    💪 ਖਾਲਿਸਤਾਨ ਜਿੰਦਾਬਾਦ 💪

    • @rakeshralli9566
      @rakeshralli9566 2 дня назад +1

      Only hindu rashtar and akhand Hindustan

    • @shambhukalan6003
      @shambhukalan6003 2 дня назад +2

      @@rakeshralli9566 bhai chup kar yaar abhi hamara time chal rha hai

    • @DUSHMAN-bk4in
      @DUSHMAN-bk4in 2 дня назад

      Teri ma da ghoosa wiche gandu amritpal da

    • @Hashandeepsingh-md8tf
      @Hashandeepsingh-md8tf 2 дня назад

      Kadja​ @@rakeshralli9566

    • @Fun836
      @Fun836 2 дня назад +2

      @@rakeshralli9566 only Khalistan

  • @amarjitsingh4706
    @amarjitsingh4706 2 дня назад +7

    ਪੰਥਕ ਏਕਤਾ ਦਾ ਸੁਨੇਹਾ ਦਿੱਤਾ ਹੈ, ਸਾਰੀਆਂ ਜਥੇਬੰਦੀਆਂ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ 🙏🙏⭐️⭐️

  • @HARINDERGaming-te7mf
    @HARINDERGaming-te7mf 2 дня назад +5

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @Gurnoorsingh-ro5cr
    @Gurnoorsingh-ro5cr 2 дня назад +14

    ਜ਼ਿੰਦਾ ਸ਼ਹੀਦ ❤❤🙏🏻🙏🏻

  • @RanjitKaur-no6iq
    @RanjitKaur-no6iq 19 часов назад

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ ❤ਭਾਈ ਸਾਹਿਬ ਜੀ ਨੂੰ 🙏🌺🌺

  • @NirmallSingh-yu8bq
    @NirmallSingh-yu8bq 2 дня назад +12

    ਭਾਈ ਰਾਜੋਆਣਾ ਦੀਆਂ ਗੱਲਾਂ ਬਿਲਕੁਲ ਸੱਚੀਆਂ ਨੇ ਪਰ ਬਾਦਲ ਪਰਿਵਾਰ ਨੇ ਰਾਜਨੀਤੀ ਕਰੀ ਐ ਭਾਈ ਰਾਜੋਆਣੇ ਦੇ ਨਾਮ ਤੇ ਹਜੇ ਵੀ ਬਾਦਲ ਪਰਿਵਾਰ ਦਾ ਬਾਈਕਾਟ ਕਰਨ ਭਾਬੀ ਰਾਜੋਆਣਾ

  • @Sukhjinder-wr6ff
    @Sukhjinder-wr6ff 3 часа назад +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਦੋਸਤਾਂ ਦੀ ਵੀ ਗੱਲ ਕਰੋ ਜਿਹੜੇ ਸਾਡੇ ਬੰਦੀ ਸਿੰਘ ਨੇ ਬਾਈ ਜੱਗੀ ਜੋਹਲ ਉਹਨਾਂ ਦੀ ਵੀ ਗੱਲ ਕਰੋ 🥹

  • @lovekabaddi5839
    @lovekabaddi5839 2 дня назад +22

    ਰਾਜੋਆਣਾ ਭਾਈ ਤੇਰੇ ਨਾਲਾ ਆ ਭਾਈ

    • @surjitrai4038
      @surjitrai4038 2 дня назад +2

      ਲਿਖ ਕੇ ਤਾਂ ਹਰ ਕੋਈ ਕਹਿ ਦਿੰਦਾ ਜੀ ਤੇਰੇ ਨਾਲ ਆ ਨਾਲ ਤੁਰੋਗੇ ਤਾਂ ਪਤਾ ਲੱਗਦਾ ok

    • @surjitrai4038
      @surjitrai4038 2 дня назад +2

      ਨਾਲ ਤੁਰਨ ਵਾਸਤੇ ਜਿਗਰਾ ਚਾਹੀਦਾ ਨਾ ਕਿ ਗੱਲਾਂ ਦਾ ਕੜਾਹ ਚਾਹੀਦਾ

    • @Fun836
      @Fun836 2 дня назад

      @@surjitrai4038ਨਾਲ ਕੋਈ ਵਿਰਲਾ ਹੀ ਸਾਥ ਦਿੰਦਾ

  • @BhinderSran-ky8ok
    @BhinderSran-ky8ok 2 дня назад +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਭਾਈ ਸਾਹਿਬ ਰਾਜੋਆਣਾ ਸਿੱਖ ਕੌਮ ਦਾ ਬੱਬਰ ਸ਼ੇਰ ਹੈ ਬਾਈ

  • @BrandedStorePB67
    @BrandedStorePB67 День назад

    ਵਾਹਿਗੁਰੂ ਜੀ ਬਹੁਤ ਬਹੁਤ ਮੁਬਾਰਕਾਂ ਬਲਵੰਤ ਸਿੰਘ ਰਾਜੋਆਣਾ ਅਖੀਰ ਜਿੱਤ ਸੱਚ ਦੀ ਹੋਣੀਂ ਆ ਅਗਰ ਸਾਰੇ ਬੰਦੀ ਸਿੰਘਾਂ ਨੂੰ ਬਾਸਰਤੇ ਰਿਹਾ ਕੀਤਾ ਜਾਵੇ ਸ਼ਾਰੇ ਬੰਦੀ ਸਿੰਘ ਪੰਜਾਬ ਦੇਸ਼ ਦੀ ਵਾਗਡੋਰ ਸੰਭਾਲਣ ਪੰਜਾਬ ਦੇਸ਼ ਸੋਨੇ ਦੀ ਚਿੜੀ ਬਣੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManjeetKaur-cz3jd
    @ManjeetKaur-cz3jd 2 дня назад +7

    ਵੀਰ ਜੀ ਜਿਹੜੇ ਤੁਸੀਂ ਆਪਣੇ ਆਸ਼ੇ ਪਾਸੇ ਖਵਾਏ ਹਨ ਇਹ ਤਾਂ ਦਿਲੀ ਦੇ ਗੁਲਾਮ ਹਨ

  • @gurbani_vibes978
    @gurbani_vibes978 День назад +1

    ਵਾਹਿਗੁਰੂ ਜੀ ਬਲਵੰਤ ਸਿੰਘ ਰਾਜੋਆਣਾ ਦੇ ਸਿਰ ਤੇ ਹੱਥ ਰੱਖਣਾ ਤੇ ਇਸ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਵਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JATTeuropean
    @JATTeuropean 2 дня назад +5

    Bhai Balwant singh rajoana saab Zindabad ❤

  • @bahadursingh1359
    @bahadursingh1359 8 часов назад

    ਸਿੱਖ ਕੌਮ ਦੇ ਮਹਾਨ ਸੂਰਮਿਆਂ ਨੂੰ ਲੱਖ ਲੱਖ ਵਾਰ ਪ੍ਰਨਾਮ ਭਾਈ ਸਾਹਿਬ ਜੀ ਸਿੱਖ ਕੌਮ ਸਦਾ ਹੀ ਤੁਹਾਡੀ ਰਿਣੀ ਰਹਿਗੀ

  • @Jaspindersandhu-r4n
    @Jaspindersandhu-r4n 3 дня назад +12

    Dhan dhan guru gobind ji aap ap de sikh❤waheguru waheguru waheguru waheguru waheguru waheguru ji 🙏🙏🙏

  • @HarpalSingh-uv9ko
    @HarpalSingh-uv9ko День назад

    ਵਾਹਿਗੁਰੂ ਜੀ ਮੇਹਰ ਕਰੋ ਭਾਈ ਬਲਵੰਤ ਸਿੰਘ ਰਾਜੋਆਣਾ ਤੇ। ਇਹ ਜੇਲ੍ਹ ਤੋਂ ਰਿਹਾਅ ਹੋ ਜਾਣ।

  • @KaurSandhu-d6d
    @KaurSandhu-d6d 2 дня назад +7

    ਭਾਈ ਸਾਬ ਜੀ ਦੁੱਖ ਦੀ ਗੱਲ ਹੈ ਕਿ ਬੰਦੀ ਸਿੰਘਾਂ ਨੂੰ ਮਿਲੀਭੁਗਤ ਰਿਹਾਅ ਨਹੀ ਹੋਣ ਦਿੱਤਾ ਜਾ ਰਿਹਾ ਜੋ ਕਿ ਸੰਵਿਧਾਨ ਮੁਤਾਬਕ ਗਲਤ ਹੈ, ਲੀਡਰ ਮਾਫੀਏ ਜਿੰਮੇਵਾਰ ਗੁਰੂ ਘਰਾਂ ਤੇ ਬੈਠੇ ਵਿਕਾਊ ਜਥੇਦਾਰ ਵੀ ਜਿੰਮੇਵਾਰ ਸਨ ਸਜਾ ਖਤਮ ਹੋਣ ਤੇ ਵੀ ਜਬਰੀ ਬੰਦੀ ਬਣਾਏ ਸਿੰਘ ਅਗਵਾ ਕਰਕੇ ਰੱਖੇ ਕਹਿ ਸਕਦੇ ਹਾਂ ਇਹ ਵਿਕਾਊ ਦਲਾਲ ਗੱਦਾਰ ਨਾਲ ਮਿਲੇ ਹੋਏ ਸਨ

  • @sikandersingh6194
    @sikandersingh6194 3 дня назад +12

    Satnam waheguru ji wmk 🙏

  • @Aman-by9tj
    @Aman-by9tj 18 часов назад

    ਬਹੁਤ ਸਮਾ ਹੋ ਗਿਆ ਜੇਲ ਵਿੱਚ ਤੁਹਾਨੂੰ ਜੀ ਜਿਗਰਾਂ ਬਹੁਤ ਵੱਡਾ ਤੁਹਾਡਾ ਜੀ

  • @manjitkaur9742
    @manjitkaur9742 3 дня назад +10

    Waheguru ji Waheguru ji Waheguru ji Waheguru ji Waheguru ji

  • @ransingh2047
    @ransingh2047 10 часов назад

    ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖਣ ਭਾਈ ਸਾਹਿਬ ਜੀ ਨੂੰ 🙏🙏🙏🙏🙏

  • @shaminderkaurchhibber9845
    @shaminderkaurchhibber9845 2 дня назад +8

    Bhai sahib ji ,,,ap ji ke sikhi swaroop ,,ke darshan karke mera mn tan gadadad ho gia hai ji,,,,salule to you

  • @shivanisharma5562
    @shivanisharma5562 3 дня назад +13

    ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ,

  • @waheguruji55
    @waheguruji55 День назад +1

    ਜਲਦੀ ਤੋਂ ਜਲਦੀ ਰਿਹਾਅ ਕਰੋ ਬੰਦੀ ਸਿੰਘਾਂ ਨੂੰ 🙏🏽

  • @bootgaming4978
    @bootgaming4978 2 дня назад +4

    ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @dasmesh2881
    @dasmesh2881 2 дня назад +8

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲਾਂ ਦੀ ਬੋਲੀ ਬੋਲ ਰਹੇ ਹੋ ਮੈਂ ਤੁਹਾਡੇ ਨਾਮ ਦਾ ਜਾਪ ਕਰਦਾ ਹਾ ਤਿੰਨਾ ਸ਼ਹੀਦਾਂ ਇਕ ਜੀਵਨ ਤਿਆਗ ਗਿਆ ਤੁਸੀਂ ਦੋ ਜਿੰਦਾ ਸ਼ਹੀਦ ਇਕ ਤੁਸੀਂ ਅਤੇ ਦੂਜਾ ਭਾਈ ਜਗਤਾਰ ਸਿੰਘ ਹਵਾਰਾ ਜੀ ਪਰ ਤੁਸੀਂ ਆਪਣੀ ਸਪੀਚ ਇਕ ਵਾਰ ਵੀ ਨਾਂਮ ਨਹੀਂ ਲਿਆ ਜੀ ਭਾਈ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਤੁਹਾਡਾ ਨਾਮ ਜਪਣ ਵਾਲਿਆਂ ਨੂੰ ਜ਼ਰੂਰ ਇਨਸਾਨ ਦਿਉ ਜੀ

  • @virksingh6634
    @virksingh6634 2 дня назад +9

    Vaaheguru vaaheguru vaaheguru g

  • @Jorasandhu-m8i
    @Jorasandhu-m8i 19 часов назад

    ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਆਉ ਖ਼ਾਲਸਾ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ❤❤❤

  • @ManjitKaur-ph3ue
    @ManjitKaur-ph3ue 2 дня назад +4

    Waheguru ji Ka Khalsa. Waheguru Ji me fetch. Raj kraga Khalsa. Panth me jeet.ਚੜਦੀ ਕਲਾ

  • @kuldipsinghdhesi7018
    @kuldipsinghdhesi7018 19 часов назад

    ਅਕਾਲ ਪੁਰਖ ਸਹਾਈ ਹੋਵੇਗਾ ਸਲੂਟ ਹੈ ਆਪ ਜੀ ਦੀ ਕੁਰਬਾਨੀ ਨੂੰ ਵਾਹਿਗੁਰੂ ਵਾਹਿਗੁਰੂ

  • @sukhkaur9264
    @sukhkaur9264 3 дня назад +11

    khalistan zindabad❤❤

    • @anoop439
      @anoop439 2 дня назад +1

      U know what happened with GAZA? What Israel did? Gandu India fucke* our ass in 1984! Now it’s 2024! Fuddus like u did not lose a single family member in 1984! All these fuddus can bark now no action! Very badal gonna be sitting in modi’s shoes

  • @MalkeetKaur-x4l
    @MalkeetKaur-x4l День назад

    ਵੀਰ ਜੀ। ਗੁਰੂ ਦਾ।ਆਸਰਾ। ਤੇਰੇ। ਤੇ।ਹੱਥ ਹੈ। ਵਹਿਗੁਰੂ ਜੀ ਦਾ। ਸ਼ੁਕਰਾਨਾ। ਬਹੁਤ। ਬਹੁਤ। ਖ਼ੁਸ਼ੀਆਂ। ਨੇ।ਸੰਗਤਾਂ। ਨੂੰ। ਤੇਰੀਆਂ। ਬਹੁਤ।ਚਿਰ।ਤੋਂ।ਅਡਿਕੀਆ।ਸੀ। ਤੇਰੀਆਂ। ਵਹਿਗੁਰੂ।ਜੀਨੇਸੰਗਤਾ। ਦੀਆਂ। ਪੁਰੀਆਂ। ਕੀਤੀਆਂ।ਆਸਾ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।ਫਤੇ

  • @kpsran4814
    @kpsran4814 2 дня назад +4

    Bhai sahb jindabad

  • @SukhdevSingh-tz9gx
    @SukhdevSingh-tz9gx 2 дня назад +3

    ਚੜਦੀ ਕਲਾ ਦੀ ਮੂਰਤ ।

  • @lakhwindersandhu-xb6nn
    @lakhwindersandhu-xb6nn День назад

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜਲਦੀ ਰਿਹਾਅ ਹੋ ਜਾਣ

  • @surjitrai4038
    @surjitrai4038 2 дня назад +5

    ਅੱਜ ਕੱਲ ਦੀ ਸਾਡੀ ਕੌਮ ਸਿਰਫ ਫੋਨਾ ਜੋਗੀ ਆ ਖਾਲਸਾ ਜੀ