Katha I Bhai Paramjit Singh Ji Khalsa Anandpur Sahib Wale

Поделиться
HTML-код
  • Опубликовано: 20 окт 2024

Комментарии • 76

  • @KulwantKaur-q8h
    @KulwantKaur-q8h 7 месяцев назад +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਧੰਨ ਸਿੱਖੀ

  • @sawrajsingh9142
    @sawrajsingh9142 26 дней назад +1

    ਧੰਨ ਗੁਰੂ ਗ੍ਰੰਥ ਸਾਹਿਬ ਜੀ

  • @sarwansingh9585
    @sarwansingh9585 8 месяцев назад +7

    ਧੰਨ ਹਨ ਗੁਰਮੁਖ ਪਿਆਰੇ ਭਾਈ ਸਾਹਿਬ ਜੀ

  • @spicyfood4127
    @spicyfood4127 20 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kaur933
    @kaur933 20 дней назад

    ਵਾਹਿਗੁਰੂ ਜੀ

  • @hardeepsinghsidhu4589
    @hardeepsinghsidhu4589 2 месяца назад +1

    ਵਾਹਿਗੁਰੂ

  • @surindersingh5977
    @surindersingh5977 8 месяцев назад +1

    Surinder Singh ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 🎉🎉🎉🎉🎉🎉

  • @ranjeetkaur3064
    @ranjeetkaur3064 7 месяцев назад +1

    WAHEGURU JI

  • @DavinderSingh-qt9bh
    @DavinderSingh-qt9bh 7 месяцев назад +1

    ❤❤ waheguru ji ka Khalsa waheguru ji ki Fateh dhan how waheguru ji ❤❤❤❤❤❤

  • @lakhwindersinghthind4236
    @lakhwindersinghthind4236 9 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balwinderdhillon
    @balwinderdhillon 8 месяцев назад +1

    ਵਾਹਿਗੁਰੂ ਜੀ 🙏🙏🙏🙏

  • @NarinderKaur-e1c
    @NarinderKaur-e1c 10 месяцев назад +1

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kulwindersingh2484
    @kulwindersingh2484 Год назад +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @kulwindersingh2484
    @kulwindersingh2484 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼 ਪਾਪੀਹਾਂਮੈਂ

  • @DavinderSingh-qt9bh
    @DavinderSingh-qt9bh 7 месяцев назад +2

    ❤❤ dhan dhan guru Gobind Singh Ji maharaj ji dhan how ji waheguru waheguru waheguru waheguru waheguru waheguru ❤❤❤❤❤❤❤❤❤❤

  • @ajmersingh4307
    @ajmersingh4307 11 месяцев назад +12

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਾਰਾਜ 🙏

    • @BalwinderSingh-dv6sl
      @BalwinderSingh-dv6sl 5 месяцев назад

      Waheguru ji Waheguru ji Waheguru ji Waheguru ji Waheguru ji

  • @kuldeepkaurgill5393
    @kuldeepkaurgill5393 7 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @amarjeetsingh90
    @amarjeetsingh90 6 месяцев назад

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

  • @HardeepSingh-be8od
    @HardeepSingh-be8od 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @manjitkaur.765
    @manjitkaur.765 9 месяцев назад

    ਵਾਹਿਗੁਰੂ ਭਾੲੀ ਸਾਹਿਬ ਨੂੰ ਚੜਦੀ ਕਲਾ ਬਖਸੇ 🙏

  • @jodhasingh2267
    @jodhasingh2267 29 дней назад

    Waheguru ji 🙏

  • @virpartapsinghjohal5083
    @virpartapsinghjohal5083 Месяц назад

    Waheguru ji Chardikla kare ji

  • @Mangalsingh-uy3jl
    @Mangalsingh-uy3jl 3 месяца назад

    Waheguru waheguru G 🙏🙏🙏🙏🙏

  • @GurjotSidhu-u2r
    @GurjotSidhu-u2r 3 месяца назад

    ❤❤

  • @gurvisingh2402
    @gurvisingh2402 11 месяцев назад +1

    Vaheguru

  • @satpalsinghkooner7047
    @satpalsinghkooner7047 6 месяцев назад

    ❤❤❤❤❤❤

  • @JASKARANSingh-re8pd
    @JASKARANSingh-re8pd 10 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

    • @JASKARANSingh-re8pd
      @JASKARANSingh-re8pd 10 месяцев назад

      ਵਾਹ ਗੁਰੂ ਤੇਰਾ ਸਭ ਸਦਕਾ

  • @nirmalsinghkharay2295
    @nirmalsinghkharay2295 11 месяцев назад +1

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉 waheguru ji waheguru ji waheguru ji

  • @NarinderKaur-e1c
    @NarinderKaur-e1c 10 месяцев назад

    🙏🙏

  • @hdgdvhsbs9370
    @hdgdvhsbs9370 10 месяцев назад +1

    Dhan guru nanak di Shiki🙏🏻🙏🏻

  • @hardarshansingh8017
    @hardarshansingh8017 9 месяцев назад

    🙏

  • @RamanMander-d5m
    @RamanMander-d5m 4 месяца назад

    Dhan DhanGuru Granth sahib ji 🙏🙏

  • @FishyOwlFishys
    @FishyOwlFishys 10 месяцев назад

    Waheguru Waheguru 💐💐💐💐💐❤️❤️❤️❤️❤️🙏🏻🙏🏻🙏🏻🙏🏻🙏🏻

  • @KuldeepSingh-l9h6g
    @KuldeepSingh-l9h6g 10 месяцев назад +1

    Wahiguru Wahiguru Wahiguru Ji ❤🎉

  • @KalaSingh-us5vy
    @KalaSingh-us5vy 10 месяцев назад

    Waheguru ji ਮੈ ਪਾਪੀ ਤੂੰ ਬਕਸਨ ਹਾਰ ❤ waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏❤️

  • @jasvirkaur520
    @jasvirkaur520 10 месяцев назад

    Waheguru. Waheguru. Waheguru waheguru. Waheguru

  • @saajandeepsingh366
    @saajandeepsingh366 10 месяцев назад

    Wahguru wahguru wahguru wahguru wahguru wahguru wahguru ji

  • @HarbhajanSingh-su7uj
    @HarbhajanSingh-su7uj 6 месяцев назад

    Bhai sahib chardi Kala de parchark han vahiguru lambi Umar bakshan

  • @lakhwindersinghthind4236
    @lakhwindersinghthind4236 9 месяцев назад

    Waheguru Ji

  • @jagirkaur3049
    @jagirkaur3049 8 месяцев назад

    Waheguru ji 🎉

  • @simhanspal4995
    @simhanspal4995 11 месяцев назад +1

    🙇🏻‍♀️🤲

  • @manmohansingh-tg7on
    @manmohansingh-tg7on 10 месяцев назад

    Really singh ji your Kath is great .I all ways
    Listiosto you

  • @harbhajansingh8901
    @harbhajansingh8901 11 месяцев назад

    WaheGuru ji 🙏

  • @RavinderSingh-t7u1l
    @RavinderSingh-t7u1l 7 месяцев назад

    Very anandmi

  • @narindersingh6291
    @narindersingh6291 8 месяцев назад

    Kom da nirmolk heera paramjeet singh je

  • @charhatsingh9173
    @charhatsingh9173 7 месяцев назад

    ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ਜੀਓ।।
    ਨੋਟ - ਸੁਚੇਤਤਾ ਲਈ ਨਿਸ਼ਾਨਦੇਹੀ।
    ਇਹ ਸਿਰੇ ਦਾ ਚਵਲ ਪ੍ਰਾਣੀ ਹੈ। ਬਹੁਤ ਹੀ ਸ਼ਾਤਰਤਾ ਨਾਲ ਇਕ ਪਾਸੇ ਤਾਂ ਜਾਪ ਸਾਹਿਬ ਦੇ ਅਰਥ ਕਰਕੇ ਆਪਣੇ ਆਪ ਨੂੰ ਦਸਮ ਬਾਣੀ ਦੇ ਹੱਕ ਹਿਤ ਵਿੱਚ ਦਰਜ ਕਰਵਾਉਂਦਾ ਹੈ ਠੀਕ ਦੂਜੇ ਪਾਸੇ ਕੁਦਰਤ ਏ ਕਾਇਨਾਤ, ਸ਼ਹਿਨਸ਼ਾਹ ਏ ਸ਼ਹਿਨਸ਼ਾਹ ਦਸਮੇਸ਼ ਪਿਤਾ ਜੀਆਂ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਅੰਗਰੇਜ਼ੀ ਭਾਵ ਜਨਵਰੀ ਦੀ ਪੱਕੀ ਪੰਜ ਤਾਰੀਖ ਨੂੰ ਮਨਾਉਣ ਲਈ ਸੰਗਤਾਂ ਦਾ ਵਿਸ਼ਵਾਸ ਜਿਤ ਉਨ੍ਹਾਂ ਨੂੰ ਗੁਮਰਾਹ ਕਰਦਾ ਹੈ ਕਿ ਜਦੋਂ ਸਾਡੇ ਜਨਮ ਦਿਹਾੜੇ ਅੰਗਰੇਜ਼ੀ ਮਹੀਨਿਆਂ ਅਨੁਸਾਰ ਪੱਕੀ ਤਾਰੀਖ ਨੂੰ ਆਉਂਦੇ ਮਨਾਏ ਜਾਂਦੇ ਹਨ ਫਿਰ ਦਰਵੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀਆਂ ਦਾ ਵੀ ਇਵੇਂ ਹੋਵੇ। ਇਹ ਤਾਂ ਨਹੀਂ ਹੈ ਕਿ ਇਸ ਨੂੰ ਅਸਲ ਤੱਥ ਦੀ ਜਾਣਕਾਰੀ ਨਹੀਂ ਹੈ ਕਿਉਂਕਿ ਇਹ ਜਦੋਂ ਕਥਾਵਾਚਕ ਹੈ ਤਾਂ ਇਸ ਨੂੰ ਪਤਾ ਹੀ ਹੋਵੇਗਾ ਮਗਰ ਆਰ ਐਸ ਐਸ ਦੀ ਪੈਦਾਵਾਰ ਚਾਣਕਿਆ ਦੀ ਚੌਥੀ ਨੀਤੀ ਭੇਦ ਤਹਿਤ ਸਿੱਖੀ ਸਰੂਪ ਵਿੱਚ ਸਿੱਖ ਸੰਗਤਾਂ ਅੰਦਰ ਭਰਮ ਭੁਲੇਖੇ ਪਾ ਰਿਹਾ ਹੈ।
    ਬਾਰਹਾ ਮਾਹਾ ਬਾਣੀ ਅਨੁਸਾਰ ਵੀ ਆਪਣੇ ਦੇਸੀ ਮਹੀਨੇ ਸੰਗਰਾਂਦ ਅਨੁਸਾਰ ਆਰੰਭ ਹੁੰਦੇ ਹਨ ਅਤੇ ਉਵੇਂ ਵੀ ਗੁਰੂ ਸਾਹਿਬ, ਗੁਰੂਕਾਲ ਅਨੁਸਾਰ ਬਿਕ੍ਰਮੀ ਸੰਵਤ ਤਹਿਤ ਹੀ ਗੁਰਮਤਿ ਸਮਾਗਮ ਦੀਆਂ ਤਿਥਾਂ ਤਰੀਖਾ ਤਹਿ ਹਨ। (ਆਦਿ ਬਾਣੀ ਵੀ ਅਤੇ ਦਸਮ ਬਾਣੀ ਜਿਵੇਂ ਚੌਪਈ ਸਾਹਿਬ - ਸੰਬਤ ਸਤ੍ਰਹ ਸਹਸ ਭਣਿਜੈ) ਮਗਰ ਇਹ ਜਨੌਰ ਚਲਾਕੀ ਕਰਨੋਂ ਬਾਝ ਨਹੀ ਜੇ ਆਉਂਦਾ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਇੰਝ ਕਰਨਗੇ ਤਦੋਂ ਹੀ ਇਤਹਾਸ ਨੂੰ ਮਿਥਿਹਾਸ ਵਿਚ ਤਬਦੀਲ ਕੀਤਾ ਜਾ ਸਕੇਗਾ ਜਿਵੇਂ ਹੁਣ ਦਸਮੇਸ਼ ਪਿਤਾ ਜੀਆਂ ਦਾ ਪ੍ਰਕਾਸ਼ ਪੁਰਬ ਪੋਹ ਸੁਦੀ ਸੱਤ ਨੂੰ ਆਉਂਦੇ ਮਨਾਉਂਦੇ ਹਨ ਤਾਂ ਇਤਿਹਾਸਕ ਤੱਥ ਮੌਜੂਦ ਹਨ ਮਗਰ ਪੰਜ ਜਨਵਰੀ ਜੋ ਅੰਗਰੇਜ਼ੀ ਹੈ ਜੋ ਉਦੋਂ ਹੋਂਦ ਵਿਚ ਵੀ ਨਹੀਂ ਸੀ ਜੇਕਰ ਇਸ ਅਨੁਸਾਰ ਗੁਰਪੁਰਬ ਮਨਾਇਆ ਜਾਵੇ ਤਾਂ ਆਉਣ ਵਾਲੀ ਨਵੀਂ ਪੀੜ੍ਹੀ ਅੱਜ ਤੋਂ ਤੀਹ ਪੰਜਾਹ ਵਰ੍ਹੇ ਬਾਅਦ ਕੋਈ ਰਿਸਰਚ ਕਰਨਗੇ ਥੀਸਸ ਲਈ ਕੁੱਝ ਭਾਲ ਕਰਣਗੇ ਤਾਂ ਪੰਜ ਜਨਵਰੀ ਨੂੰ ਕੁਝ ਨਹੀਂ ਮੇਲ ਖਾਵੇਗਾ ਤਾਂ ਆਪਣੇ ਆਪ ਹੀ ਗੁਰੂ ਸਾਹਿਬ ਦਾ ਇਤਿਹਾਸ ਮਿਥਿਆ ਰੂਪ ਹੋ ਜਾਵੇਗਾ।
    ਸੋ ਭਾਈ ਗੁਰੂਜਨੋ ਆਪਣੇ ਕੰਨ ਨੇਤਰ ਖੋਲ੍ਹ ਕੇ ਕਥਾ ਸ੍ਰਵਣ ਕਰਿਆ ਕਰੋ। ਮਨ ਸਿਰਫ ਗੁਰੂ ਨੂੰ ਸਮਰਪਤ ਕਰਨਾ ਹੈ ਇਨ੍ਹਾਂ ਚਵਲਾਂ ਨੂੰ ਨਹੀਂ ਤਾਂ ਜੋ ਚੰਗੀਆਂ ਪੱਲੇ ਬੰਨ੍ਹ ਗੂੰਜਲਾ ਇਨ੍ਹਾਂ ਦੀਆਂ ਇੰਨਾਂ ਨੂੰ ਸੌਪ ਨਵਰਿਤੀ ਹੋ ਸਕੇ।

  • @jogasingh-wv6eh
    @jogasingh-wv6eh 7 месяцев назад

    ਗੁਰੂ ਪੰਥ ਦਾ ਮਹਾਨ ਚੋਰ ਮਸਦ ਕਥਾਵਾਚਕ

  • @bhupinderdhaliwal4993
    @bhupinderdhaliwal4993 11 месяцев назад

    How to and where to meet bhai sahib bhai Parmjit Singhji’s

  • @jogasingh-wv6eh
    @jogasingh-wv6eh 7 месяцев назад

    ਲੋਟੂ ਸਿਰ ਤੋਂ ਗੰਜਾ

  • @baggagrewal
    @baggagrewal Месяц назад

    ਵਾਹਿਗੁਰੂ ਜੀ

  • @lashkersingh4517
    @lashkersingh4517 6 месяцев назад

    ਵਾਹਿਗੁਰੂ

  • @arshrai5421
    @arshrai5421 9 месяцев назад +1

    Dhan dhan sri guru ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @HusandeepKaur-x4o
    @HusandeepKaur-x4o 5 месяцев назад

    Waheguru ji 🙏🙏

  • @vishavdeepsingh3918
    @vishavdeepsingh3918 10 месяцев назад

    Waheguru ji🙏🙏🙏🙏🙏❤❤❤❤❤

  • @ravichatha
    @ravichatha 9 месяцев назад

    Waheguru ji

  • @KulwantSingh-b9l
    @KulwantSingh-b9l 5 месяцев назад

    ਵਾਹਿਗੁਰੂ

  • @punjabankaur12345
    @punjabankaur12345 6 месяцев назад

    Waheguru🙏🙏

  • @narindersingh7178
    @narindersingh7178 10 месяцев назад

    Waheguru ji 🙏🙏

  • @manjotsingh9573
    @manjotsingh9573 10 месяцев назад

    Waheguru ji❤❤❤❤❤❤❤