Mere Pyaare Baba Ji, BABA DEEP SINGH JI, Bhar Deo Jholli Meri..

Поделиться
HTML-код
  • Опубликовано: 20 янв 2025

Комментарии • 529

  • @SurinderSingh-nt8lr
    @SurinderSingh-nt8lr 10 месяцев назад +6

    WaheGuruJi WaheGuruJi👏👏
    Dhan Dhan Baba Deep Singh Ji

  • @hardeepsinghthind267
    @hardeepsinghthind267 Год назад +10

    Dhan dhan baba deep singh ji ❤
    Dhan dhan baba deep singh ji❤

  • @NavneetKaur-wk5pt
    @NavneetKaur-wk5pt Год назад +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆ ਭਰੋ ਜੀ

  • @jassbrar3523
    @jassbrar3523 Месяц назад +3

    Waheguru ji mehr kro dhan dhan baba deep Singh ji dhan dhan 11 guru sahibaan ji 🙏🙏🙏🥰🥰😊😊😊

  • @simranjitsingh8264
    @simranjitsingh8264 2 месяца назад +3

    🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @raghavkumar5679
    @raghavkumar5679 10 месяцев назад +8

    ਧੰਨ ਧੰਨ ਅਮਰ ਸ਼ਹੀਦ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਆਪਣੇ ਬੱਚੇ ਰਾਘਵ ਦੀ ਲਾਜ ਰੱਖਣਾ ਜੀ ਹਰ ਪਲ ਹਰ ਛਿੰਨ ਉਸਦੇ ਅੰਗ ਸੰਗ ਸਹਾਈ ਹੋਣਾ ਜੀ। ਉਸਨੂੰ ਆਪਣੇ ਆਉਣ ਵਾਲੇ ਜੀਵਨ ਦੇ ਪ੍ਰਤੀ ਐਸਾ ਕੋਈ ਪੱਕਾ ਅਤੇ ਸਹੀ ਰਾਹ ਚੁਣਨ ਵਿੱਚ ਉਸ ਦੀ ਮਦਦ ਕਰਨਾ ਜੀ ਤਾਂ ਜੋ ਉਸਨੂੰ ਅੱਗੇ ਜਾ ਕੇ ਕੋਈ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸਭ ਕੁਝ ਆਪ ਜੀ ਦੀ ਦਇਆ ਮਿਹਰ ਸਦਕਾ ਹੀ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌹🌹🌹🌹🌹🌹🌹🌹🌹🌹🌹🌹

  • @simranjeetkaur3596
    @simranjeetkaur3596 4 месяца назад +3

    Dhan dhan baba deep singh ji di mehar

  • @NOORGAMER99
    @NOORGAMER99 8 месяцев назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @manshah5103
    @manshah5103 10 месяцев назад +10

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏 ਕਿਰਪਾ ਕਰੋ ਮੇਰੇ ਪਿਆਰੇ ਬਾਬਾ ਜੀ

  • @kuldeeprasila8959
    @kuldeeprasila8959 10 месяцев назад +2

    ਧੰਨ ਧੰਨ ਬਾਬਾ ਦੀਪ ਸਿੰਘ ਜੀ Please ਸਾਰੀਆਂ ਖੁਸ਼ੀਆਂ ਦੇਦੋ ਜੀ 👏🏻👏🏻

  • @jassbrar3523
    @jassbrar3523 3 месяца назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏😊🥰👌🏻❤️

  • @Unbracko
    @Unbracko 9 месяцев назад +24

    ਧੰਨ ਧੰਨ ਦੀਪ ਸਿੰਘ ਜੀ ਮੇਹਰ ਕਰੋ ਜੀ ਮੇਰੀ ਮਾਂ ਦਾ ਦੁੱਖ ਦੁਰ ਕਰਦੋ ਜੀ ਵਾਹਿਗੁਰੂ ਮੇਹਰ ਕਰੇ ਧੰਨ ਧੰਨ ਦੀਪ ਸਿੰਘ ਮੇਰੀ ਮਾਂ ਰਿਪੋਰਟ ਠੀਕ ਹੋਵੇ

  • @deepisingh1744
    @deepisingh1744 Год назад +4

    Dhan Baba Deep Singh ji 🙏🏻💐🙏🏻

  • @boyuniquemohit4917
    @boyuniquemohit4917 2 года назад +24

    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਸਾਡੀਆਂ ਵੀ ਝੋਲੀਆਂ ਭਰ ਦਿਓ ਬਾਬਾ ਜੀ।। ਕਿਰਪਾ ਕਰਿਓ

  • @monikamehra3610
    @monikamehra3610 Год назад +2

    Dhan dhan baba deep Singh ji mehar kro satguru ji koi rasta nhi mill reha waheguru ji rasta dikha do apni bachi nu satguru ji wa

  • @gaganpreetkaur1656
    @gaganpreetkaur1656 Год назад +5

    Waheguruji waheguru ji waheguru ji waheguru baba deep singh ji dhan baba deep singh ji dhan baba deep singh ji dhan baba deep singh ji dhan baba deep singh ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @NarinderpalSingh-c1i
    @NarinderpalSingh-c1i 10 месяцев назад +1

    🙏 DHAN 💐 DHAN 🙏 BABA 💐 DEEP 🙏 SINGH 💐 JI 🙏 TERA 💐 SHUKAR 🙏 HAI 🙏💐

  • @narinderkaur6406
    @narinderkaur6406 Год назад +2

    Sare privar noo chardikla baksho jio❤❤❤🙏🙏🙏❤❤❤

  • @jassbrar3523
    @jassbrar3523 3 месяца назад +1

    Waheguru ji Waheguru ji Waheguru ji 🥰😊❤️🙏

  • @jezzolife
    @jezzolife 11 месяцев назад +2

    🙏💐Waheguru ji 🥹

  • @jagrooprandhavvaa
    @jagrooprandhavvaa 11 месяцев назад +14

    MERE PYARE BABA JI ❤ DHAN DHAN BABA DEEP SINGH JI BHR DYO JHOLI MERI 🤲🤲🤲🤲🤲🤲🤲🤲🥺🥺🥺🥺🥺🥺🥺🥺🥺🙏🙏🙏🙏🙏🙏🙏🙏🙏🙏🙏👏👏👏👏👏👏👏👏😥😥😥😥😥😥❤❤❤❤❤❤❤🤲🤲🤲🤲🤲🤲

  • @narinderkaur6406
    @narinderkaur6406 Год назад +2

    Her charn kamal ki tek satgur diti tus ke balram jio ❤❤❤waheguru waheguru❤❤❤

  • @harpreetsinghsohal
    @harpreetsinghsohal 7 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਬਾਬਾ ਜੀ ਮੇਰਾ ਵੀ ਦੁੱਖ ਦੂਰ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਆਪਣੇ ਸੇਵਕ ਤੇ ਸੱਚੇ ਸਾਹਿਬਜ਼ਾਦਿ

  • @hardeepsinghthind267
    @hardeepsinghthind267 Год назад +1

    Dhan guru baba deep singh ji mehr kroo sareya te 💕🫶

  • @narinderkaur6406
    @narinderkaur6406 Год назад +4

    Mere pyaare Baba ji Baba Deep singh ji bhar deyo jholi meri bhar deyo jholli meri🙏🙏🙏❤❤❤🙏🙏🙏

  • @KaramjitKaur-i9s
    @KaramjitKaur-i9s Год назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ੴ ੴ ੴ ੴ ੴ

  • @gurbachansingh8158
    @gurbachansingh8158 8 месяцев назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @pritsingh1824
    @pritsingh1824 Год назад +4

    Waheguru ji mehar kro🙏

  • @JagroopSingh-lb7oe
    @JagroopSingh-lb7oe 9 месяцев назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ ਬਖਸ਼ ਲਵੋ ਜੀ ਕਿਰਪਾ ਕਰੋ ਜੀ ਬਾਪੂ ਜੀ

  • @TaranjeetKaur-d7r
    @TaranjeetKaur-d7r Год назад +7

    DHAN DHAN BABA DEEP SINGH JI sorry BABA JI 🙏 WAHEGURU JI ❤

  • @GaganDeep-m1q
    @GaganDeep-m1q 2 месяца назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਿਓ ਸਰਬੱਤ ਦਾ ਭਲਾ ਕਰਿਓ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ 🙏

  • @khushbrar4847
    @khushbrar4847 Год назад +4

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਨੇ ਅਰਦਾਸ ਬੇਨਤੀ ਮਨਜ਼ੂਰ ਕਰਕੇ ਬੱਚਿਆਂ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਸ਼ਗਨਾਂ ਰੌਣਕਾਂ ਵਾਲੇ ਦਿਨ ਲਿਆਂਦੇ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਹੇ ਅੰਤਰਜਾਮੀ ਪਿਤਾ ਜੀ ਆਪ ਜੀ ਨੇ ਇਸ ਘਰ ਪਰਿਵਾਰ ਵਿੱਚ ਵੀ ਖੁਸ਼ੀ ਆਂ ਸ਼ਗਨਾਂ ਰੌਣਕਾਂ ਵਾਲੇ ਦਿਨ ਲਿਆਂਦੇ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਹੇ ਅੰਤਰਜਾਮੀ ਪਿਤਾ ਜੀ ਅਰਦਾਸ ਬੇਨਤੀ ਮਨਜ਼ੂਰ ਕਰਕੇ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੇ ਤੰਦਰੁਸਤ ਕਰਮਾਂ ਭਾਗਾਂ ਵਾਲੇ ਪੁੱਤਰਾਂ ਦੀਆਂ ਦਾਤਾਂ ਬਖਸ਼ੋ ਜੀ ਜਾਂ ਹੇ ਅੰਤਰਜਾਮੀ ਪਿਤਾ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੀਆਂ ਤੰਦਰੁਸਤ ਕਰਮਾਂ ਭਾਗਾਂ ਵਾਲੀ ਆਂ ਧੀਆਂ ਦੀਆਂ ਦਾਤਾਂ ਬਖਸ਼ੋ ਜੀ ਹੇ ਅੰਤਰਜਾਮੀ ਪਿਤਾ ਜੀ ਅਣਜਾਣ ਬੱਚਿਆਂ ਦੀ ਆਂ ਬਹੁਤ ਉਚੀਆਂ ਆਸਾਂ ਲਾਈਆਂ ਜੀ ਪੂਰੀਆਂ ਕਰਿਓ ਜੀ ਬੱਚਿਆਂ ਨੂੰ ਕਰਮਾਂ ਭਾਗਾਂ ਵਾਲੇ ਮਾਪੇ ਬਣਾਉ ਜੀ ਹੇ ਅੰਤਰਜਾਮੀ ਪਿਤਾ ਜੀ ਬੱਚਿਆਂ ਨੂੰ ਘਰ ਪਰਿਵਾਰ ਵਾਲੇ ਬਣਾਉ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @vishalarora5923
    @vishalarora5923 Год назад +5

    Dhan Dhan Baba Deep Singh ji
    Dhan Dhan Baba Deep Singh ji
    Dhan Dhan Baba Deep Singh ji

  • @HarpreetSingh-fz3gw
    @HarpreetSingh-fz3gw Год назад +1

    Dhan dhan baba deep singh ji bhar deo jholi meri 🙏🙏🙏🙏🙏

  • @HarpreetSingh-fz3gw
    @HarpreetSingh-fz3gw Год назад +7

    Dhan dhan baba deep singh ji 🙏🙏🏤🏤🚗🚗🚗🙏🙏🙏

  • @Satnamsingh-kc1du
    @Satnamsingh-kc1du Год назад +2

    🙏🌹Dhan Dhan Sri Guru Gobind Singh sahib ji 🌹🙏

  • @fatehjotsandha7930
    @fatehjotsandha7930 Год назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @ramanjitkaur7900
    @ramanjitkaur7900 Год назад +1

    ❤ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ❤

  • @JaswinderKaur-kz1hx
    @JaswinderKaur-kz1hx Год назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਝੋਲੀ ਭਰ ਦਿਉ ਜੀ 🙏🙏🙏🙏🙏

  • @gurmitkaur8423
    @gurmitkaur8423 Год назад +1

    ਧਨੰਧਨੰ ਧਨੰ ਧਨੰ ਧਨੰ ਬਾਬਾ ਦੀਪ ਸਿੰਘ🙏🙏🙏🙏🙏✍️✍️✍️✍️✍️✍️🤲🤲🤲🤲🤲🤲🤲🤲🤲💚💥💥💥💥💥💥💥💥

  • @jagrooprandhavvaa
    @jagrooprandhavvaa 11 месяцев назад +2

    ਧੰਨ ਧੰਨ ਬਾਬਾ ਦੀਪ ਸਿੰਘ ਜੀ 🤲🥺🙏👏 srbt da bhla kryo g 🤲🤲🤲🤲🤲🤲🥺🥺🥺🥺🥺🥺🙏🙏🙏🙏👏👏👏👏👏👏👏❤❤❤❤❤❤❤❤😥😥

  • @Motivational_life429
    @Motivational_life429 2 года назад +1

    ਮੇਰੇ ਪਿਆਰੇ ਬਾਬਾ ਜੀ, ਬਾਬਾ ਦੀਪ ਸਿੰਘ ਜੀ ਭਰ ਦਿਓ ਝੋਲੀ ਮੇਰੀ 🙏

  • @SandeepSingh-kv4jv
    @SandeepSingh-kv4jv Год назад +1

    DHAN DHAN baba deep Singh ji mehar kreyo 🙏

  • @Ajayaulakhlikhari
    @Ajayaulakhlikhari 8 месяцев назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਬਾਬਾ ਜੀ ਕਿਰਪਾ ਕਰੋ ਸਾਡੇ ਤੇ ਖੁਸ਼ੀਆਂ ਨਾਲ ਸਾਡੀ ਝੋਲੀ ਭਰਦੋ ਸ਼ਹੀਦ ਸਿੰਘੋ🙏🙏🙏

  • @AmanpreetSingh-tm7zm
    @AmanpreetSingh-tm7zm 7 месяцев назад +2

    Dhan dhan baba deep Singh ji mehar kreo. .mere aun wale time dee laaj rkheo..Jo main krna chahuna mainu uss vich safal krna baba ji 🙏

  • @satinderpalkaur8104
    @satinderpalkaur8104 Год назад +2

    Dhan Dhan Baba Deep Singh Ji.

  • @jaspaldhami5998
    @jaspaldhami5998 7 месяцев назад +1

    ਧਨ.ਧਨ.ਬਾਬਾ.ਦੀਪ.ਸਿੰਘ.ਜੀ.ਮੇਰੇ.ਬੇਟੇ.ਨੂ.ਕਮ.ਮਿਲ.ਜਾਵੇ.ਮੇਹਰ.ਕਰਿੳ

  • @sanmeet-kt6rv
    @sanmeet-kt6rv Год назад +1

    Dhan dhan baba deep Singh ji 🙏 mehar kro mere pyare baba ji

  • @rupikaur6448
    @rupikaur6448 Год назад +1

    Dhan dhan baba deep singh ji mehar karo g bhacey te 🙏 🤲 🙏 🤲 🙏 🤲 🙏 🤲

  • @Unbracko
    @Unbracko 8 месяцев назад +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ 🤲🤲🤲🤲🤲

  • @amankaur3090
    @amankaur3090 Год назад +3

    Dhan Dhan Baba Deep Singh ji Saheed ji Sukh di Daath Bakhsdo ji 🙏🙏❤️❤️

  • @navjotkaur3508
    @navjotkaur3508 Месяц назад +1

    Dhan dhan baba deep singh g 🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @ManjitSingh-qv6dr
    @ManjitSingh-qv6dr Год назад +4

    DHAN DHAN BABA DEEP SINGH JI waheguru ji

  • @AmandeepKaur-vu7gf
    @AmandeepKaur-vu7gf Год назад +1

    Baba Deep Singh ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru Ji waheguru ji ka khalsa waheguru ji ki Fateh

  • @parmjitkaur1534
    @parmjitkaur1534 2 года назад +8

    ਬਾਬਾ।ਦੀਪ ਸਿੰਘ ਜੀਉ ਸਾਡੀ।ਵੀ।ਝੋਲੀ।ਭਰਦੋ।ਬਾਬਾ।ਜੀਉ ਧੰਨ ਧੰਨ 🙏🏼🙏🏼🌹🌹🤲🤲🤲🤲🤲🤲🤲🤲🤲🤲🤲🙏🏼🌹🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹🌹🤲🤲🤲🤲🤲🤲🤲

  • @JeetSingh-ue6op
    @JeetSingh-ue6op Год назад +5

    Shree waheguru ji kirpa karo g 🌹🌹🌹🌹🌺💐💐💐💐💐💐💐💐💐

  • @singhsukhjinder7403
    @singhsukhjinder7403 Год назад +2

    Dhan dhan satguru Baba Deep Singh ji 🙏🏻🙏🏻🙏🏻🙏🏻🙇🙏🏻🙇🙏🏻🤲🙏🏻🙇🤲 meri jholi bhar do mnu bache di daat deo🙏🏻🙏🏻🙏🏻🙇🙏🏻🙇🤲

  • @singhsaabsaab5188
    @singhsaabsaab5188 Год назад +5

    Dhan dhan amar saheed baba deep Singh ji kirpa kro waheguru ji🙏🙏

  • @Emigoraya
    @Emigoraya Год назад +1

    ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਭਰ ਦਿਓ ਝੋਲੀ ਮੇਰੀ ਝੋਲੀ ਮੇਰੀ ਬਾਬਾ ਦੀਪ ਸਿੰਘ ਜੀ ਭਰ ਦਿਓ ਝੋਲੀ ਮੇਰੀ ਬਾਬਾ ਦੀਪ ਸਿੰਘ ਜੀ, 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gagandeepsinghgagandeepsin8154
    @gagandeepsinghgagandeepsin8154 9 месяцев назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏❤️
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙇❤️❤️🙏

  • @preetkalerpreet604
    @preetkalerpreet604 6 месяцев назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਧੰਨ ਧੰਨ ਨੋਧ ਸਿੰਘ ਜੀ ਅਮਰ ਸ਼ਹੀਦ ਸਤਿਨਾਮ ਸ੍ਰੀ ਵਾਹਿਗੁਰੂ ਜੀ🌹🌹🌹🌹🌹🌹🌹🌹🌹🛫🛫🛫🛫🛫🛫

  • @sahajdeep2291
    @sahajdeep2291 Год назад +4

    Dhan dhan baba deep singh ji 😊😊

  • @Emigoraya
    @Emigoraya Год назад +2

    ਮੇਰੇ ਪਿਆਰੇ ਬਾਬਾ ਜੀ ਧੰਨ ਬਾਬਾ ਦੀਪ ਸਿੰਘਜੀ ਜੀ ਭਰ ਦਿਉ ਝੋਲੀ ਬਾਬਾ ਦੀਪ ਸਿੰਘ ਜੀ ਝੋਲੀ ਮੇਰੀ ❤❤❤❤❤❤❤❤❤❤❤❤❤❤❤❤❤❤❤

  • @deepsukh630
    @deepsukh630 Год назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਝੋਲੀ ਭਰ ਦਿਉ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏

  • @rajnigharu1704
    @rajnigharu1704 Год назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਬ ਸੰਗਤਾਂ ਕਿਰਪਾ ਬਣਾਈ ਰਖਨਾ ਜੀ🌺🌺🌺🌺

  • @MandeepKaur-ek3pm
    @MandeepKaur-ek3pm Год назад +6

    Mere peyare baba ji baba deep singh ji tusi Dhan ho ji 🙏

  • @manpreetwaraich4196
    @manpreetwaraich4196 Год назад +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭ ਉਪਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌺🌺🌺🌺🌺

  • @TaranjeetKaur-d7r
    @TaranjeetKaur-d7r Год назад +2

    DHAN DHAN BABA DEEP SINGH JI 🙏❤❤❤❤ WAHEGURU JI 🙏❤️♥️❤️❤️ sorry BABA DEEP SINGH JI 🙏❤️♥️❤️❤️ sorry BABA JI 🙏 ❤❤

  • @JagroopSingh-lb7oe
    @JagroopSingh-lb7oe 9 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NavjotSingh-xi7ee
    @NavjotSingh-xi7ee Год назад +3

    Waheguru ji waheguru ji waheguru ji waheguru ji waheguru ji❤❤❤❤❤

  • @nirbhaysingh7735
    @nirbhaysingh7735 Год назад +4

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ

  • @BaljitSingh-fj6pr
    @BaljitSingh-fj6pr Год назад +16

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮੇਹਰ ਕਰੋ ਆਪਣੇ ਚਰਨਾਂ ਨਾਲ ਜੋੜ ਲਵੋ ਜੀ ਮਹਾਰਾਜ ਕਿਰਪਾ ਕਰੋ ਜੀ 🙏🙇‍♂🙏

  • @JatinderJatt-wn4jx
    @JatinderJatt-wn4jx 9 месяцев назад +1

    DHAN DHAN AMAR SAHEED BABA DEEP SINGH JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI ❤❤

  • @kamaljeetkaur5089
    @kamaljeetkaur5089 Год назад +7

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🌹🙇🏻‍♀️🌷🎉😊

  • @VatandeepSingh-fu9wt
    @VatandeepSingh-fu9wt Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ

  • @IshwinderSaini-l2c
    @IshwinderSaini-l2c Год назад +4

    ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ😇🙏🏻

  • @kiratpalsinghkiratpalsingh3128
    @kiratpalsinghkiratpalsingh3128 Год назад +4

    Dhan Dhan Baba deep singh ji sarbat da bhala kario ji,,🙏🙏

  • @JaspreetKaur-gy3pr
    @JaspreetKaur-gy3pr 2 года назад +10

    DHAN DHAN baba deep Singh g 🙏🙏

  • @deepsukh630
    @deepsukh630 Год назад +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BaljeetKaur-mh3jm
    @BaljeetKaur-mh3jm Год назад +12

    ਧੰਨ ਧੰਨ ਬਾਬਾ ਦੀਪ ਸਿੰਘ ਜੀ ਹਰ ਥਾਹਿ ਸਹਾਈ ਹੋਣ ਜੀ♥️♥️

  • @prabhbhullar88
    @prabhbhullar88 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MandeepKaur-iv4su
    @MandeepKaur-iv4su Год назад +4

    Mera pyarea baba ji baba Deep Singh ji bhar deoo jholi meri🙏🙏🙏🙏🙏

  • @isharwindermehra
    @isharwindermehra 4 месяца назад +1

    Dhan dhan baba deep Singh ji mehar rakhdo rishtya di tutt rhi dor nu sambal dwo ji 🙏🙏🙏🙏🙏🙏🙏🙏🪯🪯🪯🪯🪯

  • @amankaur3090
    @amankaur3090 Год назад +2

    Dhan Dhan Baba Deep Singh ji Saheed ji, Dhan Dhan Baba Deep Singh ji Saheed ji 🙏🙏 Thodi dhee pichle 20 saal to naam Simran nsl judi aa hey Waheguru ji j ek din di v hahri tusi mnjur kiti ta apni bachi te kirpa krdoo meri esha puri krdo te mai age jdo v naam Simran kra bs Sukrane vjo hi kra Waheguru ji🙏🙏❤️❤️

  • @simranjitsingh8264
    @simranjitsingh8264 2 месяца назад +1

    ਵਾਹਿਗੁਰੂ ਜੀ ਇਕ ਪੁੱਤਰ ਦੀ ਦਾਤ ਝੋਲੀ ਵਿੱਚ ਪਾ ਦਿਓ ਵਾਹਿਗੁਰੂ ਜੀ ਕਿਰਪਾ ਕਰੋ

  • @hardeepshoker3932
    @hardeepshoker3932 21 день назад +1

    Dhan dhan baba deep Singh ji 🙏🙏
    Dhan dhan baba deep Singh ji 🙏🙏

  • @Jasleen.356
    @Jasleen.356 2 года назад +9

    Dhan dhan baba deep singh ji phar deo gholli meri 🙏🙏🙏

  • @sukhbirsinghsidhu2835
    @sukhbirsinghsidhu2835 Год назад +2

    ਸਤਿਨਾਮੁ ਵਾਹਿਗੁਰੂ ਜੀ 🙏🙏

  • @bikramkahlon8456
    @bikramkahlon8456 2 года назад +8

    Dhan Baba Deep Singh Ji bhar Deo jholi Meri 🙇🙇🙇🙇🙏🙏🙏🙏

  • @gurbazzsingh3909
    @gurbazzsingh3909 Год назад +2

    Dhan ramdas guru ji dhan baba deep singh ji❤❤❤

  • @babbukular996
    @babbukular996 Год назад +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਮੇਹਰ ਕਰਨ ਜੀ 🙏🙏

  • @jyotikaur7418
    @jyotikaur7418 Год назад +2

    ਧੰਨ ਧੰਨ....ਬਾਬਾ ਦੀਪ ਜੀ🙏👏💕👏🏻🥰🌻🙏🏼🤲🏻🤲🥀🌺🌷🌹🌼🎉🍇

  • @happypehalwan7470
    @happypehalwan7470 Год назад +3

    🙏 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਰਬੱਤ ਸੰਗਤਾਂ ਦਾ ਭਲਾ ਕਰਨਾਂ ਜੀ ਵਾਹਿਗੁਰੂ ਜੀ

  • @VishalKumar-f8g2q
    @VishalKumar-f8g2q Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @satvinderkaur6291
    @satvinderkaur6291 2 года назад +10

    ਧੰਨ ਮੇਰੇ ਪਿਆਰੇ ਵਾਹਿਗੁਰੂ ਸਾਹਿਬ ਜੀ 🙏

  • @laddidhaliwal243
    @laddidhaliwal243 2 года назад +3

    ਵਾਹਿਗੁਰੂ ਜੀ

  • @RajwinderKaur-rf7dv
    @RajwinderKaur-rf7dv 2 года назад +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭਨਾ ਤੇ ਮੇਹਰ ਭਰਿਆ ਹੱਥ ਰੱਖਨਾ ਜੀ🙏🏻🙏🏻🙏🏻🙏🏻🙏🏻🙏🏻🙏🏻

  • @parveenbala5760
    @parveenbala5760 11 месяцев назад +1

    Dhan Dhan Baba Deep Singh ji Dhan Dhan Baba Deep Singh ji Dhan Dhan Baba Deep Singh ji Dhan Dhan Baba Deep Singh ji Dhan Dhan Baba Deep Singh ji 🙏 ❤❤❤❤❤

  • @GurmukhSingh-xb4zp
    @GurmukhSingh-xb4zp 2 года назад +8

    🙏❤BHAI GURIQBAL SINGH JI BEST WISHES WAHE GURU JI GOD BLESS❤🙏

  • @SandeepKaur-kw3wn
    @SandeepKaur-kw3wn Год назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ 🙏🙏🙏🙏 ਵਾਹਿਗੁਰੂ ਜੀ ਆਪ ਜੀ ਆਪ ਕਾਰਜ ਰਾਸ ਕਰੋ ❤ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੀ ਜੈ ਹੋਵੇ॥❤