Live Reactioin on Watch Out (Official Audio) Sidhu Moose Wala
HTML-код
- Опубликовано: 10 ноя 2023
- LIKE 👍 | SUBSCRIBE ✔️ | SHARE 😍
Live Reactioin on Watch Out (Official Audio) Sidhu Moose Wala
Live Reactioin on Watch Out (Official Audio) Sidhu Moose Wala
©️ Copyright ©️
#TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
Facebook Page: / 100086415039684
📧 sajjad.isp.sdk@gmail.com
🔔 / sajjadsdk1
💖 Patreon: / tagrareaction
Tatla Vlogs: / @tatlavlogs
We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
📺 Watch more hot 🔥 videos on our channel 📺 - Видеоклипы
ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ
ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ
ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala
ਤਕੜੇ ਰਹੋ 22 ਜੀ ! ਹਜੇ ਤਾਂ ਓਹਨੇ ਬਹੁਤ ਬਹੁਤ ਤਗੜੀ ਚੀਜ਼ ਲਿਖੀ ਹੋਈ ਹੈ ! ਅੱਸੀ 22 ਦੇ ਮਾਂ ਬਾਪ ਤੋਂ ਬਹੁਤ ਹੋਂਸਲਾ ਲਈਦਾ! ਓ ਰੋਂਦੇ ਨਈਂ ਕਮਜ਼ੋਰ ਨਈਂ ਪੈਂਦੇ ਅਸੀਂ ਵੀ ਨਈਂ ਪੈਣਾ ! #legendsneverdie #justiceforsidhumoosewala
O prava pakistani veeran nu Gurumukhi punjabi samjh nai ondi
@@Kuldeepsingh-wx9ps ਕੋਈ ਨਾ 22 ਓਵੀ ਸਿੱਧੂ ਦੇ ਫੈਨ ਨੇ ਜੇ ਨਈਂ ਸਮਝ ਆਈ ਓਨਾ ਨੇ ਟਰਾਂਸਲੇਟ ਕਰਲਿਨਾ ਆਪੇ
Sahi gal veer
ਸਿੱਧੂ ਇੱਕ ਸਾਣ ਬੰਦਾ ਸੀ ੳਹਦੇ ਵਰਗਾ ਨਾ ਕੋਈ ਹੋਈਆ ਨਾ ਕੋਈ ਹੋਣਾ ਯਾਰਾ ਦਾ ਯਾਰ ਸੀ ਦੱਲਪੁਣਾ ਜੱਟ ਦੇ ਖੂਨ ਵਿੱਚ ਨਹੀ ਸੀ❤
ਸਦਾ ਹੀ ਅਮਰ ਰਹੂ ਮਾਂ ਪਿਤਾ ਦਾ ਬੱਬਰ ਸ਼ੇਰ ਪੁੱਤ ਸਿੱਧੂ ਜਿੰਦਾਬਾਦ
ਦਿਲ ਵਿੱਚ ਸ਼ੇਕ ਹੋ ਜਾਂਦਾ ਜਦੋਂ ਸਿੱਧੂ ਦੀ ਅਵਾਜ ਸੁਣ ਕੇ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸਦਾ ਦਿਲਾਂ ਵਿੱਚ ਅਬਾਦ ਰਹੇ ਗਾ ਜੱਟਾ ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ ਜੱਟ ਦਾ ਪਾਪੀਓ ਸੋਡਾ ਕੱਖ ਨਾ ਰਹੇ
ਸੱਚੀ ਬਾਈ ਉਏ ਅੱਜ ਕਾਲਜਾ ਪਾਟਦਾ ਐ ਸੁਣ ਕੇ ❤ Love you #justicefor #sidhumoosewala
ਇਹ ਅੱਖਾਂ ਚੋਂ ਪਾਣੀ, ਪਿਆਰ ਆ ਬਾਈ ਲਈ। ਇਹੀ ਕਮਾਈ ਆ ਬਾਈ ਦੀ। ❤❤❤❤❤❤
ਸਭ ਨਾਟਕ ਆ ਯਾਰ ਆਪਣੇ ਮਤਲਬ ਲਈ ਆ ਸਭ
Legend for a reason 😢, no one can ever write this type of lyrics unless he has divine touch ❤️
ਦੁਨੀਆ ਦੇ ਮਨ ਅੱਗੇ , ਲੀਡਰਾਂ ਦੇ ਧੰਨ ਅੱਗੇ ,
ਸ਼ੂਟਰਾਂ ਦੀ ਗੰਨ ਅੱਗੇ , ਝੁੱਕਿਆ ਨਹੀਂ ! ਅਸਲੇ ਦਾ ਖੌਫ ਦੇਖ , ਅੱਖਾ ਮੂਰੇ ਮੌਤ ਦੇਖ, ਹੁੰਦੀ ਗੰਨ Load ਦੇਖ ਲੁੱਕਿਆ ਨਹੀਂ #sidhumoosewala
Right
Right
He knew everything , he was fearless, great man eith great attitude still alive in our hearts❤❤❤❤❤
Legend never die
Dhan parents Great Beta
Waheguru ji bless both
You can kill a man but not his legacy !!! ਹਲੇ ਮੁਕੀਆ ਨੀ 🔥⛳
Legacy Still Continues #Sidhu Moosewala
Legend never dies
Justice for Sidhu ❤
Jindabad jindabad Raho Sidhu moose Wala 22 ❤❤❤❤❤❤❤
Sidhu warga na koi hoya aje tak na kise ne hona pakstan ch bhut pyar milda Bai mossewale nu Har ek da dil jitteya Bai ne Aje ta sade veer ne pakstan jana c lot's of love ❤️ Pakistan wale veero ❤🎉🎉
Jis ne Waheguru nu sir dita, oh tha tha sir nai jhukanda❤ - SIDHU MOOSE WALA
Godfather of punjabi music Industry SIDHU MOSSEWALA ❤❤❤❤❤
LEGEND NEVER DIE 💔🕊️
LEGEND NEVER DIES ,,,,,, full support veere ❤
Legend never die ❤
ਅਸੀਂ ਧੱਕੇ ਦੇ ਨਾਲ ਹਾਣ ਦੀ ਕਿਸਮਤ ਦੇ ਖੋਲੇ ਗੇਟ ਕੁੜੇ 🦅 #justiceforSidhumoosewala
💪Legend's never die❤ justice for sidhu moosewala🙏
Not Goosebumps
This is moosebumps 🔥🔥💪💪
Paji emotional hoge aawaz sun ke sidhu bai di ❤
LEGEND NEVER DIE JATT SIDHU MUSEWALA JINDABAD ❤❤❤❤😢😢
Legend never die sidhu bhaji 🙏🙏🙏💪💪💪
Allah tuhanu tandrusti bakshan ji, tucin hmesha India de Sikh community di gll krde Oon, well done ji, m tuhanu salute krdan ji
*Thank you for THIS DIWALI GIFT. SIDHU MOOSEWALA= UNSTOPPABLE* .
Bishnoi crying in CORNER because he killed his body but not his VOICE/SOUL.
Need HINDI/ENGLISH lyrics of this song.
😢😢 ਅੱਖਾਂ ਚ ਪਾਣੀ ਆ ਗਿਆ ਯਾਰ 😢
One & Only The Great Legend Godfather of Panjabi Music Industry Sidhu Moose Wala ❤️
Legend Never Die ❤
Legend never die❤❤ rest in power 5911 miss u bai
This is what we call Real Reaction 😢😢❤❤
Legend never die ❤❤ rest in power ❤❤ sidhu mossewala ❤❤
Legend never die sidhu ❤verey nice song ❤
ਜੱਟ ਅਜੇ ਵੀ ਜਿਉਂਦਾ
Legend never die ❤❤❤❤
ਸਾਡੇ ❤ ਦੀ ਥੜਕਣ ਸਿੱਧੂ ਬਾਈ 🚀⛳️
Miss always 💔🥀
LEGEND NEVER DIE 🙏🏻
Million hearts crying for sidhu, trears in our eyes, ehe kmae e sidhu bro de
❤️🙏Legend never died love u Bai miss you
Rest in power ਮਰ ਕੇ ਵੀ ਨਹੀਂ ਜੀਣ ਦਿਨਾਂ ਵਾਈ
Rest in power Sidhu moose Wala bai ❤️🙏
Legend never die💔💔❤️❤️
Legends never die ❤
ਮੈਂ ਸਰੀਰ ਨੂੰ ਦੇ ਮਰਨ ਨੂੰ ਮੌਤ ਨੀ ਮੰਨਦਾ ਜ਼ਮੀਰ ਦੇ ਮਰਨ ਨੂੰ ਮੌਤ ਮੰਨਦਾ ਹਾਂ ,,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 🙏🏻
Big love from Greece ❤
REST IN POWER 🔥💪
#JUSTICEFORSIDHU
Legends never die ❤❤❤❤❤🙏😭😭😭😭😭😭😭😭
😢
Sudhdeep Singh Sidhu Moosewala Legend never die Miss bro great song nice 👍🏻👍🏻
Sidhu moose wala jat jinda baad
#justiceforsidhumoosewala
sidhu moose wala never die
#justiceforsidhumoosewala satshiri akal ji love from Amritsar Punjab ❤
ਮੇਰੇ ਪਿੰਡ ਦੇ ਕੋਲ ਹੀ ਪਿੰਡ ਆ ਮੂਸਾ। ਅਸੀਂ ਅਕਸਰ ਉਥੇ ਜਾਨੇ ਰਹਿਨੇ ਆ ਵੀਰ ਦੀ ਮੌਜੂਦਗੀ ਅੱਜ ਵੀ ਸੇਮ ਓਵੇਂ ਆ ਪਿੰਡ ❤🎉🎉🎉🎉
Punjabi NO 1 singer Sidhu Moose Wala😍😍🥰😘🤩 Legend never die ❤
India no 1 singer hai s😢iduh
@@m.rindianhacker8881yes Indian no 1 world wide famous legend sidhu moose wala
@@m.rindianhacker8881world no1❤
@@m.rindianhacker8881world no1 bro
Sidhu moose wala ❤
🙏🙏
Legend never die ❤️
Rest in Power Billboard King ❤
Legends never die 🙏
ਸਾਡੇ ਕੋਲ ਵੀ ਥਰਟੀ ਕੋਰੀਅਨ ਮੇਡ ਜੇ ਗਾਨੇ(gun A) ਨੇ⛳️💪🏻🙌🏻 Always Sidhu mosewala🫶🏻
Legend never die 😢
legends never die...😢😢😢
Legend never die❤️❤️❤️❤️❤️❤️
Legends never die
Legends never die ……❤ 🔥
Miss you jatta amar ho gya tu rehndi duniya tak tera naam amar rahega 😢😢❤❤
Legend never die ❤️⛳
ਮੁਕਿਆ ਨਈ ❤️❤️ #justiceforsidhumoosewala
Miss you sidhu bai ji 😢😢#justiceforsidhumoosewala
AWESOME REACTION VEERA! I ALSO GOT VERY EMOTIONAL LISTENING TO IT FOR THE FIRST TIME!!! 🙏👌🏻
Rest in power⚡⚡💪💪💪💪❤❤❤❤❤❤always Sidhu moosewala❤❤❤❤❤❤
Raab di sachi roh c sidhu! Moose ale lok saambh ni sake onu
Legend never die ❤️🔥❤️🔥
Legend never dies ❤❤
Legend never die 🕊
ਬੰਦੀ ਛੋੜ ਦਿਵਸ ਮੁਬਾਰਕ ਹੋਵੇ ਜੀ।
Koi Rees nhi bai di legend never die 🔥🙌🔥🙌🙏
#justice for Sidhu moose wala 🙏
Legend never die 🙏
God of music industry ❤
Legend never die 🙏🙏🙏🙏
Legend never die ❤❤❤❤❤❤❤❤❤❤❤❤❤❤❤❤
ਝੋਟਾ ਜੱਟ ਸੀ ਬਾਈ ਸਾਡਾ,, ਦੱਬੀਆਂ ਨੀਂ ਕਿਸੇ ਤੋਂ 🔥❤️
LEGEND NEVER DIE ❤
Song se Rawa ditta yaar. Rest in Power.
🙏🚩🌹❤️ਸਾਡਾ, ਸਾਡਾ, ਸਾਡਾ,,,, ਸਿੱਧੂ 🚩🚩🚩🚩🚩🚩🚩🚩
Legend never ever die🇮🇳
Legend lives forever ❤️💪🏽🙏🙏🙏🙏🙏
Legend never die
Sidhu veera amr rhe ❤
Wah ji wah, peyaar dis reha tohada akha vicho, bhut peyaar krde ho tuci sidhu tohade nu. Hun awaaz hi reh gyi, dil da saaf c, jado qatal hoeya berehmi Naal ta bache v roye c ohnu.
Legend never die ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Sidhu bhai
Mai tuhade reaction video te song suniya sidhu moosa ji da
Music industry da baap hai mosse wala ❤❤❤❤❤❤❤❤❤
ਅਣਖ਼ ਨਾਲ਼ ਜਿਉਆ ਤੇ ਅਣਖ ਨਾਲ ਮਰਿਆ, ਤੂੰ ਅਮਰ ਹੋ ਗਿਆ ਬਾਈ
Legend never die ❤❤❤❤
Legend never die 👑👑👑👑👑🎤🎤🎤💎💎💎💪💪💪
Legend never die ❤❤
ਕੀ ਨਿਆਣਾ ,ਕੀ ਸਿਆਣਾ ਤੈਨੂੰ ਸਭ ਰੋਏ,
ਅੱਜ ਵੀ ਦਿਲ ਰੋਂਦਾ ਪਲ ਭੁੱਲਦਾ ਨਹੀਂ ਮੁੱਖ ਯਾਰਾ
ਮਾਂ ਜਿੰਨਾ ਜੱਟਾ ਮੋਹ ਸੀ ਕਰਦਾ,ਪਿੰਡ ਦੀ ਮਿੱਟੀ ਨੂੰ ,
ਉਸੇ ਵਿੱਚ ਹੀ ਮਿਲ ਆਖਿਰ ਬਣ ਟਿੱਬਿਆਂ ਦਾ ਪੁੱਤ ਯਾਰਾ,
ਸਾਲ ਹੋ ਗਿਆ ਬੇਸ਼ੱਕ ਤੈਨੂੰ ਦੁਨੀਆਂ ਤੋਂ ਚੱਲਿਆਂ,
ਬ੍ਰਾਂਡ ਬਣ ਗਿਆ ਜੱਟਾ ਤੂੰ ਗੁੱਚੀ, ਅਰਮਾਨੀ ਸਭ ਤੋਂ ਅੱਗੇ,
ਚਾਹੁੰਣ ਵਾਲੇ ਚੁੰਬਕ ਵਾਗੂੰ ਅੱਜ ਵੀ ਖਿੱਚੀ ਆਉਣਾ ਏ,
ਘਰ ਘਰ ਦੇ ਵਿੱਚ ਤੇਰੇ ਪਏ ਪੋਸਟਰ ਬੈਨਰ ਲੱਗੇ ,
ਰਹਿੰਦੀ ਦੁਨੀਆਂ ਤੱਕ ਚਮਕੀਲੇ ਵਾਂਗੂੰ ਰਹੇਂਗਾ ਹਰਮਨ ਪਿਆਰਾ,
ਮਾਂ ਜਿੰਨਾ ਜੱਟ ਮੋਹ ਸੀ ਕਰਦਾ ਪਿੰਡ ਦੀ ਮਿੱਟੀ ਨੂੰ,
ਉਸੇ ਵਿੱਚ ਹੀ ਮਿਲ ਆਖਿਰ ਬਣ ਟਿੱਬਿਆਂ ਦਾ ਪੁੱਤ ਯਾਰਾ,
✍️✍️✍️ਪ੍ਰੀਤ ਕੌਲਧਾਰਜੱਟਾ ਕੱਦ ਤੇ ਕਿਰਦਾਰ ਬੜਾ ਵੱਡਾ ਸੀ ਤੇਰਾ
ਪਰ ਨਾ ਸਮਝਿਆ ਲੱਤਾਂ ਖਿੱਚੂ ਟੋਲਿਆਂ ਨੇ,
ਸੱਚ ਠੋਕ ਠੋਕ ਨਿਧੱੜਕ ਜਵਾਂ ਸੀ ਲਿਖਦਾ,
ਹਿਲਾਤੀ ਦੁਨੀਆਂ ਸਾਰੀ ਜੱਟਾ ਤੇਰੇ ਬੋਲਾਂ ਨੇ,
ਕੌਲਧਾਰ ਕਹੇ ਅਮਰ ਤੂੰ ਹੋ ਗਿਆ,
ਬਣਗਿਆ ਅੰਬਰਾਂ ਦਾ ਤਾਰਾ,
ਕੀ ਨਿਆਣਾ ,ਕੀ ਸਿਆਣਾ ਤੈਨੂੰ ਸਭ ਰੋਏ,
ਅੱਜ ਵੀ ਦਿਲ ਰੋਂਦਾ ਪਲ ਭੁੱਲਦਾ ਨਹੀਂ ਮੁੱਖ ਯਾਰਾ
ਮਾਂ ਜਿੰਨਾ ਜੱਟਾ ਮੋਹ ਸੀ ਕਰਦਾ ਪਿੰਡ ਦੀ ਮਿੱਟੀ ਨੂੰ ,
ਉਸੇ ਵਿੱਚ ਹੀ ਮਿਲ ਆਖਿਰ ਬਣ ਟਿੱਬਿਆਂ ਦਾ ਪੁੱਤ ਯਾਰਾ
ਦਿਲੋ ਸਲੂਟ ਸਿੱਧੂ ਬਾਈ love you 💞❤
Legend never die❤❤❤❤
Missing you legend😢😢😟😟😭😭
Legend never die 🙏👍
ਰਹਿੰਦੀ ਦੁਨੀਆ ਤੱਕ ਰੇਹੁ ਲੋਕਾਂ ਦੇ ਦਿਲਾਂ ਚ ਪੁੱਤ ਬਲਕੌਰ ਦਾ
Very emotional song ❤️❤️❤️❤️❤️❤️❤️❤️❤️❤️❤️