8-12-24 Today Hukamnama Sahib | Ajj da Hukamnama Sahib | Mukhwak hukamnama Amritsar Today Hukamnama

Поделиться
HTML-код
  • Опубликовано: 18 дек 2024

Комментарии •

  • @Todayhukamnama
    @Todayhukamnama  11 дней назад +23

    ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੨੩ ਮੱਘਰ (ਸੰਮਤ ੫੫੬ ਨਾਨਕਸ਼ਾਹੀ) ਅੰਗ ੭੦੩
    Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 23rd Maghar (Samvat 556 Nanakshahi) 08-December-2024 Ang 703
    ਜੈਤਸਰੀ ਮਹਲਾ ੯ ॥ ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥ ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥
    ਪਦਅਰਥ: ਹਰਿ ਜੂ = ਹੇ ਪ੍ਰਭੂ ਜੀ! ਪਤਿ = ਇੱਜ਼ਤ। ਜਮ ਕੋ ਤ੍ਰਾਸ = ਮੌਤ ਦਾ ਡਰ। ਉਰ = {उरस} ਹਿਰਦਾ। ਗਹੀ = ਫੜੀ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ॥੧॥ਰਹਾਉ॥ ਪਤਿਤ = ਵਿਕਾਰਾਂ ਵਿਚ ਡਿੱਗਾ ਹੋਇਆ, ਪਾਪੀ। ਮੁਗਧ = ਮੂਰਖ। ਫੁਨਿ = ਅਤੇ {पुन: }, ਫਿਰ, ਭੀ। ਹਾਰਾ = ਥੱਕ ਗਿਆ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਡਰ। ਕੋ = ਦਾ। ਤਿਹ = ਉਸ ਦੀ। ਜਾਰਾ = ਸਾੜ ਦਿੱਤਾ ਹੈ ॥੧॥ ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ। ਮੁਕਤਿ = (ਡਰ ਤੋਂ) ਖ਼ਲਾਸੀ। ਕੇ ਕਾਰਨਿ = ਦੇ ਵਾਸਤੇ। ਦਹ ਦਿਸਿ = ਦਸੀਂ ਪਾਸੀਂ। ਉਠਿ = ਉੱਠ ਕੇ। ਨਿਰੰਜਨੁ = {ਨਿਰ = ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ। ਤਾ ਕੋ = ਉਸ ਦਾ। ਮਰਮੁ = ਭੇਦ ॥੨॥ ਅਬ = ਹੁਣ। ਕੀਜੈ = ਕੀਤਾ ਜਾਏ। ਸਰਨਾਗਤਿ = ਸਰਨ ਆਇਆ ਹਾਂ। ਅਭੈ ਦਾਨੁ = ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ। ਪ੍ਰਭ = ਹੇ ਪ੍ਰਭੂ! ਦੀਜੈ = ਦੇਹ ॥੩॥
    ਅਰਥ: ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ। ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੧॥ਰਹਾਉ॥ ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ। ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ॥੧॥ ਹੇ ਭਾਈ! ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ,ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ। (ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ॥੨॥ ਹੇ ਨਾਨਕ! ਆਖ-ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ? ਹੇ ਪ੍ਰਭੂ! ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ॥੩॥੨॥

    • @Todayhukamnama
      @Todayhukamnama  11 дней назад +5

      जैतसरी महला ९ ॥ हरि जू राखि लेहु पति मेरी ॥ जम को त्रास भइओ उर अंतरि सरनि गही किरपा निधि तेरी ॥१॥ रहाउ॥ महा पतित मुगध लोभी फुनि करत पाप अब हारा ॥ भै मरबे को बिसरत नाहिन तिह चिंता तनु जारा ॥१॥ कीए उपाव मुकति के कारनि दह दिसि कउ उठि धाइआ ॥ घट ही भीतरि बसै निरंजनु ता को मरमु न पाइआ ॥२॥ नाहिन गुनु नाहिन कछु जपु तपु कउनु करमु अब कीजै ॥ नानक हारि परिओ सरनागति अभै दानु प्रभ दीजै ॥३॥२॥
      पद्अर्थ: हरि जू = हे प्रभु जी! पति = इज्जत। जम को त्रास = मौत का डर। उर = उरस, हृदय। गही = पकड़ी। किरपा निधि = हे कृपा के खजाने! ॥१॥ रहाउ॥ पतित = विकारों में गिरा हुआ, पापी। मुगध = मूर्ख। फुनि = पुनः , दोबारा, फिर। हारा = थक गया। भै = डर। को = का। तिह = उसकी। जारा = जला दिया है ॥१॥ नोट: ‘भै’ है ‘भउ’ का बहुवचन। उपाव = कोशिशें। मुकति = (डर से) खलासी। के कारनि = के वास्ते। दह दिसि = दसों दिशाओं से। उठि = उठ के। निरंजनु = माया की कालिख से रहित। ता को = उसका। मरमु = भेद ॥२॥ नोट: ‘उपाव’ है ‘उपाउ’ का बहुवचन। अब = अब। कीजै = किया जाए। सरनागति = शरण आया हूँ। अभै दानु = मौत के डर से निर्भयता का दान। प्रभ = हे प्रभु! दीजै = दें ॥३॥
      अर्थ: हे प्रभु जी! मेरी इज्जत रख लो। मेरे हृदय में मौत का डर बस रहा है (इससे बचने के लिए) हे कृपा के खजाने प्रभु! मैंने तेरा आसरा लिया है ॥१॥ रहाउ॥ हे प्रभु! मैं बड़ा विकारी हूँ, मूर्ख हूँ लालची भी हूँ, पाप करते-करते अब मैं थक गया हूँ। मुझे मरने का डर (किसी भी वक्त) भूलता नहीं, इस (मरने) की चिन्ता ने मेरा शरीर जला दिया है ॥१॥ हे भाई! (मौत के इस सहम से) खलासी हासिल करने के लिए मैंने अनेक प्रयास किए हैं, दसों दिशाओं में उठ-उठ के दौड़ा हूँ। (माया के मोह से) निर्लिप परमात्मा हृदय में ही बसता है, उसका भेद नहीं समझा ॥२॥ हे नानक! (कह: परमात्मा की शरण पड़े बिना) कोई गुण नहीं कोई जप-तप नहीं (जो मौत के सहम से बचा ले, फिर) अब कौन सा काम किया जाए? हे प्रभु! (और तरीकों से) हार के मैं तेरी शरण आ पड़ा हूँ। तू मुझे मौत के डर से खलासी का दान दे ॥३॥२॥
      Jaitsree, Ninth Mehl: O mind, embrace true contemplation. Without the Lord's Name, know that this whole world is false. ||1||Pause|| The Yogis are tired of searching for Him, but they have not found His limit. You must understand that the Lord and Master is near at hand, but He has no form or feature. ||1|| The Naam, the Name of the Lord is purifying in the world, and yet you never remember it. Nanak has entered the Sanctuary of the One, before whom the whole world bows down; please, preserve and protect me, by Your innate nature. ||2||3||
      ਗੁਰੂ ਰੁਪ ਸਾਧ ਸੰਗਤ ਜੀਓ
      ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ਜੀ
      WaheGuru Ji Ka Khalsa
      WaheGuru Ji Ki Fateh Ji

    • @iqbaalkaur2634
      @iqbaalkaur2634 11 дней назад +3

      🌷🌷🌷🌷🙏🙏🙏🙏🙏🙏🙏

    • @satpalaulakh3727
      @satpalaulakh3727 11 дней назад +3

      ਵਾਹਿਗੁਰੂ ਜੀ ਕੀ ਫਤਿਹ ਜੀ।।

    • @manjitbatth8636
      @manjitbatth8636 11 дней назад +3

      Dhan Dhan Sri Guru Ramdas Sahib Ji KirpaKaro Sab Te Waheguru ji Sarbat Da Bhalla Karo Waheguru ji waheguru ji waheguru ji 🙏🙏🙏🙏🙏🌹♥️🌹♥️🌹♥️🌹♥️

    • @jasminderkaur7704
      @jasminderkaur7704 10 дней назад +3

      🌷🌷waheguruji waheguruji waheguruji 🌷🌷🙏🏻🙏🏻🌷🌷 Dhan Dhan Guru Granth Sahib ji maharaj!🙏🏻🙏🏻🙏🏻🙏🏻🌷🌷🌷🌷🌷thank u so much ji 🌷🌷🙏🏻🙏🏻🙏🏻🙏🏻🌷🌷

  • @satpalaulakh3727
    @satpalaulakh3727 11 дней назад +7

    ❤❤❤❤❤❤❤
    ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।

  • @darshansinghgosal6523
    @darshansinghgosal6523 11 дней назад +4

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

  • @SumanSidhu-s5o
    @SumanSidhu-s5o 11 дней назад +4

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏

  • @Brar-i3p
    @Brar-i3p 11 дней назад +6

    Waheguru waheguru waheguru waheguru waheguru 👏👏👏👏👏🎉👏🎉🎉🎉🎉🎉🎉

  • @inderjeetgill2011
    @inderjeetgill2011 11 дней назад +6

    Dhan Guru Nanak Dev Ji Dhan Dhan Guru Arjun Dev Ji waheguru ji 🌹 🙏 🙌🏻 ❤🎉❤🎉❤🎉❤🎉❤🎉

  • @inderjeetgill2011
    @inderjeetgill2011 11 дней назад +5

    Hey waheguru ji🌹 apne bache de seas te kirpa kro
    Mehar kro
    Raksha kro
    Jo kre so bhare
    Sada ta bus ek tu hi waheguru ji🌹 ❤🎉❤🎉❤🎉hamri kro hath de raksha puran hoye chit ki isha waheguru ji🌹 ❤🎉❤🎉❤❤❤❤❤❤

  • @iqbaalkaur2634
    @iqbaalkaur2634 11 дней назад +5

    Waheguru ji 🌹🌹🌹♥️🙏🙏 waheguru ji 🙏🙏🙏🌹🙏❤️♥️🌹🙏❤️❤️❤️💓💖🥰🥰🥰🙌💗💕💞💕🌹❤️🙏

  • @yogesh2066
    @yogesh2066 11 дней назад +5

    Shri Waheguru Sahib Ji Jai Jai Shri Ram Waheguru Sahib Ji Tusi Sb Jani Jaan Ooo Ji Bs Apni Mehar Bnai Rkhna Ji Sb Te Ji 🙏🌹🥰❤

  • @Rachpalsingh5238
    @Rachpalsingh5238 11 дней назад +3

    🙏🙏♥️♥️ Waheguru ji mehar kri sabh da bhala kare waheguru ji waheguru ji waheguru ji waheguru ji waheguru ji waheguru ji ka Khalsa waheguru ji ki fateh ♥️♥️🙏🙏

  • @harindersingh1740
    @harindersingh1740 11 дней назад +6

    WAHEGURU JI 🙏 🌻 💐 🙏 ❤❤❤❤❤

  • @charanjeetkaur5901
    @charanjeetkaur5901 11 дней назад +6

    Waheguru ji waheguru Ji waheguru Ji ka Khalsa waheguru Ji ki Fateh dhan dhan guru Gobind Singh Ji waheguru ji ❤️👏🌷 ❤❤❤🙏🙏🙏🙏🙏👍

    • @Todayhukamnama
      @Todayhukamnama  11 дней назад +2

      Waheguru ji ka khalsa Waheguru ji ki fateh ji🌹😊

  • @PritamSingh-rg1cl
    @PritamSingh-rg1cl 11 дней назад +7

    Waheguru ji tera sukar hai

  • @jagminderkaur1926
    @jagminderkaur1926 11 дней назад +3

    Dhan dhan shri Guru Gobind Singh Ji koti koti Namaskar ji 🙏💐🌺🌺🌹🌻🌻🌹🙏

  • @harvindersinghbilingmalwa1339
    @harvindersinghbilingmalwa1339 10 дней назад +2

    🌹🌹🌹🌹🌅🌅🌅🌅🫓🫓🫓 ਧੰਨ - ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ - ਧੰਨ ਜਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਸ਼, ਕੌਮ, ਸੰਸਾਰ ਤੇ ਮੇਹਰ ਭਰਿਆ ਹੱਥ ਤੇ ਸੁੱਖ - ਸ਼ਾਂਤੀ ਰੱਖਣਾ।
    🌹🌹🪷🪷🌊🌊🛞🛞🌳🌳💮💮🌺🌺💥💥🌷🌷🦚🦚🌈🌈🐅🐅💐💐🎎🎎🥀🥀

  • @HarjinderSingh-tz1vj
    @HarjinderSingh-tz1vj 11 дней назад +7

    Satnam waheguru ji

  • @jagtarsingh-fy2eu
    @jagtarsingh-fy2eu 11 дней назад +5

    Dhan dhan satguru Gobind singh ji maharaj

  • @Bhaijeetsinghofficial
    @Bhaijeetsinghofficial 10 дней назад +1

    ਵਾਹਿਗੁਰੂ ਜੀ ✨️✨️✨️🔥💓😘💖

  • @sonufaujibhai2836
    @sonufaujibhai2836 11 дней назад +4

    Ik onkar sat Nam Shiri waheguru sahib ji 🙏
    Waheguru waheguru waheguru waheguru waheguru Sahib ji 🙏
    Kirpa karo mere baba ji 🙏
    ❤❤❤❤❤❤❤❤❤❤❤

    • @inderjeetgill2011
      @inderjeetgill2011 10 дней назад +1

      Waheguru fauji veera di chardikla rakhan dhan Guru Teg Bhadar Sahib waheguru ji🌹

  • @jagtarsingh-fy2eu
    @jagtarsingh-fy2eu 11 дней назад +5

    Dhan dhan satguru Nanak Dev ji maharaj

  • @jagjeetsinghmarwaha5243
    @jagjeetsinghmarwaha5243 10 дней назад +4

    Dhan Dhan guru Granth sahab jee Gian anjan gur dia aagian andhair vinash, Har kirpa tay sant bhaetaya Nanak man pargas. Wahrguru jee ka Khalsa Waheguruu jee ke Fateh. ❤🎉❤.

  • @CharanjitKaur-rt3fr
    @CharanjitKaur-rt3fr 11 дней назад +3

    Dhan.Gruu.Ramdass.Ji.Dhan.Babba.Deep.Singh.JiSsb.Tha.Bhala.Kro.Ji

  • @harvindersinghbilingmalwa1339
    @harvindersinghbilingmalwa1339 10 дней назад +2

    🌹🌹🌹🌹🌅🌅🌅🌅🫓🫓🫓 Dhan-Dhan Guru Ramdas Sahib Ji Maharaj te Dhan-Dhan Jagat Guru Granth Sahib Ji Maharaj Desh, Kom, sansar te mehar bhreya hatth te sukh-santi rakhna.
    🌹🌹🪷🪷🌊🌊🛞🛞🌳🌳💮💮🌺🌺💥💥🌷🌷🦚🦚🌈🌈🐅🐅💐💐🎎🎎🥀🥀

  • @shinderpalsingh3645
    @shinderpalsingh3645 11 дней назад +10

    ਸਤਿ ਨਾਮ ਸ੍ਰੀ ਵਾਹਿਗੁਰੂ ਜੀ

    • @santokhtumber640
      @santokhtumber640 10 дней назад +1

      ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ 🙏🌺💥🥀🏖️❤️❤️💥💥🏖️🏖️🏖️🙏🙏🙏🌺🌺🌺🌺🌺

  • @manpreetdhillon8197
    @manpreetdhillon8197 11 дней назад +3

    Satnam shri Waheguru ji sarbat da bhala kro ji🙏🏻🙏🏻❤️❤️

  • @inderjeetgill2011
    @inderjeetgill2011 11 дней назад +5

    Waheguru ji🌹

  • @sangeetakhurana1716
    @sangeetakhurana1716 10 дней назад +2

    Waheguru ji ka khalsa waheguru ji ki Fateh 🙏🌞🙏

  • @ateshwarsingh3037
    @ateshwarsingh3037 10 дней назад +1

    waheguru waheguru ji waheguru ji waheguru ji waheguru ji waheguru ji waheguru

  • @Bhullarbobby13
    @Bhullarbobby13 11 дней назад +5

    Waheguru ji

  • @jasminderkaur7704
    @jasminderkaur7704 10 дней назад +2

    🙏🏻🌷🌷🌷🙏🏻waheguruji!! Keeye upaav mukat ke kaaran deh dis ko uth dhaaya ghar hi bheetar basse niranjan taan ko maram na paaya.........🌷🌷waheguruji waheguruji waheguruji 🌷🌷naahin gunn naahi kichh jap tap koun karam abb keejeh , Nanak haar paryo sharnagat abhey daan prabh deejeh !!🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻

  • @gurpinderdhillon4703
    @gurpinderdhillon4703 11 дней назад +3

    🌹🌹 Waheguru ji 🙏🏻

  • @kashmirkaur5882
    @kashmirkaur5882 10 дней назад +1

    Satnam Sri Weheguru Sahib ji Dhan Dhan Guru Ramdas ji Mere privar te sada kirpa te mehar kro ji 🌹🌹🌹💐💐🤲🙏🏻🙏🏻🙏🏻🙏🏻🙏🏻

  • @Bhaijeetsinghofficial
    @Bhaijeetsinghofficial 10 дней назад +1

    Waheguru ji ❤🎉❤🎉❤🎉❤🎉❤

  • @RajwinderkaurKur-jq3gw
    @RajwinderkaurKur-jq3gw 10 дней назад +1

    Waheguru ji mehar kreo sab te 🙏🙏

  • @alessandrosingh3615
    @alessandrosingh3615 10 дней назад

    Waheguru ji tu datata datara tera ditta khaawana 👏👏👏👏👏👏👏👏👏👏👏👏👏

  • @amarjeetdhillon942
    @amarjeetdhillon942 10 дней назад

    Dhan Dhan Guru Ramdas ji Mehar Karo ji Mehar 🙏 ♥️

  • @iqbaalkaur2634
    @iqbaalkaur2634 11 дней назад +5

    ❤❤❤❤❤❤❤❤❤❤❤❤

  • @amarjitgill5385
    @amarjitgill5385 10 дней назад

    Waheguruji waheguruji Waheguruji Waheguruji waheguruji 🌷🌷🌷🌷🌷🙏🙏🙏🙏🙏

  • @karamjitkaursidhu6622
    @karamjitkaursidhu6622 10 дней назад +1

    🙏

  • @sumansingh810
    @sumansingh810 10 дней назад

    🙏❤🙏

  • @inderjeetgill2011
    @inderjeetgill2011 11 дней назад +5

    Dhan Guru Nanak Dev Ji Dhan Dhan Guru Arjun Dev Ji waheguru ji 🌹 🙏 ❤🎉❤🎉❤🎉❤🎉❤🎉❤❤❤❤❤

  • @MohanSingh-ou1oy
    @MohanSingh-ou1oy 11 дней назад +5

    Satnam satnam satnam ji Waheguru Waheguru Waheguru Ji 🙏🙏🙏🙏🌹🌷

  • @KrishanKumar-h3f
    @KrishanKumar-h3f 11 дней назад +3

    Satnam sh akalpurkh waheguru sahib jii dhan ho.

  • @jagtarsingh-fy2eu
    @jagtarsingh-fy2eu 11 дней назад +5

    Dhan dhan satguru Ramdas ji maharaj

  • @amangrewall100
    @amangrewall100 11 дней назад +5

    Satnam Waheguru ji 🙏🏻🙏🏻🙏🏻🙏🏻🙏🏻🙏🏻

  • @ManjitKaur-ir2gt
    @ManjitKaur-ir2gt 11 дней назад +3

    Waheguru ji 🙏🙏🙏🙏🙏

  • @surjitkaur1901
    @surjitkaur1901 10 дней назад +1

    Waheguru ji mehr karo ji 🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

  • @jagtarsingh-fy2eu
    @jagtarsingh-fy2eu 11 дней назад +5

    Waheguru ji

  • @Bhaijeetsinghofficial
    @Bhaijeetsinghofficial 10 дней назад +1

    🌹waheguru ji ka khalsa Waheguru ji ki fateh ❣️❤️💗😘💖💖

  • @mansharansingh8817
    @mansharansingh8817 10 дней назад

    Waheguru ji 🎉🎉🎉🎉

  • @BabliNagi
    @BabliNagi 10 дней назад +3

    ❤❤❤❤❤❤🎉🎉🎉🎉

  • @harwinderchahal3662
    @harwinderchahal3662 10 дней назад

    Satnam shri wahrguru ji mehar kareo 🙇‍♂️🙏❤️

  • @balwindersidhu8379
    @balwindersidhu8379 10 дней назад

    ਵਾਹਿਗੁਰੂ ਜੀ

  • @balwindersidhu8379
    @balwindersidhu8379 10 дней назад

    ਧੰਨ ਧੰਨ ਗੁਰੂਰਾਮਦਾਸ ਜੀ

  • @inderjitsingh-mz5pk
    @inderjitsingh-mz5pk 11 дней назад +4

    Satnam sari waheguru ji ❤❤❤❤❤

  • @jagtarsingh-fy2eu
    @jagtarsingh-fy2eu 11 дней назад +5

    Dhan dhan satguru Granth sahab ji maharaj

  • @jagtarsingh-fy2eu
    @jagtarsingh-fy2eu 11 дней назад +5

    Dhan dhan baba budha sahab ji

  • @HardeepKaur-kk9bx
    @HardeepKaur-kk9bx 11 дней назад +3

    Waheguru ji

  • @RenuLakhani-u5g
    @RenuLakhani-u5g 10 дней назад +1

    🙏🙏🙏🙏🙏 Waheguru Ji mehar Karo 🙏🙏🙏🙏🙏🙏🙏

  • @arshpreetbhullar568
    @arshpreetbhullar568 10 дней назад

    Dhan Dhan Sri Guru Ramdas Ji 🙏💐🙏💐💐💐💐🙏🙏Waheguru Ji 💐💐💐💐💐

  • @farmerjagsirsinghdhaliwal2464
    @farmerjagsirsinghdhaliwal2464 11 дней назад +3

    Waheguru ji

  • @mahendrasinghchawla9814
    @mahendrasinghchawla9814 10 дней назад +3

    Dhan dhan guru granth sahib ji

  • @Kaurpalvi-pr3lo
    @Kaurpalvi-pr3lo 11 дней назад +2

    Satnam waheguru ji 🙏🙏

  • @jaswinderkaur1395
    @jaswinderkaur1395 10 дней назад

    Waheguru ji 🙏

  • @alessandrosingh3615
    @alessandrosingh3615 10 дней назад

    Waheguru ji👏👏👏👏👏👏👏👏👏👏👏👏👏

  • @wahegurublessing586
    @wahegurublessing586 10 дней назад +1

    Waheguru ji❤

  • @SukhjeetSinghSssidhu
    @SukhjeetSinghSssidhu 10 дней назад

    Waheguru ji

  • @raghuwindersingh3567
    @raghuwindersingh3567 10 дней назад +1

    Satnam Shri waheguru ji 🌹🌹🌹🌹🌹🌹🌹🌹🌹🌹🌹

  • @sukhdevdhillon5033
    @sukhdevdhillon5033 11 дней назад +2

    Waheguru ji waheguru ji

  • @deeptimadaan5421
    @deeptimadaan5421 10 дней назад

    Waheguru ji

  • @manjitkaur1316
    @manjitkaur1316 10 дней назад +2

    Satnam waheguru ji🙏🙏 🌹🌹

  • @manjitkaur1316
    @manjitkaur1316 10 дней назад +2

    Satnam waheguru ji🙏🙏 🌹🌹

  • @sonasingh2673
    @sonasingh2673 10 дней назад +1

    Satnam shri waheguru ji 🌹🌹🌹🌹🌹🌹