ਯਤੀਮ ਪੁੱਤ (ਭਾਗ-8)Yateem Putt (Ep-8)New Latest Punjabi Short movie 2024 !! Aman Dhillon

Поделиться
HTML-код
  • Опубликовано: 15 дек 2024

Комментарии • 113

  • @Gaming_With_Sukh_
    @Gaming_With_Sukh_ 15 часов назад +2

    Abhi veer nu dekh k bahut ron aouda🎉🎉🎉

  • @Maninder_brar
    @Maninder_brar 16 часов назад +22

    Hello ਅਮਨ ਜੀ ਬਹੁਤ ਵਧੀਆ episode ❤ਕਾਲੋ ਤੇ ਅੱਕੀ ਦੀ ਜੋੜੀ ਘੈਂਟ ਆ 😅😅ਰਾਜ ਬਾਈ ਵਧੀਆ ਕੀਤਾ ਅਭੀ ਨੂੰ ਘਰੇ ਲੈ ਗਏ ਕੁਝ ਜੁਨ ਸੁਧਰ ਜਾਓ ਵਿਚਾਰੇ ਦੀ,,ਅਭੀ ਨੂੰ ਕੋਈ ਅਫ਼ਸਰ ਬਣਿਆ ਜਰੂਰ ਦਖਾਇਓ ਜਲਦੀ ਜਲਦੀ 👍👍💞

  • @GurpreetkaurMann-y1t
    @GurpreetkaurMann-y1t 15 часов назад +2

    ਸਭ ਨਾਲ ਹੀ ਇਹ ਕੁਝ ਹੁੰਦਾ ਆਪਣੇ ਮਾਪਿਆਂ ਤੋਂ ਬਿਨਾਂ ਕੋਈ ਨਹੀਂ ਗੋਡੇ ਲਾਉਂਦਾ

  • @kuldipkaur5688
    @kuldipkaur5688 15 часов назад +5

    ਅਭੀ ਨੂੰ ਰੋਂਦਿਆਂ ਦੇਖ ਕੇ ਬਹੁਤ ਦੁੱਖ ਹੋਇਆ😢😢 ਪਰ ਵੀਰ ਤੁਸੀਂ ਰੋਵੋ ਨਾ ਤੁਹਾਨੂੰ ਨੌਕਰੀ ਜ਼ਰੂਰ ਮਿਲੂ ਤੇ ਇੰਨ੍ਹਾਂ ਦਾ ਹਾਲ ਵੇਖੀ ਹੁੰਦਾ ਮੈਂ ਇਹ ਅੱਖੀਂ ਵੇਖਿਆ ਕਿਸੇ ਨੂੰ ਘਰੋਂ ਕੱਢਿਆ ਬਹੁਤ ਮਾੜਾ ਹੁੰਦਾ । ਮੇਰੀ ਮਤਰੇਈ ਦਾਦੀ ਨੇ ਘਰੋਂ ਬੁੱਢਾ ਹੋਇਆ ਸੀਰੀ ਕੱਢਿਆ ਸੀ ਉਹ ਵਿਚਾਰਾ ਹੋਂਦਾ ਜਾਵੇ ਕਹਿੰਦਾ ਮੈਂ ਸਾਰੀ ਉਮਰ 100 ਕਿੱਲੇ ਦੀ ਵਾਹੀ ਕਰਦਾ ਰਿਹਾ ਉਹ ਵੀ ਬਰਾਨੀ ਤੇ ਵਿਆਹ ਵੀ ਨਾਂ ਕਰਾਇਆ ਪਰ ਹੁਣ ਕੰਮ ਜੋਗਾ ਨਹੀਂ ਰਿਹਾ ਤੇ ਆਹ ਹਾਲ ਆ ਮੇਰੇ ਪਾਪਾ ਜੀ ਅਤੇ ਚਾਚਾ ਜੀ ਦੂਜੀ ਮਾਂ ਦੇ ਦੋ ਪੁੱਤ ਸੀ ਉਹ ਬਾਬੇ ਨੂੰ ਮੋੜ ਲਿਆਏ ਬਿਨ੍ਹਾਂ ਕੰਮ ਕਰੇ ਬਾਬਾ 10 ਸਾਲ ਜਿਉਂਦਾ ਰਿਹਾ ਜਦੋਂ ਰੋਟੀ ਖਾਂਦਾ ਲੱਸੀ ਪੀਂਦਾ, ਦੁੱਧ, ਚਾਹ ਜਾਂ ਹੋਰ ਚੀਜ਼ ਖਾਣ ਲਈ ਦਿੰਦੇ ਬਹੁਤ ਅਸੀਸਾਂ ਦਿੰਦਾ ਪ੍ਰਮਾਤਮਾ ਨੇ ਮੇਰੇ ਪਾਪਾ ਜੀ ਹੋਰਾਂ ਤੋਂ ਕੁਝ ਵੀ ਲਕੋ ਕੇ ਨਹੀਂ ਰੱਖਿਆ ਸਾਰੇ ਬੱਚੇ Job ਤੇ ਲੱਗੇ ਮੌਜਾਂ ਕਰਦੇ ਆ ਤੇ ਉਪਰਲੇ ਘਰੇ ਬੁਰਾ ਹਾਲ ਰਿਹਾ ਦੱਸ ਹੀ ਨਹੀਂ ਸਕਦੇ ਰਾਜ ਬਾਈ ਬਹੁਤ ਭਲਾ ਹੁੰਦਾ ਯਤੀਮ ਬੰਦੇ ਨੂੰ ਪਨਾਹ ਦੇਣੀ।🙏💕💕🙏

  • @Gaming_With_Sukh_
    @Gaming_With_Sukh_ 15 часов назад +1

    Abhi di acting very nice🎉🎉🎉

  • @gurmitkaur3678
    @gurmitkaur3678 15 часов назад +1

    ਆਕੀ ਤੇ ਕਾਲੌ ਤਾ ਵਾ ਕਮਾਲ ਆ ❤❤❤❤

  • @kiratkaur7029
    @kiratkaur7029 16 часов назад +8

    ਅਭੀ ਤੇ ਬਹੁਤ ਤਰਸ ਅਉਦਾ ਹੈ

  • @laddipooja1891
    @laddipooja1891 15 часов назад

    ਬਹੁਤ ਵਧੀਆ ਵੀਡੀਓ ਅਭੀ ਨੂੰ ਦੇਖ ਕੇ ਬਹੁਤ ਮਨ ਖਰਾਬ ਹੋਇਆ

  • @jashansandhu2966
    @jashansandhu2966 16 часов назад +1

    ਬਹੁਤ ਵਧੀਆ ਵੀਡੀਓ ਅਮਨ ਭੈਣ ਕਾਲੋ ਤੇ ਅੱਕੀ ਦੀ ਜੋੜੀ ਘਾਟ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @jagasingh1231
    @jagasingh1231 16 часов назад +15

    Aman ji ਬਦਨਿਅਤ ਜਨਾਨੀ ਦਾ ਕੋਈ ਹੋਰ ਭਾਗ ਅਾਵੇਗਾ ਜਾਂ ਨਹੀਂ।

  • @JagroopsinghTiwana
    @JagroopsinghTiwana 15 часов назад +1

    Hello Aman di very nice video ❤

  • @sukhdevsingh-bc7dr
    @sukhdevsingh-bc7dr 15 часов назад +2

    ਜਦ ਅਭੀ ਤੋਂ ਸਾਰਾ ਕੰਮ ਕਰਵਾਉਂਦੇ ਹੋ ਤਾਂ ਉਸ ਨੂੰ ਰੋਟੀ ਵੀ ਨਹੀਂ ਦੇ ਸਕਦੇ।

  • @ritiaggarwal678
    @ritiaggarwal678 15 часов назад +1

    Very nice episode Abhi thi acting bahut badhiya par rona aa gaya

  • @ANITASHARMA-nk3sd
    @ANITASHARMA-nk3sd 14 часов назад

    Bhout badhiya 🎉🎉 👍👍

  • @jasvinderkaur6321
    @jasvinderkaur6321 14 часов назад

    ਬਹੁਤ ਵਧੀਆ ਵਿਡਿਓ ਅਮਨ ਦੀਦੀ

  • @gurmitkaur3678
    @gurmitkaur3678 15 часов назад

    ਆਭੀ ਬਾਈ ਨੂੰ ਚਰਨੋ ਚਦਰੀ ਨੇ ਆਭੀ ਨੂੰ ਘਰੋ ਕਡਤਾ ਬਹੁਤ ਬਹੁਤ ਤਰਸ ਆਈਆ

  • @ManiMani-l3e7p
    @ManiMani-l3e7p 15 часов назад

    Aman ❤❤ Raj ❤❤ ahbi❤❤ jug jug jeo

  • @ShwetaSharma-fi1wy
    @ShwetaSharma-fi1wy 15 часов назад

    Very nice video ji kalo te akki da roll bahut vadhiya aa

  • @SimranSingh-zx4wj
    @SimranSingh-zx4wj 16 часов назад +1

    ਬਹੁਤ ਵਧੀਆ ਵੀਡਿਉ ਸਾਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਇਹ ਘੈਂਟ ਐਕਟਿੰਗ ਹੈ ਵਾਹਿਗੁਰੂ ਜੀ ਸਾਰਿਆਂ ਨੂੰ ਤਰੱਕੀਆਂ ਬਖਸ਼ੇ ❤❤❤❤❤❤❤❤

  • @gurshansingh8127
    @gurshansingh8127 15 часов назад

    Bahut vadia g

  • @charanjitkaurcheema2136
    @charanjitkaurcheema2136 15 часов назад

    Very very nice video aman putt❤❤❤❤❤

  • @sukhdeepsidhu2342
    @sukhdeepsidhu2342 16 часов назад

    Very nice story, Aman dhillon sister, Rajveer Dhillon veer ji 🌹🌻💐🌷

  • @jasvirkaur487
    @jasvirkaur487 15 часов назад

    Avi ❤Avi de acting 🎉🎉🎉

  • @JasvirKaur-rb7iq
    @JasvirKaur-rb7iq 15 часов назад +1

    ਚਰਨੋ ਰੱਬ ਤੋਂ ਡਰ

  • @Kiranbala-w3c
    @Kiranbala-w3c 15 часов назад

    Very very very nice video heart touching video all team' God bless you 🙏❤️❤❤❤❤❤❤❤❤❤❤❤❤🎉🎉🎉🎉🎉🎉🎉

  • @AmritpalSingh-vt9sy
    @AmritpalSingh-vt9sy 16 часов назад +1

    Very nice video Aman didi g ❤❤

  • @babybansal7679
    @babybansal7679 16 часов назад +1

    God bless u all team members

  • @happyjoshi5426
    @happyjoshi5426 15 часов назад

    Very emotional story aa

  • @babybansal7679
    @babybansal7679 16 часов назад +1

    Bhut vadia video aa nest video jaldi to jaldi aawaye

  • @sukhdevsingh-je6hp
    @sukhdevsingh-je6hp 15 часов назад

    Good nice ji 🙏 good masaj je 🙏

  • @BalwinderSingh-vj5ur
    @BalwinderSingh-vj5ur 15 часов назад

    Dhillon Bai congrats, very nice video

  • @muskankaur9889
    @muskankaur9889 15 часов назад

    Very nice 👍🙏

  • @GurtejSingh-hf8pg
    @GurtejSingh-hf8pg 15 часов назад

    ਅੰਜਲੀ ਤੇ ਪੀ੍ਤੋ ਵੀਡਿਓ ਵਿਚ ਵਧੀਆ ਰੌਣਕ ਐ ਹੱਸ ਲੲੀ ਦਾ ਪਰ ਐਭੀ ਬਾਈ ਦਾ ਰੋਲ ਵੇਖ ਕੇ ਦੁੱਖ ਹੁੰਦਾ ❤❤

  • @gaganbilling5152
    @gaganbilling5152 16 часов назад +1

    Very nice video ji ❤️

  • @BaljitKaur-p1b
    @BaljitKaur-p1b 16 часов назад +1

    Very nice video 👍 ❤❤🎉🎉❤❤

  • @kaurjotmehndidesign23
    @kaurjotmehndidesign23 16 часов назад

    Always waiting your video ❤❤nice

  • @waitloseandgain44
    @waitloseandgain44 16 часов назад

    Very nice story hai ji tuhadi ❤❤❤❤ agla bhag jaldi jaldi jaldi jaldi bejea karo ji

  • @swarankaur4875
    @swarankaur4875 15 часов назад

    Vadia concept

  • @jagtarkhan7218
    @jagtarkhan7218 16 часов назад +3

    Amn ji badneyat janani da agla bhag tusi paye hi ni

  • @amritpalkaur2594
    @amritpalkaur2594 16 часов назад

    Very nice part aa dee ❤❤❤

  • @wiskyk2863
    @wiskyk2863 15 часов назад

    Very nice Movie karmjit kaur Dhindsa Nabha to

  • @babybansal7679
    @babybansal7679 16 часов назад +1

    Good job

  • @riyasanjeevbajaj
    @riyasanjeevbajaj 15 часов назад

    Abhi te bahut taras auda 😢

  • @SandeepKaur-v8w
    @SandeepKaur-v8w 16 часов назад

    Abhi di acting Nice aa

  • @Kamaljitkaurwm5hg5sg4e
    @Kamaljitkaurwm5hg5sg4e 14 часов назад

    ਚਰਨ ਓ ਦਾ ਜ਼ੋਰ ਲੱਗਦਾ ਪੜ੍ਹਨ ਤਾਂ ਦੇਵੇ ਵਿਚਾਰੇ ਅਭੀ ਨੂੰ

  • @LakhveerkaurLakhisidhu
    @LakhveerkaurLakhisidhu 16 часов назад

    Very nice ❤❤🎉

  • @babybansal7679
    @babybansal7679 16 часов назад +1

    Sat sri akal ji

  • @babybansal7679
    @babybansal7679 16 часов назад +1

    Nest video jaldi to jaldi aawaye

  • @ManpreetBarsat-g3z
    @ManpreetBarsat-g3z 15 часов назад

    Very nice,,,,,,,,,, ਮੇਰੇ ਕੋਲ ਵੀ ਫਿਲਮ ਲਿਖੀ ਪਈ ਆ ਜੀ‌।ਜੇ ਤੁਸੀਂ ਚਾਹੋ ਤਾਂ ਕਰ ਲਉ।

  • @babybansal7679
    @babybansal7679 16 часов назад +1

    Wating for nest video

  • @gursewaksingh-wi7dx
    @gursewaksingh-wi7dx 15 часов назад

    😢 abi vrgi kise bache nal na hove

  • @ARMAANGILL7359
    @ARMAANGILL7359 16 часов назад

    First comment Bina dekhe nice video thanks for next part

  • @Mittal_908
    @Mittal_908 16 часов назад +1

    First comment ❤

  • @KamalKumar-ow7mq
    @KamalKumar-ow7mq 16 часов назад

    Very nyc series

  • @PB_31malwa
    @PB_31malwa 16 часов назад

    🎉🎉 nyc

  • @shardamadhu1867
    @shardamadhu1867 16 часов назад

    Very nice ❤❤❤👌👌👌👍🙏🙏🙏

  • @binderkaur1218
    @binderkaur1218 15 часов назад

    Very nice video sis 👌😂

  • @SonaratyBoy
    @SonaratyBoy 16 часов назад

    ❤❤ very nice story

  • @surinderkaurtoor4632
    @surinderkaurtoor4632 15 часов назад

    Nice movie

  • @DeepDhaliwal-n7i
    @DeepDhaliwal-n7i 15 часов назад

    ❤❤❤❤❤❤❤❤❤❤❤❤❤❤❤❤❤❤❤❤❤❤

  • @jasvirkaurbhullar7414
    @jasvirkaurbhullar7414 15 часов назад

    Good story

  • @HardeepBadesha-j6w
    @HardeepBadesha-j6w 15 часов назад

    ❤❤❤🎉🎉🎉🎉🎉🎉🎉

  • @rajaji8025
    @rajaji8025 16 часов назад

    Very nice

  • @kuldipkaur5688
    @kuldipkaur5688 14 часов назад

    Ajali te akkai di jori very nice aa.sara kujh Sikh rahi aa ajali gidha,Rona sab Sikh lya.Sonia aam jnania enj hi kiahdian hundian fir eh koshda tera Bai enj kihnda apne te vra ni aaon dindian.bhai tun tan bgeer gal ton Raj&aman te chrai kar dindi aa... Bai tan jado aao vekhi jao tun aap ghar pura kar laindi oo......!!!!😅😅

  • @AmarjeetKaur-dr1qh
    @AmarjeetKaur-dr1qh 16 часов назад

    Nice video

  • @ramandandiwal4352
    @ramandandiwal4352 15 часов назад

    gagadeep❤❤❤❤❤❤❤❤❤❤❤❤❤❤❤❤❤

  • @sunitakaur7553
    @sunitakaur7553 16 часов назад

    Very nice video

  • @KuljeetS-x6e
    @KuljeetS-x6e 16 часов назад

    ❤❤❤❤

  • @AmarjitSingh-bs4xi
    @AmarjitSingh-bs4xi 16 часов назад

    First comment 😅😅😅 nice video

  • @karamjeetkaur6856
    @karamjeetkaur6856 16 часов назад

    ❤❤🎉🎉

  • @JaspreetDhillon-q4r
    @JaspreetDhillon-q4r 16 часов назад

    💥

  • @rbcouplepunjab
    @rbcouplepunjab 16 часов назад

    Nyc

  • @jagdishkaur4660
    @jagdishkaur4660 16 часов назад

    Good

  • @RamanSony-im2ll
    @RamanSony-im2ll 15 часов назад

    Hyy mera putt avi

  • @benipalkiran2173
    @benipalkiran2173 15 часов назад

    Jd ta taye ne v ohdi jaan le rakhi c v ghro nikl j .hun ki krda firda

  • @ManiMani-l3e7p
    @ManiMani-l3e7p 15 часов назад

    Abhi Bai mare kol aa ja veera charno t preeto ta pakiaa walla

  • @SukhveerDhillon-x7y
    @SukhveerDhillon-x7y 16 часов назад

    😊

  • @waitloseandgain44
    @waitloseandgain44 16 часов назад

    Abhi vere tere te taras aunda

  • @jaspreetkaur4566
    @jaspreetkaur4566 16 часов назад

    Anjili da role wahakml a

  • @benipalkiran2173
    @benipalkiran2173 15 часов назад

    Gallan valiyan krde o jdo ik tha k khad jo 10 mint la dine o thoda oh ghato topic di gl krya kro

  • @karanagill6467
    @karanagill6467 15 часов назад

    Ok

  • @mandeepgarcha6662
    @mandeepgarcha6662 15 часов назад

    ਜਦੋ ਅਵੀ ਨੌਕਰੀ ਤੇ ਲੱਗ ਗਿਆ ਸਾਰੇ ਲੰਨ ਚੁਗਣ ਤੱਕ ਜਾਣਗੇ

    • @sukhdevsingh-bc7dr
      @sukhdevsingh-bc7dr 15 часов назад

      ਅਜਿਹੀ ਭਾਸ਼ਾ ਸ਼ੋਭਾ ਨਹੀਂ ਦਿੰਦੀ 🙏

  • @waitloseandgain44
    @waitloseandgain44 16 часов назад

    Parmjeet gill jakhal

  • @kamaldhindsa7528
    @kamaldhindsa7528 14 часов назад

    Hiw selfish people can be ? Unbelievable . Surprises me still people think this way. . Nice video but pls show some nice happening with Abhi

  • @Gaming_With_Sukh_
    @Gaming_With_Sukh_ 15 часов назад

    Anjli pagal ron sikh di aa

  • @abhyantaraAli
    @abhyantaraAli 16 часов назад

    Nice👍

  • @AbhiJot-r8h
    @AbhiJot-r8h 16 часов назад +1

    ❤😊

  • @JagmeetKaur-d5r
    @JagmeetKaur-d5r 15 часов назад

    Nice video 👍🎉🎉❤❤

  • @MalkeetSingh-sr3ec
    @MalkeetSingh-sr3ec 15 часов назад

    Very nice

  • @RituRitu-q9j
    @RituRitu-q9j 16 часов назад

    Very nice video❤ji

  • @ManjeetKaur-wb4py
    @ManjeetKaur-wb4py 15 часов назад

    🎉❤

  • @Amrjeet-f2y
    @Amrjeet-f2y 15 часов назад

    Good video

  • @manidhaliwal2404
    @manidhaliwal2404 15 часов назад

    Nice

  • @sukhagill4833
    @sukhagill4833 16 часов назад

    Very very nice video ji

  • @kamalpreetsingh7505
    @kamalpreetsingh7505 16 часов назад

    Very nice video

  • @SarbjeetKaut-gp7oc
    @SarbjeetKaut-gp7oc 16 часов назад

    ❤❤

  • @Mittal_908
    @Mittal_908 16 часов назад

    First comment ❤

  • @sukhmanikaurmani6892
    @sukhmanikaurmani6892 14 часов назад

    Nice video

  • @hardeepkaur4995
    @hardeepkaur4995 16 часов назад

    ❤❤❤❤

  • @Mehakdhaliwal-up2lv
    @Mehakdhaliwal-up2lv 16 часов назад

    ❤❤❤❤❤