ਹਰਸਿਮਰਤ ਖ਼ਿਲਾਫ ਭੜਕੀ ਰਾਜਾ ਵੜਿੰਗ ਦੀ ਰਾਣੀ,ਗੁੱਸੇ 'ਚ ਬੀਬੀ ਬਾਦਲ ਨੂੰ ਆਖ ਦਿੱਤਾ ਅਜਿਹਾ

Поделиться
HTML-код
  • Опубликовано: 17 окт 2024

Комментарии • 476

  • @AvtarSingh-r7u7d
    @AvtarSingh-r7u7d 6 месяцев назад +26

    ਰਾਜੇ ਦੀ ਰਾਣੀ ਦੀ ਆਵਾਜ਼ ਤਾਂ ਨੰਨੀ ਸ਼ਾਹ ਤੋਂ ਬਹੁਤ ਵਧੀਆ ਥੈਕਯੂ ਰਾਜਾ ਵੜਿੰਗ ਜਿੰਦਾਬਾਦ ਰਾਜੇ ਦੀ ਰਾਣੀ ਦੀ ਆਵਾਜ਼ ਬਹੁਤ ਵਧੀਆ ਜਿੰਦਾਬਾਦ ਅੰਮ੍ਰਿਤਾ ਵੜਿੰਗ

  • @yadwindergill914
    @yadwindergill914 5 лет назад +50

    ਮੈਡਮ ਜੀ ਤੁਸੀ ਬਾਦਲ ਪਰਿਵਾਰ ਨੂੰ ਛੱਡ ਕੋੲੀ ਹੋਰ ਵੀ ਮੁੱਦੇ ਦੀ ਗੱਲ ਕਰੋਗੇ ਜੀ....

  • @kulwinder22ghuman24
    @kulwinder22ghuman24 5 лет назад +84

    ਨਾ ਕੋੲੀ ਰਾਜਾ ਨਾ ਕੋਈ ਰਾਨੀ ਸਬ ਦੀ ਇਕੋ ਕਹਾਣੀ ਝੁਠ ਤੇ ਗਦਾਰੀ

  • @yadwindergill914
    @yadwindergill914 5 лет назад +51

    ਹਾਰ ਹੋਣ ਤੋ ਬਾਅਦ ਮੈਡਮ ਅਮ੍ਰਿਤਾ ਹਿੱਲ ਗੲੀ...ਤੁਸੀ ਅਾਪਣੀ ਦਵਾੲੀ ਸ਼ੁਰੂ ਕਰੋ ਡਾ. ਵੰਦਨਾ ਜੀ ਤੋ ....

    • @saraosarao1429
      @saraosarao1429 5 лет назад +2

      ਵੀ ਹਾਰਣ ਤੋ ਬਾਅਦ ਧੰਨਵਾਦ ਕਰਣ ਆਗੀ ਤਾ ਕਰਕੇ

    • @rumyjattighaint836
      @rumyjattighaint836 5 лет назад +2

      Begam fatima nu milo pagal janani

    • @yadwindergill914
      @yadwindergill914 5 лет назад +1

      @@saraosarao1429 22 ਜੀ ਮਿਲਣ ਕੀ ਅਾੲੀ ਅਾ ਕਰੀ ਤਾ ਫਿਰ ਬਾਦਲ ਬਾਦਲ ਜਾਦੀ ਅਾ

  • @harrybrosfashionpoint2949
    @harrybrosfashionpoint2949 5 лет назад +48

    ਬੀਬੀ ਹਿੱਲ ਗਈ ਹਾਰ ਕੇ

  • @surjitgill2773
    @surjitgill2773 5 лет назад +8

    ਸਰਮ ਨਹੀਂ ਆਉਦੀ ਗੱਲ ਕਰਦਿਆਂ ਨੂੰ,1984 ਵਿੱਚ ਜੋ ਸਿਖਾਂ ਨਾਲ ਹੋਇਆ,ਕਿੰਨੇ ਗੁਰੂ ਘਰ ਢਾਹੇ ਕਿੰਨੇ ਗੁਰੂ ਗਰੰਥ ਸਾਹਿਬ ਅਗਨ ਭੇਟ ਕੀਤੇ ਗਏ ।ਕਾਂਗਰਸ ਸਿੱਖਾਂ ਦੀ ਸੱਭ ਤੌ ਵੱਡੀ ਦੁਸਮਣ ਪਾਰਟੀ ਹੈ,ਇੰਨਾਂ ਨੂੰ ਤਾਂ ਕੁਰਸੀ ਚਾਹੀਦੀ ਹੈ,ਇੰਨਾ ਨੂੰ ਧਰਮ ਨਾਲ ਕੋਈ ਵਾਸਤਾ ਨਹੀਂ।ਹਜਾਰਾ ਸਿੱਖ ਗਲਾਂ ਵਿੱਚ ਟਾਇਰ ਪਾਕੇ ਸਾੜੇ ਗਏ ,ਕੁਰਸੀ ਲਈ ਸਾਰਾ ਭੁੱਲਗੇ।

    • @JarnailsinghMann-j9g
      @JarnailsinghMann-j9g 6 месяцев назад

      😅

    • @KanwaljitSingh-n5e
      @KanwaljitSingh-n5e 6 месяцев назад +1

      1978 ਵਸਾਖੀ ਅਖੰਡ ਕੀਰਤਨੀ ਜਥੇ ਉੱਤੇ ਹੋਇਆ ਗੋਲੀ ਕਾਂਡ ਓਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੇ ਕਰਵਾਇਆ।1984 ਦਾ ਹਰਿਮੰਦਰ ਸਾਹਿਬ ਤੇ ਹਮਲਾ ਮੁੱਖ ਮੰਤਰੀ ਜੈ ਖੁਸੀ ਕੁਰਸੀ ਦੁਬਾਰਾ ਲੈਣ ਲਈ ਅਡਵਾਨੀ ਅਤੇ ਇੰਦਰਾ ਗਾਂਧੀ ਦੀ ਮਿੰਨਤਾਂ ਤਰਲੇ ਕਰਕੇ ਪ੍ਰਕਾਸ਼ ਬਾਦਲ ਨੇ ਹਮਲਾ ਕਰਵਾਇਆ।ਐਸ ਵਾਲੀ ਐਲ ਨਹਿਰ ਪ੍ਰਵਾਨਗੀ ਦੇਣ ਵਾਸਤੇ ਚੋਧਰੀ ਦੇਵੀਲਾਲ ਤੋਂ ਕਰੋੜਾਂ ਰੁਪਏ ਅਤੇ ਗੁੜਗਾਉਂ ਵਿੱਚ ਜ਼ਮੀਨ ਦਾ ਵੱਡਾ ਪਲਾਂਟ ਲਿਆ ਜਿਸ ਉੱਤੇ ਵੱਡਾ ਹੋਟਲ ਤੇ ਰੀਜ਼ੋਰਟ ਹੈ। ਸੋਦਾ ਸਾਧ ਗੁਰਮੀਤ ਰਾਮ ਨੂੰ ਚੋਲ਼ਾ ਭੇਂਟ ਕਰਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਜੀ ਦੇ ਬਰਾਬਰ ਦਾ ਗੁਰੂ ਮੰਨਿਆ। ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਆਪ ਕਹਿਕੇ ਕਰਵਾਇਆ। ਕਿਸਾਨਾ ਦੇ ਖਿਲਾਫ ਬਿਲ ਦੇ ਹੱਕ ਵਿੱਚ ਦਸਖ਼ਤ ਕੀਤੇ ਅਤੇ ਪੰਜਾਬ ਦੀ ਬਰਬਾਦੀ ਲਈ ਹੋਰ ਬਹੁਤ ਕੁਝ ਕੀਤਾ ਪ੍ਰਕਾਸ਼ ਬਾਦਲ ਸਾਇਅਲੈਂਟ ਕਿਲਰ ਸਿੱਖ ਪੰਥ ਹੈ ਜੀ।

    • @sikandersingh7611
      @sikandersingh7611 6 месяцев назад

      @@KanwaljitSingh-n5e ਸਹੀ ਗੱਲ ਹੈ

    • @NaunihalSinghPunia
      @NaunihalSinghPunia 3 месяца назад

      Biba Ji tusi ki karde ho

  • @madensingh18
    @madensingh18 5 месяцев назад +19

    ਕੈਪਟ ਦੀਏ ਰੱਨੇ ਤੁਸੀ ਕੀ ਕੀਤਾਸੀ ਓ ਵੀ ਜਸਦੇ ਜਨਤਾਨੂੰ

  • @gurjeetsinghmalhi1734
    @gurjeetsinghmalhi1734 5 лет назад +10

    ਬੀਬਾ ਤੁਹਾਡੀ ਤਾਂ ਉਹ ਗਲ ਆ ਅਖੇ ਬੇਸ਼ਰਮ ਦੀ ਡੁਲਗੀ ਦਾਲ ਅਖੇ ਅਸੀਂ ਡੋਹਲ ਡੋਹਲ ਖਾਨੇ ਆ।😀😀😀😀😀😀😀😀😀😀😀

  • @jagdevsingh6657
    @jagdevsingh6657 5 лет назад +16

    ਮੈਡਮ ਹਿਲ ਗਾਹੇ ਮੈਡਮ ਜਿ ਤੁਸ਼ੀ ਹਾਰ ਗਏ ਜੋ

  • @yadwindergill914
    @yadwindergill914 5 лет назад +9

    ਬੇਅਦਬੀ ਤਾਂ ਕਾਗਰਸ ਨੇ ਕਿਹੜਾ ਨਹੀ ਕੀਤੀ...ਮੈਡਮ ਜੀ ਤੁਸੀ ਅਾਪਣੀ ਹਾਰ ਕਿੳੁ ਨਹੀ ਮੰਨ ਰਹੇ...ਕਿੳੁ ਪੰਜਾਬ ਦੇ ਅਸਲ ਮੁੱਦੇ ਛੱਡ ਕੇ ਸਿਰਫ ਬਾਦਲ ਪਰਿਵਾਰ ਨੂੰ ਟਾਰਗਟ ਕਰਨਾ ਕਿੰਨਾ ਜਾੲਿਜ ਹੈ...

    • @gurlabhsinghbhairupa2049
      @gurlabhsinghbhairupa2049 5 лет назад +2

      ਇਹਨੂੰ ਇਹ ਵੀ ਨਹੀਂ ਪਤਾ ਕਿ ਜੋ ਵਾਅਦੇ ਤੂੰ ਅਕਾਲੀਆਂ ਨੂੰ ਪੂਰੇ ਕਰਨ ਲਈ ਕਿਹ ਰਹੀ ਹੈ
      ਉਹ ਤੇਰੇ ਕੈਪਟਨ ਦੀ ਸਰਕਾਰ ਨੇ ਕਰਨੇ ਹਨ
      ਪਾਗਲ ਜੋੜੀ

  • @godgod711
    @godgod711 5 лет назад +23

    ਸਾਧ ਕਿਹੜਾ ਐ, ਘੱਟ ਕੌਣ ਕਰਦੈ,ਚੰਗਾ ਹੋਇਆ ਨਹੀਂ ਜਿੱਤਿਆ, ਓਹਨੇ ਤਾਂ ਹਿੰਦੂ ਸਿੱਖਾਂ ਵਿੱਚ ਦੰਗੇ ਕਰਵਾ ਦੇਣੇ ਤੇ..

  • @Romana_bathinde_wala
    @Romana_bathinde_wala 5 лет назад +35

    ਜੋ ਮੁਢਲੀਆਂ ਸਹੂਲਤਾਂ ਬਾਪੂ ਕੈੰਪਟਨ ਅਗੇ ਦਸੋ

  • @Maan_short_1
    @Maan_short_1 5 лет назад +12

    ਜੇ ਅਕਾਲੀ ਦਲ ਨੇ ਪੰਜਾਬ ਵਿੱਚ ਕੁਝ ਨਹੀਂ ਕੀਤਾ ਤੇ ਫਿਰ ਕਾਂਗਰਸ ਨੇ ਵੀ ਕੀ ਕਿਤਾ ? 🤔🤔🤔

    • @harkaransinghkangsbslaw7057
      @harkaransinghkangsbslaw7057 5 лет назад

      Eh galat h, congres ne bahut kuchh kitta, 1978 to 1995 tak da itihaas dekho, 3 lakh to jyada punjabiya da katl-E-aam , 1984 da ghallu ghara, 1984 ch 100 to jyada gurudwara sahib de hamla, bahut kuchh kitta h congres ne, 1947 ch 10 lakh to vadh punjabiya de katl-e-aam di jimmedar vi congress hi h

    • @surjitkaur1985
      @surjitkaur1985 4 года назад

      Sare ego hi thali de chatte patte ha 84 de.doshi kuttiyo sharm nhi aoudi congres nu naslkushi de nal de ho tusi

    • @sikandersingh7611
      @sikandersingh7611 6 месяцев назад

      @@harkaransinghkangsbslaw7057 True 100%

  • @Romana_bathinde_wala
    @Romana_bathinde_wala 5 лет назад +57

    ਹਿੱਲ ਗਈ ਦਵਾਈ ਸ਼ੁਰੂ ਕਰੋ

  • @RanjitSingh-gi7ye
    @RanjitSingh-gi7ye 5 лет назад +30

    ਤੁਸੀ ਤਾ ਗਿਧਾ ਪਾੳਣ ਜੋਗਰੇ ਵੀ ਨੀ ?

  • @akemsingh7482
    @akemsingh7482 4 месяца назад +3

    ਬੱਸਾ ਦੀਆ ਵਾਡੀਆ ਭਦੌੜ ਵਿਖੇ ਕਿੳ ਨਹੀ ਕਰੋੜਾ ਖਾ ਗਏ ਸਰਮ ਕਰੋ ਪੰਜਾਬ ਖਾ ਗਏ

  • @gilljagpreet5863
    @gilljagpreet5863 5 лет назад +9

    ਅਕਾਲੀ ਦਲ ਜਿੰਦਾਬਾਦ

  • @taranjitsingh2636
    @taranjitsingh2636 5 лет назад +22

    ਗਿੱਦੜਬਾਹਾ ਹਲਕੇ ਚੋਂ 2856 ਵੋਟ ਘਟ ਗੀ ਥੋਡੀ
    ਐਤਕੀ ਇਹਦੇ ਬਾਰੇ ਵੀ ਚਾਨਣਾ ਪਾਉ

  • @moosewalanews1173
    @moosewalanews1173 5 лет назад +24

    ਹੁਣ ਹਾਰ ਜਰੀ ਨੀ ਜਾਂਦੀ

  • @zirawala1216
    @zirawala1216 5 лет назад +10

    ਬੀਬੀ ਹਿਲਗੀ ਦਿਮਾਗ ਦਵਾੲੀ ਦਵਾੳੁ

  • @gurjitsingh689
    @gurjitsingh689 5 лет назад +18

    ਜਿੱਤ ਤਾ ਜਿੱਤ ਹੀ ਹੁੰਦੀ ਆ

  • @kalakuldeepsandhu8098
    @kalakuldeepsandhu8098 5 лет назад +22

    1984 ਭੁੱਲ ਗਏ

  • @harmansingh8671
    @harmansingh8671 5 лет назад +6

    Dialogue ਬਹੁਤ ਘੈਂਟ ਆ ਬੀਬੀ ਦਾ।

  • @drkundlas4275
    @drkundlas4275 5 лет назад +1

    ਕਿਆ ਬਾਤ ਹੈ

  • @ManpreetSingh-iw4oo
    @ManpreetSingh-iw4oo 5 лет назад +1

    ਤੁਸੀਂ ਤਾ ਗਿੱਧਾ ਪਾਉਣ ਜੋਗੇ ਵੀ ਨੀ

  • @harpreetsingh6926
    @harpreetsingh6926 6 месяцев назад +2

    ਬੱਸ ਦੀਆਂ ਬਾਡੀਆ ਦਾ ਹਿਸਾਬ ਹੋਵੇਗਾ ਰਾਜਸਥਾਨ ਤੋ ਕਿਉ ਭਦੋੜ ਤੋ ਕਿਉ ਨਹੀਂ ?😂😂😂😂😂😂😂😂😂😂😂😂

  • @yadwindergill914
    @yadwindergill914 5 лет назад +24

    ਕਾਗਰਸ ਤਾ ਪੂਰੇ ੲਿੰਡੀਅਾ ਚੋ ਖਤਮ ਹੋ ਗੲੀ ੳੁਸ ਬਾਰੇ ਥੋਡਾ ਕੀ ਵਿਚਾਰ ਅਾ

  • @KanwaljitSingh-n5e
    @KanwaljitSingh-n5e 6 месяцев назад

    ਬੀਬਾ ਵੜਿੰਗ ਜੀ ਸੁਖਬੀਰ ਬਾਦਲ ਰਾਜਾ ਵੜਿੰਗ ਦੇ ਸਾਹਮਣੇ ਬਿਲਕੁਲ ਯੀਰੋ ਹੈ। ਰਾਜਾ ਵੜਿੰਗ ਪੰਜਾਬ ਦਾ ਸਿਆਸੀ ਹੀਰੋ ਹੈ ਜੀ। ਬਾਦਲਾਂ ਕੋਲ ਪੰਜਾਬ ਦੇ ਲੁੱਟੇ ਖਜ਼ਾਨੇ ਦੀ ਅਮੀਰੀ ਹੈ। ਸਿਆਸੀ ਸਮਾਜਿਕ ਅਤੇ ਧਾਰਮਿਕ ਅਕਲ ਤੋਂ ਵਾਂਝੇ ਹਨ ਜੀ।

  • @giansingh9475
    @giansingh9475 5 лет назад +1

    ਬਾਦਲ ਨੇ ਜੋ ਕੜੀ ਘੋਲੀ ਸਬ ਨੁੰ ਪਤਾ ਹੈ , ਹੁਣ ਤਾਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨਹੀਂ ਸਗੋਂ ਤੁਹਾਡੀ ਹੈ

  • @ranjeetvirk7966
    @ranjeetvirk7966 5 лет назад +1

    ਲੋਕਾਂ ਦੀ ਸੁਣਵਾਈ ਕਰਦੇ ਰਹਿਣਾ ਆਉਣ ਵਾਲੇ ਸਮੇਂ ਦਾ M P ਰਾਜਾ ਵੜਿੰਗ

  • @sukhisingh7512
    @sukhisingh7512 5 лет назад +1

    ਤੁਸੀਂ ਦੋਵੇਂ ਮੀਆਂ ਬੀਵੀ ਸੱਰਮ ਕਿਉਂ ਲਾ ਰੱਖੀ ਆ। ਸ੍ਰੀ ਹਰਿਮੰਦਰ ਸਾਹਿਬ ਤੇ 84 ਸੋਨੂੰ ਯਾਦ ਨਹੀਂ।ਕੀ ਤੁਸੀਂ ਪੈਸੇ ਨਹੀਂ ਵੱਢੇ

  • @ਤੇਜ਼ੀਜਟਾਣਾ
    @ਤੇਜ਼ੀਜਟਾਣਾ 5 лет назад

    ਚੱਲ ਠੀਕ ਹੈ ਮੇਰੀ ਬੀਬਾ ਰਾਣੀ.

  • @KingHunter3597
    @KingHunter3597 3 года назад +1

    🔥ਹੁਣ ਸਾਰੀਆਂ ਪਾਰਟੀਆਂ ਕੋਲ ਇੱਕ-ਦੂਜੇ ਤੇ ਇਲਜ਼ਾਮ ਲਾਉਣ ਤੋ ਬਿਨਾ ਹੋਰ ਕੁਝ ਨਹੀਂ 🔥
    👉🏻 ਹੁਣ ਪੰਜਾਬ ਦੇ ਭਲੇ ਲਈ ਕਿਸਾਨਾਂ ਦੀ ਸਰਕਾਰ ਆਵੇਗੀ ✅

  • @rajpreetsingh7948
    @rajpreetsingh7948 5 лет назад

    ਰਾਜਾ ਬਠਿੰਡਾ ਚੋਂ ਖਾਤਮ ਹੋ ਗਿਆ ਸੀ ਜਿਹਨਾਂ ਮਰਜ਼ੀ ਜ਼ੋਰ ਲਾ ਰਾਣੀ

  • @NoName-pj1zt
    @NoName-pj1zt 5 лет назад +2

    ਬੀਬਾ ਜੀ ਕਾਹਨੂੰ ਕਲਪੀ ਜਾਂਦੇ ਓ।।

  • @mohandass9507
    @mohandass9507 5 лет назад +9

    ਬੀਬਾ ਫਰੈਡਲੀ ਮੈਚ ਕਾਂਗਰਸ ਤੇ ਅਕਾਲੀ ਖੇਡ ਰਹੇ ਲੋਕਾਂ ਨੂੰ ਕਿਓਂ ਮੂਰਖ ਬਣਾਉਣਾ ਛੱਡ ਦਿਓ ।ਪਬਲਿਕ ਜਾਗਰੂਕ ਚੁੱਕੀ ਹੈ।ਕੈਪਟਨ ਤੇ ਬਾਦਲ ਭਾਈ ਹਨ।

  • @ਸ਼ੀਮਾਰਾਣੀਫਰੀਦਕੋਟ

    ਫੁਕਰੀ ਰਾਣੀ

  • @SukhmanderSingh-uy3xc
    @SukhmanderSingh-uy3xc 4 месяца назад

    ਰਾਜੇ ਦੀ ਰਾਣੀ ਬਹੁਤ ਵਧੀਆ ਆਵਾਜ਼ ਜਦੋਂ ਵੋਟਾਂ ਕਹਿਣ ਆਉਂਦੇ ਸੀ ਬਠਿੰਡੇ ਜੋ ਮਿੱਠੀ ਅਵਾਜ਼ ਨੂੰ ਵੋਟਾਂ ਪੈਂਦੀਆਂ ਸੁਖਮੰਦਰ ਸਿੰਘ ਬਾਠਿੰਡੇ ਵਾਲੇ।🎉🎉🎉

  • @paramjitmaan8899
    @paramjitmaan8899 4 месяца назад +1

    ਲੋਕਾਂ ਨੂੰ ਦਰਬਾਰ ਸਾਹਿਬ ਨਿ ਦਿਸਿਆ
    ਕਾਗਰਸ ਨੇ ਢਾਈਆ ਸੀ

  • @BhupinderSingh-km7np
    @BhupinderSingh-km7np 5 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ (ਬੀਬਾ ਜੀ ਅਕਾਲੀ ਦਲ ਨਾ ਕਹੋ ਜੀ ਬਾਦਲ ਪਰਵਾਰ ਕਹੋ ਜੀ खत्म हो गया ਅਕਾਲੀ ਤਾਂ ਕੌਮੀ ਪਾਰਟੀ ਹੈ ਏ ਤਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ रहेगी ਧੰਨਵਾਦ ਜੀ)

  • @jagdevsingh6657
    @jagdevsingh6657 5 лет назад +4

    ਤੁਸੀ ਵੀ ਪੈਸੇ ਦੇਣੇ ਸੀ ਜਿਤ ਜਾਦੇ

  • @dhanwindersingh5799
    @dhanwindersingh5799 5 лет назад +1

    ਹਾਰਨ ਤੋਂ ਬਾਅਦ ਵਧਾਈ ਦਿੰਦੀ ਫ਼ਿਰਦੀ ਜਾ ਕੇ ਏ ਟ੍ਰੀਮੈਂਟ mental hospital

  • @harcharansingh1811
    @harcharansingh1811 5 лет назад

    Very.gud.amrita.g

  • @kalagarg8720
    @kalagarg8720 5 лет назад +1

    ਜਿੰਨਾ ਤੂੰ ਭੌਂਕਣ ਤੇ ਜੋਰ ਦਿੱਤਾ ਉਨ੍ਹਾਂ ਕੰਮ ਤੇ ਦੇ

  • @kuldipsingh2428
    @kuldipsingh2428 5 лет назад +2

    ਹੁਣ ਤਾਂ ਕਾਗਰਸ ਏ ਬੀਬਾ ਜੀ ਤੁਸੀਂ ਕਿਉਂ ਨੀ ਸਜਾਵਾਂ ਦਿਵਾਉਂਦੇ ਦੋਸ਼ੀਆਂ ਨੂੰ ਸਭ ਮਿਲੇ ਹੋਏ ਜੇ ਤੁਸੀਂ ਪਾਗਲ ਕੀਤੀ ਦੁਨੀਆਂ ਰਲ ਮਿਲ ਕੀ ਹੁਣ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਕੀ ਤੁਸੀਂ ਦੇ ਤੀਆਂ

  • @pardeepsidhu2582
    @pardeepsidhu2582 4 месяца назад

    ਪੰਜਾਬੀ ਵਿੱਚ ਲੋਕ ਹੁੰਦੇ ਆ।
    ਲੋਗ ਨਈ ਹੁੰਦੇ।
    ਪੰਜਾਬੀ ਬੋਲਦੇ ਹੋ ਤਾਂ ਪੰਜਾਬੀ ਬੋਲੋ,ਹਿੰਦੀ ਨਾ ਬੋਲੋ ਵਿੱਚ, ਪੰਜਾਬੀ ਸਿੱਖ ਕੇ ਆਓ ਮੰਤਰੀ ਬਣਨ ਨੂੰ ਫਿਰਦੇ ਹੋ।

  • @kishansingh06
    @kishansingh06 5 лет назад +1

    ਕਾਕਾ ਦਵਾਈ ਨਾ ਛੱਡੀ ਫਰਕ ਪਵੇਗਾ ਜ਼ਰੂਰ

  • @hardeepkaur3549
    @hardeepkaur3549 5 лет назад +2

    ਪਾਗਲ ਹੋ ਗਈ

  • @theharman8150
    @theharman8150 5 лет назад

    ਬੀਬੀ ਗਾਂਧੀ ਪਰਿਵਾਰ ਦੇ ਘਰ ਬਾਰੇ ਕੀ ਵਿਚਾਰ ਨੇ। ਅਮੇਠੀ। 70 ਸਾਲਾਂ ਤੋਂ। 55 ਹਜਾਰ ਨਾਲ ਹਾਰ। ਇਹ ਕਾਂਗਰਸ ਦਾ ਅੰਤ ਨੀ? ਨਾਲੇ ਜੇ ਤੁਸੀਂ ਚੱਜ ਦੇ ਹੁੰਦੇ ਹਰਸਿਮਰਤ ਨੀ ਸੀ ਜਿੱਤਦੀ।

  • @JatinderSingh-ik1km
    @JatinderSingh-ik1km 5 месяцев назад

    ਰਾਜਾ ਰਣਜੀਤ ਧਰਮਪਤਿ ਡਬੀ ਪੁਰਾ ਸਰਕਾਰ ਕੀ ਤਾਜਾ

  • @GotaSingh-gj7dq
    @GotaSingh-gj7dq 5 месяцев назад +1

    ਹਰਸਿਮਰਤ ਕੌਰ ਬਾਦਲ ਜੀ ਜ਼ਿੰਦਾਬਾਦ

  • @rajpreetsingh7948
    @rajpreetsingh7948 5 лет назад

    ਬੀਬਾ ਨੇ ਤਾਂ ਬਠਿੰਡਾ ਨੂੰ ਬਣਾ ਤਾਂ ਤੁਸੀਂ ਦੋ ਸਾਲਾਂ ਚੋ ਕੀ ਕੀਤਾ ਜ਼ਰਾ ਇਹ ਵੀ ਦੱਸ ਦਿੰਦੇ ਰਾਣੀ ਜੀ

  • @gurjitsingh689
    @gurjitsingh689 5 лет назад +3

    ਕਾਂਗਰਸ ਦਾ ਖਾਤਮਾ

  • @gspreet83
    @gspreet83 5 лет назад +30

    har to bad eh hill gye ne

  • @vakeelbrarbrar8444
    @vakeelbrarbrar8444 5 лет назад

    ਰਾਣੀ ਜੀ ਕਪੈਟਨ ਨੂੰ ਵੀ ਜਾਦ ਕਰਾਇਆ ਦਿਉ ਜੀ ਜੋ ਵਾਅਦੇ ਕੀਤੇ ਸੀ ਤੁਸੀਂ ਬਾਦਲ ਸਾਹਿਬ ਨੂੰ ਗੁਰੂ ਗੰ੍ਰਥ ਸਾਹਿਬ ਦੀ ਬੇਅਬਦੀ ਕਰਦੇ ਦੇਖਿਆ ਅਸੀਂ ਕਪੈਟਨ ਨੂੰ ਦੇਖਿਆ ਜੀ ਗੁਟਕਾ ਸਾਹਿਬ ਹੱਥ ਚ ਫੜ ਕੇ ਸੰਹੂ ਖਾਂਦੀ ਸੀ ਬੇਅਦਬੀ ਤਾ ਉਹ ਸੀ

  • @johal8835
    @johal8835 5 лет назад +2

    ਸਹੀ ਆ

  • @Maan_short_1
    @Maan_short_1 5 лет назад +3

    ਕੋਈ ਖਾਸ ਗੱਲਬਾਤ ਨਹੀਂ ਹੋਈ

  • @balrajsingh3862
    @balrajsingh3862 5 лет назад +14

    ਕਿਹੜੀ ਰਾਣੀ ਆ ਏਹ

  • @harmandersinghcheema6102
    @harmandersinghcheema6102 5 месяцев назад

    Biba ji tha subhaa bahut vadhia amrit varing

  • @RajinderSingh-jq2lm
    @RajinderSingh-jq2lm 5 лет назад

    ਤੁਹਾਡੀ ਅਪਣੀ ਪਾਰਟੀ ਨੇ ਹਰਾਇਆ

  • @nanu9198
    @nanu9198 5 лет назад +1

    nice

  • @balwinderpatwari7861
    @balwinderpatwari7861 5 лет назад +8

    ਹਸ ਰਹੀ ਸੀ ਸਰਮਾ ਨੀ ਆਉਂਦੀ

  • @singhsonu1033
    @singhsonu1033 5 лет назад

    Hahaha aa ਬੀਬਾ ਠੀਕ ਹੈ

  • @yadwindergill914
    @yadwindergill914 5 лет назад +4

    ਕੀ ਥੋਡੀ ਸਰਕਾਰ ਦੀ ਕੋੲੀ ਜਿੰਮੇਵਾਰੀ ਨਹੀ ਬਣਦੀ ਪੰਜਾਬ ਲੲੀ..ਤੁਸੀ ਤਾ ਅਾਪਣੇ ਹਲਕੇ ਗਿਦਰਬਾਹਾ ਚੋ ਵੀ ਹਾਰ ਗੲੇ..ਜੇ ਤੁਸੀ ਵਿਕਾਸ ਕੀਤਾ ਹੁੰਦਾ ਫਿਰ ਗਿਦਰਬਾਹੇ ਚੋ ਨਹੀ ਹਾਰਦੇ ਸੀ..

  • @tarasinghsingh8977
    @tarasinghsingh8977 5 лет назад +1

    ਸੋਨੂੰ ਗਿੱਦੜਬਾਹਾ ਤੋ ਕਿੰਨੀਆ ਵੋਟਾਂ ਪਾਈਆਂ ਲੋਕਾ ਨੇ

  • @ManiBouncer
    @ManiBouncer 4 месяца назад

    Right 👍

  • @lakhwindersinghb.a4719
    @lakhwindersinghb.a4719 5 лет назад

    ਬਸ ਕਰ ਬੀਬਾ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ

  • @bikrammanuke9384
    @bikrammanuke9384 5 лет назад +6

    ਗਿੱਦੇ ਦੇ ਨਾ ਤੇ ਲਾਟ ਮਾਰਗੀ ਬੀਬਾ 🤔😂

  • @tarloksingh5755
    @tarloksingh5755 5 лет назад

    Bibi harsimrat kaur badal ji zindabaad and akali sarkar king hai ji

  • @akashgill497
    @akashgill497 5 лет назад

    ਮੈਡਮ ਹਾਲ ਗੀ ਮੈਡਮ ਨੂੰ ਪਤਾ ਨਹੀਂ 84 ਦਾ ਮੈਡਮ ਉਨ੍ਹਾਂ ਨੂੰ ਕਹਿਣ ਦੀ ਲੋੜ ਨਹੀਂ ਉਹ ਜੋ ਕਹਿੰਦੇ ਨੇ ਉਹ ਕਰਦੇ ਨੇ ਉ ਕਰਦੇ ਨੇ

  • @PrinceKumar-cf7ek
    @PrinceKumar-cf7ek 5 месяцев назад +1

    🙏🏻💐💐💐💐💐💐🙏🏻

  • @nanu9198
    @nanu9198 5 лет назад

    sachi gall aaa ji

  • @kulwinder22ghuman24
    @kulwinder22ghuman24 5 лет назад +8

    ਤੁਸੀਂ ਵੀ ਗਦਾਰ

  • @DhillonDhillon-i8v
    @DhillonDhillon-i8v 4 месяца назад

    ਬਾਦਲ ਪ੍ਰਰਵਾਰ ਮਰ ਮੁੱਕਰਾ ਗਿਆ

  • @EkamElactronic
    @EkamElactronic 5 лет назад +4

    ਬੇਫਕੂਫ ਜਨਾਨੀ ਦੋ ਨਹੀ ਚਾਰ ਸੀਟਾ ਤੇ ਜਿੱਤੇ ਨੇ ।ਕਸਰ ਤਾ ਮੇਡਮ ਤੁਸੀ ਵੀ ਨਹੀ ਛੱਡੀ ਪੈਸ਼ਾ ਤੇ ਸਰਾਬ ਬੋਹਤ ਵੰਡੀ ਤੁਸੀ ਕਾਂਗਰਸ਼ ਤੇ ਅਾਕਲੀ ਨੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ।

  • @jagjeetsingh-cu4gs
    @jagjeetsingh-cu4gs 5 лет назад +1

    ਸਾਹਨੇਵਾਲ ਹਲਕੇ ਤੋ ਅਕਾਲੀ ਦਲ 6500 ਵੋਟ ਨਾਲ ਜੇਤੂ

  • @malkeetnamsot3032
    @malkeetnamsot3032 5 лет назад +2

    ਕੈਪਟਨ ਵਾਲੇ ਤਾ ਵਾਅਦੇ ਪੂਰੇ ਕਰੋ

  • @kuldeepkokri5277
    @kuldeepkokri5277 5 лет назад +3

    ਵੈਰੀ ਗੁੱਡ ਭੈਣ ਜੀ

  • @donsaab4256
    @donsaab4256 5 лет назад +3

    Raja rani 420

  • @baljitsingh4216
    @baljitsingh4216 5 лет назад +2

    ਪਾਗਲ ਹੋ ਗੲੀ ੲੇ

  • @KingHunter3597
    @KingHunter3597 3 года назад +1

    👎🏻ਹੁਣ ਬਾਦਲ-ਕਾਂਗਰਸ ਅਤੇ BJP ਕਿਸੇ ਨੂੰ ਨਹੀਂ ਪੁਛਣਗੇ ਲੋਕ ,👎🏻
    💥ਹੁਣ ਨਵੀਂ ਪਾਰਟੀ ਅਤੇ ਨਵੇਂ ਲੋਕ ਆਣਗੇ ਸਾਹਮਣੇ ਪੰਜਾਬ ਦੇ ਭਲੇ ਲਈ ✅

  • @Ammysingh9504
    @Ammysingh9504 5 лет назад +3

    Good speech

  • @ਇੰਜਣਮਹਿਕਮਾ-ਝ2ਗ

    ਤੁਸੀਂ ਵੀ ਪੈਸੇ ਵੰਣਡੇ ਆ ਤੁਸੀਂ ਤਾਂ ਨਾਲ ਪੁਲਿਸ ਨੂੰ ਲੈ ਕਿ ਘਰ ਘਰ ਪੈਸੇ ਵੰਣਡੇ ਆ, ਬਾਕੀ ਤੇਰਾ ਦਿਮਾਗ ਹਿੱਲ ਗਿਆ ,, ਜਿੱਤ ਤਾ ਜਿੱਤ ਹੁੰਦੀ ਆ ਚਾਹੇ ਇੱਕ ਵੋਟ ਤੇ ਜਿੱਤ ਦੇ ਹੁਣ ਤਾਂ ਫਿਰ 20000 ਤੇ ਆ ,,,,,,,,ਬਾਕੀ ਤੂੰ ਡਾਕਟਰ ਕੋਲ ਜਾ ਠੀਕ ਆ

  • @satnamsinghsatnamsingh4779
    @satnamsinghsatnamsingh4779 4 месяца назад

    Very nice Mam 👍

  • @hakamsran9782
    @hakamsran9782 5 лет назад +3

    ਭੈਣ ਜੀ ਜੋ ਮਰਜੀ ਕਿਹੋ ਹੁਣ ਤੁਸੀ ਹਰ ਗਏ ਤਾ ਹਰ ਗਏ ਇਹ ਤਾ ਭੈਣ ਜੀ ਕਾਗਰਸ ਗਈ ਅਸੀ84 ਭੁਲੇ ਨਹੀ

    • @sidhuparanpal8868
      @sidhuparanpal8868 5 лет назад

      Lok ta bhul ge. Is karke Punjab Ch Congras Sarkar aa.

  • @jaggasingh4382
    @jaggasingh4382 5 лет назад

    ਹਾਏ ਬੜੀ ਪਿਆਰੀ ਲਗਦੀ

  • @GurnashSingh
    @GurnashSingh 6 месяцев назад

    Good ❤

  • @rohitgarggarg3712
    @rohitgarggarg3712 5 лет назад +1

    Nice

  • @AmarAmar-ef7yo
    @AmarAmar-ef7yo 5 лет назад

    attt bibi ji

  • @InderjitInderjitsingh-fp9dm
    @InderjitInderjitsingh-fp9dm 4 месяца назад

    ਕਾਂਗਰਸ ਜਿੰਦਾਬਾਦ

  • @sarbjitsingh2033
    @sarbjitsingh2033 5 лет назад

    Vichari tension ch hai ha ha

  • @manglepanday9636
    @manglepanday9636 5 лет назад

    1984 yad karo

  • @angrejsingh8458
    @angrejsingh8458 5 месяцев назад

    Heel. Ge

  • @RanjitSingh-gi7ye
    @RanjitSingh-gi7ye 5 лет назад +3

    ਕਾਗਰਸ ਤਾ ਪਤਨ ਵ ਜਾ ਰਹੀ ਹੈ ਬਾਕੀ ਰਾਜਾ ਵਿਚੋ ਤਾ ਖਤਮ ਹੋ ਗੲਈ ਅੳਦੀ ਵਾਰ ਪੰਜਾਬ ਵਿਚੋ ਹੋ ਜਾਵੇਗੀ!

  • @karanguraya7048
    @karanguraya7048 5 лет назад +6

    Much better then simrat

  • @bhushaharikodass
    @bhushaharikodass 5 лет назад +1

    मैडम जी होश में आओ कांग्रेस पार्टी पूरा देश हार गयी है ये बात पंजाब सरकार को भी समझाने की कोशिश करें जनता काम चाहती हैं बेअदबी के नाम पर राजनीति बंद करो

  • @user-nk4tv2st7f
    @user-nk4tv2st7f 4 месяца назад

    RP Amrita Varring you are a great and brave woman.I regard you very much. I wish you best of luck.O.K.

  • @nanu9198
    @nanu9198 5 лет назад

    very good ji

  • @tarsamsingh7145
    @tarsamsingh7145 5 лет назад

    ਬੀਬਾ ਜੀ ਤਾੜੀ ਤਾ ਪਤਾ ਨਹੀ ਪਰ ਤੁਹਾਡੀ ਤਾੜੀ ਵਜਾ ਤੀ

  • @ManiBouncer
    @ManiBouncer 4 месяца назад

    Good Rani